Thursday, December 12, 2024

ਮਾਝਾ

ਭਾਈ ਘਨ੍ਹਈਆ ਜੀ ਐਲੋਪੈਥਿਕ ਹਸਪਤਾਲ ਵਿਖੇ ਸ਼ਰਾਰਤੀਆਂ ਕੀਤੀ ਭੰਨ-ਤੋੜ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਜੋ ਪਿਛਲੇ 17 ਸਾਲਾਂ ਤੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰ ਰਹੀ ਹੈ, ਵੱਲੋਂ ਚਲਾਏ ਜਾ ਰਹੇ ਭਾਈ ਘਨ੍ਹਈਆ ਜੀ ਐਲੋਪੈਥਿਕ ਹਸਪਤਾਲ, ਨਿਊ ਪਵਨ ਨਗਰ ਵਿਖੇ ਬੀਤੀ ਰਾਤ ਕੁੱਝ ਸ਼ਰਾਰਤੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਹਸਪਤਾਲ ਦੀ ਬਿਲਡਿੰਗ ਤੇ ਹਮਲਾ ਕਰਕੇ ਬਾਰੀਆਂ ਦੇ ਸ਼ੀਸ਼ੇ ਪੱਥਰ …

Read More »

ਐਸ.ਐਸ. ਪਬਲਿਕ ਸਕੂਲ ਵੱਲੋਂ ਸਰਸਵਤੀ ਪੂਜਨ ਅਤੇ ਹਵਨ ਯੱਗ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਬਸੰਤ ਪੰਚਮੀ ਦੇ ਅਵਸਰ ‘ਤੇ ਢਪੱਈ ਰੋਡ ਸਥਿਤ ਪ੍ਰੇਮ ਨਗਰ ਕਲੌਨੀ ਵਿਖੇ ਐਸ.ਐਸ. ਪਬਲਿਕ ਸਕੂਲ ਵੱਲੋਂ ਆਯੌਜਿਤ ਕੀਤੇ ਗਏ ਸਰਸਵਤੀ ਪੂਜਨ ਅਤੇ ਹਵਨ ਯੱਗ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਉਹਨਾਂ ਦੇ ਨਾਲ ਸ਼੍ਰੀਮਤੀ ਰਜਨੀ ਸ਼ਰਮਾ ਕੌਸਲਰ ਵਾਰਡ ਨੰ: 63, ਪ੍ਰਿੰਸੀਪਲ ਗੁਰਵਿੰਦਰ ਕੁਮਾਰ ਐਸ.ਐਸ.ਪਬਲਿਕ ਸਕੂਲ, ਅਵਿਨਾਸ਼ ਸ਼ੈਲਾ ਪ੍ਰਧਾਨ ਭਾਜਪਾ ਯੂਵਾ …

Read More »

ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਡੱਚ ਮਾਹਿਰ ਵੱਲੋਂ 3 ਰੋਜ਼ਾ ਯੋਗਾ ‘ਤੇ ਵਰਕਸ਼ਾਪ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਓਸਲੋ (ਨਾਰਵੇ) ਤੋਂ ਇੱਥੇ ਪੁੱਜੀ ਪ੍ਰੋ: ਐਨਏਟੇ ਥਾਈਜੇਸਨ ਦੁਆਰਾ ਇਕ 3 ਰੋਜ਼ਾ ‘ਪੰਤਾਂਜ਼ਲੀ-ਯੋਗ ਦੇ ਅਮਲ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਉਨ੍ਹਾਂ ਰੋਜ਼ਾਨਾ ਜੀਵਨ ‘ਚ ਯੋਗ ਨੂੰ ਅਪਨਾਉਣ ਅਤੇ ਇਸਦੀ ਗੁਣਵਤਾ ਤੋਂ ਭਰਪੂਰ ਫ਼ਾਇਦਾ ਉਠਾਕੇ ਆਪਣੇ ਆਪ ਨੂੰ ਸਰੀਰਿਕ ਫ਼ਿਟਨਸ ਅਤੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ‘ਤੇ …

Read More »

ਸ. ਬਲਦੇਵ ਸਿੰਘ ਖੱਟੜਾ ਦੀ ਯਾਦ ‘ਚ 6 ਫਰਵਰੀ ਨੂੰ ਹੋਣ ਵਾਲਾ ਕਬੱਡੀ ਕੱਪ ਮੁਲਤਵੀ- ਖੱਟੜਾ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਸ. ਬਲਦੇਵ ਸਿੰਘ ਖੱਟੜਾ ਦੀ ਯਾਦ ‘ਚ ਬਣੇ ਹਰਮਨ ਖੱਟੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਇਕੱਤਰਤਾ ਖੱਟੜਾ ਰਾਈਸ ਮਿੱਲ ਖੰਨਾ ਵਿਖੇ ਹੋਈ। ਜਿਸ ਵਿਚ ਕਲੱਬ ਦੇ ਸਰਪ੍ਰਸਤ ਸ. ਰਣਬੀਰ ਸਿੰਘ ਖੱਟੜਾ ਡੀ. ਆਈ. ਜੀ. ਪੰਜਾਬ ਪੁਲਿਸ, ਕਲੱਬ ਦੇ ਪ੍ਰਧਾਨ ਤੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਦਲਮੇਘ ਸਿੰਘ ਖੱਟੜਾ, ਸ. ਮਨਸਾ ਸਿੰਘ ਰਿਟਾਇਰਡ …

Read More »

ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਬਹੁਤ ਜਰੂਰੀ – ਯੁਗਰਾਜ ਬਾਠ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਮੌਲਿਕ ਅਧਿਕਾਰਾਂ ਅਤੇ ਫਰਜ਼ਾਂ ਦੀ ਜਾਣਕਾਰੀ ਨਾ ਹੋਣ ਕਾਰਣ ਗਰੀਬ ਲੋਕਾਂ ਨੂੰ ਜੋ ਸਹੂਲਤ ਸਰਕਾਰ ਦਿੰਦੀ ਹੈ, ਉਹ ਉਹਨਾਂ ਤੱਕ ਪਹੁੰਚ ਨਹੀਂ ਰਹੀ ਹੈ।ਇਸ ਲਈ ਸ਼ਹਿਰਾਂ ਤੇ ਪਿੰਡਾਂ ਵਿੱਚ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਮਨੁੱਖੀ ਅਧਿਕਾਰ ਮੰਚ ਯੂਥ ਵਿੰਗ ਅੰਮ੍ਰਿਤਸਰ ਸ਼ਹਿਰੀ ਦੇ ਨਵੇਂ ਬਣੇ ਪ੍ਰਧਾਨ ਯੁਗਰਾਜ ਸਿੰਘ ਬਾਠ ਨੇ …

Read More »

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦਾ ਧਾਰਮਿਕ ਇਮਤਿਹਾਨ ਦੀ ਮੈਰਿਟ ਲਿਸਟ ‘ਚ ਸਥਾਨ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ 5 ਵਿਦਿਆਰਥਣਾਂ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਰਵਾਏ ਜਾਣ ਵਾਲੇ ਧਾਰਮਿਕ ਇਮਤਿਹਾਨ ਦੀ ਮੈਰਿਟ ਲਿਸਟ ‘ਚ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਸਿਹਤਮੰਦ ਸਮਾਜ ਦੀ ਸਿਰਜਨਾ ਦਾ ਆਧਾਰ ਸੁਲੱਖਣੀ ਨਾਰੀ ਹੈ। ਇਸੇ ਮਕਸਦ ਤਹਿਤ ਵਿਦਿਆਰਥਣਾਂ ਨੂੰ ਦੁਨੀਆਵੀ ਅਤੇ ਅਕਾਦਮਿਕ ਸਿੱਖਿਆ ਦੇ ਨਾਲ-ਨਾਲ …

Read More »

ਮਾਰਕੀਟ ਐਸੋਸੀਏਸ਼ਨ ਨੇ ਕੀਤਾ ਜੋਸ਼ੀ ਦਾ ਧੰਨਵਾਦ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਚ ਫੂਡ ਸੇਫਟੀ ਐਕਟ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਦੁਆਰਾ ਲਾਗੂ ਨਾ ਹੋਣ ਕਰਕੇ ਵਪਾਰੀ ਵਰਗ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਹੈ। ਇਸ ਐਕਟ ਦਾ ਪੰਜਾਬ ਸਰਕਾਰ ਵਲੋਂ ਪੁਰਜ਼ੋਰ ਵਿਰੋਧ ਹੋਣ ਦੇ ਕਾਰਨ ਇਸਨੂੰ  ਪੰਜਾਬ ਵਿਚ ਲਾਗੂ ਨਾ ਕਰਨ ਦਾ ਫੇਸਲਾ ਸਰਕਾਰ ਵਲੋਂ ਕੀਤਾ ਗਿਆ ਹੈ। ਜਿਸ ਨਾਲ ਵਪਾਰੀ ਵਰਗ ਖੁਸ਼ ਹੈ ਅਤੇ …

Read More »

ਜੋਸ਼ੀ ਦੇ ਗ੍ਰਹਿ ਬੂਥ 114 ‘ਚ 225 ਜਾਲੀ ਵੋਟਾਂ ਉਨਾਂ ਨੂੰ ਭੁਗਤੀਆਂ, ਹਲਕੇ ‘ਚ ਬਣੀਆਂ ਹਨ 27000 ਜਾਅਲੀ ਵੋਟਾਂ-ਰਿੰਟੂ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਕੈਬਿਨੇਟ ਮੰਤਰੀ ਅਨਿਲ ਜੋਸ਼ੀ ‘ਤੇ ਦੋਹਰੇ ਵੋਟ ਦੇ ਮਾਮਲੇ ‘ਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ (ਈ.ਸੀ.ਆਈ) ਵੱਲੋਂ ਸ਼ਿਕੰਜਾ ਕੱਸਣ ਤੋਂ ਬਾਅਦ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਪੰਜਾਬ ਵਿਧਾਨ ਸਭਾ ਸਪੀਕਰ ਤੋਂ ਅਨਿਲ ਜੋਸ਼ੀ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਉਨਾਂ ਨੇ ਕਿਹਾ ਕਿ 2012 ‘ਚ ਹੋਏ ਵਿਧਾਨ ਸਭਾ …

Read More »

ਭਾਰਤੀ ਚੋਣ ਕਮਿਸ਼ਨ ਨੇ ਦੋਹਰੀ ਵੋਟ ਦੇ ਮਾਮਲੇ ਵਿਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਖਿਲਾਫ ਅਪਰਾਧਿਕ ਕਾਰਵਾਈ ਕਰਨ ਦੇ ਹੁਕਮ ਦਿਤੇ ਹੁਕਮ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਦੋਹਰੀ ਵੋਟ ਦੇ ਮਾਮਲੇ ਵਿਚ ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ ਕੈਬਨਿਟ ਮੰਤਰੀ ਅਨਿਲ ਜੋਸ਼ੀ ‘ਤੇ ਅਪਰਾਧਿਕ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।ਇਸ ਦੇ ਨਾਲ ਹੀ ਕਮਿਸ਼ਨ ਨੇ ਪੰਜਾਬ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਅਨਿਲ ਜੋਸ਼ੀ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਤਹਿਤ ਅਪਰਾਧਿਕ ਕਾਰਵਾਈ ਕਰ ਕੇ ੩੦ ਦਿਨਾਂ ਵਿਚ …

Read More »

ਵਿਕਾਸ ਸੋਨੀ ਨੇ ਰਵੀ ਕਾਂਤ ਦੀ ਰਹਿਨੁਮਾਈ ਹੇਠ ਲਗਾਏ ਲੰਗਰ ‘ਚ ਕੀਤੀ ਸੇਵਾ

ਅੰਮ੍ਰਿਤਸਰ, 3  ਫ਼ਰਵਰੀ (ਜਗਦੀਪ ਸਿੰਘ)- ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਝਬਾਲ ਰੋਡ ਵਿੱਚ ਰਵੀ ਕਾਂਤ ਦੀ ਰਹਿਨੁਮਾਈ ਹੇਠ ਲੰਗਰ ਲਗਾਇਆ ਗਿਆ। ਜਿਸ ਦਾ ਸ਼ੁੱਭ ਅਰੰਭ ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੇ ਲੰਗਰ ਵੰਡਣ ਦੀ ਸੇਵਾ ਕਰਕੇ ਕੀਤਾ। ਇਸ ਮੌਕੇ ਵਿਕਾਸ ਸੋਨੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ …

Read More »