ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 25 ਵਿਦਿਆਰਥੀ ਐਨ.ਸੀ.ਸੀ ਏਅਰ ਵਿੰਗ ਸਾਲ 2018-19 ਲਈ ਚੁਣੇ ਗਏ।ਕਮਾਡਿੰਗ ਅਫਸਰ ਵਿੰਗ ਦੇ ਕਮਾਡਰ ਲੈਫਟੀਨੈਂਟ ਲਲਿਤ ਭਾਰਦਵਜ, 2 ਪੀ.ਬੀ ਏਅਰ ਸਕਵਾਰਡਨ ਐਨ.ਸੀ.ਸੀ ਅੰਮ੍ਰਿਤਸਰ ਨੇ ਅੱਠਵੀਂ ਜਮਾਤ ਦੇ 250 ਵਿਦਿਆਰਥੀਆਂ ਦਾ ਫਿਜੀਕਲ ਟੈਸਟ ਲਿਆ ਅਤੇ ਉਹਨਾਂ ਦੀ ਯੋਗਤਾ ਦੇ ਅਧਾਰ `ਤੇ 25 ਵਿਦਿਆਰਥੀਆਂ ਨੂੰ ਚੁਣਿਆ ਗਿਆ।ਸਕੂਲ …
Read More »ਸਿੱਖਿਆ ਸੰਸਾਰ
ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਵਿਖੇ ਮਾਂ ਦਿਵਸ ਮਨਾਇਆ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਵਿਖੇ ਮਾਂ ਦਿਵਸ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰਜੀਤ ਕੰਬੋਜ਼ ਦੀ ਰਹਿਨੁਮਾਈ ਹੇਠ ਆਯੋਜਿਤ ਪ੍ਰੋਗਰਾਮ ’ਚ ਸਕੂਲ ਵਿਦਿਆਰਥੀਆਂ ਨੇ ‘ਮੇਰੀ ਮਾਂ’ ਵਿਸ਼ੇ ’ਤੇ ਡਾਂਸ ਪੇਸ਼ ਕੀਤਾ।ਪ੍ਰਿੰ: ਕੰਬੋਜ਼ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਮਾਂ ਦਾ ਆਦਰ-ਸਤਿਕਾਰ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਕਿ …
Read More »ਸਰਕਾਰੀ ਹਾਈ ਸਕੂਲ ਵਿਖੇ ਯੁਵਕ ਮੇਲੇ ਦਾ ਆਯੋਜਨ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੰਧੂ) – ਸਥਾਨਕ ਸਰਕਾਰੀ ਹਾਈ ਸਕੂਲ ਗਵਾਲਮੰਡੀ ਪੁਤਲੀਘਰ ਯੁਵਕ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਆ ਅਫਸਰ (ਐ.ਸਿ.) ਸਿਸ਼ੂਪਾਲ ਕੌਸ਼ਲ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੈਡਮ ਰੇਖਾ ਮਹਾਜਨ ਨੇ ਕੀਤਾ। ਸਿਸ਼ੂਪਾਲ ਕੌਸ਼ਲ ਨੇ ਆਪਣੇ ਸੰਬੋਧਨ `ਚ ਕਿਹਾ ਕਿ ਵਿਦਿਆਰਥੀਆਂ ਵਿੱਚ ਛੁੱਪੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਅਧਿਆਪਕ ਵਰਗ ਵੱਲੋਂ ਕੀਤੇ ਜਾਂਦੇ ਅਣਥੱਕ …
Read More »ਯੂਨੀਵਰਸਿਟੀ ਵਿਖੇ ਡਾਟਾ ਵਿਸ਼ਲੇਸ਼ਣ ਤੇ ਮਾਡਲਿੰਗ ਵਿਸ਼ੇ `ਤੇ ਵਰਕਸ਼ਾਪ ਅਰੰਭ
ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਡਾਟਾ ਵਿਸ਼ਲੇਸ਼ਣ ਅਤੇ ਮਾਡਲਿੰਗ (ਏ.ਐਮ.ਓ.ਐਸ, ਸਮਾਰਟ ਪੀ.ਐਲ.ਐਸ ਅਤੇ ਏ.ਡੀ.ਏ.ਐਨ.ਸੀ.ਓ ਦੀ ਵਰਤੋਂ ਨਾਲ) ਵਿਸ਼ੇ `ਤੇ ਸੱਤ ਦਿਨ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਟਾ ਐਨੇਲਟਿਕਸ ਅਤੇ ਰਿਸਰਚ ਸੈਂਟਰ ਵਲੋਂ ਆਯੋਜਿਤ ਇਹ ਵਰਕਸ਼ਾਪ 18 ਮਈ ਨੂੰ ਸਮਾਪਤ ਹੋਵੇਗੀ।ਇਸ ਵਿਚ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ …
Read More »Capacity Building Programme held at DAV Public School
Amritsar, May 14 (Punjab Post Bureau) -A one–day ‘Capacity Building Programme’ for teachers was held at DAV Public School Lawrence Road under the aegis of DAV CAE, DAV CMC, and New Delhi. The workshop was conducted for various subjects; like Science, Music, Fine Arts, Computers, Physical Education and EEDP (Early Education Development Programme). As many as 300 teachers from DAV …
Read More »ਮਾਨਤਾ ਪ੍ਰਾਪਤ ਸਕੂਲਾਂ ਦੀਆਂ ਮੁਸ਼ਕਲਾਂ ਹੋਣਗੀਆਂ ਹੱਲ – ਸਿੱਖਿਆ ਮੰਤਰੀ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਸਰਕਾਰੀ ਸਕੁੂਲਾਂ ਦੇ ਨਾਲ-ਨਾਲ ਮਾਨਤਾ ਪ੍ਰਾਪਤ ਐਫਲੀਏਟਿਡ ਸਕੂਲਾਂ ਦਾ ਸਾਥ ਵੀ ਲਿਆ ਜਾਵੇਗਾ ਅਤੇ ਇਸ ਲਈ ਇੰਨਾਂ ਸਕੂਲਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹਰ ਸੰਭਵ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਅੱਜ ਮਾਨਤਾ ਪ੍ਰਾਪਤ ਐਫਲੀਏਟਿਡ ਸਕੂਲ …
Read More »ਸ਼ਾਨਦਾਰ ਰਿਹਾ ਡੀ.ਏ.ਵੀ ਪਬਲਿਕ ਸਕੂਲ ਦਾ ਨਤੀਜਾ
ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਡੀ.ਏ.ਵੀ ਪਬਲਿਕ ਸਕੂਲ ਕੱਕੜਵਾਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਬੋਰਡ ਪ੍ਰੀਖਿਆ ਵਿਚੋਂ ਸੁਮਨਪ੍ਰੀਤ ਕੌਰ 88 ਫੀਸਦੀ, ਤਮੰਨਾ 84 ਫੀਸਦੀ ਅਤੇ ਸ਼ਰਨਜੀਤ ਕੌਰ ਨੇ 82 ਫੀਸਦੀ ਅੰਕ ਪ੍ਰਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਸੰਸਥਾ ਦੇ ਚੇਅਰਮੈਨ ਬੀ.ਕੇ ਸ਼ਰਮਾ, ਪ੍ਰਿਸੀਪਲ ਪਰਮਿੰਦਰ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਵਧਾਈ ਦਿੱਤੀ।ਇਸ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਲੱਗਾ ‘ਦੰਦਾਂ ਦੀ ਸਫਾਈ’ ਦਾ ਕੈਂਪ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਦੰਦਾਂ ਦੀ ਸਫਾਈ’ ਦਾ ਕੈਂਪ ਲਗਾਇਆ ਗਿਆ।ਕਾਲਜ ਦੇ ਐਨ.ਐਸ.ਐਸ ਯੂਨਿਟ ਨੇ ਦੋ ਵਿਭਾਗ ਪੋਸਟ ਗਰੈਜੂਏਟ ਵਿਭਾਗਾਂ ਕਾਮਰਸ ਅਤੇ ਬਿਜ਼ਨਸ ਐਂਡ ਐਡਮਨੀਸਟੇ੍ਰਸ਼ਨ ਤੇ ਕੌਸਮਟੋਲੌਜੀ ਨਾਲ ਮਿਲ ਕੇ ਲਗਾਏ ਗਏ ਇਸ ਕੈਂਪ ਦੌਰਾਨ ਦੰਦ ਰੋਗਾਂ ਦੇ ਮਾਹਿਰ ਡਾ. ਸ਼ਿਖਾ ਨਯੀਅਰ ਅਤੇ ਡਾ. ਸੁਖਮਨੀ ਦਿਉਰਾ ਨੇ ਦੰਦਾਂ ਦੀ …
Read More »ਸਿੱਖਿਆ ਤੇ ਸਿਹਤ ਸੇਵਾਵਾਂ `ਚ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣੇ ਪੈਣਗੇ – ਸੋਨੀ
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਅੱਜ ਐਲੇਗਜ਼ੈਂਡਰ ਸਕੂਲ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨੇ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਅਤੇ ਸਾਨੂੰ ਨਕਲ ਮਾਰਨ ਦੀ ਮਾਨਸਿਕਤਾ ਨੂੰ ਛੱਡ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਅਧਿਆਪਕ ਬੱਚਿਆਂ ਨੂੰ ਚੰਗੀ ਤਰ੍ਹਾ ਸਿਖਿਆ ਦੇਣ ਅਤੇ …
Read More »ਐਨ.ਆਰ.ਆਈ ਪਰਿਵਾਰ ਨੇ ਭੁੱਲਰ ਸਕੂਲ ਦੇ 400 ਵਿਦਿਆਰਥੀਆਂ ਨੂੰ ਵੰਡੀ ਲਿਖਣ ਸਮੱਗਰੀ
ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਕੀਤਾ ਧੰਨਵਾਦ ਬਟਾਲਾ, 12 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਨ ਦੀ ਰੂਚੀ ਪੈਦਾ ਕਰਨ ਤੇ ਉਨਾਂ ਨੂੰ ਪੜਨ ਵਾਸਤੇ ਪੇਰਿਤ ਕਰਨ ਦੇ ਮਕਸਦ ਨਾਲ ਐਨ.ਆਰ.ਆਈ ਮੈਨੇਜਰ ਪਰਮਿੰਦਰ ਸਿੰਘ ਭੁੱਲਰ ਤੇ ਉਹਨਾ ਦੇ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ 400 ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਵੰਡੀ ਗਈ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ …
Read More »