Wednesday, December 31, 2025

ਪੰਜਾਬੀ ਖ਼ਬਰਾਂ

ਕੰਪਿਊਟਰ ਅਧਿਆਪਕਾਂ ਵੱਲੋਂ 16 ਅਗਸਤ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ)- ਸਰਕਾਰ ਦੇ ਦਿਨ ਪ੍ਰਤੀ ਦਿਨ ਲਾਰਿਆਂ ਤੋਂ ਤੰਗ ਆ ਚੁੱਕੇ ਕੰਪਿਊਟਰ ਅਧਿਆਪਕਾਂ ਵੱਲੋਂ ਪਟਿਆਲਾ ਵਿਖੇ 16 ਅਗਸਤ ਨੂੰ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਕਤ ਜਾਣਕਾਰੀ ਦਿੰਦਿਆਂ ਕੰਪਿਊਟਰ ਟੀਚਰ ਯੂਨੀਅਨ ਦੇ ਪ੍ਰਧਾਨ ਅਮਨ ਕੁਮਾਰ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਨੇ ਕਿਹਾ ਕਿ 2005 ਤੋਂ ਪਿਕਟਸ ਸੁਸਾਇਟੀ ਅਧੀਨ ਸੇਵਾ ਨਿਭਾ ਰਹੇ ਕੰਪਿਊਟਰ …

Read More »

ਤ੍ਰਿਵੈਣੀ ਕਲੱਬ ਵਲੋਂ ਚੌਥਾ ਤੀਜ ਮੇਲਾ ਅੱਜ

ਬਠਿੰਡਾ, 8 ਅਗਸਤ (ਸਵਿੰਦਰ ਸਿੰਘ ਜੱਸੀ) – ਸਥਾਨਕ ਤ੍ਰਿਵੈਣੀ ਕਲੱਬ ਵਲੋਂ ਤੀਜ ਦਾ ਤਿਉਹਾਰ ਮਨਾਉਣ ਲਈ ਚੌਥਾ ਤੀਜ ਮੇਲਾ ਮਾਡਲ ਟਾਊਨ ਫੇਸ 3 ਦੇ ਵੱਡੇ ਪਾਰਕ ਵਿਚ 9 ਅਗਸਤ ਨੂੰ ਸ਼ਾਮ 4 ਵਜੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀਮਤੀ ਵੀਨਸ ਗਰਗ ਧਰਮਪਤਨੀ ਡਾ: ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਵਿਸ਼ੇਸ਼ …

Read More »

ਅਲਾਈਂਸ ਕਲੱਬ ਇੰਟਰਨੈਸ਼ਨਲ ਦਾ ਗਠਨ

ਬਠਿੰਡਾ, 8 ਅਗਸਤ (ਜਸਵਿੰਦਰ ਸਿੰਘ ਜੱਸੀ)-  ਬਠਿੰਡਾ ਸ਼ਹਿਰ ਦੇ ਕੁਝ ਵਿਅਕਤੀਆਂ ਨੇ ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਿਤ ਕਰਦਿਆਂ ਅਲਾਈਂਸ ਕਲੱਬ ਇੰਟਰਨੈਸ਼ਨਲ ਕਲੱਬ ਦਾ ਗਠਨ ਕੀਤਾ ਹੈ। ਇਸ ਕਲੱਬ ਦਾ ਮੁੱਖ ਮੰਤਵ ਸਿਹਤ ਅਤੇ ਵਾਤਾਵਰਨ ਦੇ ਖੇਤਰ ਵਿੱਚ ਪੈਦਾ ਹੋ ਰਹੇ ਖਤਰਿਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਅਤੇ ਇਸ ਲਈ ਲੁੜੀਂਦੇ ਉਪਰਾਲੇ ਕਰਨਾ ਹੋਵੇਗਾ। ਇਸ ਸੋਚ ‘ਤੇ ਪਹਿਰਾ ਦਿੰਦਿਆਂ …

Read More »

ਗਾਇਕ ਮਨਦੀਪ ਬੱਲ ਅੱਜ ਦੂਰਦਰਸ਼ਨ ‘ਤੇ

ਬਟਾਲਾ, 8 ਅਗਸਤ (ਨਰਿੰਦਰ ਬਰਨਾਲ) – ਮਨਦੀਪ ਬੱਲ ਛਣਕਾਰ ਪ੍ਰੋਗਰਾਮ ਰਾਹੀਂ ਅੱਜ ਦੂਰਦਰਸ਼ਨ ਤੇ ਬਟਾਲਾ ਬਰਨਾਲ, ਬਟਾਲਾ ਸ਼ਹਿਰ ਦੇ ਉਭਰ ਰਹੇ ਕਲਾਕਾਰ  ਮਨਦੀਪ ਬੱਲ ਜਿਹੜੇ ਕੇ ਚੰੜੀਗੜ ਗੀਤ ਨਾਲ ਵੱਖ ਵੱਖ ਸਾਈਟਸ ਊਪਰ ਮੋਹਰਲੀ ਕਤਾਰ ਵਿਚ ਹੋਣ ਕਰਕੇ ਸਾਫ ਸੁਥਰੀ ਗਾਇਕੀ ਨਾਲ ਪਛਾਣ ਬਣਾਂ ਰਹੇ ਹਨ। ਮਨਦੀਪ ਬੱਲ ਦਾ ਦੂਰਦਰਸ਼ਨ ਚੈਨਲ ਤੇ ਛਣਕਾਰ ਪ੍ਰੋਗਰਾਮ ਵਿਚ ਚੰਡੀਗੜ ਗੀਤ ਨਾਲ 9 ਅਗਸਤ …

Read More »

ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮੀ ਅਧਿਆਪਕ ਦਿਨ ‘ਤੇ ਹੋਵੇਗਾ ਅਧਿਆਪਕਾਂ ਦਾ ਸਨਮਾਨ

ਅੰਮ੍ਰਿਤਸਰ, 7 ਅਗਸਤ (ਦੀਪ ਦਵਿੰਦਰ)- ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮੀ ਅਧਿਆਪਕ ਦਿਨ ‘ਤੇ ਅੰਮ੍ਰਿਤਸਰ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਸੁੱਘੜ ਤੇ ਸਿਆਣੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ।ਇਸ ਸਬੰਧੀ ਫਾਊਂਡੇਸ਼ਨ ਦੀ ਇਕ ਮੀਟਿੰਗ ਵਿਰਸਾ ਵਿਹਾਰ ਵਿਖੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸੇਖੋਂ ਨੇ …

Read More »

ਪੰਜਾਬ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿੱਲ -੨੦੧੪ ਅਤੇ ਇਜਰਾਈਲੀ ਹਮਲਿਆਂ ਖਿਲਾਫ ਕਨਵੈਨਸ਼ਨ

ਸਮਰਾਲਾ, 7  ਅਗਸਤ (ਕੰਗ) – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਅੰਗਰੇਜ਼ਾਂ ਵਰਗਾ ਕਾਲਾ ਕਾਨੂੰਨ ਪੰਜਾਬ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿੱਲ-2014 ਤੇ ਇਜਰਾਈਲ ਵੱਲੋਂ ਕੀਤੇ ਜਾ ਰਹੇ ਫਲਸਤੀਨ, ਗਾਜ਼ਾ ਪੱਟੀ ਉੱਤੇ ਹਮਲਿਆਂ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਦੇ ਪਿਛਲੇ ਹਾਲ ਵਿੱਚ ਇੱਕ ਵਿਸ਼ਾਲ ਕਨਵੈਂਸ਼ਨ ਆਯੋਜਿਤ ਕੀਤੀ ਗਈ।ਕਨਵੈਨਸ਼ਨ ਦੀ ਪ੍ਰਧਾਨਗੀ ਮੁੱਖ ਬੁਲਾਰੇ ਸੰਦੀਪ ਕੁਮਾਰ ਐਡਵੋਕੇਟ, ਸੂਬਾ ਕਮੇਟੀ …

Read More »

ਬੈਂਕਾਂ ਤੋਂ ਕਰਜੇ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ -ਡਿਪਟੀ ਕਮਿਸ਼ਨਰ

ਹੁਣ ਕਿਸਾਨਾਂ ਵੱਲੋਂ ਭਰੇ ਗਏ ਘੋਸ਼ਨਾ ਪੱਤਰ ਨੂੰ ਹੀ ਇੰਡੀਅਨ ਰਜਿਸਟਰੇਸ਼ਨ ਐਕਟ 1908 ਤਹਿਤ ਰਜਿਸਟਰ ਮੰਨਿਆ ਜਾਵੇਗਾ ਫਾਜਿਲਕਾ, 7  ਅਗਸਤ (ਵਨੀਤ ਅਰੋੜਾ / ਸ਼ਾਇਨ ਕੁੱਕੜ) – ਪੰਜਾਬ ਸਰਕਾਰ ਵੱਲੋਂ ਆਡ ਰਹਿਣ ਦੇ ਵਸੀਕਿਆ ਨੂੰ ਰਜਿਸਟਰਡ ਕਰਨ ਦੀ ਵਿਧੀ ਦਾ ਸਰਲੀਕਰਨ ਕਰਕੇ ਬੈਂਕਾ ਤੋਂ ਕਰਜੇ ਲੈਣ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ।eਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. …

Read More »

ਚੋਰੀ ਤੇ ਲੁੱਟ ਖੋਹ’ਚ ਸ਼ਾਮਲ ਦੋਸ਼ੀ ਨਜਾਇਜ਼ ਅਸਲੇ ਸਮੇਤ ਕਾਬੂ

ਬਠਿੰਡਾ, 7  ਅਗਸਤ (ਜਸਵਿੰਦਰ ਸਿੰਘ ਜੱਸੀ)-  ਸੀਨੀਅਰ ਪੁਲਿਸ ਕਪਤਾਨ ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਿਲਾ ਅੰਦਰ ਹੋ ਰਹੀਆ ਚੋਰੀ ਦੀਆ ਵਾਰਦਾਤਾ,ਨਜਾਇਜ ਅਸਲੇ ਦੀ ਹੋ ਰਹੀ ਦੁਰ ਵਰਤੋ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਲਾ ਵਿੱਚ ਅਮਨ ਸ਼ਾਤੀ ਨੂੰ ਬਹਾਲ ਰੱਖਣ ਲਈ, ਮਾੜੇ ਅਨਸ਼ਰਾ ਨੂੰ ਕਾਬੂ ਕਰਨ ਅਤੇ ਚੋਰੀ ਦੀਆ ਵਾਰਦਾਤਾ ਨੂੰ ਰੋਕਣ …

Read More »

ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਸ ਅੇਵੀਨਿਊ ਵਿਖੇ ਮਨਾਇਆ ਰੱਖੜੀ ਦਾ ਤਿਉਹਾਰ

ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਸ ਅੇਵੀਨਿਊ, ਏਅਰ ਪੋਰਟ ਰੋਡ ਵਿੱਚ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਬੱਚਿਆਂ ਦੇ ਰੱਖੜੀ ਬਣਾਉਣ, ਕਾਰਡ ਬਨਾਉਣ ਅਤੇ ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਿਸੀਪਲ ਮੈਡਮ ਮਿਸਿਜ਼ ਰਵਿੰਦਰ ਕੌਰ ਬਮਰਾ ਜੀ ਵਲੋਂ ਇਨਾਮ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿੱਚ ਲੱਗੀਆਂ ਤੀਆਂ ਦੀਆਂ ਰੌਣਕਾਂ

ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸੰਬੰਧ ਵਿੱਚ ਸਕੂਲ ਦੇ ਸੀਨੀਅਰ ਵਿੰਗ ਵੱਲੋਂ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚੀਫ਼ ਖ਼ਾਲਸਾ ਦੀਵਾਨ …

Read More »