Wednesday, December 31, 2025

ਪੰਜਾਬੀ ਖ਼ਬਰਾਂ

ਪਤਨੀ ਤੇ ਬੱਚਿਆਂ ਨੂੰ ਛੱਡ ਕੇ ਜੀਜਾ ਸਾਲੀ ਨੂੰ ਲੈ ਕੇ ਰਫੂ ਚੱਕਰ

ਜੰਡਿਆਲਾ ਗੁਰੂ,9  ਜੂਨ ( ਹਰਿੰਦਰਪਾਲ ਸਿੰਘ)-  ਆਪਣੀ ਪਤਨੀ ਅਤੇ ਬੱਚੇ ਨੂੰ ਘਰ ਛੱਡ ਕੇ ਜੀਜੇ ਵਲੋਂ ਸਾਲੀ ਨੂੰ ਨਾਲ ਲੈ ਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸਵੀਟੀ ‘ਕਾਲਪਨਿਕ ਨਾਮ’ ਪੁੱਤਰੀ ਸਤਪਾਲ ਸਿੰਘ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਨੇ ਐਸ.ਐਸ. ਪੀ ਦਿਹਾਤੀ ਅੰਮ੍ਰਿਤਸਰ ਅਤੇ ਆਈ ਜੀ ਬਾਰਡਰ ਰੇਜ ਈਸ਼ਵਰ ਚੰਦਰ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਸਤਪਾਲ ਸਿੰਘ ਨੇ ਉਸ ਨੂੰ ਛੋਟੇ …

Read More »

ਸਪੈਸ਼ਲ ਡੱਰਗਜ਼ ਅਪਰੇਸ਼ਨ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ- ਥਾਣਾ ਮੁਖੀ ਪ੍ਰਮਜੀਤ ਸਿੰਘ

ਜੰਡਿਆਲਾ ਗੁਰੂ, 9 ਜੂਨ (ਹਰਿੰਦਰਪਾਲ ਸਿੰਘ)-  ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਜੰਗ ਵਿਚ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਸ੍ਰ. ਪ੍ਰਮਜੀਤ ਸਿੰਘ ਨੇ ਵੀ ਕਸਬਾ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਪਿੰਡਾ ਵਿਚ ਨਸ਼ੇੜੀਆਂ ਨੂੰ ਭਾਜੜਾ ਪਾਈਆਂ ਹੋਈਆਂ ਹਨ।ਆਪਣੇ ਦਫ਼ਤਰ ਕੁੱਝ ਫੁਰਸਤ ਦੇ ਪਲਾਂ ਵਿਚ ਥਾਣਾ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ …

Read More »

ਰੇਲ ਸਫਰ ਕਰਨ ਵਾਲੇ ਯਾਤਰੀਆਂ ਦੀ ਯਕੀਨੀ ਸੁਰਖਿਆ ਮੇਰਾ ਮਕਸਦ- ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ

ਅੰਮ੍ਰਿਤਸਰ, 9 ਜੂਨ (ਮਨਪ੍ਰੀਤ ਸਿੰਘ ਮੱਲੀ)- ਅੰਮ੍ਰਿਤਸਰ ਸ਼ਹਿਰ ਦਾ ਰੇਲਵੇ ਸਟੇਸ਼ਨ ਇਕ ਇਹੋ ਜਿਹਾ “ਰੇਲਵੇ ਸਟੇਸ਼ਨ ਹੈ ਜਿਥੇ ਦੂਰ-ਦੁਰਾਡਿਓਂ ਵੱਡੀ ਗਿਣਤੀ ਵਿਚ ਰੇਲ ਰਾਹੀ ਸਫਰ ਕਰਕੇ ਯਾਤਰੀ ਗੁਰੂ ਨਗਰੀ ਪੰਹੁਚਦੇ ਹਨ ਅਤੇ ਇਥੋਂ ਹੀ ਕਾਫੀ ਜਿਆਦਾ ਰੇਲ ਗੱਡੀਆਂ ਅੰਮ੍ਰਿਤਸਰ ਜ਼ੰਕਸ਼ਨ ਤੋ ਬਣ ਕੇ ਚਲਦੀਆਂ ਹਨ। ਪੰਜਾਬ ਰੇਲਵੇ ਪੁਲਿਸ ਦੇ ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ  ਨਾਲ ਖਾਸ ਮੁਲਾਕਾਤ ਦੋਰਾਨ  ਸ੍ਰ. ਕਲਿਆਣ ਨੇ …

Read More »

ਨਸ਼ਾ ਸਮੱਗਲਰਾਂ ਨੂੰ ਫੜਣ ‘ਚ ਪੰਜਾਬ ਪੁਲਿਸ ਦੀਆਂ ਮੁਟਿਆਰਾਂ ਵੀ ਅੱਗੇ, ਫਰਾਰ ਨਸ਼ੇੜੀ ਨੂੰ ਦੋੜ ਕੇ ਕੀਤਾ ਕਾਬੂ

ਜੰਡਿਆਲਾ ਗੁਰੂ, 8 ਜੂਨ (ਹਰਿੰਦਰਪਾਲ ਸਿੰਘ)-  ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਖਿਲਾਫ ਵਿੱਢੀ ਜੰਗ ਵਿਚ ਪੰਜਾਬੀ ਮੁਟਿਆਰਾਂ ਵੀ ਅੱਗੇ ਹੋ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ।ਜੰਡਿਆਲਾ ਗੁਰੂ ਪਿੰਡ ਮੱਲ੍ਹੀਆਂ ਦੀ ਜੰਮਪਾਲ ਲੇਡੀ ਕਾਂਸਟੇਬਲ ਦਵਿੰਦਰ ਕੋਰ ਨੰਬਰ 1800 ਜਲੰਧਰ ਜੋ ਕਿ ਇਸ ਵੇਲੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਵਿਚ ਨਸ਼ਾ ਸਮੱਗਲਰਾਂ ਨੂੰ ਫੜਣ ਵਿਚ ਪੁਲਿਸ ਦੀ ਟੀਮ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਬੀਤੇ …

Read More »

ਠਠਿਆਰ ਬਰਾਦਰੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ

ਜੰਡਿਆਲਾ, 8 ਜੂਨ (ਹਰਿੰਦਰਪਾਲ ਸਿੰਘ)-  ਅਤਿ ਦੀ ਗਰਮੀ ਵਿਚ ਬਰਤਨਾਂ ਵਾਲੇ ਬਾਜ਼ਾਰ ਜੰਡਿਆਲਾ ਗੁਰੂ ਵਿਚ ਠਠਿਆਰ ਬਰਾਦਰੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । (ਫੋਟੋ-  ਵਰਿੰਦਰ ਸਿੰਘ)

Read More »

ਜਿੱਤ ਸ਼ੇਰ ਸਿੰਘ ਦੀਆਂ ਨਹੀਂ ਵਰਕਰਾਂ ਦੀ ਹੋਈ ਹੈ – ਘੁਬਾਇਆ

ਸੰਸਦ ਘੁਬਾਇਆ ਨੇ ਵਪਾਰ ਲਈ ਸਾਦਕੀ ਬਾਰਡਰ ਖੁੱਲਵਾਣ ਦਾ ਦੁਹਰਾਇਆ ਸੰਕਲਪ ਫਾਜਿਲਕਾ, 8 ਜੂਨ (ਵਿਨੀਤ ਅਰੋੜਾ)-  ਲੋਕਸਭਾ ਚੋਣਾਂ ਵਿੱਚ ਜਿੱਤ ਸ਼ੇਰ ਸਿੰਘ  ਘੁਬਾਇਆ ਦੀਆਂ ਨਹੀਂ ਸਗੋਂ ਵਰਕਰਾਂ ਦੀ ਹੋਈ ਹੈ ।ਵਰਕਰਾਂ ਦੀ ਮਿਹਨਤ  ਦੇ ਦਮ ਉੱਤੇ ਹੀ ਨੇਤਾ ਬਣਦੇ ਹਨ ।ਉਕਤ ਉਦਗਾਰ ਨਵੇ ਬਣੇ ਸੰਸਦ ਸ.  ਸ਼ੇਰ ਸਿੰਘ ਘੁਬਾਇਆ ਨੇ ਸਥਾਨਕ ਸਿਟੀ ਗਾਰਡਨ ਵਿਚ ਅਕਾਲੀ ਭਾਜਪਾ ਵਰਕਰਾਂ ਦਾ ਧੰਨਵਾਦ ਕਰਨ …

Read More »

100 ਫ਼ੀਸਦੀ ਰਿਹਾ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦਾ ਨਤੀਜਾ

ਫਾਜਿਲਕਾ, 8 ਜੂਨ (ਵਿਨੀਤ ਅਰੋੜਾ)-  ਸਥਾਨਕ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦਾ ੧੦ਵੀਂ ਜਮਾਤ ਦਾ ਨਤੀਜਾ ਸੌਫ਼ੀਸਦੀ ਰਹਿਣ ਤੇ ਸਕੂਲ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਸ.  ਸੋਹਨ ਸਿੰਘ, ਸਕੱਤਰ ਜੀਤ ਸਿੰਘ ਅਤੇ ਹੋਰ ਮੈਬਰਾਂ ਨੇ ਬੱਚਿਆਂ ਦੇ ਅਭਿਭਾਵਕਾਂ ਨੂੰ ਵਧਾਈ ਦੇਣ  ਦੇ ਨਾਲ-ਨਾਲ ਸਕੂਲ ਸਟਾਫ ਦੀ ਸਿਫ਼ਤ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ  ਨੇ ਦੱਸਿਆ ਕਿ ਪ੍ਰੀਖਿਆ …

Read More »

ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਹੋਣਗੇ ਡਰੇਨਾਂ ‘ਚ ਪਾਣੀ ਨਿਕਾਸੀ ਦੇ ਪ੍ਰਬੰਧ – ਮਨਜੀਤ ਸਿੰਘ ਬਰਾੜ

ਜ਼ਿਲ੍ਹੇ ਦੀਆਂ ਡਰੇਨਾਂ ਦੀ ਸਫ਼ਾਈ ਦਾ ਪ੍ਰਬੰਧ ਜੰਗੀ ਪੱਧਰ ਤੇ ਜਾਰੀ ਫਾਜਿਲਕਾ, ੮ ਜੂਨ (ਵਿਨੀਤ ਅਰੋੜਾ)-  ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹੇ ਭਰ ਵਿਚ ਡਰੇਨਾਂ ਅਤੇ ਸੇਮ ਨਾਲਿਆਂ ਦੀ ਸਾਫ਼ ਸਫ਼ਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਬਰਸਾਤਾਂ ਦੇ ਦਿਨਾਂ ਵਿਚ ਇਨ੍ਹਾਂ ਸੇਮ ਨਾਲਿਆਂ ਵਿਚ ਬਰਸਾਤਾਂ ਦਾ ਪਾਣੀ ਓਵਰਫਲੋਅ ਨਾ ਹੋਵੇ ਇਸ ਲਈ ਡਰੇਨਜ਼ ਵਿਭਾਗ ਨੂੰ …

Read More »

ਅਗ ਲਗਣ ਨਾਲ ਝੌਪੜੀ ਵਿੱਚ ਸੌਂ ਰਹੇ ਦੋ ਬੱਚੇ ਜਿੰਦਾ ਜਲਕੇ ਮਰੇ

ਦੋ ਝੌਪੜੀਆਂ ਵਿੱਚ ਪਿਆ ਹੋਰ ਸਾਮਾਨ ਵੀ ਸੜਿਆ, ਇੱਕ ਗਾਂ ਦੀ ਵੀ ਮੌਤ, ਉੱਠ ਵੀ ਬੁਰੀ ਤਰ੍ਹਾਂ ਝੁਲਸਿਆ ਫਾਜਿਲਕਾ, 8  ਜੂਨ (ਵਿਨੀਤ ਅਰੋੜਾ)-   ਉਪ-ਮੰਡਲ  ਦੇ ਪਿੰਡ ਰਾਮਪੁਰਾ ਵਿੱਚ ਉਸ ਸਮੇਂ ਇੱਕ ਦਰਦਨਾਕ ਘਟਨਾ ਹੋਈ ਜਦੋਂ ਦੋ ਪਰਵਾਰਾਂ  ਦੇ ਬੱਚੇ ਦੁਨੀਆ ਤੋਂ ਬੇਖਬਰ ਸੁਖ ਅਤੇ ਚੈਨ ਦੀ ਨੀਂਦ ਲੈ ਰਹੇ ਸਨ।ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ …

Read More »

ਸੀ ਅਕਾਲ ਤਖਤ ਸਾਹਿਬ ਦੇ ਖੂਨੀ ਕਾਂਡ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜਿਆ

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ – ਜਥੇ: ਬਲਦੇਵ ਸਿੰਘ ਅੰਮ੍ਰਿਤਸਰ, 7 ਜੂਨ (ਸੁਖਬੀਰ ਸਿੰਘ)- ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਉਂਦਿਆਂ ਵਾਪਰੇ ਖੂਨੀ ਕਾਂਡ ਦੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਤੇ ਧਰਮ ਪ੍ਰਚਾਰ ਲਹਿਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਤੇ ਜ਼ਿਲਾ ਅੰਮ੍ਰਿਤਸਰ ਦੇ ਮੁਖ ਸੇਵਾਦਾਰ ਭਾਈ ਗੁਰਿੰਦਰ ਸਿੰਘ ਰਾਜਾ ਪ੍ਰੈੱਸ ਸਕੱਤਰ …

Read More »