ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ।ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ …
Read More »ਸਾਹਿਤ ਤੇ ਸੱਭਿਆਚਾਰ
ਵਾਤਾਵਰਨ ਖਰਾਬ ਨਹੀਂ ਹੋਣ ਦੇਣਾ……
ਵਾਤਾਵਰਨ ਨੂੰ ਕੌਣ ਵਿਗਾੜ ਰਿਹਾ ਹੈ ਅੱਜ ਆਪਣੇ ਆਪ ਨੂੰ ਕੌਣ ਸਾੜ ਰਿਹਾ ਹੈ ਅੱਜ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਦਸੋ ਖਾਂ ਕੌਣ ਕੰਡੇ ਖਿਲਾਰ ਰਿਹਾ ਹੈ ਅੱਜ ਐਵੇਂ ਅਸੀਂ ਇੱਕ ਦੂਜੇ ਨੂੰ ਪਏ ਹਾਂ ਉਲਾਂਭੇ ਦੇਂਦੇ ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਿਆ ਹੀ ਨਹੀਂ ਵਰਤਮਾਨ ਦੇ ਲਈ ਭੱਜੇ ਨੇ ਸਾਰੇ ਫਿਰਦੇ ਭਵਿੱਖ ਵਾਸਤੇ ਕਦੇ ਕਿਸੇ ਵਿਚਾਰਿਆ ਹੀ ਨਹੀਂ ਪਵਣ …
Read More »ਖਾਲਸਾਈ ਰੰਗ ਵਿਚ ਰੰਗੀ ਗਈ ਆਸਟ੍ਰੇਲੀਆ ਦੀ ਰਾਜਧਾਨੀ – ਕੈਨਬਰਾ
ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਖਾਲਸਾ ਸਾਜਨਾ ਦਿਵਸ ਸਬੰਧੀ 9 ਅਪ੍ਰੈਲ ਤੋਂ ਗੁਰਬਾਣੀ ਕੰਠ ਮੁਕਾਬਲਿਆਂ ਨਾਲ ਸ਼ੁਰੂ ਹੋਏ ਸਮਾਗਮ 24 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਨਾਲ਼ ਸਮਾਪਤ ਹੋਏ।ਦਸਤਾਰ ਵਰਕਸ਼ਾਪ, ਦਸਤਾਰ ਮੁਕਾਬਲੇ ਤੇ ਲੰਬੇ ਸਮੇ ਤੋਂ ਲਗਾਈਆਂ ਜਾ ਰਹੀਆਂ ਕੀਰਤਨ ਕਲਾਸਾਂ ਤੋਂ ਬਾਅਦ, ਬੱਚਿਆਂ ਨੇ ਸਟੇਜ਼ ਤੋਂ ਆਪ ਇੱਕ ਗਰੁੱਪ ਦੇ ਰੂਪ ‘ਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਿੱਸਾ …
Read More »ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ ਗਾਇਕ ਤੇ ਸੰਗੀਤਕਾਰ ਹਰਜ਼ ਮਾਨ
ਹਰੇਕ ਇਨਸਾਨ ਦੀ ਦਿੱਲੀ ਇਛਾ ਹੁੰਦੀ ਹੈ ਕਿ ਉਹ ਆਪਣੇ ਮਨਪਸੰਦ ਖੇਤਰ ‘ਚ ਤਰੱਕੀ ਕਰੇ।ਪਰ ਇਹ ਸਭ ਕੁੱਝ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ।ਜੇਕਰ ਇਨਸਾਨ ਮਿਹਨਤ ਦੇ ਜ਼ਰੀਏ ਉਸ ਖੇਤਰ `ਚ ਕੁੱਦਣ ਦਾ ਦਿੜ੍ਹ ਇਰਾਦਾ ਕਰ ਲਵੇ ਤਾਂ ਪ੍ਰਮਾਤਮਾ ਵੀ ਉਸ ਇਨਸਾਨ ਦਾ ਸਾਥ ਦਿੰਦਾ ਹੈ।ਇਸ ਤਰਾਂ ਦਾ ਹੀ ਮਿਹਨਤੀ …
Read More »ਮਜ਼ਦੂਰ
ਸਦੀਆਂ ਤੋਂ ਮਜ਼ਬੂਰ ਰਿਹਾ ਹਾਂ। ਕਿਸਮਤ ਦਾ ਮਜ਼ਦੂਰ ਰਿਹਾ ਹਾਂ। ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ ਇਸ ਦੇ ਵਿੱਚ ਹੀ ਚੂਰ ਰਿਹਾ ਹਾਂ। ਮਿਹਨਤ ਮੇਰੀ ਮਹਿਬੂਬਾ ਹੈ ਇਸ ਨੂੰ ਮੰਨਦਾ ਹੂਰ ਰਿਹਾ ਹਾਂ। ਚਾਹੇ ਹੱਥਾਂ ਵਿੱਚ ਹੁਨਰ ਹੈ ਫਿਰ ਵੀ ਕਦ ਮਗ਼ਰੂਰ ਰਿਹਾ ਹਾਂ। ਦੁੱਖਾਂ ਦੇ ਨਾਲ ਯਾਰੀ ਪੱਕੀ ਖੁਸ਼ੀਆਂ ਤੋਂ ਮੈਂ ਦੂਰ ਰਿਹਾ ਹਾਂ। ਜਦ ਵੀ ਮਿਹਨਤ ਦਾ ਮੁੱਲ ਮੰਗਿਆ …
Read More »ਸ਼ਿਕਾਗੋ ਦੇ ਸ਼ਹੀਦ
ਹੱਕਾਂ ਖਾਤਰ ਲੜ ਗਏ, ਜੋ ਦੇ ਗਏ ਆਪਣੀ ਜਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।। ਸਦਾ ਹੱਕ ਮੰਗਿਆਂ ਨੀ ਮਿਲਦਾ, ਇਹ ਖੋਹਣਾ ਵੀ ਪੈ ਸਕਦਾ ਜਿੱਤ ਯਕੀਨੀ ਹੋਵੇ ਸਭ ਕੁੱਝ, ਦਾਅ ‘ਤੇ ਲਾਉਣਾ ਪੈ ਸਕਦਾ ਧਰਨੇ ਮੁਜ਼ਾਹਰੇ ਕਿਉਂ ਕਰੀਏ, ਜੇ ਹੱਕ ਸੌਖੇ ਮਿਲ ਜਾਣ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ।। ਝੰਡੇ ਵਿਚਲਾ ਲਾਲ ਰੰਗ, ਰੰਗ ਨਹੀਂ ਇਹ ਖੂਨ …
Read More »ਦੋ ਵਹੁਟੀਆਂ ਦੀ ਨੋਕ ਝੋਕ ਭਰੀ ਦਿਲਚਸਪ ਕਹਾਣੀ ਹੈ ਫ਼ਿਲਮ ‘ਸੌਂਕਣ-ਸੌਂਕਣੇ’
ਲੇਖਕ ਅੰਬਰਦੀਪ ਸਿੰਘ ਨੇ ਆਪਣੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਿਆ ਹੈ।ਹੁਣ 13 ਮਈ ਨੂੰ ਆ ਰਹੀ ਨਵੀਂ ਫਿਲਮ ਸੌਂਕਣ-ਸੌਂਕਣੇ ਵੀ ਅੰਬਰਦੀਪ ਨੇ ਲਿਖੀ ਹੈ।ਜਿਸ ਵਿੱਚ ਐਮੀ ਵਿਰਕ ਦੋ ਪਤਨੀਆਂ ਸਰਗੁਣ ਮਹਿਤਾ ਤੇ ਨਿਰਮਤ ਖਹਿਰਾ ਦਾ ਪਤੀ ਬਣਿਆ ਹੈ।ਕੁੱਝ ਦਿਨ ਪਹਿਲਾਂ ਰਿਲੀਜ਼ ਹੋਏ, ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਖੂਬ ਪਸੰਦ ਕੀਤਾ …
Read More »ਦਸਤਾਰ
ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ। ਦਸਤਾਰ ਦਾ ਮਹੱਤਵ, ਘਰ-ਘਰ ਪਹੁੰਚਾਈਏ ਜੀ। ਦਸਤਾਰ ਤੇ ਕੇਸ ਦੋਵੇਂ ਸਾਡਾ ਸਵੈਮਾਣ ਜੀ। ਸੰਸਾਰ ਵਿੱਚ ਸਿੱਖ ਦੀ ਇਹ ਪਹਿਚਾਣ ਜੀ। ਦਸਤਾਰਬੰਦੀ ਨੂੰ ਕਰਾਉਣ ਲਈ ਸਮਾਗਮ ਰਚਾਈਏ ਜੀ। ਦਸਤਾਰ ਦਿਵਸ ਨੂੰ ਰਲ ਕੇ ਮਨਾਈਏ ਜੀ। ਦਸਤਾਰ ਸਿੱਖ ਦੇ ਸਿਰ ਦਾ ਤਾਜ਼ ਹੁੰਦੀ ਜੀ। ਜਿੰਮੇਵਾਰੀਆਂ ਦੇ ਅਹਿਸਾਸ ਦੀ ਲਾਜ਼ ਹੁੰਦੀ ਜੀ। ਨਵੀਂ ਪੀੜ੍ਹੀ ਤਾਈਂ ਇਸ …
Read More »ਕਾਮੇਡੀ ਫ਼ਿਲਮ `ਨੀ ਮੈਂ ਸੱਸ ਕੁਟਣੀਂ`
ਨੂੰਹ ਸੱਸ ਦੇ ਰਿਸ਼ਤੇ ਦੀ ਨੋਕ ਝੋਕ ਵਾਲੀ ਪਹਿਲੀ ਕਾਮੇਡੀ ਫ਼ਿਲਮ ਨੀ ਮੈਂ ਸੱਸ ਕੁੱਟਣੀਂ ਇਸੇ ਮਹੀਨੇ 29 ਅਪ੍ਰੈਲ ਨੂੰ ਪੰਜਾਬੀ ਸਿਨੇਮਿਆਂ ਵਿੱਚ ਰਲੀਜ਼ ਹੋਣ ਜਾ ਰਹੀ ਹੈ।ਜਿਸ ਵਿੱਚ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਮਹਿਤਾਬ ਵਿਰਕ ਪਹਿਲੀ ਵਾਰ ਹੀਰੋ ਬਣ ਕੇ ਪੰਜਾਬੀ ਪਰਦੇ ਨੂੰ ਚਾਰ ਚੰਨ ਲਾਉਣਗੇ ਤੇ ਆਪਣੀ ਚੰਗੀ ਗਾਇਕੀ ਵਾਂਗ ਫਿਲਮਾਂ ਵਿੱਚ ਵੀ …
Read More »ਆਖਰਕਾਰ ਰੁੱਖ ਬੋਲ ਪਿਆ
ਨਾ ਤੂੰ ਲਾਇਆ ਮੈਨੂੰ ਨਾ ਤੂੰ ਪਾਣੀ ਪਾਇਆ ਮੈਨੂੰ ਬਸ ਵੱਢਣ ਹੀ ਤੂੰ ਆਇਆ ਮੈਨੂੰ ਲਗਦਾ ਏ ਇਸ ਗੱਲ ਦਾ ਪਤਾ ਨਹੀਂ ਤੈਨੂੰ ਹੋ ਸਕਦਾ ਏ ਕਿ ਪਤਾ ਲੱਗੇ ਵੀ ਨਾ ਤੈਨੂੰ ਤੁਹਾਡੇ ਜੀਣ ਵਾਸਤੇ ਆਕਸੀਜਨ ਦੇਣੀ ਪੈਂਦੀ ਏ ਮੈਨੂੰ ਮੇਰੀ ਹੋਂਦ ਨੂੰ ਖਤਮ ਤੂੰ ਕਰਕੇ ਫਿਰ ਕਿਹੜਾ ਸੌਂ ਜਾਵੇਂਗਾ ਢਿੱਡ ਤੂੰ ਭਰਕੇ ਦੱਸ ਭਲਿਆ ਕੀ ਲੈ ਜਾਵੇਂਗਾ ਤੂ ਹਿੱਕ …
Read More »