19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਆਮ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।ਜਿਥੇ ਸਿਆਸੀ ਆਗੂ ਦਾਅਵੇਦਾਰੀਆਂ ਜਤਾ ਰਹੇ ਹਨ, ਉਥੇ ਜਿਲੇ ਦੇ ਵੋਟਰਾਂ ਵਲੋਂ ਵੀ ਉਮੀਦਵਾਰਾਂ ਸਬੰਧੀ ਚਰਚਾਵਾਂ ਦਾ ਦੌਰ ਜਾਰੀ ਹੈ। ਆਮ ਗੱਲਬਾਤ ਤੋਂ ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਜਨਤਾ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਥਾਨਕ ਉਮੀਦਵਾਰ ਨੂੰ ਜਿਤਾਉਣ ਦੇ …
Read More »ਲੇਖ
ਐਮੀ ਵਿਰਕ ਨਿਭਾਏਗਾ ਅਜੇ ਦੇਵਗਨ ਦੀ ਫਿਲਮ `ਚ ਵੱਡਾ ਕਿਰਦਾਰ
ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਹੋਣਗੇ ਫਿਲਮ ਦਾ ਹਿੱਸਾ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ `ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਜ਼ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ …
Read More »ਪਿਆਰ ਮੁੱਹਬਤ ਦੇ ਰੰਗਾਂ ਦੀ ਖੂਬਸੂਰਤ ਪੇਸ਼ਕਾਰੀ – ਕਾਮੇਡੀ ਫ਼ਿਲਮ `ਇਸ਼ਕ ਖੁਮਾਰੀ`
ਪੰਜਾਬੀ ਸਿਨਮੇ `ਚ ਹੋ ਰਹੇ ਪਰਿਵਰਤਨ ਸਦਕਾ ਨਿੱਤ ਦਿਨ ਨਵੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ।ਚੰਗੀ ਗੱਲ ਹੈ ਕਿ ਪੁਰਾਤਨ ਵਿਰਸੇ ਅਤੇ ਵਿਆਹਾਂ ਵਾਲੇ ਕਲਚਰ ਤੋਂ ਹੁਣ ਪੰਜਾਬੀ ਸਿਨਮਾ ਰੁਮਾਂਟਿਕ ਵਿਸ਼ੇ ਦੀਆਂ ਫ਼ਿਲਮਾਂ ਵੱਲ ਮੁੜਿਆ ਹੈ।ਇਸ ਵੇਲੇ ਬਣਨ ਵਾਲੀਆਂ ਜਿਆਦਤਰ ਫ਼ਿਲਮਾਂ ਆਪਣੇ ਨਵੇਂ ਵਿਸ਼ਿਆਂ ਕਰਕੇ ਚਰਚਾ ਵਿੱਚ ਹਨ।ਜਿੰਨ੍ਹਾਂ `ਚੋਂ ਇੱਕ ਹੈ ਯੁਵਰਾਜ ਹੰਸ ਤੇ ਹੈਪੀ ਰਾਏਕੋਟੀ ਦੀ `ਇਸ਼ਕ ਖੁਮਾਰੀ`।ਜਿਸ …
Read More »ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ `ਹੋਲਾ ਮਹੱਲਾ`
ਹੋਲਾ ਮਹੱਲਾ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਖ਼ਾਲਸੇ ਦੀ ਜਨਮ ਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਇਹ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ।ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮਹੱਲੇ ਦੀ ਰੀਤ ਚਲਾਈ ਸੀ।ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ …
Read More »ਖਾਲਸੇ ਦਾ ਹੋਲਾ
ਭਾਰਤ ਵਰਸ਼ ਦੇ ਅਨੇਕਾਂ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੋਲੀ ਹੈ, ਜੋ ਕਿ ਫੱਗਣ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਈ ਜਾਂਦੀ ਸੀ।ਹੋਲੀ ਪ੍ਰੇਮ ਪਿਆਰ, ਭਾਈਚਾਰੇ, ਖੁਸ਼ੀਆਂ ਤੇ ਰੰਗਾਂ ਦਾ ਤਿਉਹਾਰ ਹੇੈ, ਜਿਸ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ।ਹੋਰ ਇਨਕਲਾਬੀ ਫੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਵਿੱਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਤੇ ਹੋਲੀ ਦਾ ਬਦਲ, …
Read More »ਗੰਨੇ ਚੂਪ ਲਏ ਜੱਟਾਂ ਦੇ ਪੋਨੇ……
ਗੰਨਾਂ ਸਾਡੀ ਜਿੰਦਗੀ ਵਿੱਚ ਮਹੱਤਵ ਪੂਰਨ ਸਥਾਨ ਰੱਖਦਾ ਹੈ।ਕਮਾਦ ਦੀ ਫਸਲ ਇੱਕ ਸਾਲ ਵਿੱਚ ਤਿਆਰ ਹੁੰਦੀ ਹੈ।ਇਸ ਨੂੰ ਮੁੱਢ ਲਾਗੋਂ ਕੱਟ ਕੇ ਅਗਲੇ ਸਾਲ ਵੀ ਫਸਲ ਲਈ ਜਾਂਦੀ ਹੈ ਜਿਸ ਨੂੰ ਮੂਢਾ ਕਮਾਦ ਕਹਿੰਦੇ ਹਾਂ। ਇਸ ਦੇ ਬੂਝੇ ਦੇ ਇੱਕ ਹਿੱਸੇ ਨੂੰ ਅਸੀਂ ਗੰਨਾਂ ਕਹਿੰਦੇ ਹਾਂ।ਇਸ ਨੂੰ ਇੱਕ ਗਿੱਠ ਉਚਾ ਕੱਟਿਆ ਜਾਂਦਾ ਹੈ।ਇੱਕ ਗੰਨਾਂ ਲੈਣ ਨੂੰ ਗੰਨਾਂ ਭੰਨਣਾ ਕਹਿੰਦੇ …
Read More »ਅੱਧੇ ਦਿਨ ਦਾ ਅਫ਼ਸਰ (ਹਾਸ ਵਿਅੰਗ)
ਨਿਮਾਣਾ ਸਿਹੁੰ ਭਾਵੇਂ ਹੱਡੀਆਂ ਦੀ ਮੁੱਠ ਬਣ ਗਿਆ ਸੀ, ਪਰ ਉਹ ਡਿੱਗਦਾ ਢਹਿੰਦਾ ਸੱਥ ਵਿਚ ਅੱਪੜ ਹੀ ਜਾਂਦਾ।ਜ਼ਬਾਨ ਭਾਵੇਂ ਵਲ ਖਾਣ ਲੱਗ ਪਈ ਸੀ, ਪਰ ਗੱਲਾਂ ਦਾ ਚਸਕਾ ਤੇ ਬੜਬੋਲਾ ਹੋਣ ਕਰਕੇ ਉਹ ਫਿਰ ਵੀ ਅਵਾ-ਤਵਾ ਬੋਲਣ ਤੋਂ ਬਾਜ਼ ਨਹੀਂ ਸੀ ਆਉਂਦਾ।ਥੱਕਿਆ ਟੁੱਟਿਆ ਘਰ ਆਉਂਦਾ, ਡਿਉੜੀ ਵਿਚ ਡੱਠੀ ਢਿਚਕੂੰ-ਢਿਚਕੂੰ ਕਰਦੀ ਮੰਜੀ `ਤੇ ਆਣ ਢੇਰੀ ਹੁੰਦਾ।ਇੱਕ ਰਾਤ ਨਿਮਾਣੇ ਨੂੰ ਸੁਪਣਾ …
Read More »ਵਿਰਸੇ ਨੂੰ ਪ੍ਰਣਾਇਆ ਲੇਖਕ – ਜਸਵੀਰ ਸ਼ਰਮਾ ਦੱਦਾਹੂਰ
ਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ, `ਵਿਰਸੇ ਦੀ ਲੋਅ`, `ਵਿਰਸੇ ਦੀ ਖੁਸਬੋ`, `ਵਿਰਸੇ ਦੀ ਸੌਗਾਤ` ਅਤੇ `ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ` ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ, ਪੰਜਾਬੀ ਵਿਰਸੇ ਨੰੂ ਪਹਿਲ ਦੇਣ ਵਾਲਾ ਤੇ ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ ਹੈ ਜਸਵੀਰ ਸ਼ਰਮਾ ਦੱਦਾਹੂਰ। ਪੰਜ ਫਰਵਰੀ ਦੋ ਹਜ਼ਾਰ ਉਨੀਂ ਨੂੰ ਅਚਾਨਕ ਫੋਨ ਆਇਆ ਕਿ ਸ਼੍ਰੀ …
Read More »ਮਸਲਿਆਂ ਲਈ ਲੀਡਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਵੋਟਰ……
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ 17ਵੀਂ ਲੋਕ ਸਭਾ ਲਈ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਰਾਜਨੀਤਿਕ ਪਾਰਟੀਆਂ ਆਪਣੀ ਪੂਰੀ ਤਾਕਤ ਨਾਲ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋ ਗਈਆਂ ਹਨ। ਸਾਲ 1951-52 `ਚ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ ਅਤੇ 489 ਸੀਟਾਂ ਵਿੱਚੋਂ 364 ਸੀਟਾਂ ਕਾਂਗਰਸ ਨੇ ਜਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ …
Read More »ਗੰਗਸਰ ਜੈਤੋ ਦਾ ਮੋਰਚਾ
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਜਿਉਂਦਿਆਂ ਗੁਣਾਤਮਿਕ ਸਮਾਜ ਦੀ ਸਿਰਜਣਾ ਦਾ ਉਪਦੇਸ਼ ਕੀਤਾ।ਇਸ ਉਪਦੇਸ਼ ’ਤੇ ਚੱਲਦਿਆਂ ਸਿੱਖਾਂ ਨੇ ਗਰਮਤਿ ਰਹਿਣੀ ਅਨੁਸਾਰ ਹੱਕ-ਸੱਚ ਅਤੇ ਅਣਖ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ।ਬੇਸ਼ੱਕ ਸਿੱਖਾਂ ਨੂੰ ਹੱਕ-ਸੱਚ ਦੀ ਰਖਵਾਲੀ ਲਈ ਅਨੇਕਾਂ …
Read More »