Sunday, May 24, 2026

ਖੇਡ ਸੰਸਾਰ

Sakshi Malik beconmes first Olympic ‘Women Wrestler’ from India

New Delhi, Aug. 18 (Punjab Post Bureau) – Indian Railways’ Employee Sakshi Malik brings India’s first much awaited Olympic medal at Rio Olympics 2016 when she won the Olympic Bronze medal in 58 kg category women’s freestyle wrestling. Sakshi Malik also created history by becoming the first ‘women wrestler’ from India to bag an Olympic medal, in Brazil on August …

Read More »

ਏਸ਼ੀਅਨ ਵਰਿਸਟੀ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗੀ ਸਾਫਟਬਾਲ ਖਿਡਾਰਣ ਮਨਦੀਪ ਕੌਰ

ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਰੀਓ ਉਲੰਪਿਕ 2016 ਦੇ ਵਿੱਚ ਕਿਸਮਤ ਅਜ਼ਮਾਈ ਕਰਨ ਗਏ ਅੰਮ੍ਰਿਤਸਰ ਦੇ 4 ਧਾਕੜ ਖਿਡਾਰੀਆਂ ਤੋਂ ਬਾਅਦ ਹੁਣ ਪੰਜਾਬੀ ਮੂਲ ਦੀ ਭਾਰਤੀ ਸਾਫਟਬਾਲ ਖਿਡਾਰਣ ਅੰਤਰਰਾਸ਼ਟਰੀ ਪੱਧਰ ਦੀ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਆਪਣੇ ਬੇਮਿਸਾਲ ਖੇਡ ਫਨ ਦਾ ਮੁਜ਼ਾਹਰਾ ਕਰੇਗੀ। ਅੰਮ੍ਰਿਤਸਰ ਦੇ ਨਾਮਵਰ ਬੀ.ਬੀ.ਕੇ ਡੀਏਵੀ ਕਾਲਜ ਫਾਰ ਵੁਮੈਨ ਦੀ ਤਜ਼ ਤਰਾਰ ਸਾਫਟਬਾਲ ਖਿਡਾਰਣ ਮਨਦੀਪ …

Read More »

ਮਿੰਜ਼ਰ ਫੇਅਰ ਸਪੋਰਟਸ ਟੂਰਨਾਮੈਂਟ 2016 ਵਿੱਚ ਪੰਜਾਬ ਬਣਿਆ ਫੁੱਟਬਾਲ ਚੈਂਪੀਅਨ

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਹਿਮਾਚਲ ਪ੍ਰੇਦਸ਼ ਦੇ ਜ਼ਿਲ੍ਹਾ ਚੰਬਾ ਵਿਖੇ ਸੰਪਨ ਹੋਏ ਇੰਟਰਨੈਸ਼ਨਲ ਮਿੰਜ਼ਰ ਫੇਅਰ ਸਪੋਰਟਸ ਟੂਰਨਾਮੈਂਟ 2016 ਦੇ ਦੌਰਾਨ ਹੋਏ ਫੁੱਟਬਾਲ ਟੂਰਨਾਮੈਂਟ ਪੰਜਾਬ ਦੀ ਟੀਮ ਚੈਂਪੀਅਨ ਬਣੀ।ਫਾਈਨਲ ਮੁਕਾਬਲਾ ਖਾਲਸਾ ਫੁੱਟਬਾਲ ਕਲੱਬ, ਅੰਮ੍ਰਿਤਸਰ ਤੇ ਤਰਨ ਤਾਰਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਚੈਂਪੀਅਨ ਦਾ ਜੇਤੂ ਤਾਜ ਖਾਲਸਾ ਫੁੱਟਬਾਲ ਕਲੱਬ ਦੇ ਸਿਰ ਸੱਜਿਆ। ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ ਚੈਂਪੀਅਨ ਟ੍ਰਾਫੀ …

Read More »

ਰਿਓ ਉਲੰਪਿਕ 2016 ਲਈ ‘ਰਨ ਫਾਰ ਰਿਓ-ਖੇਲੋ ਐਡ ਜੀਓ ਆਯੋਜਿਤ

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਰਿਓੁ ਉਲੰਪਿਕ 2016 ਦੇ ਵਿੱਚ ਸ਼ਮੂਲੀਅਤ ਕਰਨ ਗਏ ਵੱਖ-ਵੱਖ ਖੇਡ ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨਾਂ ਦੀ ਹੌਸਲਾ ਅਫਜ਼ਾਈ ਕਰ ਕੇ ਜਿੱਤ ਯਕੀਨੀ ਬਣਾਉਣ ਦੇ ਮੰਤਵ ਨਾਲ ਖੇਡ ਡਾਇਰੈਕਟਰ ਪੰਜਾਬ ਰਾਹੁਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ, ਜਿਲ੍ਹਾ ਡਿਪਟੀ ਕਮਿਸ਼ਨਰ ਵਰੂਣ ਰੂਜਮ ਦੀ ਰਹਿਨੁਮਾਈ ਹੇਠ ਤੇ ਜਿਲ੍ਹਾ ਖੇਡ ਅਫਸਰ ਹਰਪਾਲਜੀਤ ਕੌਰ ਸੰਧੂ ਦੀ ਅਗਵਾਈ …

Read More »

ਭੂਟਾਨ ਵਿਖੇ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲਾ ਵਿਦਿਆਰਥੀ ਸਨਮਾਨਿਤ

ਅੰਮ੍ਰਿਤਸਰ, 23 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਤੈ੍ਰ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੇ ਵਿਦਿਆਰਥੀ ਹਰਦੇਵ ਸਿੰਘ ਵੱਲੋਂ ਭੂਟਾਨ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਰਾਕੇਟ ਬਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ‘ਤੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ …

Read More »

BBK DAV College Cricket Team wins in Bangladesh Premier League

Amritsar, July (Punjab Post Bureau) – Cricketers Neelam Bisht & Priyanka Malik of BBK DAV College for Women won championship in Bangladesh Premier League held at Mirpur, Bangladesh. Bangladesh Cricket Association awarded a cash prize of Rs. 50000/- each to both players. Eight cricket players of the college, Priyanka Malik, Neelam Bisht, Bharti Bawa, Rekha, Komalpreet Kaur, Kamini Sharma, Anisha …

Read More »

47ਵੀਆਂ ਕੇ.ਵੀ.ਐਸ ਰੀਜਨਲ ਖੇਡਾਂ ਅਗਸਤ ਵਿੱਚ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਐਚ.ਆਰ.ਡੀ. ਮੰਤਰਾਲਾ ਦੇ ਪ੍ਰਬੰਧਾਂ ਹੇਠ ਚੱਲਣ ਵਾਲੇ ਕੇਂਦਰੀ ਵਿਦਿਆਲਯ ਸੰਗਠਨ ਜੰਮੂ ਰੀਜ਼ਨ ਦੇ ਅਧਿਕਾਰਿਤ ਖੇਤਰ ਵਾਲੇ ਕੇਂਦਰੀ ਵਿਦਿਆਲਯ ਦੀਆਂ 47ਵੀਂਆਂ ਰੀਜ਼ਨਲ ਖੇਡਾਂ ਅਗਸਤ ਦੇ ਮਹੀਨੇ ਆਯੋਜਿਤ ਹੋਣਗੀਆਂ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕੇ.ਵੀ ਨੰ:1 ਸਦਰ ਕੈਂਟ ਵਿਖੇ ਲੜਕਿਆਂ ਦੇ ਦੋ-ਦਿਨਾਂ ਜੁੱਡੋ, ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸਕੇਟਿੰਗ ਤੇ ਤੈਰਾਕੀ ਮੁਕਾਬਲੇ 29-30 ਅਗਸਤ ਨੂੰ …

Read More »

ਹੈਡਬਾਲ ਖੇਡ ਦੀ ਚਮਕਦੀ ਹਸਤਾਖਰ – ਕੌਮੀ ਖਿਡਾਰਣ ਸਿਮਰਨਜੀਤ ਸਿੱਧੂ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਅਜੋਕੇ ਦੌਰ ਵਿੱਚ ਧੀਆਂ ਕਿਸੇ ਵੀ ਖੇਤਰ ‘ਚ ਹੋਰਾਂ ਨਾਲੋਂ ਘੱਟ ਨਹੀਂ ਹਨ।ਅਜਿਹੀ ਹੀ ਹੈਂਡਬਾਲ ਖੇਡ ਖੇਤਰ ਦਾ ਚਮਕਦਾ ਹਸਤਾਖਰ ਹੈ ਕੌਮੀ ਖਿਡਾਰਣ ਸਿਮਰਨਜੀਤ ਕੌਰ ਸਿੱਧੂ। ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਹੈਂਡਬਾਲ ਖੇਡ ਖੇਤਰ ਦੇ ਵਿੱਚ ਅਹਿਮ ਮੱਲਾਂ ਮਾਰਦੇ ਹੋਏ ਆਪਣੇ ਸਰਕਾਰੀ ਕੰਨਿਆ ਸੀ.ਸੈ: ਸਕੂਲ (ਬੇਦੀ ਸਕੂਲ) ਪੁਤਲੀਘਰ ਤੇ ਆਪਣੇ ਮਾਪਿਆਂ ਦਾ ਨਾਂ …

Read More »

ਕੁੜੀਆਂ ਦੇ ਵੱਖ ਵੱਖ ਉਮਰ ਵਰਗ ਦੇ ਬਾਕਸਿੰਗ ਮੁਕਾਬਲੇ ਜਲਦ – ਪੁਰੀ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਹੱਦੀ ਜਿਲ੍ਹਾ ਅੰਮ੍ਰਿਤਸਰ ਦੇ ਵਿਚ ਬਾਕਸਿੰਗ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਇਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੱਖ ਵੱਖ ਉਮਰ ਵਰਗ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਪੁਰੀ ਨੇ ਦੱਸਿਆ ਕਿ ਆਉਣ …

Read More »