ਫਾਜਿਲਕਾ, 17 ਜੂਲਾਈ (ਵਿਨੀਤ ਅਰੋੜਾ) – ਜਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਸ. ਮਨਜੀਤ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਅੰਦਰ ਬਿਨ੍ਹਾਂ ਰਿਫਲੈਕਟਰ ਲਗਾਏ ਵਹੀਕਲਜ਼ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ । ਉਨ੍ਹਾਂ ਇਹ ਹੁਕਮ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੇ ਹਨ । ਆਪਣੇ ਹੁਕਮਾ ਵਿੱਚ ਉਨ੍ਹਾਂ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ਅੰਦਰ ਸਾਈਕਲ ,ਰਿਕਸ਼ਾ,ਟਰੈਕਟਰ ਟਰਾਲੀ …
Read More »ਪੰਜਾਬੀ ਖ਼ਬਰਾਂ
ਨਸ਼ਿਆਂ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ – ਸ਼ਰਮਾ
ਫਾਜਿਲਕਾ, 17 ਜੂਲਾਈ (ਵਿਨੀਤ ਅਰੋੜਾ) – ਸਾਂਝ ਕੇਂਦਰ ਸਬ ਡਵੀਜਨ ਫਾਜਿਲਕਾ ਵੱਲੋਂ ਪੰਜਾਬ ਪੁਲਿਸ ਦੇ ਸਾਂਝ ਪ੍ਰੋਜੈਕਟ ਦੀ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸਥਾਨਕ ਰਾਮ ਪੈਲੇਸ ਵਿਖੇ ਜਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਿਲ੍ਹਾ ਪੁਲਿਸ ਮੁੱਖੀ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਸ ਸਮਾਗਮ ਵਿੱਚ ਵੱਖ – ਵੱਖ ਸਿੱਖਿਆ ਸੰਸਥਾਵਾਂ ਦੇ …
Read More »ਬਾਬਾ ਫ਼ਰੀਦ ਸੀਨੀ: ਸੈਕੰਡਰੀ ਸਕੂਲ ਦਿਉਣ ਦੇ 6 ਵਿਦਿਆਰਥੀਆਂ ਨੇ ਸੀ.ਪੀ.ਟੀ. ਦੀ ਪ੍ਰੀਖਿਆ ਕੀਤੀ ਪਾਸ
ਇੱਕ ਮਹੀਨੇ ਤੋਂ ਸੀਵਰ ਬੰਦ ਹੋਣ’ਤੇ ਮਾਡਲ ਟਾਊਨ ਵਾਸੀ ਭੋਗ ਰਹੇ ਨਰਕ ਦੀ ਜਿੰਦਗੀ
ਪਹਿਲੇ ਦਿਨ ਬੱਚਿਆਂ ਨੂੰ ਕੱਦ ਵਧਾਉਣ ਦੇ ਨੁਸਕੇ ਦੱਸੇ
ਬਠਿੰਡਾ, 17 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ੍ਰੀ ਨਰਾਇਆਨ ਬਾਲ ਵਿੱਦਿਆਂ ਮੰਦਿਰ ਸਕੂਲ ਵਿਖੇ ”ਸੁਕਰਸ਼ਾ ਹੈਲਪਰ” ਅਤੇ ‘ਬਠਿੰਡਾ ਵਿਕਾਸ ਮੰਚ’ ਵੱਲੋ ਤਿੰਨ ਦਿਨਾਂ ਯੋਗ ਕੈਪ ਲਾਇਆ ਗਿਆ। ਇਸ ਮੌਕੇ ‘ਤੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਆਂ ਨੂੰ ਯੋਗ ਦਾ ਇਤਿਹਾਸ ਅਤੇ ਯੋਗ ਦਾ ਜੀਵਨ ਵਿੱਚ ਕੀ ਮਹੱਤਵ, ਕਿਉਂ ਜਰੂਰੀ ਹੈ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਪਹਿਲੇ ਦਿਨ ਯੋਗ …
Read More »ਲੁੱਟ ਖੋਹ ਕਰਨ ਵਾਲੇ ਦੋਸ਼ੀ ਨਜਾਇਜ਼ ਅਸਲਾ ਸਮੇਤ ਕਾਬੂ
ਸਾਉਣ ਮਹੀਨੇ ਦੀ ਪਹਿਲੀ ਬਾਰਿਸ਼ ਨੇ ਦਿਖਾਇਆ ਆਪਣਾ ਰੰਗ…..
ਮੋਗਾ, 17 ਜੁਲਾਈ (ਅਰਵਿੰਦਰ ਗਿੱਲ) – ਚੜੇ ਸਾਉਣ ਮਹੀਨੇ ਨੇ ਆਪਣਾ ਰੰਗ ਦਿਖਾ ਦਿੱਤਾ ਜਦ ਮੋਗਾ ਸ਼ਹਿਰ ਵਿੱਚ ਅੱਜ ਬਹੁਤ ਹੀ ਭਾਰੀ ਬਾਰਿਸ਼ ਹੋਈ। ਇਸ ਬਾਰਿਸ਼ ਕਾਰਨ ਗਲੀਆਂ, ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ।ਲੋਕਾਂ ਨੂੰ ਪਰੇਸ਼ਾਨੀ ਤਾਂ ਬਹੁਤ ਹੋ ਰਹੀ ਹੈ, ਪਰ ਗਰਮੀ ਤੋਂ ਰਾਹਤ ਮਿਲਣ ਨਾਲ ਵੱਡਿਆਂ ਅਤੇ ਬੱਚਿਆਂ ਨੇ ਬਾਰਿਸ਼ ਵਿੱਚ ਭਿੱਜ ਕੇ ਖੁਸ਼ਗਵਾਰ ਮੌਸਮ ਦਾ ਖੂਬ …
Read More »ਪੱਤਰਕਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਧਰਨਾ
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਜਵਾਈ ਸੁਰਿੰਦਰਪਾਲ ਸਿੰਘ ਵਲੋ ਪੱਤਰਕਾਰਾਂ ਨਾਲ ਕੀਤੇ ਧੱਕੇ ਤੋ ਬਾਅਦ ਪੱਤਰਕਾਰਾਂ ਨੇ ਸਕਤਰੇਤ ਦੇ ਬਾਹਰ ਧਰਨਾ ਦਿੱਤਾ ਇਸ ਧਰਨੇ ਵਿਚ ਪੀ ਟੀ ਸੀ ਦੇ ਸ੍ਰੀ ਜੋਤੀ ਬਹਿਲ, ਏ ਬੀ ਪੀ ਨਿਉਂਜ਼ ਦੇ ਸ੍ਰੀ ਰਾਜੀਵ ਸ਼ਰਮਾਂ, ਕੈਮਰਾਮੈਨ ਸ੍ਰ ਜਤਿੰਦਰ ਸਿੰਘ, ਜਗਬਾਣੀ ਦੇ …
Read More »ਜਥੇਦਾਰ ਅਕਾਲ ਤਖਤ ਨੇ ਪੰਥ ਵਿਰੋਧੀ ਕਾਰਵਾਈਆਂ ਦੇ ਦੋਸ਼ ‘ਚ ਹਰਿਆਣਾ ਦੇ ਸਿੱਖ ਆਗੂ ਝੀਂਡਾ, ਨਲਵੀ ਤੇ ਚੱਠਾ ਪੰਥ ਚੋਂ ਛੇਕੇ
ਜੋ ਕੁੱਝ ਵੀ ਕੀਤਾ ਹਰਿਆਣਾ ਦੇ ਸਿੱਖਾਂ ਲਈ ਹੀ ਕੀਤਾ- ਝੀਂਡਾ ਅੰਮ੍ਰਿਤਸਰ, 16 ਜੁਲਾਈ (ਜਸਬੀਰ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਤੋ ਹਰਿਆਣਾ ਦੀ ਵੱਖਰੀ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਸ੍ਰ. ਜਗਦੀਸ਼ ਸਿੰਘ ਝੀਡਾ, ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਦੇ ਪਤਿੱਤ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਵੱਖਰੀ ਕਮੇਟੀ ਬਣਾ ਕੇ ਸਿੱਖਾਂ ਵਿੱਚ ਵੰਡੀਆਂ ਪਾਉਣ …
Read More »ਪ੍ਰਾਚੀਨ ਭੇਰੋਂ ਮੰਦਰ ਦੇ ਯੋਗੀ ਸ਼ਿਵ ਨਾਥ ਨੇ ਡੀ.ਸੀ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 16 ਜੁਲਾਈ (ਸਾਜਨ/ਸੁਖਬੀਰ)- ਪ੍ਰਾਚੀਨ ਭੇਰੋਂ ਮੰਦਰ ਦੁਰਗਿਆਣਾ ਅਬਾਦੀ ਦੇ ਯੋਗੀ ਸ਼ਿਵ ਨਾਥ ਨੇ ਪ੍ਰਸ਼ਾਸਨ ਵਲੋਂ ਨਜਾਇਜ ਤੋਰ ਤੇ ਤੋੜੇ ਗਏ ਮੰਦਰ, ਲੰਗਰ ਘਰ ਦੇ ਸਬੰਧ ਵਿੱਚ ਆਪਣੇ ਸ਼ਰਧਾਲੂਆਂ ਸਮੇਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।ਮੰਗ ਪੱਤਰ ਦੇਣ ਉਪਰੰਤ ਸ਼ਿਵ ਨਾਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਚੀਨ ਭੇਰੋਂ ਮੰਦਰ 600 ਸਾਲ ਪੁਰਾਣਾ ਹੈ।ਜਦਕਿ ਦੁਰਗਿਆਣਾ ਮੰਦਰ ਬਣੇ ਨੂੰ ਅਜੇ 80 ਸਾਲ ਹੋਏ ਹਨ।ਉਨ੍ਹਾਂ ਕਿਹਾ …
Read More »
Punjab Post Daily Online Newspaper & Print Media