Wednesday, November 25, 2026

ਪੰਜਾਬੀ

ਕੁਵੈਤ ਵਿੱਚ ਗ੍ਰਿਫਤਾਰ ਪੰਜਾਬੀਆਂ ਦਾ ਮਸਲਾ ਸੁਸ਼ਮਾ ਸਵਰਾਜ ਕੋਲ ਉਠਾਵਾਂਗਾ-ਬਾਦਲ

ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦਾ ਤਿੰਨ ਦਿਨਾਂ ਧੰਨਵਾਦੀ ਦੌਰਾ ਸ਼ੁਰੂ ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੁਵੈਤ ਵਿੱਚ ਝਗੜੇ ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਕੀਤੇ 24 ਪੰਜਾਬੀ ਕਾਮਿਆਂ ਦੀ ਘਟਨਾ ‘ਤੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਉਹ ਵਿਦੇਸ਼ੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਗੱਲਬਾਤ …

Read More »

ਅਕਾਲੀ ਆਗੂ ਨੂੰ ਸਦਮਾ, ਪਿਤਾ ਭਾਈ ਤਾਰਾ ਸਿੰਘ ਦਾ ਦੇਹਾਂਤ

ਵੱਖ-ਵੱਖ ਆਗੂਆਂ ਮੱਕੜ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਮੋਹਨ ਸਿੰਘ ਮੱਕੜ ਦੇ ਪਰਿਵਾਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਭਾਈ ਤਾਰਾ ਸਿੰਘ ਜੀ ਦਾ ਕੁੱਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਅੱਜ ਡੀਏਵੀ ਕਾਲਜ ਦੇ …

Read More »

ਇੰਸਪਾਇਰ ਐਵਾਰਡ 2014 ਦੌਰਾਨ ਨੰਨੇ ਵਿਗਿਆਨੀਆਂ ਨੇ ਵਿਖਾਏ ਵਿਗਿਆਨ ਦੇ ਚਮਤਕਾਰ

ਬਟਾਲਾ, ੧ ਸਤੰਬਰ (ਨਰਿੰਦਰ ਬਰਨਾਲ) – ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਭਾਰਤ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਆਪਸੀ ਸਹਿਯੋਗ ਨਾਲ ਸੁਖਜਿੰਦਰਾ ਕਾਲਜ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਜਿਲਾ ਸਾਂਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਦੀਆਂ ਕੋਸਿਸਾਂ ਸਦਕਾ ਇੰਸਪਾਇਰ ਐਵਾਰਡ 2014 ਦਾ ਆਯੋਜਨ ਕੀਤਾ ਗਿਆ।ਜਿਸ ਜਿਲੇ ਭਰ ਦੇ ਮਿਡਲ, ਹਾਈ ਤੇ ਹਾਇਰ ਸੰਕੈਡਰੀ ਸਕੂਲਾਂ …

Read More »

ਲਾਇਨਜ਼ ਕਲੱਬ ਮੁਸਕਾਨ ਵੱਲੋ ਮੈਡੀਕਲ ਕੈਪ ਆਯੋਜਿਤ

ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ) – ਲਾਇਨਜ਼ ਕਲੱਬ ਬਟਾਲਾ ਮੁਸਕਾਨ ਡਿਸਟ੍ਰਿਕ 321 ਡੀ ਵੱਲੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਇੱਕ ਮੈਡੀਕਲ ਕੈਪ ਆਯੋਜਿਤ ਕੀਤਾ ਗਿਆ।ਇਸ ਮੈਡੀਕਲ ਕੈਪ ਵਿਚ ਵਿਆਹ ਪੁਰਬ ਲਾਇੰਨਜ਼ ਕਲੱਬ ਦੇ ਮੈਬਰਾਂ ਨੈੈ ਭਾਗ ਲੈਦਿਆਂ ਵਿਆਹ ਪੁਰਬ ਦੀ ਸੋਭਾ ਵਧਾਉਣ ਆਈ ਸੰਗਤਾਂ ਦਾ ਮੈਡੀਕਲ ਚੈਕ ਅਪ ਕੀਤਾ, ਕੈਪ ਦਾ ਉਦਘਾਟਨ ਲਇੰਨ ਜਿਲਾ ਸਿਖਿਆ ਅਫਸਰ …

Read More »

ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ਨੈਤਿਕ ਸਿੱਖਿਆ ਦਿਵਸ ਮਨਾਇਆ

ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਿੱਖਿਆ ਵਿਭਾਗ ਦੇ ਸਾਲਾਨਾ ਕਲੈਡੰਰ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨੈਤਿਕ ਸਿੱਖਿਆ ਦਿਵਸ ਮਨਾਇਆ ਗਿਆ।ਜਿਸ ਦੇ ਚਲਦੇ ਸਰਕਾਰੀ ਹਾਈ ਸਕੂਲ ਖਾਨੋਵਾਲ(ਬਟਾਲਾ) ਵਿਖੇ ਵੀ ਨੈਤਿਕ ਦਿਵਸ ਮਨਾਇਆ ਗਿਆ। ਜਿਸ ਵਿੱਚ ਨੌਵੀ ਅਤੇ ਦਸਵੀ ਜਮਾਤ ਦੇ ਬੱਚਿਆਂ ਨੇ ਇਸ ਦਿਵਸ ਦੇ ਮੌਕੇ ਵਿਸੇਸ ਰੂਪ ਵਿੱਚ ਭਾਗ ਲਿਆ।ਇਸ ਮੌਕੇ ਤੇ ਨੌਵੀ ਅਤੇ ਦਸਵੀ ਕਲਾਸ …

Read More »

 ਬਟਾਲਾ ਵਿਖੇ ਬਾਬੇ ਦੇ ਵਿਆਹ ਦੀਆਂ ਰੌਣਕਾ, ਲੱਖਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ

ਬਾਬੇ ਨਾਨਕ ਦੀ ਬਰਾਤ ਰੂਪੀ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ‘ਤੇ ਨਿੱਘਾ ਸਵਾਗਤ ਬਟਾਲਾ, 1 ਸਤੰਬਰ (ਨਰਿੰਦਰ ਸਿੰਘ ਬਰਨਾਲ) – ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁੱਲਖਣੀ ਜੀ ਦੇ 527ਵਾਂ ਵਿਆਹ ਪੁਰਬ ਨੂੰ ਸਮਰਪਿਤ ਬਾਬੇ ਨਾਨਕ ਦੀ ਬਰਾਤ ਰੂਪੀ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Read More »

ਛੇੜ ਛਾੜ ਦੇ ਮਾਮਲੇ ਵਿੱਚ ਪਰਚਾ ਦਰਜ-ਇੱਕ ਗ੍ਰਿਫਤਾਰ

ਤਰਸਿੱਕਾ, ਰਈਆ (ਕੰਵਲਜੀਤ ਜੋਧਾਨਗਰੀ/ਸੰਧੂ) – ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ ਵਿੱਚ ਅੱਜ ਇੱਥੇ ਪੁਲਿਸ ਥਾਣਾ ਤਰਸਿੱਕਾ ਵਿੱਚ ਦੋ ਲੜਕਿਆਂ ਖਿਲਾਫ ਪਰਚਾ ਦਰਜ ਕਰਨ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਤਫਤੀਸ਼ ਕਰਨ ਤੇ ਪਤਾ ਲੱਗਾ ਕਿ ਚੈਂਚਲ ਸਿੰਘ ਵਾਸੀ ਜੋਧਾਨਗਰੀ ਵੱਲੋਂ ਥਾਣਾ ਤਰਸਿੱਕਾ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਦੀਆਂ ਲੜਕੀਆਂ ਜੋ ਕਿ ਪਿੰਡ ਜੱਬੋਵਾਲ ਸਥਿਤ ਸਕੂਲ ਵਿਖੇ ਪੜ੍ਹਨ …

Read More »

ਫਾਹਾ ਲੈ ਕੇ ਮਰੇ ਨੌਜਵਾਨ ਦੇ ਵਾਰਸਾਂ ਤੇ ਇਲਾਕਾ ਵਾਸੀਆਂ ਨੇ ਸੜਕ ‘ਤੇ ਲਾਸ਼ ਰੱਖ ਕੇ ਦਿੱਤਾ ਧਰਨਾ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਨੌਜਵਾਨ ਹਰਜੀਤ ਸਿੰਘ ਹਨੀ ਦੀ ਮੌਤ ਤੋਂ ਗੁੱਸੇ ਵਿੱਚ ਆਏ ਉਸ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਵਲੋਂ ਨਿਊ ਅੰਮ੍ਰਿਤਸਰ ਸਾਹਮਣੇ ਜੀ.ਟੀ ਰੋਡ ਵਿਖੇ ਸੜਕ ‘ਤੇ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਦੇ ਕੇ ਪੁਲਿਸ ਦਾ ਪਿੱਟ ਸਿਆਪਾ ਕੀਤਾ ਗਿਆ। ਤਕਰੀਬਨ 4-5 ਘੰਟੇ ਦਿੱਤੇ ਗਏ ਇਸ ਧਰਨੇ ਨਾਲ ਆਵਾਜਾਈ ਰੁਕਣ ਕਰਕੇ ਲੰਮਾ ਜਾਮ ਲੱਗ …

Read More »

ਜੋਤੀਸਰ ਵੈਲਫੇਅਰ ਸੋਸਾਇਟੀ ਦਾ ਗਠਨ

ਜੰਡਿਆਲਾ ਗੁਰੂ, 31 ਅਗਸਤ (ਹਰਿੰਦਰਪਾਲ ਸਿੰਘ) ਸਥਾਨਕ ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੋਤੀਸਰ ਕਾਲੋਨੀ ਵਿਚ ਮੁਹੱਲਾ ਨਿਵਾਸੀਆਂ ਦੀ ਮੀਟਿੰਗ ਹੋਈ।ਜਿਸ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪੋਦੇ ਵੰਡੇ ਗਏ। ਇਸ ਮੋਕੇ ਸਬਰਸੰਮਤੀ ਨਾਲ ਜੋਤੀਸਰ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਅਹੁਦੇਦਾਰਾਂ ਦਾ ਐਲਾਨ ਅਗਲੀ ਮੀਟਿੰਗ ਵਿਚ …

Read More »