Tuesday, July 16, 2024

ਲੇਖ

ਅਬਿ ਤੇ ਨਾਮ ਮੁਕਤਿਸਰ ਹੋਇ……

ਮਾਘੀ ਮੇਲੇ ‘ਤੇ ਵਿਸ਼ੇਸ਼      ਜਥੇ. ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਦੋਂ ਕਿਤੇ ਸਿੱਖ ਇਤਿਹਾਸ ਵਿਚ ਖਿਦਰਾਣੇ ਦੀ ਢਾਬ ਦੀ ਗਲ ਹੁੰਦੀ ਹੈ ਤਾਂ ਕਈ ਇਤਿਹਾਸਕ ਕਹਾਣੀਆਂ ਦੀ ਚਰਚਾ ਮੁੜ ਸੁਰਜੀਤ ਹੋ ਜਾਂਦੀ ਹੈ।ਇਸ ਅਧਿਆਇ ਨੇ ਆਪਣੇ ਆਪ ਵਿਚ ਕੀਮਤੀ ਘੜੀਆਂ ਦਾ ਵਰਣਨ ਸੰਜੋਇਆ ਹੋਇਆ ਹੈ। ਇਥੇ ਹੀ ਟੁਟੀ ਹੋਈ ਪ੍ਰੀਤ ਦੇ ਮੁੜ ਗੰਢਣ ਦੀ ਕਹਾਣੀ ਬਣਦੀ …

Read More »

ਮਾਈ ਭਾਗੋ ਜਿਸ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ

ਮਾਘੀ ਮੇਲੇ ‘ਤੇ ਵਿਸ਼ੇਸ਼ ਅਵਤਾਰ ਸਿੰਘ ਕੈਂਥ, ਬਠਿੰਡਾ                     ਸਿੱਖ ਇਤਿਹਾਸ ਵਿਚ ਜਿਥੇ ਸਿਘਾਂ ਨੇ ਅਦੁੱਤੀ ਸ਼ਹੀਦੀਆਂ ਦਿੱਤੀਆਂ ਉਥੇ ਬੀਬੀਆਂ ਨੇ ਵੀ ਆਪਣੇ ਸਿੰਘਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਤਿਹਾਸ ਦੀ ਸਿਰਜਣਾ ਕਰਦਿਆਂ ਲੋਕਾਂ ਨੂੰ ਦਿਖਾ ਦਿੱਤਾ ਕਿ ਧੀਆਂ ਭੈਣਾਂ ਵੀ ਕਿਸੇ ਤੋਂ ਘੱਟ ਨਹੀ ,ਵੈਰੀਆਂ ਦੇ ਵੀ ਪੈਰ ਜ੍ਰਮੀਨ ਤੋਂ …

Read More »

ਲੜਕੀਆਂ ਦੀ ਲੋਹੜੀ ਬਨਾਮ ਸੁਰੱਖਿਅਤ ਭਵਿੱਖ

– ਇੰਦਰਜੀਤ ਸਿੰਘ ਕੰਗ ਸਮਰਾਲਾ ਸਾਡੇ ਇੱਥੇ ਲੋਹੜੀ ਦਾ ਤਿਉਹਾਰ ਜੋ ਖਾਸ ਕਰਕੇ ਮੁੰਡਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਸਾਡੇ ਪੰਜਾਬ ਅੰਦਰ ਲੜਕੀਆਂ ਦੀ ਲੋਹੜੀ ਮਨਾਉਣ ਦਾ ਵੀ ਰਿਵਾਜ ਪੈ ਗਿਆ ਹੈ, ਜੋ ਕਿ ਇੱਕ ਚੰਗਾ ਤੇ ਸਾਰਥਿਕ ਉਪਰਾਲਾ ਹੈ।ਪ੍ਰੰਤੂ ਸਵਾਲ ਇਹ ਉਠਦਾ ਹੈ ਕਿ 100 ਲੜਕਿਆਂ ਪਿੱਛੇ 10-15 ਲੜਕੀਆਂ ਦੀ …

Read More »

 ਧੀਆਂ ਦੀ ਵੀ ਮਨਾਈਏ ਲੋਹੜੀ

–ਬਿਕਰਮਜੀਤ ਸਿੰਘ ਸ੍ਰੀ ਅੰਮ੍ਰਿਤਸਰ। ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਵਿਚ ਆਪਣੀ ਨਿਵੇਕਲੀ ਪਛਾਣ ਅਤੇ ਵਿਸ਼ੇਸ਼ ਮਹੱਤਤਾ ਰੱਖਦਾ ਹੈ । ਹਰ ਪੰਜਾਬੀ ਇਸ ਤਿਉਹਾਰ ਨੂੰ ਬੜੀਆਂ ਖੁਸ਼ੀਆਂ-ਖੇੜਿਆਂ ਅਤੇ ਚਾਵਾਂ ਨਾਲ ਮਨਾਉਂਦਾ ਹੈ। ਇਸ ਤਿਉਹਾਰ ਦੇ ਮੌਕੇ ਜਿੱਥੇ ਦਿਨ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿਚ ਪਤੰਗਬਾਜ਼ੀ ਹੁੰਦੀ ਹੈ, ਉਥੇ ਰਾਤ ਵੇਲੇ ਘਰ ਦੇ ਸਾਰੇ ਮੈਂਬਰ- ਬੱਚੇ, ਬਜ਼ੁਰਗ, ਜਵਾਨ, ਮਰਦ-ਤੀਵੀਆਂ ਆਦਿ ਸਭ ਇਕੱਠੇ …

Read More »

ਇਸਲਾਮੀ ਜਗਤ ਦੀ ਸਤਿਕਾਰਤ ਹਸਤੀ : ਹਜ਼ਰਤ ਮੁਹੰਮਦ ਸਾਹਿਬ

(4 ਜਨਵਰੀ ਜਨਮ ਦਿਨ ‘ਤੇ) -ਰਮੇਸ਼ ਬੱਗਾ ਚੋਹਲਾ  ਰਿਸ਼ੀ ਨਗਰ (ਲੁਧਿਆਣਾ) ਮੋਬ: 9463132719 ਧਰਮ ਕੋਈ ਵੀ ਹੋਵੇ ਮਨੁੱਖ ਨੂੰ ਮਨੁੱਖਤਾ ਦਾ ਸਬਕ ਪੜ੍ਹਾ ਕੇ ਜਿਥੇ ਉਸ (ਮਨੁੱਖ) ਦੇ ਮਾਨਵਵਾਦੀ ਬਣਨ ਦੀ ਹਾਮੀ ਭਰਦਾ ਹੈ, ਉਥੇ ਨਾਲ ਹੀ ਰੱਬੀ ਸੰਦੇਸ਼ ਅਤੇ ਰੂਹਾਨੀ ਉਪਦੇਸ਼ ਸਦਕਾ ਮਨੁੱਖ ਦੇ ਆਤਮਿਕ ਜੀਵਨ ਵਿਚ ਨਿਖ਼ਾਰ ਲਿਆਉਣ ਦਾ ਯਤਨ ਵੀ ਕਰਦਾ ਹੈ।ਹਰੇਕ ਧਰਮ ਆਪੋ ਆਪਣੀ ਧਾਰਮਿਕ-ਮਰਯਾਦਾ ਅਤੇ …

Read More »

 ਗੱਲ ਉਸ ਰਾਤ ਦੀ….

-ਰਮੇਸ਼ ਬੱਗਾ ਚੋਹਲਾ ਹਿੰਦੂ ਪਰਿਵਾਰ ਦੀ ਪੈਦਾਇਸ਼ ਹੋਣ ਦੇ ਬਾਵਜ਼ੂਦ ਮੇਰਾ ਵਧੇਰੇ ਰੁਝਾਨ ਬਚਪਨ ਤੋਂ ਹੀ ਸਿੱਖ ਧਰਮ ਵੱਲ ਬਣਿਆ ਰਿਹਾ ਹੈ।ਇਸ ਰੁਝਾਨ ਦੇ ਸਦਕਾ ਹੀ ਇਤਿਹਾਸਕ ਗੁਰਦੁਆਰਿਆਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਚਰਨਛੋਹ ਪ੍ਰਾਪਤ ਪਵਿੱਤਰ ਸਥਾਨਾਂ ਦੇ ਦਰਸ਼ਨ- ਦੀਦਾਰਿਆਂ ਲਈ (ਪਰਿਵਾਰ ਸਮੇਤ) ਯਾਤਰਾਵਾਂ ਚੱਲਦੀਆਂ ਹੀ ਰਹਿੰਦੀਆਂ ਹਨ।ਬਹੁਤ ਸਾਰੀਆਂ ਯਾਤਰਾਵਾਂ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਰਹਿਣ-ਸਹਿਣ ਦਾ ਮਾਹੌਲ …

Read More »

ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ

ਕੰਵਲਜੀਤ ਕੌਰ ਢਿੱਲੋਂ ਤਰਨ ਤਾਰਨ। ਜਦੋ ਵੀ ਕਦੀ ਹਰ ਛੋਟੇ ਜਾਂ ਵੱਡੇ ਵਿਅਕਤੀ ਦੀ ਜ਼ਿੰਦਗੀ ਵਿੱਚ ਦਾਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਹਰ ਇਨਸਾਨ ਆਪਣੀ ਹੈਸੀਅਤ ਮੁਤਾਬਕ ਦਾਨ ਕਰਨ ਲੱਗਿਆਂ ਵੀ ਕਈ ਵਾਰ ਸੋਚਦਾ ਹੈ। ਸਿਆਣਿਆ ਦਾ ਕਥਨ ਹੈ ਕਿ ਸਰੀਰ ਵੇਖ ਕੇ ਇਸ਼ਨਾਨ ਅਤੇ ਹੈਸੀਅਤ ਵੇਖ ਕੇ ਦਾਨ। ਪਰੰਤੂ ਇੱਕ ਵਾਰ ਵੀ ਨਹੀਂ ਸੋਚਿਆ ਉਸ ਰਹਿਬਰ ਨੇ ਆਪਣੀ …

Read More »

ਦਿੱਲੀ ਤੋਂ ਲੁਧਿਆਣੇ ਅਤੇ ਲੁਧਿਆਣੇ ਤੋਂ ਟਿਕਾਣੇ ਤੱਕ

ਰਮੇਸ਼ ਬੱਗਾ ਚੋਹਲਾ (ਲੁਧਿਆਣਾ) ਮੋਬ: 94631 32719 ਅਜੋਕੇ ਸਮੇਂ ਵਿਚ ਬੇਸ਼ੱਕ ਬਦੀ ਦਾ ਬੋਲਬਾਲਾ ਹੈ, ਪਰ ਨੇਕੀ ਦਾ ਬੀਜ ਵੀ ਨਾਸ ਨਹੀਂ ਹੋਇਆ।ਖ਼ੁਦਗਰਜ਼ਾਂ ਦੀ ਬਸਤੀ ਭਾਵੇਂ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ ਪਰ ਕਦੇ ਕਦਾਈਂ ਇਸ ਬਸਤੀ ਵਿਚ ਕੁੱਝ ਪਰਉਪਕਾਰ ਦੀ ਭਾਵਨਾ ਵਾਲੇ ਵਿਅਕਤੀ ਵੀ ਮਿਲ ਜਾਂਦੇ ਹਨ।ਇਹ ਵਿਅਕਤੀ ਆਪਣੇ ਪਰਉਪਕਾਰੀ ਅਤੇ ਮਦਦਗਾਰੀ ਸੁਭਾਅ ਕਾਰਨ ਲੋੜਵੰਦਾਂ ਦੀ ਮਦਦ ਕਰਕੇ …

Read More »

ਆਓ ਸੁਪਨੇ ਪੂਰੇ ਕਰਨ ਲਈ ਹਕੀਕਤ ਨਾਲ ਜੁੜੀਏ

ਨਵਾਂ ਸਾਲ ਮੁਬਾਰਕ – 2015 ਇੰਦਰਜੀਤ ਸਿੰਘ ਕੰਗ             ਸੁਪਨਿਆਂ ਨੂੰ ਪੂਰਾ ਕਰਨ ਲਈ ਯੋਗਤਾ ਦੀ ਲੋੜ ਪੈਂਦੀ ਹੈ, ਜੇਕਰ ਸੁਪਨਿਆਂ ਅਤੇ ਯੋਗਤਾ ਦਾ ਆਪਸ ਵਿੱਚ ਸੁਮੇਲ ਨਾ ਬਣੇ ਤਾਂ ਮੁਨੱਖ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।ਇਹ ਗੱਲ ਸਾਡੇ ਦੇਸ਼ ਵਾਸੀਆਂ ਖਾਸਕਰ ਹੁਣ ਪੰਜਾਬੀਆਂ ‘ਤੇ ਬਹੁਤ ਢੁਕਦੀ ਹੈ, ਕਿਉਂਕਿ ਹੁਣ ਪੰਜਾਬੀ ਮਿਹਨਤ ਕਰਨੀ ਛੱਡ ਕੇ, …

Read More »

ਤੁਰ ਗਿਆ ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ

                ਪੰਜਾਬੀ ਸੱਭਿਆਚਾਰ ਤੇ ਲੋਕ ਮੇਲਿਆਂ ਦੇ ਬਾਬਾ ਬੋਹੜ ਅਤੇ ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਪਿਛਲੇ ਦਿਨੀਂ 22 ਦਸੰਬਰ ਨੂੰ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ, ਉਹ ਪਿਛਲੇ ਲਗਭਗ 1 ਮਹੀਨੇ ਤੋਂ ਹੀਰੋ ਹਾਰਟ ਦਯਾਨੰਦ ਹਸਪਤਾਲ ‘ਚ ਇਲਾਜ਼ ਅਧੀਨ ਸਨ।ਉਹ 80 ਵਰ੍ਹਿਆਂ ਦੇ ਸਨ ਤੇ ਆਪਣੇ ਪਿਛੇ ਪਤਨੀ ਅਤੇ ਦੋ ਪੁੱਤਰਾਂ …

Read More »