Wednesday, September 9, 2026

ਪੰਜਾਬੀ

ਪੰਜਾਬ ਰਾਜ ਪੇਡੂ ਖੇਡਾਂ ‘ਚ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤੀ

ਤਰਨਤਾਰਨ ਦੂਜੇ ਤੇ ਮੇਜਬਾਨ ਅੰਮ੍ਰਿਤਸਰ ਤੀਜੇ ਸਥਾਨ ‘ਤੇ ਰਹੇ ਅੰਮ੍ਰਿਤਸਰ, 01 ਅਕਤੂਬਰ (ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਡੂ ਖੇਡਾਂ (16 ਸਾਲ ਉਮਰ ਵਰਗ ਤੋਂ ਘੱਟ) ਦੇ ਆਖਰੀ ਦਿਨ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤ ਲਈ, ਤਰਨਤਾਰਨ ਦਾ ਦੂਜਾ ਸਥਾਨ ਰਿਹਾ, ਜਿਸ ਨੇ 21 ਅੰਕ ਪ੍ਰਾਪਤ ਕੀਤੇ ਜਦੋਕਿ ਮੇਜਬਾਨ ਅੰਮ੍ਰਿਤਸਰ ਨੇ 17 …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਗਾਂਧੀ ਜਯੰਤੀਂ ਤੇ ਦੁਸਹਿਰਾ ਮਨਾਇਆ

ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਅੱਜ ਰਾਸ਼ਟਰਸ਼ਪਿਤਾ ਂਮਹਾਤਮਾ ਗਾਂਧੀਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿੰਨ੍ਹਾਂ ਨੂੰ ਅਹਿੰਸਾ ਦੀ ਮੂਰਤ ਮੰਨਿਆ ਗਿਆ ਹੈ ਅਤੇ ਜੋ ਆਪਣੇ ਆਦਰਸ਼ਾਂ ਅਤੇ ਸਿਧਾਤਾਂ ਲਈ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ । ਕਿਉਂ ਜੋ ਦੁਸਹਿਰਾ ਵੀ ਇਸ ਤੋਂ ਅਗਲੇ ਦਿਨ ਹੀ ਹੈ, …

Read More »

 ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਫ਼ਾਈ ਅਭਿਆਨ

ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (ਚੀ.ਖਾ.ਦੀ.ਚੈ.ਸੋ.) ਗੋਲਡਨ ਐਵੀਨਿਊ ਵਿੱਚ ‘ਸਫ਼ਾਈ ਅਭਿਆਨ’ ਚਲਾਇਆ ਗਿਆ, ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਸਤਿੰਦਰ ਕੌਰ ਮਰਵਾਹਾ ਨੇ ਵਿਦਿਆਰਥੀਆਂ ਨੂੰ ਆਪਣੇ ਘਰ, ਸਕੂਲ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ। ‘ਈਕੋ ਕਲੱਬ’ ਵੱਲੋਂ ਵੀ ਇਸ ਅਭਿਆਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ। ਇਸ ਮੌਕੇ …

Read More »

ਗੁਰਮੁੱਖ ਸਿੰਘ ਸੇਖੋਂ ਨਮਿਤ ਸਰਧਾਂਜਲੀ ਸਮਾਗਮ

ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਬੀਤੇ ਦਿਨੀ ਸੰਖੇਪ ਬਿਮਾਰੀ ਪਿਛੋ ਗੁਰੂ ਚਰਨਾ ਵਿਚ ਬਿਰਾਜ ਚੁੱਕੇ ਗੁਰਮੁੱਖ ਸਿੰਘ ਸੇਖੋ ਨਮਿਤ ਸਰਧਾਜਲੀ ਸਮਾਗਮ ਪਿੰਡ ਸੇਖਵਾਂ ਵਿਖੇ ਕਰਵਾਇਆ ਗਿਆ।ਜਿਸ ‘ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਂਈ ਬਲਹਾਰ ਸਿੰਘ ਹਜੂਰੀ ਰਾਗੀ ਗੁਰੂਦੁਆਰਾ ਕੰਧ ਨੇ ਵਿਰਾਗ ਮਈ ਕੀਰਤਨ ਕੀਤਾ ਅਤੇ ਇਸ ਤੋ ਬਾਅਦ ਬਾਬਾ ਕੁਲਦੀਪ ਸਿੰਘ ਨਾਨਕ ਸਰ ਵਾਲਿਆਂ ਸੰਗਤਾਂ ਨੂੰ ਵਾਹਿਗੂਰੁ ਨਾਮ ਨਾਲ …

Read More »

ਗੁਰਚਰਨ ਬੱਧਣ ਬਟਾਲਾ ਵਿਖੇ ਸ਼ਾਇਰਾਂ ਦੇ ਰੂ੍ਰਬਰੂ-ਕਵੀਆਂ ਨੇ ਕਵਿਤਾਵਾਂ ਸੁਣਾ ਕੇ ਬੰਨਿਆਂ ਰੰਗ

ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਪੰਜਾਬੀ ਭਾਸ਼ਾ ਤੇ ਪ੍ਰਾਕਿਰਤੀ ਨੂੰ ਪਿਆਰ ਕਰਨ ਵਾਲੇ ਬਟਾਲਾ ਸਹਿਰ ਕਵੀਆਂ ਦਾ ਨਾ ਵਿਦੇਸ਼ਾਂ ਵਿਚ ਵੀ ਆਪਣਾ ਲੋਹਾ ਮਨਵਾ ਰਿਹਾ ਹੈ।ਇਥੋ ਦੀਆਂ ਸਾਹਿਤ ਸਭਾਵਾਂ ਦੁਆਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਆਏ ਦਿਨ ਕਵੀ ਦਰਬਾਰ ਤੇ ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਹਨ, ਇਸੇ ਹੀ ਲੜੀ ਨੂੰ ਜਾਰੀ ਰੱਖਦਿਆ ਦੁਖਭੰਜਨ ਸਿੰਘ ਦੇ ਗ੍ਰਹਿ ਮਲਾਵੇ ਦੀ ਕੋਠੀ ਵਿਖੇ ਇਕ …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ ਵਿਖੇ ਪੀ. ਟੀ. ਏ ਮੀਟਿੰਗ ਆਯੋਜਿਤ

ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਪੰਜਾਬ ਤੇ ਜਿਲਾ੍ਹ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਹੁਕਮਾਂ ਦੀ ਰੋਸ਼ਨੀ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਇਸ ਮੀਟਿੰਗ ਬੱਚਿਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਾਰਗੁਜਾਰੀ ਚੈਕ ਕਰਦਿਆਂ ਨਤੀਜਾ ਚੈਕ ਕੀਤਾ।ਸਕੂਲ ਪ੍ਰਿੰਸੀਪਲ ਸ੍ਰੀ ਹਰਦੀਪ ਸਿੰਘ ਚਾਹਲ ਨੇ ਪ੍ਰੈਸ ਨਾਲ ਗੱਲ ਬਾਤ …

Read More »

ਬਚਪਨ- ਏ-ਪਲੇਅ ਸਕੂਲ ਬੱਚਿਆਂ ਵਲੋਂ ਦੁਸਹਿਰਾ ਮਨਾਇਆ ਗਿਆ

ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਜੀਵੀ ਨਗਰ ‘ਚ ਸਥਿਤ ਬਚਪਨ ਏ ਪਲੇਅ ਸਕੂਲ ਵਿਚ ਬੱਚਿਆਂ ਨੇ ਆਪਣੇ ਹੱਥੀਂ ਰਾਵਨ ਤਿਆਰ ਕਰਕੇ ਉਸ ਦਾ ਅੰਤ ਕਰਕੇ ਸਚਾਈ ਦੀ ਜਿੱਤ ਪ੍ਰਾਪਤ ਕੀਤੀ, ਇਸ ਮੌਕੇ ਬੱਚਿਆਂ ਨੇ ਖੂਬ ਰਾਮਲੀਲਾ ਵਾਂਗੂ ਆਪਸ ਵਿਚ ਖੂਬ ਰੋਣਕਾਂ ਵਿਚ ਭਾਗ ਲਿਆ।ਇਸ ਮੌਕੇ ਬੱਚਿਆਂ ਨੂੰ ਪ੍ਰਿੰਸੀਪਲ ਪਲਕ ਜੋੜਾ, ਮੁਨੂੰ ਜੋੜਾ,ਨੁਪਰ ਭੱਟਚਾਰੀਆ,ਹਰਚਰਨ ,ਗਗਨਦੀਪ ਅਤੇ …

Read More »

ਸਰਬੱਤ ਦੇ ਭਲੇ ਲਈ ਸਜਾਏ ਗੁਰਮਤਿ ਸਮਾਗਮ

ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨਜ਼ਦੀਕ ਖੇਡ ਸਟੇਡੀਅਮ ਵਿਖੇ ਸਰਬੱਤ ਦੇ ਭਲੇ ਲਈ ਸ਼ਾਮ ਦੇ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲੇ ਤੋਂ ਇਲਾਵਾ ਭਾਈ ਸੁਖਪ੍ਰੀਤ ਸਿੰਘ ਉਦਕੇ ਵਾਲਿਆਂ ਨੇ ਸੰਗਤਾਂ ਨੂੰ ਸਿੰਖ ਇਤਿਹਾਸ ਬਾਰੇ ਖਾਸ਼ ਕਰਕੇ ਹਰੀ ਸਿੰਘ ਨਲੂਆ ਅਤੇ ਬੰਦਾ ਸਿੰਘ ਬਹਾਦਰ ਦੀਆਂ ਸਿੱਖ ਕੌਮ ਦੀਆਂ ਚੜ੍ਹਦੀਆਂ …

Read More »

ਰੀੜ੍ਹ ਦੀ ਹੱਡੀ ਦੀ ਮੁਸ਼ਕਲ ਸਰਜਰੀ ਕਰਕੇ 16 ਸਾਲਾ ਲੜਕੀ ਨੂੰ ਦਿੱਤਾ ਨਵਾਂ ਜੀਵਨ

ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰੰਘ ਜੱਸੀ/ਅਵਤਾਰ ਸਿੰਘ ਕੈਂਥ )- ਸਪਾਈਨ ਸਰਜਰੀ ਵਿਭਾਗ ਦੇ ਪ੍ਰਮੁੱਖ ਡਾਕਰਟ ਨੇ ਗੁਰਸਿਖ ਪਰਿਵਾਰ ਦੀ ਪੰਜਾਬ ਦੀ ਧੀ ਚਰਣਜੀਤ ਕੌਰ ਦੀ ਰੀੜ੍ਹ ਦੀ ਹੱਡੀ ਦੀ ਇੱਕ ਜਟਿਲ ਸਰਜਰੀ ਤੋਂ ਬਾਅਦ ਉਸਨੂੰ ਨਵਾਂ ਜੀਵਨ ਦਿੱਤਾ। ਸਥਾਨਕ ਹਰਗੁਣ ਤੇ ਪਾਰਸ ਹਸਪਤਾਲ, ਗੁੜਗਾਓਂ ਦੇ ਸਪਾਈਨ ਸਰਜਰੀ ਵਿਭਾਗ ਦੇ ਪ੍ਰਮੁੱਖ ਡਾ. ਅਰੁਣ ਭਨੋਟ ਦੀ ਅਗਵਾਈ ਵਿੱਚ ਟੀਮ ਨੇ ਇਸ ਸਰਜਰੀ …

Read More »

ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਚਿਮਨੇਵਾਲਾ ਵਿੱਚ ਕੱਢੀ ਨਸ਼ਾ ਵਿਰੋਧੀ ਰੈਲੀ

ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) –  ਡਾਇਰੈਕਟਰ ਜਨਰਲ ਸੇਕੇਂਡਰੀ ਸਿੱਖਿਆ ਅਤੇ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਦੇ ਸੁਖਬੀਰ ਸਿੰਘ ਬਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਚਿਮਨੇਵਾਲਾ ਫਾਜਿਲਕਾ ਵਿੱਚ ਨਕਲ  ਵਿਰੋਧੀ ਰੈਲੀ ਕੱਢੀ ਗਈ।ਇਸ ਰੈਲੀ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਰੇਨੂ ਬਾਲਾ ਨੇ ਹਰੀ ਝੰਡੀ ਦੇ ਕੇ ਕੀਤੀ।ਇਸ ਰੈਲੀ ਵਿੱਚ ਨਕਲ ਵਿਰੋਧੀਨਾਹਰੇ ਲਗਾਏ ਗਏ।ਇਸ ਮੌਕੇ ਵਿਦਿਆਰਥੀਆਂ ਦੁਆਰਾ ਨਕਲ  ਨਾ …

Read More »