Monday, December 23, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 10 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2020 ਸੈਸ਼ਨ ਦੀਆਂ ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ ਸਮੈਸਟਰ-1, ਐਲ.ਐਲ.ਬੀ (ਐਫ.ਆਈ.ਆਈ.ਸੀ) ਸਮੈਸਟਰ- ਤੀਜਾ, ਐਲ.ਐਲ.ਬੀ (ਐਫ.ਆਈ.ਆਈ.ਸੀ) ਸਮੈਸਟਰ-ਪੰਜਵਾਂ, ਐਲ.ਐਲ.ਬੀ (ਐਫ.ਆਈ.ਆਈ.ਸੀ) ਸਮੈਸਟਰ- ਸੱਤਵਾਂ, ਬੀ.ਬੀ.ਏ ਐਲ.ਐਲ.ਬੀ (ਪੰਜ ਸਾਲਾ ਇੰਟੀਗ੍ਰੇਟਿਡ ਕੋਰਸ) ਸਮੈਸਟਰ-ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਰਿਟੇਲ ਮੈਨੇਜਮੈਂਟ ਐਂਡ ਆਈ.ਟੀ) ਸਮੈਸਟਰ-ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਸਟਾਈਲਿੰਗ ਐਂਡ ਗਰੂਮਿੰਗ) ਸਮੈਸਟਰ-ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਸਟਾਈਲਿੰਗ ਐਂਡ ਗਰੂਮਿੰਗ) ਸਮੈਸਟਰ-ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਬਿਊਟੀ ਐਂਡ ਫਿਟਨਸ) ਸਮੈਸਟਰ-ਪਹਿਲਾ, ਐਮ.ਏ ਬਿਜ਼ਨਸ ਇਕਨਾਮਿਕਸ ਐਂਡ ਆਈ.ਟੀ ਸਮੈਸਟਰ ਪਹਿਲਾ ਤੇ ਤੀਜਾ, ਐਮ.ਐਸ.ਸੀ ਗਣਿਤ ਸਮੈਸਟਰ-ਤੀਜਾ, ਬੈਚਲਰ ਆਫ਼ ਵੋਕੇਸ਼ਨ (ਡਾਟਾ ਸਾਇੰਸ) ਸਮੈਸਟਰ-ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਟੈਕਸਟਾਈਲ ਡਿਜ਼ਾਈਨ ਐਂਡ ਅਪੈਪਰਲ ਟੈਕਨਾਲੋਜੀ) ਸਮੈਸਟਰ-ਪਹਿਲਾ ਤੇ ਤੀਜਾ, ਬੈਚੁਲਾਰ ਆਫ ਵੋਕੇਸ਼ਨ ਵੈਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ (ਆਈ.ਟੀ) ਸਮੈਸਟਰ-ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਰੀਟੇਲ ਮੈਨੇਜਮੈਂਟ ਐਂਡ ਸਰਵਿਸਜ਼), ਸਮੈਸਟਰ-ਪੰਜਵਾਂ; ਬੈਚਲਰ ਆਫ ਵੋਕੇਸ਼ਨ (ਰਿਟੇਲ ਮੈਨੇਜਮੈਂਟ) ਸਮੈਸਟਰ-ਪਹਿਲਾ, ਬੈਚਲਰ ਆਫ ਵੋਕੇਸ਼ਨ (ਫੈਸ਼ਨ ਟੈਕਨਾਲੋਜੀ) ਸਮੈਸਟਰ-ਤੀਜਾ, ਬੈਚਲਰ ਆਫ ਵੋਕੇਸ਼ਨ (ਫਾਈਨੈਂਸ਼ੀਅਲ ਮਾਰਕੀਟ ਮੈਨੇਜਮੈਂਟ) ਸਮੈਸਟਰ-ਪੰਜਵਾਂ, ਐਮ.ਏ ਇਕੋਨਾਮਿਕਸ ਸਮੈਸਟਰ-ਤੀਜਾ, ਐਮ.ਏ ਸੰਗੀਤ ਵੋਕਲ ਸਮੈਸਟਰ-ਪਹਿਲਾ ਤੇ ਤੀਜਾ, ਐਮ.ਡਿਜਾਇਨ (ਮਲਟੀਮੀਡੀਆ) ਸਮੈਸਟਰ-ਪਹਿਲਾ ਤੇ ਤੀਜਾ, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ-ਪਹਿਲਾ, ਐਲ.ਐਲ.ਬੀ (ਪੰਜ ਸਾਲਾ) ਸਮੈਸਟਰ ਨੌਵਾਂ, ਬੀ.ਏ/ਬੀ.ਐਸ.ਸੀ ਸਮੈਸਟਰ-ਪਹਿਲਾ, ਸਰਟੀਫਿਕੇਟ ਕੋਰਸ ਇਨ ਚਾਈਨਜ਼ (ਪਾਰਟ ਟਾਈਮ), ਸਮੈਸਟਰ-ਪਹਿਲਾ, ਸਰਟੀਫਿਕੇਟ ਕੋਰਸ ਇਨ ਫਰੈਂਚ (ਪਾਰਟ ਟਾਈਮ), ਸਮੈਸਟਰ-ਪਹਿਲਾ, ਐਮ.ਐਸ.ਸੀ ਕੈਮਿਸਟਰੀ ਸਮੈਸਟਰ-ਪਹਿਲਾ ਤੇ ਤੀਜਾ, ਪ੍ਰਕ ਸ਼ਾਸਤਰੀ ਸਮੈਸਟਰ-ਪਹਿਲਾ ਤੇ ਤੀਜਾ, ਸ਼ਾਸਤਰੀ (ਬੈਚਲਰਜ਼) ਸਮੈਸਟਰ-ਪਹਿਲਾ, ਸਾਹਿਤਾਚਾਰੀਆ (ਮਾਸਟਰਜ਼) ਸਮੈਸਟਰ-ਪਹਿਲਾ ਤੇ ਤੀਜਾ, ਦਰਸ਼ਨਾਚਾਰੀਆ (ਮਾਸਟਰਜ਼) ਸਮੈਸਟਰ ਪਹਿਲਾ, ਵੇਦਾਚਾਰੀਆ (ਮਾਸਟਰਜ਼), ਸਮੈਸਟਰ-ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ), ਸਮੈਸਟਰ-ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਮੀਡੀਆ ਅਤੇ ਕਮਿਊਨੀਕੇਸ਼ਨ) ਸਮੈਸਟਰ- ਪੰਜਵਾਂ, ਐਮ.ਐਸ.ਸੀ ਗਣਿਤ ਸਮੈਸਟਰ-ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਈ-ਕਾਮਰਸ ਅਤੇ ਡਿਜੀਟਲ ਮਾਰਕੀਟਿੰਗ), ਸਮੈਸਟਰ-ਪੰਜਵਾਂ, ਬੈਚਲਰ ਆਫ ਵੋਕੇਸ਼ਨ (ਐਂਟਰਟੇਨਮੈਂਟ ਟੈਕਨਾਲੋਜੀ) ਸਮੈਸਟਰ-ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ ਵੋਕੇਸ਼ਨ (ਕੰਟੈਂਪੋਰੇਰੀ ਫਾਰਮਜ਼ ਆਫ ਡਾਂਸ), ਸਮੈਸਟਰ-ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ (ਮੈਂਟਲ ਹੈਲਥ ਕੌਂਸਲਿੰਗ) ਸਮੈਸਟਰ- ਪਹਿਲਾ, ਤੀਜਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਡਾਟਾ ਸਾਇੰਸ ਅਤੇ ਸਾਫਟਵੇਅਰ ਇੰਜੀਨੀਅਰਿੰਗ) ਸਮੈਸਟਰ-ਤੀਜਾ ਤੇ ਪੰਜਵਾਂ, ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ ਐਂਡ ਮਰਚੇਂਡੀਜਿੰਗ ਸਮੈਸਟਰ-ਪਹਿਲਾ, ਬੈਚਲਰ ਆਫ਼ ਵੋਕੇਸ਼ਨ (ਸਾਫਟਵੇਅਰ ਡਿਵੈਲਪਮੈਂਟ), ਸਮੈਸਟਰ-ਪਹਿਲਾ ਤੀਜਾ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਥੀਏਟਰ ਐਂਡ ਸਟੇਜ਼ ਕਰਾਫਟ) ਸਮੈਸਟਰ-ਪਹਿਲਾ, ਤੀਜਾ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਨਿਊਟ੍ਰੀਸ਼ਨ ਐਂਡ ਡਾਈਟ ਪਲਾਨਿੰਗ) ਸਮੈਸਟਰ-ਪਹਿਲਾ, ਤੀਜਾ ਤੇ ਪੰਜਵਾਂ, ਮਾਸਟਰ ਆਫ਼ ਵੋਕੇਸ਼ਨ (ਕਾਸਮੀਟਾਲੋਜੀ, ਐਂਡ ਵੈਲਨੈਸ), ਸਮੈਸਟਰ ਪਹਿਲਾ ਤੇ ਤੀਜਾ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
                      ਨਤੀਜਾ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in <http://www.gndu.ac.in `ਤੇ ਵੇਖਿਆ ਜਾ ਸਕਦਾ ਹੈ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਨੇ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …