ਭਗਤ ਸਿੰਘ ਅਜਿਹਾ ਦੇਸ਼ ਭਗਤ ਪੈਦਾ ਹੋਇਆ ਜਿਸ ਨੇ 100 ਸਾਲਾਂ ਤੋਂ ਭਾਰਤ ਦੇਸ਼ ’ਤੇ ਰਾਜ ਕਰ ਰਹੀ ਅੰਗਰੇਜ਼ ਹਕੂਮਤ ਦੇ ਪੈਰ ਜੜੋਂ ਪੁੱਟੇ ਕਿ ਹੁਣ ਤੱਕ ਉਹ ਭਾਰਤ ਦੇਸ਼ ਵੱਲ ਝਾਕਣ ਦੀ ਹਿੰਮਤ ਨਹੀ ਕਰ ਸਕੇ।ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀਂ ਵਿੱਚ ਮਾਤਾ ਵਿਦਿਆਵਤੀ ਦੀ ਕੱਖੋਂ ਸਰਦਾਰ ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ ਪੰਜਾਬ ਦੀ ਧਰਤੀ ਪਾਕਿਸਤਾਨ …
Read More »ਸਾਹਿਤ ਤੇ ਸੱਭਿਆਚਾਰ
ਵਾਤਾਵਰਣ ਦੇ ਸੰਤੁਲਣ ਲਈ ਚਿੱੜੀਆਂ ਦੀ ਸੁਰੱਖਿਆ ਜ਼ਰੂਰੀ
ਵਿਸ਼ਵ ਚਿੜੀ ਦਿਵਸ `ਤੇ ਵਿਸ਼ੇਸ਼ ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦੀ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ।ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ।ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ, ਇਸੇ ਕਾਰਨ ਹੀ ਚਿੜੀ ਦੀ ਤੁਲਣਾ ਪੰਜਾਬੀ ਕੁੜੀ ਨਾਲ ਕੀਤੀ ਹੈ।ਕੁੜੀ ਦੇ ਵਿਆਹ ਮੌਕੇ ਗੀਤ ਗਾ ਕੇ ਚਿੜੀਆਂ ਨੂੰ ਯਾਦ ਕੀਤਾ ਜਾਂਦਾ ਹੈ।ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੱਲੋਂ …
Read More »ਗੁਰੂ ਬਖਸ਼ਿਸ਼ ਦੇ ਪਾਤਰ: ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ
25 ਮਾਰਚ ਜਨਮ ’ਤੇ ਵਿਸ਼ੇਸ਼ ਡਾ. ਪਰਮਜੀਤ ਸਿੰਘ ਸਰੋਆ ਸੇਵਾ ਦਾ ਸਿੱਖ ਧਰਮ ਵਿਚ ਵੱਡਾ ਮਹੱਤਵ ਹੈ। ਤਨ, ਮਨ, ਧਨ ਤੇ ਸੁਰਤ ਨਾਲ ਸੇਵਾ ਕਰਨ ਵਾਲੀਆਂ ਉਨ੍ਹਾਂ ਅਨੇਕਾਂ ਸਿੱਖ ਸ਼ਖ਼ਸੀਅਤਾਂ ਦੇ ਨਾਂ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਦੇ ਜੀਵਨ ਸੰਗਤ ਲਈ ਪ੍ਰੇਰਨਾ ਸਰੋਤ ਬਣੇ। ਗੁਰੂ ਕਾਲ ਤੋਂ ਲੈ ਕੇ ਹੁਣ ਤਕ ਜਿਨ੍ਹਾਂ ਗੁਰਸਿੱਖਾਂ ਨੇ ਗੁਰਸਿੱਖੀ ਮਾਰਗ ’ਤੇ ਚੱਲਦਿਆਂ ਇਤਿਹਾਸ …
Read More »ਪੰਜਾਬੀ ਗਾਇਕੀ ਦਾ ਫੱਕਰ, ਫਕੀਰ ਅਤੇ ਦਰਵੇਸ਼ ਗਾਇਕ : ਹਾਕਮ ਸੂਫੀ
ਚਾਲੀ ਮੁਕਤਿਆਂ ਦੀ ਧਰਤੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਸਦੇ ਇਕ ਛੋਟੇ ਜਿਹੇ ਕਸਬੇ ਗਿੱਦੜਬਾਹਾ ਦੀ ਮਿੱਟੀ ਵਿੱਚ ਕਲਾ ਅਤੇ ਸੰਗੀਤ ਸਮਾਇਆ ਹੋਣ ਕਰਕੇ ਇਥੇ ਅਨੇਕਾਂ ਨਾਮਵਰ ਕਲਾਕਾਰਾਂ ਨੇ ਜਨਮ ਲਿਆ।ਇਨ੍ਹਾਂ ਵਿਚੋ ਹੀ ਪੰਜਾਬੀ ਗਾਇਕੀ ਦਾ ਨਾਮਵਰ ਹਸਤਾਖਰ ਸੀ ਹਾਕਮ ਸੂਫੀ।ਹਾਕਮ ਸੂਫੀ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀ ਕਿਉਕਿ ਉਹ ਆਪਣੀ ਵੱਖਰੀ ਜੀਵਨ ਸੈ਼ਲੀ ਅਤੇ ਗਾਇਣ ਸ਼ੈਲੀ ਕਰਕੇ ਆਪਣੀ ਵਲੱਖਣ ਪਹਿਚਾਣ …
Read More »ਜੋ ਕੱਲ ਵੀ ਮੇਰੇ ਨਾਲ ਸੀ…..
ਕਿੰਜ ਕਹਾਂ ਬੇਵਫ਼ਾ ਵੇ, ਵਫ਼ਾ ਨਿਭਾਈ ਜਾਂਦੇ ਆ, ਜੇ ਆਉਂਦੇ ਨਾ ਤਾਂ ਕੀ, ਯਾਦ ਆਈ ਜਾਂਦੇ ਆ, ਅਜੀਬ ਦੱਸਾਂ ਮੇਰੇ ਦੋਸਤੋ, ਦਿਲ ਦਾ ਹੋਇਆ ਹਾਲ ਏ….. ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ….. ਹਰ ਪਲ ਸੀ ਉਡੀਕ ਜੋ, ਰਹਿੰਦੀ ਏ ਆਉਣੇ ਦੀ, ਨਿੱਕੀ ਨਿੱਕੀ ਗੱਲ ਉਤੇ, ਰੱਸੇ ਨੂੰ ਮਨਾਉਣੇ ਦੀ, ਕਿਵੇਂ ਮਨ ਚੋਂ ਵਿਸਰੇ ਮਾਸੂਮ …
Read More »ਹਕੀਕਤ
ਰੰਗ ਤਮਾਸ਼ੇ ਬਦਲੇ ਸਾਰੇ, ਬਦਲ ਗਈ ਇਹ ਦੁਨੀਆਂਦਾਰੀ। ਮੋਬਾਇਲਾਂ ਦੇ ਵਿੱਚ ਉਲਝ ਗਈ ਹੁਣ, ਵੱਡੀ ਛੋਟੀ ਦੁਨੀਆਂ ਸਾਰੀ॥ ਕੰਮ ਕਾਰ ਨੇ ਭੁੱਲੇ ਫਿਰਦੇ, ਚੈਟਿੰਗ `ਚ ਰੁੱਝੀ ਖਲਕਤ ਸਾਰੀ। ਸਭ ਰੋਗਾਂ ਤੋਂ ਵੱਖਰੀ ਹੀ ਹੈ, ਲੋਕੋ ਇਹ ਨਵੀਂ ਬੀਮਾਰੀ॥ ਸਿਆਣਿਆਂ ਦੀ ਨਾ ਮੰਨੇ ਕੋਈ, ਸੋਸ਼ਲ਼ ਮੀਡੀਆ ਹੀ ਪਿਆਰੀ। ਵਟਸਐਪ ਤੇ ਫੇਸਬੁੱਕ ਯਾਰੋ, ਬਣ ਗਏ ਨੇ ਅੱਜ ਇਤਬਾਰੀ॥ …
Read More »ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ
ਕਹਾਂ ਰੱਬ ਸੱਜਣਾਂ ਕਿ ਦਿਲ ਚੋਰ ਕਹਿ ਲਵਾਂ, ਰੁੱਤਬਾ ਵੇ ਹੁਣ ਦੱਸ ਹੋਰ ਕੀ ਦੇ ਦਵਾਂ, ਕੀਤੀ ਬੇਵਫਾਈ ਸੱਜਣਾਂ ਦੀ ਵਫਾ ਹੋ ਗਈ, ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ। ਹੱਸ ਹੱਸ ਕੇ ਜਰੇ ਜੋ ਉਲਾਂਭੇ ਪਏ ਨੇ, ਵਾਅਦੇ ਕੀਤੇ ਝੂਠੇ ਸਾਰੇ ਸਾਂਭੇ ਪਏ ਨੇ, ਰੱਖਣੇ ਦੀ ਯਾਦ ਅਜ਼ਬ ਸਜ਼ਾ ਹੋ ਗਈ, ਵਫ਼ਾ ਕੀਤੀ ਮੇਰੀ ਯਾਰੋ ਬੇਵਫ਼ਾ ਹੋ ਗਈ। ਮਾਣ …
Read More »ਜਿੱਤਣ ਵਾਲਿਆਂ ਨੂੰ..
ਉਮੀਦਾਂ ਦੇ ਬਣ ਕੇ ਤੁਸੀਂ ਹਾਣ ਦੇ ਆਇਓ ਐਂਵੇਂ ਨਾ ਜ਼ਜ਼ਬਾਤਾਂ ਦੇ ਨਾਲ ਖੇਡ ਜਾਇਓ। ਪੰਜਾਬ ਦਾ ਜੋ ਮੁਰਝਾਇਆ ਹੋਇਆ ਫੁੱਲ ਜ਼ਿੰਦ ਜਾਨ ਲਾ ਕੇ ਇਸ ਨੂੰ ਫੇਰ ਮਹਿਕਾਇਓ। ਜੋ ਕੀਤੇ ਵਾਅਦੇ ਤੁਸੀਂ ਸੱਤਾ ਦੀ ਖਾਤਿਰ ਉਹਨਾਂ ਬੋਲਾਂ ਨੂੰ ਤੁਸੀਂ ਜ਼ਰੂਰ ਪੁਗਾਇਓ। ਦਿੱਤਾ ਹੈ ਅਣਖਾਂ ਦਾ ਝੰਡਾ ਹੱਥ ਤੁਹਾਡੇ ਉਸ ਨੂੰ ਉੱਚਾ ਜਰੂਰ ਲਹਿਰਾਇਓ। ਨਸ਼ੇ, ਰੇਤ ਦੇ ਜੋ ਬਣ ਵਪਾਰੀ …
Read More »ਭਾਰਤ `ਚ ਔਰਤਾਂ ਨਾਲ ਜਬਰ ਜਿਨਾਹ ਦੇ ਵਧਦੇ ਮਾਮਲੇ ਗੰਭੀਰ
ਬੇਅੰਤ ਸਿੰਘ ਬਾਜਵਾ ਪੂਰੇ ਭਾਰਤ ਅੰਦਰ ਔਰਤ ਸਰੁੱਖਿਅਤ ਨਹੀਂ ਹੈ।ਹਰ ਰੋਜ਼ ਅਖਬਾਰਾਂ ਅਤੇ ਟੀ.ਵੀ ਚੈਨਲਾਂ ਰਾਂਹੀ ਔਰਤ ਤੇ ਹੋ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਹੀ ਸੁਣਨ ਦੇਖਣ ਨੂੰ ਮਿਲਦੀਆਂ ਹਨ।ਔਰਤਾਂ ਹਰ ਦਿਨ ਖਤਰਨਾਕ ਅਪਰਾਧ ਜਿਵੇਂ ਜਬਰ ਜਨਾਹ, ਜਬਰ ਜਨਾਹ ਦੀ ਕੋਸ਼ਿਸ਼, ਅਗਵਾ, ਦਾਜ ਦੀ ਬਲੀ, ਜਨਤਕਾਂ ਥਾਂਵਾਂ ਤੇ ਅਪਮਾਨਿਤ, ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਜ਼ੁਲਮ, ਆਯਾਤ ਦੇ ਧੰਦੇ ਵਿਚ …
Read More »ਖਾਲਸਈ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ
ਅਵਤਾਰ ਸਿੰਘ ਕੈਂਥ ਗੁਰੂ ਗੋਬਿਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਦੀ ਅੱਗ ਵਿਚੋਂ ਕੱਢ ਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ, ਜੰਗਾਂ ਯੁੱਧਾਂ ਵੱਲ ਉਤਸ਼ਾਹਿਤ ਕਰਨ ਤੇ ਯੁੱਧ-ਵਿਦਿਆ ਦੇ ਅਭਿਆਸ ਨੂੰ ਜਾਰੀ ਰੱਖਣ ਲਈ ‘ਹੋਲਾ ਮਹੱਲਾ’ ਮਨਾਉਣ ਦੀ ਰੀਤ ਤੋਰੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਹੋਲਾ ਮਹੁੱਲਾ ਇਕ ਬਨਾਵਟੀ ਹੱਲਾ ਹੁੰਦਾ ਸੀ, ਜਿਸ ਵਿਚ ਪੈਦਲ …
Read More »