ਪੰਜਾਬੀ ਸੰਗੀਤਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸਵ. ਕੁਲਦੀਪ ਮਾਣਕ ਦੀ ਬਾਇਓਪਿਕ ਫ਼ਿਲਮ ‘ਕੁਲਦੀਪ ਮਾਣਕ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।ਵਿਰਕ ਫ਼ਿਲਮਜ਼ ਅਤੇ ਜੋਸ਼ਨ ਬ੍ਰਦਰਜ਼ ਵਲੋਂ ਪ੍ਰੋਡਿਊਸ ਇਸ ਫ਼ਿਲਮ ਨੂੰ ਨਿਰਦੇਸ਼ਕ ਜੋਸ਼ਨ ਸੰਦੀਪ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।ਨਿਰਦੇਸ਼ਕ ਜੋਸ਼ਨ ਸੰਦੀਪ ਹਾਲੀਵੁੱਡ ਫ਼ਿਲਮਾਂ ਨਾਲ ਜੁੜਿਆ ਇੱਕ ਨਾਮੀਂ ਨਾਂ ਹੈ ਜੋ ਕਿ ਹਾਲੀਵੁੱਡ ਫ਼ਿਲਮਾਂ `ਸਕਾਈਫਾਲ`, `ਗੋਸਟ ਰਾਈਡਾਰ 2`, `ਟੋਟਲ ਰੀਕਾਲ` `ਸਪਾਈਡਰ …
Read More »ਲੇਖ
ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ਸਨ – ਮਾਤਾ ਅਵਤਾਰ ਕੌਰ
ਸੇਵਾ ਸਿਮਰਨ ਤੇ ਸਿਦਕ ਦੀ ਮੂਰਤ ਮਾਤਾ ਅਵਤਾਰ ਕੌਰ ਦਾ ਜਨਮ 1934 ਈ: ਵਿਚ ਸ੍ਰੀ ਗੁਰੂ ਹਰਕਿ੍ਸ਼ਨ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪਿੰਡ ਪੰਜੋਖਰਾ ਸਾਹਿਬ ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਬਚਨ ਸਿੰਘ ਜਗੀਰਦਾਰ ਦੇ ਗ੍ਰਹਿ ਮਾਤਾ ਗੁਰਦਿਆਲ ਕੌਰ ਦੀ ਪਵਿਤਰ ਕੁੱਖ ਤੋਂ ਹੋਇਆ।ਮਾਤਾ ਜੀ ਦੇ ਦੋ ਭਰਾਤਾ ਕਰਨੈਲ ਸਿੰਘ ਤੇ ਹਰਭਜਨ ਸਿੰਘ ਸਨ।ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ …
Read More »`15 ਲੱਖ ਕਦੋਂ ਆਊਗਾ` ਡੇਰਾਵਾਦ ਅਤੇ ਸਿਆਸਤ `ਤੇ ਵਿਅੰਗਮਈ ਫ਼ਿਲਮ ਹੈ `ਰੁਪਾਲੀ ਗੁਪਤਾ`
ਸਿਨਮੇ ਦੀ ਮੌਜੂਦਾ ਭੀੜ ਵਿੱਚ ਬਹੁਤ ਘੱਟ ਅਜਿਹੇ ਫ਼ਿਲਮਸਾਜ਼ ਹਨ, ਜੋ ਦਰਸ਼ਕਾਂ ਦੀ ਨਬਜ਼ ਟੋਹਣ ਦਾ ਗੁਣ ਜਾਣਦੇ ਹਨ।ਪਿਛਲੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਮਰਦ ਪ੍ਰਧਾਨ ਪੰਜਾਬੀ ਸਿਨਮੇ ਵਿਚ ਰੁਪਾਲੀ ਗੁਪਤਾ ਇੱਕ ਉਹ ਨਿਰਮਾਤਰੀ ਹੈ, ਜਿਸ ਵਲੋਂ ਨਿਰਮਾਣ ਕੀਤੀਆਂ ਫ਼ਿਲਮਾਂ ਦੀ ਰਿਕਾਰਡ ਤੋੜ ਸਫ਼ਲਤਾ ਨੇ ਚਿਰਾਂ ਤੋਂ ਸਰਗਰਮ ਫਿਲਮਸਾਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਕਿਸੇ ਵੀ ਫ਼ਿਲਮ ਦੇ …
Read More »ਪੰਜਾਬੀ ਸੱਭਿਆਚਾਰ ਤੇ ਪਰਿਵਾਰਕ ਰਿਸ਼ਤਿਆਂ ਦੀ ਖੂਬਸੂਰਤ ਕਹਾਣੀ ਹੈ ਫਿਲਮ `ਮੁਕਲਾਵਾ`
ਗਾਇਕ ਤੋਂ ਅਦਾਕਾਰੀ ਵਿੱਚ ਸਫ਼ਲ ਹੋਏ ਐਮੀ ਵਿਰਕ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਹੈ।ਅੱਜਕਲ ਐਮੀ ਵਿਰਕ ਸੋਨਮ ਬਾਜਵਾ ਨਾਲ ਆ ਰਹੀ ਫ਼ਿਲਮ `ਮੁਕਲਾਵਾ` ਕਰਕੇ ਚਰਚਾ ਵਿੱਚ ਹੈ। ਵਾਇਟ ਹਿੱਲ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਤਾ ਗੁਣਬੀਰ ਸਿੱਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਹਨ।ਇਸ ਫ਼ਿਲਮ ਨੂੰ `ਅੰਗਰੇਜ਼ ਫ਼ਿਲਮ ਨਾਲ ਸੁਰਖੀਆਂ ਵਿੱਚ ਆਏ ਨਿਰਦੇਸ਼ਕ ਸਿਮਰਜੀਤ ਨੇ …
Read More »ਫਿਲਮ `ਦਿਲ ਦੀਆਂ ਗੱਲਾਂ` ਨਾਲ ਲੰਮੀ ਪੁਲਾਂਘ ਪੁੱਟ ਰਹੀ ਹੈ ਵਾਮਿਕਾ ਗੱਬੀ
ਸਾਊਥ ਦੀਆਂ ਫ਼ਿਲਮਾਂ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਵਾਮਿਕਾ ਗੱਬੀ ਹੁਣ ਪੰਜਾਬੀ ਦਰਸ਼ਕਾਂ ਦੀ ਵੀ ਪਸੰਦ ਬਣ ਚੁੱਕੀ ਹੈ।ਪਿਛਲੇ ਸਾਲ ਆਈ ਫ਼ਿਲਮ `ਨਿੱਕਾ ਜ਼ੈਲਦਾਰ 2` ਵਿੱਚ ਐਮੀ ਵਿਰਕ ਨਾਲ ਬਰਾਬਰ ਦੀ ਨਾਇਕਾ ਵਜੋਂ ਨਿਭੀ ਵਾਮਿਕਾ ਆਪਣੀਆਂ ਚੁਲਬੁਲੀਆਂ ਅਦਾਵਾਂ ਕਰਕੇ ਨੌਜਵਾਨ ਦਿਲਾਂ ਦੀ ਧੜਕਣ ਬਣ ਗਈ।ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ।ਅਗਲੇ ਹਫ਼ਤੇ ਰਲੀਜ਼ ਹੋਣ ਵਾਲੀ `ਦਿਲ …
Read More »ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ 19 ਵਿਦਿਅਕ ਅਦਾਰੇ ਵਿਕਾਸ ਦੀ ਰਾਹ `ਤੇ
ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਵਲੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 `ਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰਾ ਸਾਲ ਚੱਲਣ ਵਾਲੇ ਪ੍ਰੋਗਰਾਮਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਸੋਸਾਇਟੀ ਨੂੰ ਜਿਥੇ ਆਪਣੇ ਮਹਾਨ ਅਤੀਤ `ਤੇ ਮਾਣ ਹੈ, ਉਥੇ `ਸੱਭਿਅਤਾ ਉਸਾਰੀ ਅਤੇ ਹੋਰ ਉਸਾਰਾਂਗੇ` ਦੀ ਲੀਂਹ `ਤੇ ਭਵਿੱਖ ਲਈ ਵੀ ਦਿਨ-ਰਾਤ ਯਤਨਸ਼ੀਲ ਹੈ।ਮੈਨੇਜ਼ਮੈਂਟ …
Read More »ਕਿਸਾਨਾਂ ਦੀਆਂ ਜ਼ਮੀਨੀਂ ਹਕੀਕਤਾਂ ਬਿਆਨਦਾ ਹੈ ਗੀਤ `ਟਰਾਲਾ ਬਨਾਮ ਕਾਰ`
ਪੰਜਾਬੀਆਂ ਦੇ ਜੀਵਨ ਵਿੱਚ ਗਿੱਧੇ-ਭੰਗੜੇ ਦੇ ਨਾਲ-ਨਾਲ ਪੰਜਾਬੀ ਗੀਤਾਂ ਦਾ ਵੀ ਬਹੁਤ ਮਹੱਤਵਪੂਰਨ ਸਥਾਨ ਹੈ।ਇਹਨਾਂ ਗੀਤਾਂ ਨੇ ਹੀ ਪੰਜਾਬੀਆਂ ਨੂੰ ਦਰਪਣ ਵਿਖਾਉਣਾ ਹੁੰਦਾ ਹੈ।ਸਾਹਿਤ ਕਿਸੇ ਵੀ ਰੂਪ ਵਿੱਚ ਹੋਵੇ ਜੇ ਉਹ ਸਮਾਜ ਨੂੰ ਸ਼ੀਸ਼ਾ ਵਿਖਾ ਕੇ ਸੇਧ ਪ੍ਰਦਾਨ ਨਹੀਂ ਕਰਦਾ ਤਾਂ ਸਾਹਿਤ ਰਚਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਹੈ।ਵੱਖਰੀ ਗੱਲ ਹੈ ਕਿ ਅਜੋਕੀ ਪੰਜਾਬੀ ਗਾਇਕੀ ਅਤੇ ਪੰਜਾਬੀ ਗੀਤਕਾਰੀ …
Read More »ਕਵਿਤਾ ਵਿੱਚ ਵਿਸਾਖੀ
`ਮੇਰਾ ਪਿੰਡ` ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਇਕ ਲੇਖ ਹੈ- `ਤਿੱਥ ਤਿਉਹਾਰ`, ਜਿਸ ਵਿੱਚ ਵਿਸਾਖੀ ਦੇ ਮੇਲੇ ਬਾਰੇ ਉਹ ਲਿਖਦੇ ਹਨ: “ਵੈਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਹੈ, ਜਦੋਂ ਹਰ ਸ਼ਾਖ ਨਵਾਂ ਵੇਸ ਕਰਦੀ ਹੈ।ਸੁੱਕੀਆਂ ਝਾੜੀਆਂ ਮੁੜ ਲਗਰਾਂ ਛੱਡਦੀਆਂ ਹਨ।ਨਵੇਂ-ਨਵੇਂ ਕੂਲੇ ਪੱਤੇ ਸ਼ੇਸ਼ਨਾਗ ਦੀਆਂ ਜੀਭਾਂ ਵਾਂਗ ਕਾਦਰ ਦੀ ਕੁਦਰਤ ਦੇ ਗੁਣ ਗਾਉਣ ਲਈ ਰੁੰਡ-ਮੁੰਡ ਮੁੱਢਾਂ `ਤੇ ਵੀ ਨਿੱਤ ਨਵੇਂ …
Read More »ਸਿੱਖ ਗੋਰਵਤਾ ਦੀ ਪ੍ਰਤੀਕ ਦਸਤਾਰ
ਇਤਿਹਾਸਕ ਤੌਰ ਤੇ ਦਸਤਾਰ ਦਾ ਅਤੀਤ ਬਹੁਤ ਹੀ ਗੋਰਵਸ਼ਾਲੀ ਰਿਹਾ ਹੈ।ਇਹ ਸਮਾਜ ਅੰਦਰ ਵਡੱਪਣ ਦਾ ਪ੍ਰਤੀਕ ਰਹੀ ਹੈ, ਸਮਾਜਿਕ ਤੇ ਸੱਭਿਆਚਾਰਕ ਦੇ ਪੱਖ ਤੋਂ ਅਦਬ-ਸਤਿਕਾਰ ਦਾ ਪ੍ਰਤੀਕ ਰਹੀ ਹੈ।ਨੰਗੇ ਸਿਰ ਫਿਰਨਾ-ਤੁਰਨਾ ਸਮਾਜ ਵਿੱਚ ਠੀਕ ਨਹੀਂ ਸਮਝਿਆ ਜਾਂਦਾ ਸੀ।ਸੰਸਾਰ ਭਰ ਵਿੱਚ ਹਮੇਸ਼ਾ ਹੀ ਦਸਤਾਰ ਦਾ ਸਤਿਕਾਰ ਰਿਹਾ ਹੈ ਜਿੱਥੇ ਸਿਰ ਦਾ ਸ਼ਿੰਗਾਰ ਬਣ ਕੇ ਵਡੇਪਣ ਦੀ ਨਿਸ਼ਾਨੀ ਬਣੀ ਉਥੇ ਹੀ …
Read More »ਵਿਸਾਖੀ 1699 ਦੀ
`ਵਿਸਾਖੀ` ਸ਼ਬਦ ਵਿਸਾਖ ਤੋਂ ਬਣਿਆ ਹੈ, ਜੋ ਬਿਕਰਮੀ ਸੰਮਤ ਦਾ ਦੂਜਾ ਮਹੀਨਾ ਹੈ।ਇਹ ਮਹੀਨਾ ਗਰਮੀਆਂ ਦੀ ਸ਼ੁਰੂਆਤ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ।ਇਸ ਤਿਉਹਾਰ ਦਾ ਨਿਕਾਸ ਪੁਰਾਤਨ ਕਾਲ ਤੋਂ ਮੰਨਿਆ ਗਿਆ ਹੈ ਅਤੇ ਸਮੇਂ ਦੇ ਬਦਲਣ ਨਾਲ ਇਸ ਦਾ ਰੂਪਾਂਤਰਣ ਹੁੰਦਾ ਗਿਆ।ਜਿਸ ਵਿੱਚ ਕਈ ਧਾਰਮਿਕ ਰਵਾਇਤਾਂ ਵੀ ਜੁੜਦੀਆਂ ਗਈਆਂ। 1699 ਈ. ਦੀ ਵਿਸਾਖੀ ਇਸ ਤਿਉਹਾਰ ਨੂੰ …
Read More »