Thursday, July 18, 2024

ਲੇਖ

ਧੰਨੁ ਧੰਨੁ ਰਾਮਦਾਸ ਗੁਰੁ

ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਲੇਖ ਗਿਆਨੀ ਸੰਤੋਖ ਸਿੰਘ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਲਾਹੌਰ ਵਿੱਚ, ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਿਹ ਵਿਖੇ, 24 ਸਤੰਬਰ ਸੰਨ 1534 ਨੂੰ ਪਰਗਟ ਹੋਏ। ਬਚਪਨ ਵਿਚ ਆਪ ਜੀ ਦਾ ਨਾਂ ਜੇਠਾ ਸੀ। ਸੁਜਾਨ ਪਾਠਕ ਜਾਣ ਹੀ ਗਏ ਹੋਣਗੇ ਕਿ ਇਸ ਤਰ੍ਹਾਂ ਇਕੋ ਸਮੇ ਸਰੀਰਕ ਤੌਰ ‘ਤੇ ਚਾਰੇ ਗੁਰੂ ਸਾਹਿਬਾਨ ਇਸ …

Read More »

ਈਦ-ਉਲ-ਜ਼ੂਹਾ ਨੂੰ ਸਾਰਥਿਕ ਬਣਾਉਂਦੇ ਹਨ, ਇਸਲਾਮ ਦੇ ਬੁਨਿਆਦੀ ਸਿਧਾਂਤ

ਹਰੇਕ ਧਰਮ ਦੇ ਕੁੱਝ ਬੁਨਿਆਦੀ ਸਿਧਾਂਤਫ਼ਨਿਯਮ ਹੁੰਦੇ ਹਨ ਜਿਹੜੇ ਉਸ ਧਰਮ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਦੀ ਹਾਮੀ ਭਰਦੇ ਹਨ। ਇਨ੍ਹਾਂ ਸਿਧਾਂਤਾਂ ਦੇ ਅਨੁਸਾਰੀ ਹੋ ਕੇ ਉਸ ਧਰਮ ਦੇ ਪੈਰੋਕਾਰ ਆਪਣੇ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਕਰ ਸਕਦੇ ਹਨ। ਕਿਉਂਕਿ ਇਸ ਸਫਰ ਵਿਚ ਇਹ ਸਿਧਾਂਤ ਨਾ ਸਿਰਫ ਉਨ੍ਹਾਂ ਦੇ ਰਾਹ ਦਸੇਰੇ ਦਾ ਹੀ ਕੰਮ ਕਰਦੇ ਹਨ ਸਗੋਂ ਉਨ੍ਹਾਂ ਦੇ …

Read More »

ਅਮਰ ਸ਼ਹੀਦ ਸਰਦਾਰ ਭਗਤ ਸਿੰਘ

28 ਸਤੰਬਰ ਜਨਮ ਦਿਨ ‘ਤੇ ਵਿਸ਼ੇਸ਼ ਭਾਗਾਂ ਭਰਿਆ ਮੰਨਿਆਂ ਜਾਂਦਾ ਹੈ ਉਹ ਦਿਨ, ਜਦੋਂ ਘਰ ਵਿੱਚ ਪੁੱਤਰ ਦਾ ਜਨਮ ਹੁੰਦਾ ਹੈ।ਉਹੀ ਪੁੱਤਰ ਜਦੋਂ ਵੱਡਾ ਹੋ ਕੇ ਕਿਸੇ ਗਲਤ ਰਸਤੇ ਤੇ ਤੁਰ ਪੈਂਦਾ ਹੈ ਤਾਂ ਉਹ ਆਪਣੀ ਕੁੱਲ ਦੇ ਨਾਲ-ਨਾਲ ਆਪਣੇ ਦੇਸ਼ ਦੇ ਨਾਮ ਤੇ ਅਜਿਹਾ ਧੱਬਾ ਲਗਾ ਦਿੰਦਾ ਹੈ, ਜਿਸਦੇ ਨਿਸ਼ਾਨ ਸਦੀਆਂ ਤੱਕ ਕਾਇਮ ਰਹਿੰਦੇ ਹਨ।ਦੂਜੇ ਪਾਸੇ ਜਦੋਂ ਸz: ਭਗਤ …

Read More »

ਟਕਸਾਲੀ, ਪੰਥ ਪ੍ਰਸਤ ਅਤੇ ਬੇਬਾਕ ਅਕਾਲੀ ਆਗੂ ਸਨ – ਜਥੇਦਾਰ ਜਗਦੇਵ ਸਿੰਘ ਤਲਵੰਡੀ

28 ਸਤੰਬਰ ਅੰਤਿਮ ਅਰਦਾਸ ‘ਤੇ ਵਿਸ਼ੇਸ਼: -ਦਿਲਜੀਤ ਸਿੰਘ ‘ਬੇਦੀ’ ਸਿੱਖ ਹਲਕਿਆਂ ਵਿਚ ਲੋਹਪੁਰਸ਼ ਵਜੋਂ ਨਿਵੇਕਲੀ ਪਛਾਣ ਰੱਖਦੇ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਇੱਕ ਸਾਫ਼ਗੋ ਅਤੇ ਬੇਬਾਕ ਸ਼ਖ਼ਸੀਅਤ ਸਨ, ਜੋ ਪਰਿਵਾਰ ਵੱਲੋਂ ਕੀਤੇ ਲੰਮੇ ਸੰਘਰਸ਼ ਅਤੇ ਪੰਥਕ ਸਫ਼ਾਂ ਵਿਚ ਪਾਏ ਆਪਣੇ ਵਡਮੁੱਲੇ ਯੋਗਦਾਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਮਜਬੂਤ ਆਗੂ ਦੇ ਤੌਰ ‘ਤੇ ਪ੍ਰਵਾਨ ਚੜ੍ਹੇ। ਉਹ ਪੰਥ ਦੀ ਸਿਰਮੌਰ …

Read More »

ਲੋਕ ਨਾਇਕ ਗੁਰਸ਼ਰਨ ਸਿੰਘ (ਭਾਅ ਜੀ)

ਡਾ. ਜਗਮੇਲ ਸਿੰਘ ਭਾਠੂਆਂ ਪੰਜਾਬੀ ਰੰਗਮੰਚ ਦੇ ਗਗਨ ਮੰਡਲ ਵਿੱਚ ਸ. ਗੁਰਸ਼ਰਨ ਸਿੰਘ ਇੱਕ ਅਜਿਹੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਪੰਜਾਬੀ ਨਾਟਕ ਨੂੰ ਇਕ ਨਵਾਂ ਮੋੜ ਦਿੱਤਾ। ਘੱਟ ਤੋਂ ਘੱਟ ਮੰਚ ਸਮੱਗਰੀ ਨਾਲ ਸਾਧਾਰਨ ਤੋਂ ਸਾਧਾਰਨ ਸਟੇਜਾਂ ਉੱਤੇ, ਚੰਗੇ ਤੋਂ ਚੰਗੇ ਨਾਟਕ ਪੇਸ਼ ਕਰਨ ਵਾਲੇ ਇਸ ਮਹਾਨ ਨਾਟਕਕਾਰ ਨੇ ਲੋਕਾਂ ਵਿੱਚ ਇਕ ਨਵੀਂ ਚੇਤਨਾ ਦੇ ਸੰਚਾਰ ਲਈ ਪੰਜਾਬ ਦੇ ਪਿੰਡ-ਪਿੰਡ ਜਾ …

Read More »

 ਕੀ ਪੰਜਾਬ ਨੂੰ ਰੁਤਬਾ ਮਿਲਿਆ ਪੰਜਾਬੀ, ਪੰਜਾਬੀਅਤ ਦਾ

                                                                 ਪ੍ਰਿੰਸੀਪਲ ਜਗਦੀਸ ਕੌਰ ਸਿੱਧੂ ਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾਂ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ …

Read More »

ਮਨੁੱਖਤਾ ਦਾ ਸੱਚਾ ਸੇਵਕ ਤੇ ਲੋੜਵੰਦਾ ਦਾ ਸਹਾਰਾ ਬਣਿਆ – ਤਜਿੰਦਰਪਾਲ ਸਿੰਘ (ਸੋਨੀ ਮੱਕੜ)

ਬਰਸੀ ‘ਤੇੇ ਵਿਸ਼ੇਸ਼                           ਆਪਣੀ ਕਹਿਣੀ ‘ਤੇ ਕਰਨੀ ਵਿੱਚ ਪ੍ਰਪੱਕ ਹੋ ਕੇ ਇਨਸਾਨੀ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲਾ ਤੇ ਮਨੁੱਖਤਾ ਦਾ ਸੱਚਾ ਸੇਵਕ ਬਣਨ ਵਾਲਾ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਇਨਸਾਨੀ ਜਾਮੇ ਅੰਦਰ ਇਕ ਫਰਿਸ਼ਤਾ ਸੀ । ਜਿਸ ਨੇ ਆਪਣੀ ਜਿੰਦਗੀ ਦੇ ਥੋੜੇ ਸਮੇਂ ਵਿੱਚ ਬਿਨ੍ਹਾਂ ਕਿਸੇ ਸ਼ੋਹਰਤ ਦੇ ਲੋੜਵੰਦਾਂ ਦੀ ਖੁੱਲ ਕੇ ਮਦਦ ਕਰਨ ਦੇ ਵਿੱਚ ਆਪਣਾ ਮੋਹਰੀ ਰੋਲ …

Read More »

ਗਿਆਨ ਦਾ ਸਾਗਰ ਹਨ ਅਧਿਆਪਕ

5 ਸਤੰਬਰ ਅਧਿਆਪਕ ਦਿਵਸ ‘ਤੇ ਕਿਸੇ ਵੀ ਦੇਸ਼ ਦੀ ਤਰੱਕੀ ਦਾ ਸਬੰਧ ਉਸ ਦੇਸ਼ ਵਿੱਚ ਰਹਿਣ ਵਾਲੇ ਨਾਗਰਿਕਾਂ ਨਾਲ ਹੁੰਦਾ ਹੈ। ਉਹ ਚਾਹੇ ਰਾਜਸੀ ਨੇਤਾ ਹੋਣ, ਉੱਚ ਅਹੁਦਿਆਂ ਤੇ ਬਿਰਾਜਮਾਨ ਅਧਿਕਾਰੀ ਵਰਗ ਜਾਂ ਫਿਰ ਜਨ ਸਧਾਰਨ । ਪਰ ਇਹਨਾਂ ਸਭ ਨੂੰ ਵੱਖ-ਵੱਖ ਅਹੁਦਿਆਂ ਤੇ ਪਹੁੰਚਾਉਣ ਲਈ ਪ੍ਰਮੁੱਖ ਭੂਮਿਕਾ ਅਧਿਆਪਕ ਵਰਗ ਦੁਆਰਾ ਨਿਭਾਈ ਜਾਂਦੀ ਹੈ। ਅਧਿਆਪਕ ਤਾਂ ਗਿਆਨ ਦਾ ਉਹ ਅਥਾਹ …

Read More »