ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)- ਈਸੇ, ਜਾਪਾਨ ਵਿਖੇ ਹੋਈ ਦੁਨੀਆ ਭਰ ਦੇ ਮੁੱਢਲੇ ਧਰਮਾਂ ਦੀ ਵਾਤਾਵਰਨ ਪ੍ਰਤੀ ਕਾਰਗੁਜਾਰੀ ਦੀ ਮੀਟਿੰਗ ਬਹੁਤ ਹੀ ਸੁਹਿਰਦ ਆਗਾਜ ਲੈ ਕੇ ਪਿਛਲੇ ਹਫਤੇ ਮੁਕੰਮਲ ਹੋਈ। ਇਸ ਮੀਟਿੰਗ ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਬਾਬਤ ਵਾਤਾਵਰਨ ਪ੍ਰਤੀ ਹੋ ਰਹੀਆਂ ਕੋਸ਼ਿਸ਼ਾਂ ਨੂੰ ਭਰਵਾਂ ਹੁੰਗਾਰਾ ਮਿਲਿਆ।ਜਿੰਜੋ ਹੌਕੋ ਅਸੋਸਿਏਸ਼ਨ ਜੋ ਤਕਰੀਬਨ 80000 ਧਾਰਮਿਕ ਸਥਾਨਾਂ ਦੇ ਰੱਖ-ਰਖਾਵ ਲਈ ਜਿੰਮੇਵਾਰ ਹੈ, ਨੇ …
Read More »ਪੰਜਾਬੀ ਖ਼ਬਰਾਂ
ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਨੇ ਵੰਡੀਆਂ ਹਾਕੀ ਖਿਡਾਰਨਾਂ ਨੂੰ ਕਿੱਟਾਂ
ਨਸ਼ਿਆਂ ਖਿਲਾਫ ਖੇਡ ਖੇਤਰ ਰਾਹੀਂ ਵੀ ਯੋਗਦਾਨ ਪਾਇਆ ਜਾ ਸਕਦਾ ਹੈ – ਅਵਿਨਾਸ਼ ਜੌਲੀ ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ)- ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪਸਾਰ ‘ਚ’ ਲੱਗੀ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਸ਼ਹੀਦ ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਵੱਲੋਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੁ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਬੀਤੇ ਕਈ ਵਰਿਆਂ ਤੋਂ ਸ਼ੁਰੂ ਕੀਤੇ …
Read More »ਸੰਗਤਾਂ ਵੱਲੋਂ ਤਰਨਤਾਰਨ ਰੋਡ ਵਿਖੇ ਠੰਡੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਸੁਖਬੀਰ ਸਿੰਘ ਪੰਜਵੀ ਪਾਤਸਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਉਹਨਾ ਦਾ ਸਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੀਆ ਸਗਤਾ ਵਲੋ ਜਗਾ ਜਗਾ ਤੇ ਮਿਠੇ ਜਲ ਦੀਆ ਛਬੀਲਾ ਵੀ ਲਗਾਈਆ ਜਾ ਰਹੀਆ ਹਨ[ ਅੱਜ ਤਰਨ ਤਾਰਨ ਰੋਡ ਨੇੜੇ ਰੇਵਲੇ ਫਾਟਕ ਕੋਲ ਵਧਾਵਾ ਸਿੰਘ ਕਲੌਨੀ …
Read More »ਫ਼ਾਜ਼ਿਲਕਾ ਸੂਬੇ ਦਾ ਪਹਿਲਾ ਅਜਿਹਾ ਜ਼ਿਲ੍ਹਾ ਜਿਥੇ ਅਜੇ ਤੱਕ ਨਹੀ ਸਥਾਪਿਤ ਹੋਇਆ ਇਕ ਵੀ ਨਸ਼ਾ ਛਡਾਊ ਕੇਂਦਰ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਜੋ ਪੂਰੇ ਸੂਬੇ ਅੰਦਰ ਜੰਗੀ ਪੱਧਰ ‘ਤੇ ਜਾਰੀ ਹੈ, ਜਿਥੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਨੂੰ ਫੜ੍ਹ ਕੇ ਜੇਲ੍ਹਾਂ ਅੰਦਰ ਡੱਕਣ ‘ਚ ਰੁੱਝੀ ਹੋਈ ਹੈ, ਉਥੇ ਹੀ ਨਸ਼ਿਆਂ ਦੀ ਲਾਹਨਤ ‘ਚ ਗ਼ਰਕੇ ਨੌਜਵਾਨਾਂ ਨੂੰ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਉਨ੍ਹਾ ਦੇ ਨਸ਼ੇ ਛਡਾਉਣ …
Read More »ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਮੁਫ਼ਤ ਸਿਲਾਈ ਸੈਂਟਰ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਚਲਾਏ ਅਭਿਆਨ ਦੇ ਤਹਿਤ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਫਾਜ਼ਿਲਕਾ ਉਪਮੰਡਲ ਦੇ ਪਿੰਡ ਮੁਮਬੇਕੇ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਮੁਮਬੇਕੇ ਦੀ ਸਰਪੰਚ …
Read More »ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਨਿਰਜਲਾ ਇਕਾਦਸ਼ੀ ਮੌਕੇ ਸ਼ਹਿਰ ਵਿੱਚ ਠੰਡੇ ਮਿੱਠੇ ਅਤੇ ਫਲ ਫਰੂਟ ਦੇ ਲੰਗਰ ਲਗਾਏ ਗਏ ।ਇਸ ਦੇ ਚਲਦੇ ਕਸ਼ਿਅਪ ਸਮਾਜ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸ਼ਿਵਪੁਰੀ ਰੋਡ ਨਜਦੀਕ ਜੈਨ ਸਕੂਲ ਉੱਤੇ ਛਬੀਲ ਲਗਾਈ ਗਈ।ਜਿਸ ਵਿੱਚ ਸੁਨੀਲ ਕਸ਼ਿਅਪ, ਰਾਮ ਲਾਲ ਕਸ਼ਿਅਪ, ਦੂਲੀ ਚੰਦ, ਵਿਨੋਦ ਕੁਮਾਰ, ਰਾਜੂ, ਅਜੈ, ਗੁੱਲੂ ਰਾਜਾ, ਰੋਹਿਤ, ਦਰਸ਼ਨ, ਤਰੁਣ, …
Read More »ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕਰਣਾ ਉਦੇਸ਼ – ਮਾਣਯੋਗ ਸੀਜੇਐਮ ਗਰਗ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਜਿਲਾ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਜਿਲਾ ਚੇਅਰਮੈਨ ਸ਼੍ਰੀ ਜੇ. ਪੀ . ਐਸ ਖੁਰਮੀ ਦੇ ਮਾਰਗਦਰਸ਼ਨ ਵਿੱਚ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੁਆਰਾ ਸ਼ੁਰੂ ਕੀਤੇ ਗਏ ਵਿਸ਼ੇਸ਼ ਕਾਨੂੰਨੀ ਸਾਖਰਤਾ ਸੈਮੀਨਾਰ ਅਭਿਆਨ ਦੇ ਦੂਸਰੇ ਪੜਾਅ ਦਾ ਅੱਜ ਤੋਂ ਸ਼ੁਭਾਰੰਭ ਕਰ ਦਿੱਤਾ ਗਿਆ ।ਇਸ ਅਭਿਆਨ ਦੇ …
Read More »ਹੋਲੀ ਹਾਰਟ ਸਕੂਲ ਦੇ ਬੱਚਿਆਂ ਨੂੰ ਦਿੱਤੀ ਗਈ ਸਾਜ-ਸੱਜਾ ਸਬੰਧੀ ਜਾਣਕਾਰੀ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੇਂਡਰੀ ਸਕੂਲ ਦੇ ਵਿਦਿਆਰਥੀਆਂ ਦੀ ਗਰਮੀ ਦੀਆਂ ਛੁੱਟੀਆਂ ਨੂੰ ਯਾਦਗਰ ਅਤੇ ਸਿਖਿਆਦਾਇਕ ਬਣਾਉਣ ਦੇ ਉਦੇਸ਼ ਨਾਲ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ ਦੇ ਦਿਸ਼ਾ ਨਿਰਦੇਸ਼ੋਂ ਉੱਤੇ ਸ਼ੁਰੂ ਕੀਤੇ ਗਏ ਸੱਤ ਦਿਨਾਂ ਸਮਰ ਕੈਂਪ ਦੇ ਤਹਿਤ ਵਿਦਿਆਰਥੀਆਂ ਨੂੰ ਵੱਖ-ਵੱਖ ਕਲਾਕ੍ਰਿਤੀਆਂ ਅਤੇ ਸਾਜ ਸੱਜਾ ਦੀ ਜਾਣਕਾਰੀ ਦਿੱਤੀ ਗਈ । ਮੈਡਮ ਨੀਤੂ ਚੋਪੜਾ ਨੇ …
Read More »ਵਿਕਾਸ ਦਾ ਪ੍ਰਤੀਕ ਮੰਨੇ ਜਾਣੀ ਵਾਲੀਆਂ ਸੜਕਾਂ ਅੱਜ ਵਿਨਾਸ਼ ਦਾ ਕਾਰਨ ਬਣੀਆਂ : ਕਾਲੜਾ
ਭਾਰਤ ਵਿੱਚ ਹਰ ਦਿਨ 1300 ਤੋਂ ਜ਼ਿਆਦਾ ਸੜਕ ਹਾਦਸਿਆਂ ਵਿੱਚ ੪੦੦ ਮੌਤਾਂ ਹੁੰਦੀਆਂ ਹਨ ਫਾਜਿਲਕਾ, 9 ਜੂਨ (ਵਿਨੀਤ ਅਰੋੜਾ)- ਵਿਕਾਸ ਦਾ ਪ੍ਰਤੀਕ ਮੰਨੀਆਂ ਜਾਣੀ ਵਾਲੀਆਂ ਸੜਕਾਂ ਅੱਜ ਵਿਨਾਸ਼ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।ਜ਼ਿਆਦਾਤਰ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਆਮ ਵਿਅਕਤੀ ਹੁੰਦੇ ਹਨ ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਸ਼ਾਸਤਰੀ ਅਤੇ ਸਮਾਜਸੇਵੀ ਰਾਜ ਕਿਸ਼ੋਰ ਕਾਲੜਾ ਨੇ ਕੀਤਾ।ਕੇਂਦਰੀ ਆਂਕੜੀਆਂ ਦੇ …
Read More »ਸ਼੍ਰੀਮਤੀ ਸੁਮਿਤਰਾ ਦੇਵੀ ਗੁੰਬਰ ਬਣੀ ਸੋਸਾਇਟੀ ਦੀ ੩੩ਵੀਂ ਨੇਤਰਦਾਨੀ
ਫਾਜਿਲਕਾ , 9 ਜੂਨ ( ਵਿਨੀਤ ਅਰੋੜਾ) – ਫਾਜਿਲਕਾ ਦੀ ਸਵ. ਸੁਮਿਤਰਾ ਦੇਵੀ ਗੁੰਬਰ ਪਤਨੀ ਖਰੈਤ ਲਾਲ ਗੁੰਬਰ ਦੇ ਪਰਵਾਰ ਨੇ ਉਨ੍ਹਾਂ ਦੇ ਮਰਣੋਪਰਾਂਤ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਮਾਧਿਅਮ ਨਾਲ ਨੇਤਰਦਾਨ ਕੀਤੇ ਹਨ । ਇਸ ਪ੍ਰਕਾਰ ਉਨ੍ਹਾਂ ਦਾ ਨਾਮ ਸੋਸਾਇਟੀ ਦੀਆਂ ਨੇਤਰਦਾਨੀਆਂ ਦੀ ਸੂਚੀ ਵਿੱਚ 233ਵੇਂ ਸਥਾਨ ਉੱਤੇ ਅੰਕਿਤ ਹੋ ਗਿਆ ਹੈ । ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ …
Read More »
Punjab Post Daily Online Newspaper & Print Media