Friday, July 4, 2025
Breaking News

ਜੰਡਿਆਲਾ ਗੁਰੂ ਵਿਖੇ ਸੈਮਸੰਗ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ

PPN250603

ਜੰਡਿਆਲਾ ਗੁਰ, 25  ਜੂਨ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਸਰਾਂ ਰੋਡ ਵਿਖੇ ਸੈਮਸੰਗ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਚਰਨਜੀਤ ਸਿੰਘ ਅਠਵਾਲ ਵਿਸ਼ੇਸ਼ ਤੋਰ ਤੇ ਜੰਡਿਆਲਾ ਗੁਰੂ ਪਹੁੰਚੇ। ਸੈਮਸੰਗ ਟੀਮ ਵਲੋਂ ਉਹਨਾ ਦਾ ਸਵਾਗਤ ਕੀਤਾ ਗਿਆ। ਏ-ਵਨ ਇੰਟਰਪਰਾਇਜ਼ ਦੇ ਨਾਮ ਨਾਲ ਖੋਲੇ ਗਏ ਸ਼ੋਅ ਰੂਮ ਨਾਲ ਜੰਡਿਆਲਾ ਵਾਸੀਆਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ।ਅਮਨਦੀਪ ਸਿੰਘ ਭੁੱਲਰ ਡਿਸਟਰੀਬਿਊਟਰ ਸੈਮਸੰਗ ਮੋਬਾਇਲ ਨੇ ਦੱਸਿਆ ਕਿ ਇਥੇ ਹਰ ਤਰ੍ਹਾ ਦੇ ਸੈਮਸੰਗ ਕੰਪਨੀ ਦੇ ਮੋਬਾਇਲ ਦੀ ਰਿਪੇਅਰ ਵੀ ਕੀਤੀ ਜਾਵੇਗੀ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚਣ ਵਾਲਿਆ ਵਿਚ ਮਿਥੁਨ ਕੋਸ਼ਲ, ਅਨੂਪ ਸ਼ਰਮਾ, ਗੋਰਵ ਭਾਟੀਆ, ਸੰਜੇ ਜੋਸ਼ੀ,  ਗਗਨ ਸਿੰਘ, ਜਸਬੀਰ ਸਿੰਘ, ਗੁਲਸ਼ਨ ਜੈਨ, ਡੀ.ਐਸ.ਪੀ ਜੰਡਿਆਲਾ ਸੂਬਾ ਸਿੰਘ, ਆਕਾਸ਼ਦੀਪ ਸਿੰਘ,  ਦਲਜੀਤ ਸਿੰਘ, ਗੁਰਪਾਲ ਸਿੰਘ, ਰਛਪਾਲ ਸਿੰਘ ਆਦਿ ਹਾਜ਼ਿਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply