ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ)- ੩੧ ਮਾਰਚ ਆਉਦਿਆਂ ਹੀ ਸਰਾਬ ਠੇਕੇਦਾਰਾ ਦੁਆਰਾ ਸਰਾਬ ਸੱਸਤੀ ਕਰਨ ‘ਤੇ ਸਰਾਬ ਦੇ ਪਿਆਕੜਾ ਨੂੰ ਮੌਜਾ ਲੱਗੀਆ ਹੋਈਆ ਹਨ, ਜਿਸ ਦੀ ਮਸ਼ਾਲ ਰੇਲਵੇ ਫਾਟਕ ਦੇ ਆਰ ਪਾਰ ਦੋ ਸਰਾਬ ਦੇ ਪਿਆਕੜ ਨੋਜਵਾਨ ਮਜ਼ਦੂਰ ਟੱਲੀ ਹੋਕੇ ਬੇਸੁਰਤ ਹੋ ਕੇ ਡਿੱਗੇ ਪਏ ਸਨ, ਜਿੰਨਾਂ ਵਿੱਚ ਇੱਕ ਨੋਜਵਾਨ ੬ ਬੱਚਿਆ ਦਾ ਬਾਪ ਦੱਸਿਆ ਜਾ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਇਹ ਦੋਨੋ ਸਾਰਾ ਦਿਨ ਮਜ਼ਦੂਰੀ ਕਰਦੇ ਹਨ, ਪਰ ਸਰਾਬ ਦਾ ਮਜ਼ਾ ਲੈਣਾ ਨਹੀ ਭੁੱਲਦੇ। ਅੱਜ ਸਰਾਬ ਸੱਸਤੀ ਹੋਣ ਤੇ ਇਨਾਂ ਦੋਨਾਂ ਰੱਜਕੇ ਸਰਾਬ ਪੀ ਕੇ ਟੱਲੀ ਹੋਕੇ ਸੜਕ ਦੇ ਕਿਨਾਰੇ ਪਏ ਸਨ, ਆਉਣ ਜਾਣ ਵਾਲੇ ਰਾਹਗੀਰ ਇਨਾਂ ਨੂੰ ਰੁਕ-ਰੁਕ ਵੇਖ ਰਹੇ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …