ਏਕ ਨੂਰ ਦੇ ਜਾਏ ਹਾਂ। ਕਿਉਂ ਦੂਜੇ ਲਈ ਪਰਾਏ ਹਾਂ। ਸਾਨੂੰ ਪੰਡਤ, ਮੁੱਲਾਂ ਵੰਡਿਆ, ਜਾਂ ਵੰਡਿਆ ਪੈਰੋਕਾਰਾਂ ਨੇ, ਸਾਨੂੰ ਵੰਡਿਆ ਆਪਣੇ ਮਤਲਬ ਲਈ, ਕੁੱਝ ਧਰਮ ਦੇ ਠੇਕੇਦਾਰਾਂ ਨੇ। ਜੇ ਰੱਬ ਸਾਨੂੰ ਵੰਡਿਆ ਹੁੰਦਾ, ਇੱਕੋ ਜਿਹੀਆਂ ਨਾ ਅਕਲਾਂ ਹੁੰਦੀਆਂ। ਵਿੰਗ ਤੜਿੰਗੇ ਬੂਥੇ ਹੁੰਦੇ, ਟੇਡੀਆਂ ਮੇਡੀਆਂ ਸ਼ਕਲਾਂ ਹੁੰਦੀਆਂ। ਖੂਨ ਕਿਸੇ ਦਾ ਹਰਿਆ ਹੁੰਦਾ, ਨੀਲਾ, ਪੀਲਾ, ਚਿੱਟਾ ਹੁੰਦਾ। ਅਰਕ ‘ਤੇ ਲੱਗਾ ਗੋਡਾ ਹੁੰਦਾ, …
Read More »ਕਵਿਤਾਵਾਂ
ਮੁੱਲ
ਮੁੱਲ ਨਹੀਂ ਏ ਬੰਦੇ ਦਾ ਬਸ ਫੂਕ ਈ ਏ, ਜੋ ਟਿਕਣ ਨਹੀਂ ਦਿੰਦੀ। ਸਗੋਂ ਵਸਤਾਂ ਦਾ ਮੁੱਲ ਹੈ। ਉਹਨਾਂ ਦੀ ਅੰਤ ਤੋਂ ਬਾਅਦ ਵੀ ਕੀਮਤ ਪੈਂਦੀ ਹੈ, ਆਸ ਹੁੰਦੀ ਹੈ। ਪਰ ਮਨੁੱਖ ਦਾ ਮੌਤ ਤੋਂ ਬਾਅਦ ਕੋਈ ਮੁੱਲ ਨਹੀਂ, ਫੂਕ ਭਾਵੇਂ ਜ਼ਮੀਨ ‘ਤੇ ਨਿਕਲੇ ਜਾਂ ਆਸਮਾਨ ‘ਤੇ, ਫਿਰ ਕੌਣ ਪੁੱਛਦਾ ਹੈ, ਕਿੰਨ੍ਹਾਂ ਕੁ ਯਾਦ ਕਰਦਾ ਹੈ, ਕਿਸੇ ਕੋਲ ਸਮਾਂ ਨਹੀਂ। …
Read More »ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ। ਭਾਰਤ ਦੇਸ਼ ਨੂੰ… ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ। ਇੱਕੋ ਜੋਤ ਤੋਂ …
Read More »ਭੈਣਾਂ ਦਾ ਪਿਆਰ – ਰੱਖੜੀ
ਭੈਣਾਂ ਦਾ ਪਿਆਰ ਬੱਚਿਆਂ ਲਈ ਖੁਸ਼ੀਆਂ, ਰਲ਼ ਬੈਠੇ ਸਾਰੇ ਰੌਣਕਾਂ ਨੇ ਜੁੜੀਆਂ। ਮੁਖੜੇ ਨੇ ਖਿੜੇ ਖਿੜੇ, ਗੱਲਾਂ ਬਚਪਨ ਦੀਆਂ ਤੁਰੀਆਂ। ਹਰ ਘਰ ਵੀਰ ਹੋਵੇ, ਰੀਤਾਂ ਜੱਗ ਦੀਆਂ ਤੁਰੀਆਂ ਰਾਜ ਨੌਸ਼ਹਿਰੀਆ ਭੈਣਾਂ ਨਾਲ ਸਰਦਾਰੀ, ਰੱਖੜੀ ਕੌਣ ਬੰਨੇ ਕੁੱਖਾਂ `ਚ ਮਾਰਨ ਕੁੜੀਆਂ।020820 ਰਾਜਦਵਿੰਦਰ ਸਿੰਘ ਨੌਸ਼ਹਿਰਾ ਮਾਹਲਾ। ਮੋ – 97799 61093
Read More »ਰੱਖੜੀ
ਲੈ ਕੇ ਆਏ ਰੱਖੜੀ ਮੇਰੇ ਭੈਣ ਜੀ। ਇਹਦੇ ਨਾਲ ਵਧੇ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇੱਕ ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖ਼ੁਸ਼ੀ-ਖ਼ੁਸ਼ੀ ਰਲ਼ ਸਾਰੇ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ———। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜ਼ਰੂਰ ਹੈ। ਪਿਆਰ ਭਰੇ ਹੰਝੂ ਫ਼ਿਰ ਅੱਖਾਂ `ਚੋਂ ਵਹਿਣ ਜੀ। …
Read More »ਗੱਲਾਂ ਵਿੱਚੋਂ ਗੱਲ……
ਪਹਿਲਾਂ ਪਹਿਲ ਸਾਦੇ ਵਿਆਹ ਹੁੰਦੇ ਸੀ ਸਾਰਿਆਂ ਨੂੰ ਉਦੋਂ ਬੜੇ ਚਾਅ ਹੁੰਦੇ ਸੀ ਮੰਜ਼ਿਆਂ ‘ਤੇ ਜੋੜ ਸਪੀਕਰ ਸੀ ਲੱਗਦੇ ਯਮਲੇ ਤੇ ਮਾਣਕ ਦੇ ਰਕਾਟ ਵੱਜਦੇ ਧਰਦੇ ਸੀ ਦਾਲ ਉਦੋਂ ਵਿੱਚ ਹਾਰੀ ਜੀ ਰੰਗਾਂ ਵਿੱਚੋਂ ਰੰਗ ਰੰਗਦਾ ਲਲਾਰੀ ਜੀ ਗੱਲਾਂ ਵਿੱਚੋਂ ਗੱਲ ਫੜਦਾ ਲਿਖਾਰੀ ਜੀ। ਅੱਜਕਲ ਦਾਰੂ ਦੇ ਨੇ ਦੌਰ ਚੱਲਦੇ ਹੈਨੀ ਅਖਾੜੇ ਭਲਵਾਨੀ ਮੱਲ ਦੇ ਇੱਕ ਦੂਜੇ ਦਾ ਨਾ ਹੁਣ …
Read More »ਏ ਕੈਸੀ ਰੁੱਤ ਆਈ…
ਏ ਕੈਸੀ ਰੁੱਤ ਆਈ ਨੀ ਮਾਂ, ਲੜਦੇ ਭਾਈ-ਭਾਈ ਨੀ ਮਾਂ। ਖੂਨ-ਖਰਾਬਾ ਇਉਂ ਨੇ ਕਰਦੇ, ਜਿਉਂੁ ਹੋਵਣ ਇਹ ਕਸਾਈ ਨੀ ਮਾਂ। ਇਤਬਾਰ ਤੇ ਪਿਆਰ ਰਿਹਾ ਨਾਂ ਅਜਕਲ੍, ਹੁੰਦੀ ਜਾਂਦੀ ਤਬਾਹੀ ਨੀ ਮਾਂ। ਜ਼ਮੀਨ-ਜਾਇਦਾਦ ਵੰਡ ਕੇ ਮੁੰਡੇ, ਧੀ ਨੂੰ ਕਹਿਣ ਪਰਾਈ ਨੀ ਮਾਂ। ਕਰਕੇ ਜ਼ੁਲਮ ਨਾਂ ਪਛਤਾਵਾ ਕਰਦੇ, ਐਸੀ ਸ਼ਰਮ ਲਾਹੀ ਨੀ ਮਾਂ। ‘ਰੀਤ’ ਰੱਬ ਰਾਖਾ ਸਾਰਿਆਂ ਦਾ ਇੱਥੇ, ਤੇ ਜੀਵੇ ਸਿਰ …
Read More »ਅਖੌਤੀ ਸਾਧ
ਇੱਕ ਅਖੌਤੀ ਸਾਧ ਹੈ ਬਣਿਆ, ਧੂਣੀ ਵਾਸ਼ਨਾ ਦੀ ਧੁਖਾਈ ਮਨ ਅੰਦਰ। ਬਾਹਰੋਂ ਧੂਣੀ ਦਾ ਢੋਗ ਰਚਿਆ ਕਰਮਾਂ ਦੀ ਖੇਡ ਹੈ ਰਚਾਈ ਜੱਗ ਅੰਦਰ। ਸਬਰ ਦਾ ਬੰਨ ਹੈ ਲੋਕਾਂ ਲਈ ਬੰਨਿਆ ਹਰ ਲਾਲਸਾ ਜਗਾਈ ਹੈ ਆਪਣੇ ਮਨ ਅੰਦਰ। ਕੂੜਾ ਲੋਕਾਂ ਦੇ ਮਨ ਦਾ ਸਾਫ਼ ਕਰਨਾ ਕੂੜ੍ਹੇ ਦੀ ਪਰਤ ਹੈ ਜਮਾਈ ਆਪਣੇ ਮਨ ਅੰਦਰ। ਸ਼ਾਂਤੀ ਦਾ ਪ੍ਰਤੀਕ ਹੈ ਬਣਦਾ ਸਭ ਲਈ ਅਸ਼ਾਂਤੀ …
Read More »ਵੱਡਿਆਂ ਦਾ ਸਤਿਕਾਰ
ਨਾ ਕਰ ਬੰਦਿਆ ਮਾੜਾ ਕੰਮ, ਵੱਡਿਆਂ ਦੇ ਨਾਲ ਕਰ ਪਿਆਰ ਉਨ੍ਹਾਂ ਨੇ ਹੀ ਤੈਨੂੰ ਜੀਵਨ ਦਿੱਤਾ ਕਰ ਉਨ੍ਹਾਂ ਦਾ ਸਤਿਕਾਰ। ਛੱਡ ਕੇ ਬਿਰਧ ਆਸ਼ਰਮ ਉਨ੍ਹਾਂ ਨੂੰ ਕੱਲ੍ਹ ਨੂੰ ਬਹੁਤ ਪਛਤਾਵੇਂਗਾ ਫਿਰ ਮਾਰੇਂਗਾ ਦੀਵਾਰਾਂ `ਚ ਟੱਕਰਾਂ ਤੇਰੇ ਪੱਲੇ ਕੱਖ ਨਾ ਰਹਿ ਆਵੇਗਾ। ਸੇਵਾ ਕਰ ਉਨ੍ਹਾਂ ਦੀ ਜ਼ਿੰਦਗੀ ਤੇਰੀ ਸੰਵਰ ਜਾਵੇਗੀ ਗਲਤੀ ਕੋਈ ਜੇ ਕਰ ਬੈਠਾ ਤਾਂ ਵੇਲਾ ਹੱਥ ਨਾ ਆਵੇਗਾ। ਆਪਣੇ …
Read More »ਦੁੱਖ਼ਾਂ ਭਰੀ ਨਾ ਮੁੱਕੇ ਰਾਤ
ਅੱਖੀਆਂ ਵਿੱਚ ਨਾ ਨੀਂਦਰ ਆਵੇ ਦੁੱਖਾਂ ਭਰੀ ਨਾ ਮੁੱਕੇ ਰਾਤ। ਹਿਜ਼ਰ ਦੀ ਬੇੜੀ, ਇਸ਼ਕ ਦਾ ਚੱਪੂ ਉਡੀਕ ਰਹੇ ਸੋਹਣੀ ਪਰਭਾਤ। ਮੋਤੀ ਬਣ-ਬਣ ਡਿੱਗਦੇ ਹੰਝੂ ਨੈਣਾਂ ਦੀ ਹੁੰਦੀ ਬਰਸਾਤ। ਸੱਜਣਾਂ ਬਾਝ ਹਨੇਰਾ ਜਾਪੇ ਸੱਜਣ ਨਾ ਜਦ ਮਾਰਨ ਝਾਤ। ਦੋ ਦਿਲ ਜਦ ਵੀ ਮਿਲ ਜਾਂਦੇ ਪੁੱਛਣ ਨਾ ਉਹ ਕਿਸੇ ਦੀ ਜਾਤ। ਟੁੱਟਣ ਜਾਤ-ਪਾਤ ਦੇ ਬੰਧਨ ਇਸ਼ਕ ਹੈ ਰੱਬ ਦੀ ਦਿੱਤੀ ਦਾਤ। ਦੋ …
Read More »
Punjab Post Daily Online Newspaper & Print Media