Monday, July 6, 2026

ਸਾਹਿਤ ਤੇ ਸੱਭਿਆਚਾਰ

ਲਾਂਘਾ ਕਰਤਾਰਪੁਰ ਸਾਹਿਬ (ਮਿੰਨੀ ਇਕਾਂਗੀ)

(ਪਾਕਿਸਤਾਨ `ਚ) ਅਬਦੁੱਲ ਰਹਿਮੀਨ (ਨਮਾਜ਼ ਪੜ੍ਹਦੇ ਹੋਏ): ਲਾ ਇਲਾ ਇਲ ਇਲ ਲਾ।ਅੱਲ੍ਹਾ ਹੂ ਅਕਬਰ! ਹੇ ਅੱਲ੍ਹਾ! ਇਨਸਾਨੀਅਤ ਖ਼ੈਰ ਦੁਆ ਰਏ!ਏਸ ਪੰਜਾਬ ਤੇ ਓਸ ਪੰਜਾਬ ਦੀ ਮੁਹੱਬਤ ਬਣੀ ਰਏ!ਨਫ਼ਰਤ ਦਾ ਬੀਜ਼ ਖ਼ਤਮ ਹੋਏ!ਇਹ ਪੰਜਾਬ ਓਨਾ ਦਾ, ਓਹ ਪੰਜਾਬ ਸਾਡਾ ਹੋਏ! ਹੇ ਖ਼ੁਦਾ!ਤੇਰੀ ਖ਼ਿਦਮਤ ‘ਚ ਸਦਾ ਸਿੱਜ਼ਦਾ ਕਰਦਾ ਰਊਂ! ਇਹ ਗੁਰ ਪੀਰ ਦਾ ਲਾਂਘਾ ਕਰਤਾਰਪੁਰ ਵਾਲਾ ਸਫ਼ਲ ਕਰੀਂ! ਸ਼ਾਇਦ ਇਹ ਲਾਂਘਾ ਮੁਹੱਬਤ …

Read More »

ਪ੍ਰਸਿੱਧ ਪੱਤਰਕਾਰ ਤੇ ਲੇਖਕ – ਖ਼ੁਸ਼ਵੰਤ ਸਿੰਘ

        ਖ਼ੁਸ਼ਵੰਤ ਸਿੰਘ ਇੱਕੋ ਸਮੇਂ ਗਲਪਕਾਰ, ਪੱਤਰਕਾਰ ਤੇ ਇਤਿਹਾਸਕਾਰ ਸੀ।ਉਸ ਨੇ ਮੁੱਖ ਤੌਰ `ਤੇ ਅੰਗਰੇਜ਼ੀ ਵਿੱਚ ਹੀ ਲਿਖਿਆ, ਪਰ ਉਸਦੀਆਂ ਕਿਤਾਬਾਂ ਦੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਮਿਲਦੇ ਹਨ।         ਖ਼ੁਸ਼ਵੰਤ ਸਿੰਘ ਦਾ ਮੁੱਢਲਾ ਨਾਮ ਖ਼ੁਸ਼ਹਾਲ ਸਿੰਘ ਸੀ ਤੇ ਉਹਦੀ ਦਾਦੀ ਲਕਸ਼ਮੀ ਬਾਈ ਉਹਨੂੰ `ਸ਼ਾਲੀ` ਕਹਿ ਕੇ ਬੁਲਾਉਂਦੀ ਸੀ।ਸਕੂਲ ਵਿੱਚ ਜਮਾਤੀ ਅਕਸਰ ਉਹਨੂੰ ਇਸੇ ਨਾਂ ਨਾਲ ਛੇੜਦੇ- “ਸ਼ਾਲੀ …

Read More »

ਵਿੱਚ ਚੁਰਾਹੇ……

ਇਸ ਦੁਨੀਆ ਦੀ ਕੀ ਕੀ ਕਰਾਂ ਬਿਆਨ ਸੱਚਾਈ ਲੋਕੋ ਮੇਰੀ ਨਿੱਤ ਕਲਮ ਸੋਚਦੀ ਰਹਿੰਦੀ ਕਿਸੇ ਚੁਰਾਹੇ ਖੜ ਕੇ ਜੇਕਰ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਬੁਰੇ ਇਨਸਾਨਾਂ ਦੀ ਮੈਨੂੰ ਜੁਬਾਨ ਟੋਕਦੀ ਰਹਿੰਦੀ। ਸੁਨਹਿਰਾ ਭਵਿੱਖ ਬਣਾਉਣ ਲਈ ਪੰਜ ਸਾਲ ਜਿੰਨਾ ਨੂੰ ਦਿੱਤੇ ਉਹ ਟੋਲੀ ਗਿਰਜ਼ਾਂ ਦੀ ਸਾਡਾ ਮਾਸ ਨੋਚਦੀ ਰਹਿੰਦੀ ਭੁੱਲ ਕੇ ਵੀ ਨਾ ਜਾਵੀਂ ਬੁਰਿਆਂ ਦੇ ਸ਼ਹਿਰ ਵੇ ਪੁੱਤਰਾ ਮੇਰੀਆ ਖੈਰਾਂ …

Read More »

ਚੋਣਾਂ ਦਾ ਐਲਾਨ ਹੋ ਗਿਆ…

ਚੋਣਾਂ ਦਾ ਐਲਾਨ ਹੋ ਗਿਆ। ਭੋਲਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ `ਤੇ ਦੋਸ਼ ਮੜ੍ਹਣਗੇ ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ ਨਾ ਬੇਲੀ ਕੋਈ ਵੈਰੀ ਪਾਕਿਸਤਾਨ ਹੋ ਗਿਆ। ਤੂ-ਤੂ ਮੈਂ-ਮੈਂ ਚੱਲਦੀ ਰਹਿਣੀ ਸੌਂਕਣ ਹੁਣ ਇਮਰਾਨ ਹੋ ਗਿਆ। ਜੋ ਸੀ ਆਕੜ ਆਕੜ …

Read More »

ਭਗਤ ਸਿੰਘ ਸੂਰਮਾ

ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ, ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ, ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ, ਉਹ ਸਮਾਜਵਾਦੀ ਦੇ ਗਿਆ, ਯਾਦ ਰੱਖਿਓ ਭਗਤ ਸਿੰਘ ਸੂਰਮਾ, ਦੇਸ਼ ਨੂੰ ਆਜ਼ਾਦੀ ਦੇ ਗਿਆ। ਜਲਿਆਂਵਾਲੇ ਬਾਗ ਵਾਲਾ ਕਾਂਡ, ਸੀਨੇ ਭਾਂਬੜ ਮਚਾ ਗਿਆ, ਡੁੱਲ੍ਹਿਆ ਜੋ ਖ਼ੂਨ ਮਾਸੂਮਾਂ ਦਾ, ਭਗਤ ਸਿੰਘ ਨੂੰ ਜਗਾ ਗਿਆ, ਬੰਬ ਸੁੱਟ ਕੇ ਅਸੈਂਬਲੀ ਵਿੱਚ, ਗੋਰਿਆਂ …

Read More »

ਜ਼ਿੰਦਗੀ ਦੇ ਰੰਗ

           ਬਹੁਤ ਹੀ ਬੇ ਰੌਣਕਾ ਤੇ ਉਦਾਸੀ ਭਰਿਆ ਦਿਨ ਚੜ੍ਹਿਆ ਸੀ। ਉਸ ਦਾ ਸਿਵਾ ਲਟ ਲਟ ਬਲ ਰਿਹਾ ਸੀ। ਮਾਹੌਲ ਬਹੁਤ ਹੀ ਗਮਗੀਨ ਸੀ।ਹਰ ਕੋਈ ਦੁੱਖ ਵਿੱਚ ਡੁੱਬਿਆ ਹੋਇਆ ਸੀ।ਮਾਂ ਪਿਉ ਦੀਆਂ ਅੱਖਾਂ ਵਿੱਚ ਅੱਥਰੂ ਮੁੱਕ ਚੁੱਕੀ ਸਨ।ਇਸ ਦੁੱਖ ਤੇ ਸੰਨਾਟੇ ਭਰੇ ਮਾਹੌਲ ਵਿੱਚ ਸਿਰਫ਼ ਭਰਾ ਦੇ ਰੋਣੇ ਦੀ ਆਵਾਜ਼ ਆ ਰਹੀ ਸੀ। ਭਰਾ ਦੀਆਂ ਅੱਖਾਂ ਵਿਚੋਂ ਹੰਝੂ ਨਹੀਂ ਸੀ …

Read More »

ਖ਼ਤਰੇ ਦੀ ਘੰਟੀ (ਮਿੰਨੀ ਕਹਾਣੀ)

        “ਨਿਰੰਜਣ ਸਿਹਾਂ, ਜਦੋਂ ਅਸੀਂ ਆਪਣੇ ਘਰੇ ਨਵਾਂ ਨਵਾਂ  ਫੋਨ  ਲਗਵਾਇਆ ਤਾਂ ਸਾਡੇ ਸਾਰੇ ਪਰਿਵਾਰ ਨੂੰ ਐਨਾ ਚਾਅ ਚੜ੍ਹਿਆ ਕਿ ਉਸ ਦਿਨ ਸਾਰਿਆਂ ਨੇ ਰੋਟੀ ਵੀ ਉਹਦੇ ਕੋਲ ਬੈਠ ਕੇ ਖਾਂਦੀ, ਕਈ ਦਿਨ ਤਾਂ ਸਾਰਾ ਟੱਬਰ ਹੀ ਕਮਲਾ ਹੋਇਆ ਉਸ ਪੁਰਜੇ ਦੁਆਲੇ ਹੀ ਘੁੰਮਦਾ ਰਿਹਾ ਕਿ ਕਦੋਂ ਘੰਟੀ ਵੱਜੇ ਤੇ ਫੋਨ ਚੁੱਕੀਏ, ਜਦ ਪਹਿਲੀ ਟਰਨ-ਟਰਨ ਹੋਈ ਤਾਂ ਇੱਕ ਦੂਜੇ ਤੋਂ …

Read More »

ਪਿੰਜ਼ਰ

          ਕੁੱਝ ਕੁ ਦਿਨਾਂ ਤੋਂ ਮਨ ਉਦਾਸ ਜਿਹਾ ਸੀ।ਹਰ ਰੋਜ਼ ਓਹੀ ਘਰ ਦਾ ਕੰਮ-ਕਾਰ ਫਿਰ ਕਿਸੇ ਦੇ ਆਉਣ ਦੀ ਉਡੀਕ, ਸਾਰਾ ਦਿਨ ਇੰਝ ਹੀ ਲੰਘ ਜਾਂਦਾ।ਮੈਂ ਘਰ ਦਾ ਕੰਮ ਕਰ ਹੀ ਰਹੀ ਸੀ ਕਿ ਇੱਕ ਛੋਟਾ ਬੱਚਾ ਆ ਕੇ ਮੈਨੂੰ ਬੁੱਢੀ ਬੀਬੀ ਬਾਰੇ ਦੱਸਦਾ ਹੈ ਕਿ ਬੁੱਢੀ ਬੀਬੀ ਨੂੰ ਕੁੱਝ ਹੋ ਗਿਆ।ਬੁੱਢੀ ਬੀਬੀ ਜੋ ਸਾਰੇ ਪਿੰਡ ਵਿੱਚ ਕਈਆਂ ਦੇ ਘਰਾਂ …

Read More »

ਡੀ.ਸੀ ਦੇ ਕਲਰਕ (ਮਿੰਨੀ ਕਹਾਣੀ)

           ਚੋਣਾਂ ਦੇ ਦਿਨ ਨੇ।ਗਰਮੀਂ ਵੀ ਅੱਤ ਦੀ ਏ।ਪਵਨ ਸੋਚ ਰਿਹਾ ਸੀ ਕਿ ਅੱਜ ਤਾਂ ਮੈਂ ਟਾਈ ਛਾਈ ਲਾ ਕੇ ਈ ਜਾਊਂ ਸਿਨੇਮੇ ‘ਚ ਚੋਣਾਂ ਦੀ ਫ਼ਿਲਮ ਲਵਾਉਣ ਲਈ।ਗੁਰਮੀਤ, “ਤੂੰ ਵੀ ਅੱਜ ਟਾਈ ਛਾਈ ਲਾ ਲਈਂ ਜਰਾ।ਸਿਨੇਮੇ ‘ਚ ਜਾਣਾ ਵੋਟਾਂ ਦੇ ਪ੍ਰਚਾਰ ਦੀ ਫ਼ਿਲਮ ਲਵਾਉਣ ਲਈ”।“ਚੰਗਾ ਬਈ, ਮੇਰਾ ਕੀ ਘਸਦਾ, ਰੋਹਬ ਜਿਆ ਵੀ ਵਧ ਜੂ”, ਗੁਰਮੀਤ ਨੇ ਜਵਾਬ ਵਿਚ ਕਿਹਾ। …

Read More »

ਸਿਆਣੀ ਗੱਲ (ਮਿੰਨੀ ਕਹਾਣੀ)

              ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ  ਸੀ।ਜਦੋਂ ਟੂਰਨਾਮੈਂਟ ਸਮਾਪਤ ਹੋਇਆ ਤਾਂ ਕਬੱਡੀ ਟੂਰਨਾਮੈਂਟ ਦੇ ਕਲੱਬ ਦਾ ਪ੍ਰਧਾਨ ਨੀਟਾ, ਜੇਤੂ ਟੀਮ  ਦੇ ਖਿਡਾਰੀਆਂ ਨੂੰ ਬੋਲਿਆ, “ਸਾਥੀਓ, ਤੁਸੀਂ ਅਗਲੇ ਸਾਲ ਵੀ  ਸਾਡੇ ਟੂਰਨਾਮੈਂਟ ’ਤੇ ਜਰੂਰ ਆਉਣਾ ਜੀ, ਕਿਉਂਕਿ ਅਗਲੇ ਸਾਲ ਅਸੀਂ ਇਸ ਤੋਂ ਵੀ ਜਿਆਦਾ ਵਧੀਆ ਟੂਰਨਾਮੈਂਟ ਕਰਾਉਣਾ ਏ।ਐਤਕੀਂ ਤਾਂ ਅਸੀਂ ਟੂਰਨਾਮੈਂਟ ’ਤੇ 10 ਲੱਖ ਰੁਪਿਆ ਹੀ ਖਰਚਿਆ ਏ, ਅਗਲੇ …

Read More »