ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨੁੱਖਤਾ ਦੇ ਇਤਿਹਾਸ ਅੰਦਰ ਇੱਕ ਇਨਕਲਾਬੀ ਮੋੜ ਸੀ।ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ।ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ ਹੈ, ਜਿਸ ਦੀ ਪ੍ਰੇਰਣਾ …
Read More »ਸਾਹਿਤ ਤੇ ਸੱਭਿਆਚਾਰ
ਸਿੱਖ ਕਲਾ-ਵਿਰਸੇ ਦੇ ਖਜ਼ਾਨੇ ਦਾ ਵਾਰਿਸ : ਸੁਰਿੰਦਰ ਸਿੰਘ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਇਮਾਰਤ ਦੀਆਂ ਕੰਧਾਂ ਦੀ ਸੁੰਦਰਤਾ ਨੂੰ ਅਤਿ-ਮਹੀਨ ਅਤੇ ਦਿਲਕਸ਼ ਨਕਾਸ਼ੀ ਨਾਲ ਨਿਵੇਕਲੀ ਦਿੱਖ ਪ੍ਰਦਾਨ ਕਰਨ ਵਾਲ਼ੇ ਭਾਈ ਗਿਆਨ ਸਿੰਘ ਨਕਾਸ਼ ਦੇ ਪੋਤਰੇ ਅਤੇ ਸਿੱਖ ਇਤਿਹਾਸ ਨੂੰ ਖੂਬਸੂਰਤ ਚਿੱਤਰਾਂ ਰਾਹੀਂ ਰੂਪਮਾਨ ਕਰਨ ਲਈ ਵਿਸ਼ਵ ਪੱਧਰੀ ਸ਼ੋਹਰਤ ਹਾਸਲ ਕਰਨ ਵਾਲੇ ਜੀ.ਐਸ ਸੋਹਣ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਤਵੰਤ ਕੌਰ …
Read More »ਸਿਹਤ ਦਾ ਦੁਸ਼ਮਣ- ਤੰਬਾਕੂ
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਲੰਬਸ ਦਾ ਜਹਾਜ ਸਮੁੰਦਰ ਕੱਛਦਾ ਇੱਕ ਧਰਤੀ ਨੂੰ ਜਾ ਲੱਗਾ, ਜਿਸ ਨੂੰ ਅਮਰੀਕਾ ਦੇ ਨਾ ਨਾਲ ਜਾਣਿਆ ਜਾਂਦਾ ਹੈ।ਉਸ ਦੇ ਮੂਲ ਵਾਸੀ ਤੰਬਾਕੂ ਦੀ ਖੇਤੀ ਵੀ ਸਦੀਆਂ ਤੋਂ ਕਰਦੇ ਸਨ।ਉਹ ਮਿੱਟੀ ਦੀਆਂ ਨਲਕੀਆਂ ਵਿੱਚ ਤੰਬਾਕੂ ਭਰ ਕੇ ਸੁਲਗਾ ਕੇ ਕੱਸ਼ ਲਗਾਉਂਦੇ ਸਨ।ਉਸ ਦੇ ਧੂਏਂ ਨੂੰ ਨਾਸਾਂ ਤੇ ਮੂੰਹ ਰਾਹੀਂ …
Read More »ਹਾਸੇ-ਮਖੌਲ, ਰੁਮਾਂਸ `ਤੇ ਮਨੋਰੰਜ਼ਨ ਭਰਪੂਰ ਫ਼ਿਲਮ ਹੋਵੇਗੀ `ਸ਼ੇਰ ਬੱਗਾ`
ਐਮੀ ਵਿਰਕ ਪੰਜਾਬੀ ਸਿਨਮੇ ਦਾ ਸਟਾਰ ਕਲਾਕਾਰ ਹੈ ਜਿਸ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।ਤਾਜ਼ਾ ਰਿਲੀਜ਼ ਫ਼ਿਲਮ ‘ਸੌਂਕਣ-ਸੌਂਕਣੇ’ ਦੀ ਬੇਮਿਸਾਲ ਸਫ਼ਲਤਾ ਤੋਂ ਬਾਅਦ ਹੁਣ ਐਮੀ ਵਿਰਕ ਆਪਣੀ ਚਹੇਤੀ ਅਦਾਕਾਰਾ ਸੋਨਮ ਬਾਜਵਾ ਨਾਲ ਨਵੀਂ ਫ਼ਿਲਮ ‘ਸ਼ੇਰ ਬੱਗਾ’ ਲੈ ਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਐਮੀ ਤੇ ਸੋਨਮ ਇੱਕ ਸਾਲ …
Read More »ਲਾਈ-ਲੱਗ ਮਿੱਤਰ
ਚਸ਼ਮੇ ਕੋਲੋਂ, ਅਸੀਂ ਪਿਆਸੇ ਆ ਗਏ ਮਿਲੇ ਵੀ ਉਹਨੂੰ, ਪਰ ਉਦਾਸੇ ਆ ਗਏ ਐਸੀਆਂ ਗੱਲਾਂ, ਤਲਖ ਕੀਤੀਆਂ ਦੋਸਤੀ ਵਿਚ, ਸਿਆਪੇ ਪਾ ਗਏ ਉਸ ਦਾ ਮਨ ਬਦਲਿਆ ਲੱਗਦਾ ਆਪਾਂ ਚੁਪ-ਚਾਪ, ਨਿਰਾਸੇ ਆ ਗਏ ਪਿਛੋਂ ਰਹੀ, ਆਵਾਜ਼ਾਂ ਮਾਰਦੀ ਪਹਿਲਾਂ ਗੁੱਸੇ, ਖਾਸੇ ਆ ਗਏ ਮੇਰੇ ਆਉਣ ‘ਤੇ, ਪਛਤਾਉਂਦੀ ਹੋਊ ਫੋਨ ਤੇ ਫੋਨ, ਬੇ-ਤਹਾਸ਼ੇ ਆ ਗਏ ਪਿਆਰ ਨਾਲ ਸੀ, ਸੱਦਿਆ ਉਸ ਨੇ ਤਲਖੀਆਂ ਦੇ …
Read More »ਪੰਛੀ ਪੌਦੇ ਹਵਾ ਦੇ ਬੁੱਲੇ
ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ। ਪਲ ਵਿੱਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ। ਸੂਰਜ, ਚੰਦ, ਪਹਾੜ ਤੇ ਸਾਗਰ, ਅੰਬਰ ਸਾਖੀ ਭਰਦਾ ਹੈ, ਧਰਤੀ ਦੇ ਸੀਨੇ ‘ਤੇ ਲਾਏ ਲਾਰੇ ਕਹਿੰਦੇ ਆਤਮ ਨੂੰ। ਦੁਨੀਆਂ ਦੇ ਰਿਵਾਜ਼ਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ, ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ। ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ …
Read More »ਜ਼ੁਬਾਨ ਦਾ ਰਸ (ਮਿੰਨੀ ਕਹਾਣੀ )
ਇੱਕ ਸਾਧ ਗਲੀਆਂ ਦੇ ਵਿੱਚ ਅਲਖ ਜਗਾਉਂਦਾ ਜਗਾਉਂਦਾ ਇੱਕ ਬਜ਼ੁਰਗ ਮਾਈ ਦੇ ਘਰ ਪਹੁੰਚ ਗਿਆ।ਮਾਈ ਬੜੀ ਸ਼ਰਧਾਲੂ ਸੀ।ਉਸ ਨੇ ਸਾਧ ਨੂੰ ਬੜੇ ਪਿਆਰ ਸਤਿਕਾਰ ਨਾਲ ਮੰਜ਼ੇ ‘ਤੇ ਬਿਠਾਇਆ।ਉਸ ਦਾ ਆਦਰ ਮਾਨ ਕੀਤਾ।ਚਾਹ ਪਾਣੀ ਪਿਲਾਇਆ।ਮਨ ਵਿੱਚ ਸੋਚਿਆ ਕਿ ਕਿਉਂ ਨਾ ਇਸ ਨੂੰ ਖੀਰ ਬਣਾ ਕੇ ਖੁਆਈ ਜਾਵੇ।ਮਾਈ ਨੇ ਸਾਧ ਨੂੰ ਕਿਹਾ “ਮਹਾਤਮਾ ਜੀ ਅਗਰ ਤੁਹਾਡੇ …
Read More »ਪ੍ਰਵਾਸ ਕਿਉਂ?
ਪ੍ਰਵਾਸ ਕਿਉਂ? ਵੱਧ ਕੁੜੀਆਂ ਹੀ ਕਿਉਂ? ਵੱਡਾ ਸੁਆਲ! ਅਜੋਕੇ ਸਮਾਜ ਦਾ ਦ੍ਰਿਸ਼ ; ਜਿਸ ਕੋਲ ਪੁੱਤ ਨੀਂ “ਦੋ ਧੀਆਂ ਦੇ ਪਿਓ ਨੂੰ ਏਥੇ ਤਰਸ ਦਾ ਹੀ ਪਾਤਰ ਸਮਝਿਆ ਜਾਂਦਾ” ਬਸ਼ਰਤੇ ਓਹੋ ਆਰਥਿਕ ਪੱਖੋਂ ਕਿੰਨਾਂ ਹੀ ਮਜ਼ਬੂਤ ਹੋਵੇ । ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਏ ਸਾਡੇ ਲਈ? ਹੈਰਾਨੀ ਹੁੰਦੀ ਹੈ ਕਈ ਵਾਰ ਕੀ ਅਸੀਂ ਸੱਚੀਂ ਇੱਕੀਵੀਂ ਸਦੀ ਦੇ ਵਸਨੀਕ …
Read More »ਸਫਲਤਾ ਦੇ ਚਾਰ ਨੱਨੇ
ਮਨੁੱਖ ਦੀ ਸਫਲਤਾ ਲਈ ਚਾਰ ਨੱਨੇ ਅਹਿਮ ਸਥਾਨ ਰੱਖਦੇ ਹਨ।ਚਾਰ ਨੱਨੇ ਉਹ ਚਾਰ ਸ਼ਬਦ ਹਨ, ਜੋ ਨੱਨਾ ਅੱਖਰ ਨਾਲ ਸ਼ੁਰੂ ਹੁੰਦੇ ਹਨ, ਜਿਵੇ ਨੇਕ ਕਰਮ, ਨੇਕ ਧਰਮ, ਨੇਕ ਨੀਯਤ ਨੇਕ ਨਾਤਾ। ਨੇਕ ਕਰਮ – ਮਨੁੱਖ ਨੂੰ ਆਪਣਾ ਜੀਵਨ ਸਫਲ ਬਣਾਉਣ ਲਈ ਨਿਰੰਤਰ ਨਿਸ਼ਕਾਮ ਸੇਵਾ ਅਤੇ ਸ਼ੁੱਭ ਕਰਮ ਕਰਦੇ ਰਹਿਣਾ ਚਾਹੀਦਾ ਹੈ।ਜਿਵੇਂ:- ਬਾਣੀ ਦਾ ਫੁਰਮਾਣ ਹੈ, …
Read More »‘ਨੀਂ ਮੈਂ ਸੱਸ ਕੁੱਟਣੀ ਦਾ ਹੀਰੋ- ਗਾਇਕ ਮਹਿਤਾਬ ਵਿਰਕ
ਪੰਜਾਬੀ ਗਾਇਕ ਮਹਿਤਾਬ ਵਿਰਕ ਹੁਣ ਪੰਜਾਬੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ‘ਚ ਹੀਰੋ ਬਣ ਕੇ ਆਇਆ ਹੈ।ਉਸ ਦੀ ਇਹ ਫ਼ਿਲਮ ਪੰਜਾਬੀ ਸਿਨਮੇ ਨੂੰ ਇੱਕ ਨਵਾਂ ਮੋੜ ਦੇਵੇਗੀ।ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਮੁਹੱਬਤ ਤੋਂ ਪਿਆਰ-ਵਿਆਹ ‘ਚ ਬੱਝੀ ਰੁਮਾਂਟਿਕ ਲਾਈਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਿਤ ਦਿਲਚਸਪ ਕਮਿਸਟਰੀ ਹੈ।ਪੰਜਾਬੀ …
Read More »