ਸ਼ੋਰ ਨਾ ਕਰੋ….. ਚੁੱਪ ਹੀ ਰਹੋ…. ਨਜ਼ਮ ਲਿਖ ਲੈਣਦੋ ਕੋਈ ਹਰਫ਼ਾਂ ਦੇ ਸੰਗ… ਦਿਲ ਕਰਦਾ ਮੇਰਾ ਇਹੋ ਮੰਗ… ਸ਼ਿੰਗਾਰ ਕਰ ਲਵਾਂ ਲਫ਼ਜ਼ਾਂ ਦਾ… ਭਰ ਦੇਣ ਦੋ ਇਹਨਾਂ `ਚ ਸੱਜਰੇ ਰੰਗ….। ਉਹ ਲੋਕੋ ਤੁਹਾਡੀਆਂ ਫਾਲਤੂ ਗੱਲਾਂ ਨੇ… ਮਨ ਮੇਰਾ ਹੋਰ ਪਾਸੇ ਏ ਲਾਇਆ … ਦਿਲ ਦੀਆਂ ਗਹਿਰਾਈਆਂ ਮੈਂ ਸਭ ਨੂੰ ਦੱਸਣਾ ਚਾਇਆ…. ਕਵਿਤਾਵਾਂ ਨੂੰ ਮੈਂ ਪਿਆਰ ਐਨਾ ਕੀਤਾ… ਕਦੇ ਸਮਝਿਆ ਨਾ …
Read More »ਸਾਹਿਤ ਤੇ ਸੱਭਿਆਚਾਰ
ਪ੍ਰੋਫੈਸਰ ਕਿਰਪਾਲ ਸਿੰਘ ਦਾ ਵਿਛੋੜਾ
ਬੀਤੇ ਇੱਕ ਮਹੀਨੇ ਤੋਂ ਵੀ ਘੱਟ ਵਕਫ਼ੇ ਦੇ ਅੰਦਰ-ਅੰਦਰ ਪੰਜਾਬ ਦੇ ਦੋ ਪ੍ਰਸਿੱਧ ਲੇਖਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਸੰਜੋਗ ਨਾਲ ਦੋਹਾਂ ਦਾ ਨਾਂ ਵੀ ਕਿਰਪਾਲ ਸਿੰਘ ਸੀ ਪਹਿਲਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਵਿਸਾਖੀ ਵਾਲੇ ਦਿਨ (14 ਅਪ੍ਰੈਲ) ਅਤੇ ਫਿਰ ਮਈ ਦੇ ਮਹੀਨੇ, ਰਾਬਿੰਦਰ ਨਾਥ ਟੈਗੋਰ ਦੀ ਜੈਅੰਤੀ (7 ਮਈ) ਵਾਲੇ ਦਿਨ ਪ੍ਰੋਫੈਸਰ ਕਿਰਪਾਲ ਸਿੰਘ ਦਾ ਸਦੀਵੀ ਵਿਛੋੜਾ ਅਤਿਅੰਤ …
Read More »ਚੋਣਾਂ ਵੇਲੇ ਗੱਪ…… (ਗੀਤ)
ਜਿਹੜੇ ਬੰਦੇ ਦਾ ਕੋਈ ਹੋਵੇ ਪੱਖ ਪੂਰਦਾ ਉਹ ਕਦੇ ਉਸ ਦਾ ਵੀ ਕਰ ਸਕਦਾ ਏ ਨੁਕਸਾਨ ਬਈ ਕਿਹੜੀ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਤੁਸੀਂ ਕਰਦੇ ਭੁੱਕੀ ਅਤੇ ਦਾਰੂ ਦੀ ਬੋਤਲ ਤੇ ਵੋਟਾਂ ਵੇਲੇ ਵਿੱਕਦਾ ਮੈ ਦੇਖਿਆ ਈਮਾਨ ਬਈ। ਜਿਹੜਾ ਸੱਚ ਬੋਲਣ ਤੇ ਲਿਖਣ ਦੀ ਕਰਦਾ ਹਿੰਮਤ ਹੈ ਵਿਰੋਧੀ ਮੂੰਹ ਉਹਦਾ ਲੈਂਦੇ ਨੱਪ ਜੀ। ਜਿੰਨਾ ਝੂਠ ਆਮ ਬੰਦਾ ਸਾਰੀ ਜਿੰਦਗੀ `ਚ ਬੋਲਦਾ …
Read More »ਧੀ
ਮੈਂ ਧੀ ਹਾਂ ਮੈਨੂੰ ਜੰਮਣ ਲੱਗੇ ਸੋਚਣਗੇ ਵਿਆਹ ਕੇ ਕਿਸੇ ਅਣਜਾਣ ਨਾਲ ਆਪਣਾ ਫਰਜ਼ ਨਿਭਾਉਣਗੇ ਮੈਂ ਜਵਾਨ ਕੁੜੀ ਹਾਂ ਮੈਨੂੰ ਹਵਸ ਨਾਲ ਨੋਚਣਗੇ ਮੈਨੂੰ ਦੇ ਕੇ ਆਜ਼ਾਦੀ ਪਿੰਜ਼ਰੇ ਦੇ ਵਿੱਚ ਸੁੱਟਣਗੇ ਦੇ ਕੇ ਹੱਕ ਬਰਾਬਰ ਦਾ ਫਿਰ ਪਿੱਛੇ ਵੱਲ ਨੂੰ ਖਿੱਚਣਗੇ ਸਾਲ ਦਾ ਇੱਕ ਦਿਨ ਮਨਾ ਕੇ ਮੇਰੇ ਲਈ ਕੁੱਝ ਸਤਰਾਂ ਲਿਖ ਮੇਰੇ ਲਈ ਮੈਨੂੰ ਮਹਾਨ ਬਣਾਉਣਗੇ ਫਿਰ ਸਾਰਾ ਸਾਲ …
Read More »ਲੋਕ ਸਾਜ਼ ਤੇ ਸੰਗੀਤ
ਪੰਜਾਬੀ ਮੁੱਢ ਕਦੀਮ ਤੋਂ ਹੀ ਸੰਗੀਤ ਦੇ ਦੀਵਾਨੇ ਰਹੇ ਹਨ। ਲੋਕ ਸੰਗੀਤ ਨਾਲ ਕਈ ਮਿੱਥਾਂ ਵੀ ਜੁੜੀਆਂ ਹੋਈਆਂ ਹਨ।ਮਲ੍ਹਾਰ ਰਾਗ ਗਾਉਣ `ਤੇ ਵਰਖਾ ਹੋਣ ਲੱਗ ਪੈਂਦੀ ਸੀ।ਦੀਪਕ ਰਾਗ ਨਾਲ ਦੀਵੇ ਜਗ ਪੈਂਦੇ ਸਨ।ਕ੍ਰਿਸ਼ਨ ਜੀ ਦੀ ਬੰਸਰੀ ਦੀ ਸੁਰੀਲੀ ਅਵਾਜ਼ ਸੁਣ ਗਊਆਂ ਮੁਗਧ ਹੋ ਜਾਂਦੀਆਂ ਸਨ।ਭਗਤ ਭਗਤਣੀਆਂ ਵੀ ਉਹਨਾਂ ਦੀ ਬੌਂਸਰੀ ਦੀ ਧੁੰਨ ਦੇ ਦੀਵਾਨੇ ਸਨ।ਸ਼ਿਵਜੀ ਦਾ ਡੰਬਰੂ ਦੇ ਵੀ …
Read More »ਮਾਂ ਬਾਪ
ਨੂੰਹ, ਸੱਸ ਸੌਹਰੇ ਨੂੰ ਮਾਂ-ਬਾਪ ਸਮਝੇ, ਬਿਰਧ ਆਸ਼ਰਮ ਕਦੇ ਵੀ ਨਾ ਬਣਦੇ। ਬੁੱਢੇ ਵਾਰੇ ਕਿਉਂ ਇਨ੍ਹਾਂ ਨੂੰ ਘਰੋਂ ਕੱਢੋ, ਪਰਿਵਾਰ ਲਈ ਸੀ ਸੰਘਣੀ ਛਾਂ ਬਣਦੇ। ਲਾਡ ਪਿਆਰ ਨਾਲ ਬੱਚੇ ਨੂੰ ਪਾਲਦੇ ਨੇ, ਇਹ ਤਾਂ ਨਿਥਾਵਿਆਂ ਲਈ ਥਾਂ ਬਣਦੇ। `ਸੁਖਬੀਰ` ਹੋਵੇ ਆਪਣੀ ਔਲਾਦ ਚੰਗੀ, ਘਰ ਵਿੱਚ ਸਵਰਗ ਫਿਰ ਤਾਂ ਬਣਦੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ- 9855512677
Read More »ਸਟੇਟਸ (ਮਿੰਨੀ ਕਹਾਣੀ)
“ਯਾਰ ਆ ਦਿਲਦਾਰ ਸਿੰਘ ਐਵੇਂ ਈ ਸਟੇਟਸ ਬਦਲ ਬਦਲ ਕੇ ਪਾਈ ਜਾਂਦਾ ਆਪਣੇ ਮੋਬਾਇਲ `ਤੇ ਹਰ ਰੋਜ਼! ਕਦੇ ਖਿਡਾਉਣ ਦਾ, ਕਦੇ ਸੈਮੀਨਾਰ ਲਗਾਉਣ ਦਾ, ਕਦੇ ਕੋਈ ਫ਼ਿਲਮ ਬਣਾਉਣ ਦਾ, ਕਦੇ ਭੰਗੜਾ ਪਵਾਉਣ ਦਾ, ਕਦੇ ਲੋੜਵੰਦਾਂ ਨੂੰ ਵਰਦੀਆਂ ਵੰਡਣ ਦਾ, ਕਦੇ ਕਿਸੇ ਆਲ੍ਹਾ ਅਫ਼ਸਰ ਵੱਲੋਂ ਸਨਮਾਨਿਤ ਹੋਣ ਦਾ, ਕਦੇ ਕਿਸੇ ਨੂੰ ਸਨਮਾਨਿਤ ਕਰਨ ਦਾ ਤੇ ਕਦੇ ਵੱਡੇ-ਵੱਡੇ ਲੈਕਚਰ ਦੇਣ ਦਾ…।”ਨਿਰਾਸ਼ਾ …
Read More »ਹੁਣ ਜਮਾਨਾ ਲੰਘ ਗਿਆ…
ਹੁਣ ਜਮਾਨਾ ਲੰਘ ਗਿਆ ਪਰਾਲੀ ਦੇ ਢੇਰ `ਤੇ ਛਾਲਾਂ ਮਾਰਨ ਦਾ, ਪਤੰਗਾਂ ਫੜਦੇ ਫੜਦੇ ਦੂਜੇ ਪਿੰਡ ਪਹੁੰਚ ਜਾਣ ਦਾ, ਘਲਾੜੀ ਤੇ ਬਹਿ ਕੇ ਤੱਤਾ ਤੱਤਾ ਗੁੜ ਖਾਣ ਦਾ, ਆਂਉਦੇ ਦਸ-ਬਾਰਾਂ ਗੰਨੇ ਘਰ ਨੂੰ ਲਿਆਉਣ ਦਾ, ਬੁਰਾ ਨੀ ਮਨਾਉਣਾ ਪਿੰਡ ਦੇ ਸਿਆਣੇ ਬੰਦੇ ਦੀ ਘੂਰ ਦਾ ਆਪ ਨਹਾਉਣਾ ਤੇ ਟੋਭਿਆਂ `ਚ ਮਹੀਆਂ ਨੂੰ ਨਵਾਉਣ ਦਾ ਮਖਾਣੇ ਖਿੱਲਾਂ ਪਕੋੜੀਆਂ ਚ ਰਲਾ ਕੇ …
Read More »ਨੱਥ (ਮਿੰਨੀ ਕਹਾਣੀ)
ਲੰਬੜਦਾਰ ਸੁੱਚਾ ਸਿਉਂ ਦਾ ਸਾਂਝੀ ਜਦੋਂ ਬਲਦ ਰੇਹੜਾ ਲੈ ਕੇ ਪਿੰਡ ਦੀ ਸੱਥ ’ਚੋਂ ਲੰਘਿਆ ਤਾਂ ਬੈਠੇ ਭਗਤੂ ਬਾਬੇ ਨੇ ਕੋਲ ਖੜ੍ਹੇ ਮਾਸਟਰ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਵੇਖ ਜਗਜੀਤ ਸਿਹਾਂ ਕਿਵੇਂ ਇਨਸਾਨ ਨੇ ਸਦੀਆਂ ਤੋਂ ਇਹਨਾਂ ਬੇਜ਼ੁਬਾਨਾਂ ਨੂੰ ਆਪਣੇ ਦਿਮਾਗ ਦੀ ਸੂਝ-ਬੂਝ ਨਾਲ ਕਾਬੂ ਕਰਕੇ ਵੱਸ ਕੀਤਾ ਹੋਇਆ ਹੈ। ਬਾਬਾ ਜੀ ਜੇਕਰ ਇਹ ਨੱਥ ਅੱਜ ਦੇ ਭ੍ਰਿਸ਼ਟਾਚਾਰੀ …
Read More »ਸਾਡਾ ਦੇਸ਼ ਮਹਾਨ ਏ
ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ ਪਰ ਸੋਚ ਤਾਂ ਅੱਜ ਵੀ ਗੁਲਾਮ ਏ ਪਰ ਸਾਡਾ ਦੇਸ਼ ਮਹਾਨ ਏ। ਗੁਲਾਮੀ ਜਾਤਾਂ-ਪਾਤਾਂ ਦੀ ਝੂਠੇ ਧਰਮ ਤੇ ਰੀਤੀ ਰਿਵਾਜਾਂ ਦੀ ਝੂਠ ਦੀ ਚੌਧਰ ਦੀ ਤੇ ਗਰੀਬ ਦੇ ਹਾਲਾਤਾਂ ਦੀ। ਗਰੀਬ ਦੇ ਹੱਕ ਨੂੰ ਖਾ-ਡਕਾਰ ਕੇ ਧਰਮ ਸਥਾਨਾਂ ਨੂੰ ਕਰਦੇ ਦਾਨ ਨੇ ਪਰ ਸਾਡਾ ਦੇਸ਼ ਮਹਾਨ ਏ। ਇਸ਼ਕ ਨੂੰ ਰੱਬ ਵੀ ਕਹਿੰਦੇ …
Read More »