Wednesday, December 31, 2025

ਪੰਜਾਬੀ ਖ਼ਬਰਾਂ

ਅਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਸਬੰਧੀ  ਮੀਟਿੰਗ

ਫਾਜਿਲਕਾ, 16  ਜੂਲਾਈ  (ਵਿਨੀਤ ਅਰੋੜਾ) – 15  ਅਗਸਤ ਅਜ਼ਾਦੀ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ,ਉਤਸ਼ਾਹ ਅਤੇ ਤਨ-ਦੇਹੀ ਨਾਲ ਮਨਾਇਆ ਜਾਵੇਗਾ ਅਤੇ ਇਹ ਸਮਾਗਮ ਨਵੀਂ ਅਨਾਜ ਮੰਡੀ ਫਾਜਿਲਕਾ ਵਿਖੇ ਆਯੋਜਿਤ ਕੀਤਾ ਜਾਵੇਗਾ । ਇਸ ਸਬੰਧੀ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ  ਮੀਟਿੰਗ ਸ. ਮਨਜੀਤ ਸਿੰਘ ਬਰਾੜ ਡਿਪਟੀ ਕਮਿਸ਼ਨਰ ਫਾਜਿਲਕਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸ.ਚਰਨਦੇਵ ਸਿੰਘ ਮਾਨ …

Read More »

ਬਲਰਾਮ ਜੀ ਦਾਸ ਟੰਡਨ ਦੇ ਗਵਰਨਰ ਬਣਨ ਤੇ ਭਾਜਪਾ ਨੇ ਚਲਾਈ ਆਤਸ਼ਬਾਜੀ ਤੇ ਵੰਡੇ ਲੱਡੂ 

ਅੰਮ੍ਰਿਤਸਰ, 15  ਜੁਲਾਈ (ਸੁਖਬੀਰ ਸਿੰਘ)- ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿੱਚ ਬਲਰਾਮ ਜੀ ਦਾਸ ਟੰਡਨ ਦੇ ਛਤੀਸਗੜ ਤੋਂ ਗਵਰਨਰ ਬਣਨ ਤੇ ਭਾਜਪਾ ਦੇ ਅਹੁਦੇਦਾਰਾਂ ਨੇ ਆਤਸ਼ਬਾਜੀ ਚਲਾਈ ਅਤੇ ਲੱਡੂ ਵੰਡ ਕੇ ਖੂਸ਼ੀ ਮਨਾਈ।ਜਿਸ ਵਿੱਚ ਮੇਅਰ ਬਖਸ਼ੀ ਰਾਮ ਅਰੋੜਾ, ਡਾ. ਬਲਦੇਵ ਰਾਜ ਚਾਵਲਾ, ਸਾਬਕਾ ਮੇਅਰ ਸ਼ਵੇਤ ਮਲਿਕ, ਕੰਵਰ ਜਗਦੀਪ ਸਿੰਘ, ਕੌਂਸਲਰ ਸੁਖਵਿੰਦਰ ਪਿੰਟੂ, …

Read More »

ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਕੈਂਪ ਦਾ ਆਯੋਜਨ

ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ)-  ਆਰਟ ਆਫ਼ ਲਿਵਿੰਗ ਦੀ ਤਰਫੋਂ ਸ਼ਹਿਰ ਦੇ ਖੇਤਾ ਸਿੰਘ ਬਸਤੀ ਦੇ ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਅਨਿਲ ਸਿੰਗਲਾ ਦੁਆਰਾ ਵਰਖਾ ਰੁੱਤ ਵਿਚ ਡੇਂਗੂ ਦੀ ਬੀਮਾਰੀ ਤੋਂ ਬੱਚਣ ਦੇ ਉਪਾਅ ਵੀ ਦੱਸੇ ਗਏ। ਆਰਟ ਆਫ਼ ਲਿਵਿੰਗ ਵਲੋਂ ਕੈਂਪ ਵਿਚ ਵੱਖ ਵੱਖ ਬੀਮਾਰੀ ਦੀਆਂ ਦਵਾਈ 60  ਦੇ ਕਰੀਬ ਲੋਕਾਂ ਨੂੰ ਮੁਫ਼ਤ ਵੰਡੀਆਂ …

Read More »

ਪੰਜਮੁੱਖੀ ਬਾਲਾ ਜੀ ਧਾਮ ‘ਚ ਪੌਦਾ ਰੋਪਨ

ਬਠਿੰਡਾ, 15  ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸ਼ਹਿਰ ਵਿਚ ਬਣ ਰਹੇ (ਲਗਭਗ ਤਿਆਰ ) ਪੰਚਮੁੱਖੀ ਬਾਲਾ ਜੀ ਧਾਮ ਵਿਖੇ ਮਹਾਂ ਮੰਡਲਸ਼ੇਵਰ ਸ੍ਰੀ ਸ੍ਰੀ 1008 ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਭਗਤਜਨਾਂ ਨਾਲ ਆਤਮਿਕ ਪ੍ਰਬਚਨ ਕਰਦਿਆਂ ਉਸ ਸਮੇਂ ਪ੍ਰਗਟ ਕੀਤੇ ਜਦ ਕਿ ਮੰਗਲਵਾਰ ਦੀ ਸਵੇਰੇ ਸਥਾਨਕ ਗਊਸ਼ਾਲਾ ਤੋਂ ਸ੍ਰੀ ਪੰਚਮੁੱਖੀ ਬਾਲਾ ਜੀ ਧਾਮ ਤੱਕ ਪੈਦਲ ਝੰਡਾ ਯਾਤਰਾ ਦੀ ਅਗਵਾਈ ਕਰਦਿਆਂ ਧਾਮ ਵਿਖੇ …

Read More »

ਸ਼ਹਿਰ ਵਾਸੀਆਂ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ ਜੌਗਿੰਗ ਤੇ ਸਾਈਕਲਿੰਗ ਟ੍ਰੈਕ – ਡਾ. ਬਸੰਤ ਗਰਗ  

 ਹੁਣ ਤੱਕ 113  ਵਿਅਕਤੀ ਸਾਈਕਲਿੰਗ ਲਈ ਲੈ ਚੁੱਕੇ ਹਨ ਮੈਂਬਰਸ਼ਿਪ ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਵੱਲੋਂ ਸਥਾਨਕ ਰੋਜ਼ ਗਾਰਡਨ ਨਜ਼ਦੀਕ  ਹਰੇ -ਭਰੇ, ਖੁੱਲੇ ਤੇ ਸ਼ਾਤ ਵਾਤਾਵਰਣ ਵਿੱਚ ਬਣਾਇਆ  ਗਿਆ  ਜੌਗਰ ਪਾਰਕ ਅਤੇ ਸਾਈਕਲਿੰਗ ਟਰੈਕ ਸ਼ਹਿਰ ਵਾਸੀਆਂ  ਦੀ ਦਿਲਚਸਪੀ ਸਦਕਾ ਨਿਵੇਕਲਾ ਪ੍ਰਾਜੈਕਟ ਸਿੱਧ ਹੋ ਰਿਹਾ ਹੈ। ਇਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਬਜ਼ੁਰਗ, ਨੌਜਵਾਨ ਅਤੇ ਹਰ ਵਰਗ ਦੇ ਵਿਅਕਤੀ ਸੈਰ ਕਰਨ …

Read More »

ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਣਿਆ ਐਨ ਏ ਬੀ ਐਚ ਤੋ ਮਾਨਤਾ ਪ੍ਰਾਪਤ

ਬਠਿੰਡਾ, 15  ਜੁਲਾਈ (ਜਸਵਿੰਦਰ ਸਿੰਘ ਜੱਸੀ)- ਪਿਛਲੇ ਤਿੰਨ ਸਾਲਾ ਤੋ ਮਾਲਵਾ ਖੇਤਰ ਦੇ ਮਰੀਜਾਂ ਦੀ  ਸੇਵਾ ਕਰ ਰਹੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਹਸਪਤਾਲ ਅਤੇ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋ ਮਾਨਤਾ ਦਿੱਤੀ ਗਈ  । ਪ੍ਰੈਸ ਨੂੰ ਜਾਣਕਾਰੀ ਦਿੰਦੀਆ ਡਾ: ਹਰੀਸ਼ ਦਿਆਲ ਤ੍ਰਿਵੇਦੀ  ਐਮ ਅਪ੍ਰੇਸ਼ਨ ਮੈਕਸ ਸੁਪਰ ਸਪੈਸਲਿਟੀ ਹਸਪਤਾਲ ਨੇ ਦੱਸਿਆ ਕਿ ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਹਸਪਤਾਲ ਅਤੇ ਹੈਲਥ …

Read More »

ਪਿੰਡ ਰਾਮਪੁਰਾ ਵਿੱਚ ਲਗਾਇਆ ਡੇਂਗੂ ਜਾਗਰੂਕਤਾ ਕੈਂਪ

ਫਾਜਿਲਕਾ,  15  ਜੁਲਾਈ ( ਵਿਨੀਤ ਅਰੋੜਾ ) –  ਸਬ ਸੇਂਟਰ ਰਾਮਪੁਰਾ ਵਿੱਚ ਸਿਵਲ ਸਰਜਨ ਅਤੇ ਐਸਐਮਓ ਡਬਵਾਲਾ ਕਲਾਂ  ਦੇ ਦਿਸ਼ਾਨਿਰਦੇਸ਼ਾਂ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ।  ਇਸ ਕੈਂਪ ਵਿੱਚ ਵਿਜੈ ਕੁਮਾਰ  ਐਸਆਈ ਨੇ ਆਏ ਲੋਕਾਂ ਦਾ ਧੰਨਵਾਦ ਕਰਦੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੰਦੇ ਇਸਦੇ ਲੱਛਣਾਂ ਅਤੇ ਬਚਾਅ ਬਾਰੇ ਦੱਸਿਆ ਕਿ ਡੇਂਗੂ ਏਡੀਜ ਐਜਪਟੀ ਨਾਮਕ ਜਾਤੀ  ਦੇ ਮਾਦੇ ਮੱਛਰ  ਦੇ …

Read More »

ਫਾਰਮਾਸਿਸਟ ਐਸੋਸੀਏਸ਼ਨ ਵੱਲੋਂ ਸੰਘਰਸ਼ ਦੀ ਚਿਤਾਵਨੀ

ਫਾਜਿਲਕਾ,  15 ਜੁਲਾਈ ( ਵਿਨੀਤ ਅਰੋੜਾ )-  ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਹਰੀਸ਼ ਸਚਦੇਵਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹੇ ਦੇ ਸਮੂਹ ਫਾਰਮਾਸਿਸਟਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ੋਕ ਸਚਦੇਵਾ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਨਾਲ ਮੀਟਿੰਗ ਹੋਈ ਸੀ ਜਿਸ ਵਿਚ ਫਾਰਮਾਸਿਸਟਾਂ ਲਈ ਵੱਖਰੇ ਤੌਰ ‘ਤੇ ਡਿਪਟੀ …

Read More »

‘ਗਰੀਨ ਪੰਜਾਬ ਮਿਸ਼ਨ’ ਤਹਿਤ ਸ਼ਹੀਦ ਮਤੀਦਾਸ ਨਗਰ ਵਿਚ ਪੌਦਾਰੋਪਨ 

ਬਠਿੰਡਾ, 15  ਜੁਲਾਈ  (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹੀਦ ਮਤੀ ਦਾਸ ਨਗਰ ਵਿਖੇ ਗਰੀਨ ਪੰਜਾਬ ਮਿਸ਼ਨ ਦੇ ਤਹਿਤ ਵਣ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਨਗਰ ਵਿਚ ਪੌਦਾਰੋਪਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਬਿਕਰਮ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਹਰਾ ਭਰਾ ਕਰਨ ਦਾ ਉਪਦੇਸ਼ ਸਾਡੇ ਗੁਰੂ ਸਾਹਿਬ ਦੇ ਉਪਦੇਸ਼ ਤਹਿਤ ਪਹਿਲਾਂ ਵੀ ਹਰ ਸਾਲ ਕੀਤਾ ਜਾਂਦਾ ਹੈ ਸੋ …

Read More »

ਪ੍ਰਿੰਸੀਪਲ ਅਮਰਦੀਪ ਬਣੇ ਡੀ. ਈ. ਓ ਸੰਕੈਡਰੀ ਗੁਰਦਾਸਪੁਰ

ਧੁਪਸੜੀ ਸਕੂਲ ਸਟਾਫ ਵੱਲੋ ਵਿਦਾਇਗੀ ਸਮਾਗਮ  ਬਟਾਲਾ, 15  ਜੁਲਾਈ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਪਸੜੀ ਜਿਲਾ ਗੁਰਦਾਸਪੁਰ ਵਿਖੇ ਬਤੌਰ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਸੀ੍ਰ ਅਮਰਦੀਪ ਸਿੰਘ ਸੈਣੀ  ਦੀ ਨਿਯੂਕਤੀ ਬਤੌਰ ਜਿਲਾ ਸਿਖਿਆ ਅਫਸਰ ਸੈਸਿ ਗੁਰਦਾਸਪੁਰ ਹੋਣ ਤੇ ਸਕੂਲ ਸਟਾਫ ਤੇ ਇਲਾਕੇ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਵੱਲੋ ਧੁਪਸੜੀ ਸਕੂਲ ਵਿਖੇ ਸਮਾਗਮ ਕੀਤਾ ਗਿਆ। ਜਿਕਰਯੋਗ ਹੈ ਕਿ ਉਕਤ ਪ੍ਰਿੰਸੀਪਲ …

Read More »