ਕਰੋਨਾ ਵਿੱਚ ਹੀ ਉਲਝਿਆ ਦੇਸ਼ ਸਾਰਾ, ਟਰਾਂਸਪੋਰਟ ਵੀ ਹੋਗੀ ਹੁਣ ਬੰਦ ਮੀਆਂ। ਪ੍ਰੀਖਿਆਵਾਂ ਵੀ ਮੁਲਤਵੀ ਹੋ ਗਈਆਂ, ਜਿਨ੍ਹਾਂ ਦਾ ਨਾਲ ਭਵਿੱਖ ਸਬੰਧ ਮੀਆਂ। ਆਮ ਜੀਵਨ ਵੀ ਤਹਿਸ ਤੇ ਨਹਿਸ ਹੋਇਆ, ਤੈਅ ਕਰਨਗੇ ਲੋਕ ਕਿਵੇਂ ਪੰਧ ਮੀਆਂ। ਚੌਣੇ ਰੇਟਾਂ ‘ਤੇ ਮਾਸਕ ਵੀ ਲੱਭਦੇ ਨਾ, ਡਾਵਾਂ ਡੋਲ ਸਰਕਾਰੀ ਪ੍ਰਬੰਧ ਮੀਆਂ। ਸਾਲ ਨਵਾਂ ਕੀ ਚੜਿਆ, ਚੜਦਿਆਂ ਹੀ, ਚਾੜ੍ਹ ਗਿਆ ਨਿਵੇਕਲਾ ਚੰਦ ਮੀਆਂ। ਦੱਦਾਹੂਰੀਆ …
Read More »ਕਵਿਤਾਵਾਂ
ਮਾੜਾ ਹੁੰਦਾ
ਲੰਘੀਏ ਨਾ ਕਦੇ ਗਧੇ ਘੋੜੇ ਦੀ ਪਿਛਾੜੀ ਜੀ ਕੁਰਾਹੇ ਪਾਉਂਦੀ ਲੰਡਰਾ ਦੀ ਆੜੀ ਜੀ ਕਾਹਦਾ ਸਾਉ ਪੁੱਤ ਉਹ, ਜੋ ਪੁੱਟੇ ਪਿਉ ਦੀ ਦਾੜੀ ਜੀ। ਮਾੜਾ ਹੁੰਦਾ ਝਾਕਾ ਓਪਰੀ ਜਨਾਨੀ ਦਾ ਬਹੁਤਾ ਸਮਾਂ ਟਿਕਦਾ ਨਾ ਪੈਸਾ ਬੇਈਮਾਨੀ ਦਾ ਜੱਗ ਵਿੱਚ ਉੱਚਾ ਹੋਵੇ ਨਾਂਅ ਬੰਦੇ ਦਾਨੀ ਦਾ। ਮਾੜੀ ਔਲਾਦ ਮਾਪਿਆਂ ਦੀ ਜੋ ਮੰਨੇ ਘੂਰ ਨਾ ਹੌਸਲੇ ਨੂੰ ਮੰਜ਼ਿਲਾਂ ਕਦੇ ਵੀ ਦੂਰ ਨਾ …
Read More »ਬਚੋ ਵਾਇਰਸ ਕੋਰੋਨਾ………
ਦੁਨੀਆ ‘ਚ ਫੈਲ ਗਿਆ ਵਾਇਰਸ ਕੋਰੋਨਾ, ਮੀਟਰ ਦੀ ਦੂਰੀ ਰੱਖੋ, ਨਾ ਹੀ ਹੱਥ ਹੀ ਮਿਲਾਉਣਾ ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਖੰਘ ਛਿੱਕ ਵੇਲੇ ਮੂੰਹ ਨੱਕ ਨੂੰ ਹੈ ਢੱਕਣਾ, ਹਦਾਇਤਾਂ ਮੰਨੋਗੇ ਤਾਂ ਛੇਤੀ ਹੱਲ ਹੋ ਸਕਣਾ। ਅਤੇ ਭੀੜ ਵਾਲੀ ਜਗ੍ਹਾ ਨਾ ਹੀ ਖਲੋਣਾ, ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਸਾਬਣ ਜਾਂ ਤੁਸੀਂ ਸੈਨੇਟਾਈਜ਼ਰ ਵਰਤੋ, ਹੱਥ ਸਾਫ ਕਰੋ ਹਮੇਸ਼ਾਂ …
Read More »ਕਰੋਨਾ ਵਾਇਰਸ…
ਜ਼ਰਾ ਬਚ ਕੇ ਰਹਿਣਾ ਜੀ, ਭਿਆਨਕ ਕਰੋਨਾ ਵਾਇਰਸ ਆਇਆ ਚੀਨ ਦੇਸ਼ ਤੋਂ ਪੈਦਾ ਹੋ ਕੇ ਸੰਸਾਰ ‘ਤੇ ਕਹਿਰ ਮਚਾਇਆ । ਸੌ ਸਾਲ ਬਾਅਦ ਆਉਂਦੀ ਆਫਤ ਲਿਖਤਾਂ ‘ਚ ਫੁਰਮਾਇਆ । ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਜਾਵੇ ਬਚਾਇਆ । ਜਰਾ ਬਚ ਕੇ ਰਹਿਣਾ ਜੀ ਭਿਆਨਕ ਕਰੋਨਾ ਵਾਇਰਸ ਆਇਆ ! ਇਸ ਬੀਮਾਰੀ ਤੋਂ ਬਚਣ ਲਈ ਹੱਥ ਧੋਵੋ ਬਾਰੰਬਾਰਾ । ਖੰਘ ਛਿੱਕ ਆਉਣ …
Read More »ਕੁਰਬਾਨੀ
ਰਾਜਗੁਰੂ, ਸੁਖਦੇਵ, ਭਗਤ ਸਿੰਘ, ਦੇ ਗਏ ਸੇਧ ਜਵਾਨੀ ਨੂੰ। ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ … ਸਮਝ ਆਈ ਜਦ ਦੇਸ਼ ਨੂੰ ਲੁੱਟ ਕੇ, ਘਰ ਹੀ ਹਾਕਮ ਭਰਦਾ ਏ। ਉਸੇ ਦਿਨ ਤੋਂ ਰਾਜਗੁਰੂ ਵੀ, ਇਨਕਲਾਬ ਹੀ ਕਰਦਾ ਏ। ਕਦੇ ਵੀ ਮੱਠਾ ਪੈਣ ਨਹੀਂ ਦਿੱਤਾ, ਜ਼ਜ਼੍ਹਬੇ ਉਸ ਤੁਫਾਨੀ ਨੂੰ । ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ …
Read More »ਨਸ਼ਿਆਂ ਦੇ ਦਰਿਆ
ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘਰਾਂ ਦੇ ਘਰ ਨਸ਼ਿਆਂ ਨੇ ਰੋਲ ਦਿੱਤੇ। ਗੂੜ੍ਹੇ ਰਿਸ਼ਤੇ ਇਸ ਬਲਾ ਨੇ ਤੋੜ ਦਿੱਤੇ। ਨਸ਼ੇ ਨਾਲ ਸਾਂਝ ਪਾ ਕੇ ਰਿਸ਼ਤੇ ਨਾ ਤੁੜਾਈਂ । ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਈ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘੁਣ ਵਾਂਗੂੰ ਨਸ਼ਿਆਂ ਤੈਨੂੰ ਅੰਦਰੋਂ ਖਾ ਜਾਣਾ। ਤੈਨੂੰ ਉਦੋਂ …
Read More »ਸੱਜਣਾਂ…
ਤੂੰ ਏਂ ਮੇਰਿਆਂ ਸਾਹਾਂ ਦੀ ਡੋਰ ਸੱਜਣਾਂ। ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ । ਚੜ੍ਹੀ ਇਸ਼ਕ ਦੀ ਮੈਨੂੰ ਲੋਰ ਸੱਜਣਾਂ । ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ। ਤੂੰ ਏਂ ਖਾਬ ਤੋਂ ਹਕੀਕਤਾਂ ਦਾ ਰਾਹ ਸੱਜਣਾਂ । ਤੇਰੇ ਨਾਮ ਜ਼ਿੰਦਗੀ ਦਾ ਹਰ ਸਾਹ ਸੱਜਣਾਂ । ਗੱਲਾਂ ਦੀ ਏ ਲਾਲੀ, ਚਿਹਰੇ ‘ਤੇ ਨੂਰ ਸੱਜਣਾਂ । ਹੋਵੀਂ ਨਾ ਕਦੇ ਵੀ ਮੇਰੇ …
Read More »ਇਹ ਰੰਗ …
ਜ਼ਿੰਦਗੀ ਦੇ ਇੰਨਾਂ ਰੰਗਾਂ ਦੀ ਮੈਂ ਯਾਰੋ ਗੱਲ ਸੁਣਾਵਾਂ, ਨਾਲ਼ ਚਾਵਾਂ ਦੇ ਯਾਰਾਂ ਸੰਗ ਕੀਕਣ ਖੁਸ਼ੀ ਮਨਾਵਾਂ ! ਸੂਰਵੀਰਾਂ ਦੇ ਰੱਤ ਵਰਗਾ ਲਾਲ ਰੰਗ ਮੈਨੂੰ ਜਾਪੇ, ਪੁੱਤਰਾਂ ਬਾਝੋਂ ਸੁੰਨਮ ਸੁੰਨੇ ਵਿੱਚ ਘਰਾਂ ਦੇ ਮਾਪੇ। ਸ਼ਾਂਤੀ ਦਾ ਰੰਗ ਕਿੱਧਰੇ ਵੀ ਹੁਣ ਨਾ ਯਾਰੋ ਲੱਭੇ, ਚਿੱਟਾ ਤਾਂ ਹੁਣ ਚਿੱਟੇ ਵਾਕਣ ਮੈਨੂੰ ਯਾਰੋ ਲੱਗੇ। ਹਰਾ ਰੰਗ ਖੁਸ਼ਹਾਲੀ ਵਾਲਾ ਝੂਮਣ ਨਾ ਹੁਣ ਫਸਲਾਂ, ਖੇਤਾਂ …
Read More »ਨਵੇਂ ਪੂਰਨੇ
ਸਿਆਸੀ ਰੋਟੀਆਂ ਸੇਕਣ ਦਾ, ਪ੍ਰਚੱਲਤ ਹੋਇਆ ਰਿਵਾਜ਼। ਇੱਕ ਦੂਜੇ ਦਾ ਗੱਲੀਂ ਬਾਤੀਂ, ਖੋਲ੍ਹ ਦਿੰਦੇ ਨੇ ਪਾਜ਼। ਜਿਹੜਾ ਜਿਆਦਾ ਚਿੱਕੜ ਸੁੱਟੇ, ਲੀਡਰ ਘੈਂਟ ਨੇ ਕਹਿੰਦੇ। ਇਸ ਕੰਮ ਵੇਲੇ ਕੋਈ ਨਾ ਪਿੱਛੇ, ਲੀਡਰ ਅੱਜਕਲ੍ਹ ਰਹਿੰਦੇ। ਹੈਰਾਨੀਜਨਕ ਤੱਥ ਸਾਹਮਣੇ, ਟਿਕਟਾਂ ਵੇਲੇ ਆਉਂਦੇ। ਚੱਕੇ ਜਾਂਦੇ ਨੇ ਸਭ ਦੇ ਪਰਦੇ, ਕਿ ਮੁਰੱਬੇ ਕਿੰਝ ਬਣਾਉਂਦੇ। ਪ੍ਰੈਸ ਕਾਨਫਰੰਸਾਂ ਦਾ ਫਿਰ, ਚੱਲ ਪੈਂਦਾ ਹੈ ਦੌਰ। ਦੁੱਧ ਧੋਤਾ ਫਿਰ …
Read More »ਨਾਨਕ ਦਾ ਸਿੱਖ
ਉਸਦੇ ਦੱਸੇ ਰਸਤੇ ਜਾਵਾਂ ਬਾਣੀ ਦੇ ਸੰਗ ਮਨ ਰੁਸ਼ਨਾਵਾਂ ਨਾਨਕ ਦੇ ਜੇ ਬੋਲ ਪੁਗਾਵਾਂ ਤਦ ਨਾਨਕ ਦਾ ਸਿੱਖ ਕਹਾਵਾਂ। ਵਹਿਮਾਂ ਭਰਮਾਂ ਨੂੰ ਜੇ ਮੈਂ ਭੁੱਲਾਂ ਤਰ ਜਾਵਣ ਫਿਰ ਮੇਰੀਆਂ ਕੁੱਲਾਂ ਨ੍ਹੇਰੇ ਜੋ ਇਸ ਜੱਗ ਕਰੇ ਨੇ ਬਾਣੀ ਦੇ ਸੰਗ ਦੂਰ ਭਜਾਵਾਂ। ਤਦ ਨਾਨਕ ਦਾ…. ਕੁਦਰਤ ਦੇ ਵਿੱਚ ਵੇਖਾਂ ਰੱਬ ਨੂੰ ਮੱਥਾ ਟੇਕਾਂ ਬਾਕੀ ਸਭ ਨੂੰ ਝੂਠ ਅਡੰਬਰ ਭੁੱਲ ਕੇ ਸਾਰੇ …
Read More »
Punjab Post Daily Online Newspaper & Print Media