ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਖੇਡ ਵਿਭਾਗ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਕੇਰਲਾ ਵਿਖੇ ਹੋਈਆਂ 35ਵੀਂ ਰਾਸ਼ਟਰੀ ਖੇਡਾਂ ਜੋ ਕਿ 31 ਜਨਵਰੀ ਤੋਂ 14 ਫਰਵਰੀ 2015 ਤੱਕ ਸਨ, ਵਿਚ ਆਰਚਰੀ ਖੇਡ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਕਾਲਜ ਦਾ ਮਾਣ ਵਧਾਇਆ। ਜਲੰਧਰ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪੰਜਾਬ ਖੇਡ ਵਿਭਾਗ ਵਲੋਂ 16 ਜੁਲਾਈ …
Read More »ਖੇਡ ਸੰਸਾਰ
ਖਿਡਾਰਣ ਅਮਨਪ੍ਰੀਤ ਕੌਰ ਦਾ ਆਕਲੀਆ ਕਾਲਜ ਵਲੋਂ ਨਿੱਘਾ ਸਵਾਗਤ
ਮੁੱਖ ਮੰਤਰੀ ਵਲੋਂ ਦਿੱਤਾ ਗਿਆ ਸੀ ਇੱਕ ਲੱਖ ਰੁਪੈ ਦਾ ਚੈਕ ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਮਾਲਵੇ ਦੇ ਮਸ਼ਹੂਰ ਆਕਲੀਆ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਫ਼ਿਜੀਕਲ ਕਾਲਜ ਦੀ ਲੈਕਚਰਾਰ ਅਤੇ ਇੰਡੀਆ ਲੈਵਲ ਦੀ ਬੌਕਸਿੰਗ ਖਿਡਾਰਨ ਅਮਨਪ੍ਰੀਤ ਕੌਰ ਦਾ ਅੱਜ ਕਾਲਜ ਕੈਂਪਸ ਵਿੱਖੇ ਪਹੁੰਚਣ ਤੇ ਕਾਲਜ ਦੀ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਅਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ …
Read More »ਬਾਬਾ ਮਰਾਣਾ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ
ਖਾਲੜਾ, 11 ਜੁਲਾਈ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) – ਕਸਬਾ ਖਾਲੜਾ ਵਿਖੇ ਬਾਬਾ ਮਰਾਣਾ ਜੀ ਦਾ ਸਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।ਮੇਲੇ ਦੌਰਾਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ।ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥੇ ਪਹੁੰਚੇ।ਸਭਰਾ ਦੇ ਢਾਡੀ ਤੇ ਕਵੀਸ਼ਰ ਜਥੇ ਭਾਈ ਦੇਸਾ ਸਿੰਘ ਦਲੇਰ ਨੇ …
Read More »ਨਵਜੋਤ ਚਾਨਾ ਦਾ ਹੁਸ਼ਿਆਰਪੁਰ ਪਹੁੰਚਣ ‘ਤੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ ਸਨਮਾਨ
ਹੁਸ਼ਿਆਰਪੁਰ, 8 ਜੁਲਾਈ (ਸਤਵਿੰਦਰ ਸਿੰਘ) – ਅਮਰੀਕਾ ਦੇ ਸ਼ਹਿਰ ਬਰਜੀਨੀਆ ਵਿਖੇ 27 ਜੂਨ ਤੋਂ 5 ਜੁਲਾਈ ਤੱਕ ਹੋਈਆਂ ਵਿਸ਼ਵ ਪੁਲਿਸ ਖੇਡਾਂ ਦੇ 60 ਕਿੱਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਆਉਣ ਵਾਲੇ ਨਵਜੋਤ ਚਾਨਾ ਦਾ ਅੱਜ ਹੁਸ਼ਿਆਰਪੁਰ ਵਿਖੇ ਪਹੁੰਚਣ ‘ਤੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ ਇਨਡੋਰ ਸਟੇਡੀਅਮ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਐਸ.ਪੀ. ਨਰੇਸ਼ ਡੋਗਰਾ ਵਿਸ਼ੇਸ਼ ਤੌਰ …
Read More »ਨੌਜਵਾਨਾਂ ਦੀ ਊਰਜਾ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਲਈ ਖੇਡਾਂ ਦਾ ਅਹਿਮ ਰੋਲ – ਜਸਪਾਲ ‘ਮੰਡੇਰ’
ਹੁਸ਼ਿਆਰਪੁਰ, 8 ਜੁਲਾਈ (ਸਤਵਿੰਦਰ ਸਿੰਘ) – ਗ੍ਰਾਮ ਪੰਚਾਇਤ ਅਤੇ ਨੌਜਵਾਨ ਸਭਾ ਵੱਲੋਂ ਪਿੰਡ ਪੰਡੋਰੀ ਬੀਬੀ ਵਿਖੇ ਚੌਥਾ ਸਾਈਂ ਖਾਕੀ ਸ਼ਾਹ ਯਾਦਗਾਰੀ ਕ੍ਰਿਕਟ ਕੱਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜ਼ਿਲੇ ਭਰ ਤੋਂ 40 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ।20 ਦਿਨ ਚੱਲੇ ਇਸ ਕ੍ਰਿਕਟ ਟੂਰਨਾਮੈਂਟ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਇਲਾਕੇ ਦੇ ਉੱਘੇ ਸਮਾਜ ਸੇਵੀ ਸ.ਜਸਪਾਲ ਸਿੰਘ ‘ਮੰਡੇਰ’ ਪੰਡੋਰੀ ਬੀਬੀ ਨੇ …
Read More »ਥਾਣਾ ਇੰਚਾਰਜ ਅਮਰੀਕ ਸਿੰਘ ਨੇ ਡਾਨ ਕਲੱਬ ਦੇ ਨੌਜਵਾਨਾਂ ਨੂੰ ਵੰਡੇ ਇਨਾਮ
ਅੰਮ੍ਰਿਤਸਰ, 29 ਜੂਨ (ਗੁਰਚਰਨ ਸਿੰਘ) – ਡਾਨ ਜਿੰਮ ਸੁਲਤਾਨਵਿੰਡ ਰੋਡ ਵਿਖੇ ਬੈਂਚ ਪ੍ਰੈਸ ਅਤੇ ਆਰਮਜ਼ ਰੈਸਲਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਡੀ ਗਿਣਤੀ ‘ਚ ਨੋਜਵਾਨਾਂ ਨੇ ਹਿੱਸਾ ਲਿਆ।ਲੋਅਰ ਵੇਟ ਵਿੱਚ ਜਤਿਨ ਅਤੇ ਅੱਪਰ ਵੇਟ ਵਿੱਚ ਗੁਰਪ੍ਰੀਤ ਸਿੰਘ ਜਦਕਿ ਓਪਨ ਵਿੱਚ ਜਗੀਰ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਜੇ ਥਾਣਾ ਗੇਟ ਹਕੀਮਾਂ ਦੇ ਇੰਚਾਰਜ ਸ੍ਰ. …
Read More » ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ 10 ਸੋਨੇ ਤੇ 5 ਚਾਂਦੀ ਦੇ ਤਮਗੇ
ਡਾ. ਬਰਾੜ ਨੇ ਜੇਤੂ ਵਿਦਿਆਰਥੀਆਂ ਦੀ ਮਿਹਨਤ ਸਰਾਹਿਆ ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਤੇ ਚਾਂਦੀ ਦੇ ਤਮਗੇ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਅੰਮ੍ਰਿਤਸਰ ਸਵੀਮਿੰਗ ਐਸੋਸੀਏਸ਼ਨ’ (ਏ. ਐੱਸ. ਏ.) ਦੁਆਰਾ ਕਰਵਾਏ ਇਸ ਮੁਕਾਬਲੇ ਵਿੱਚ ਨਸੀਬ …
Read More »ਫਰੈਡਜ਼ ਕਲੱਬ ਬਠਿੰਡਾ ਪਹਿਲੇ ਸਥਾਨ ‘ਤੇ
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਕਈ ਦਿਨਾਂ ਤੋਂ ਯਾਦਗਾਰੀ ਅਵਤਾਰ ਸਿੰਘ ਕ੍ਰਿਕਟ ਟੂਰਨਮੈਂਟ ਮਾਡਲ ਟਾਊਨ ਫੇਸ -4 ਵਿੱਚ ਫਰੈਡਜ਼ ਕਲੱਬ ਅਤੇ ਗੋਬਿੰਦਪੁਰਾ ਦੀ ਟੀਮ ਵਿਚ ਚੱਲ ਰਿਹਾ ਸੀ ਇਸ ਮੌਕੇ ਫਰੈਡਜ਼ ਕਲੱਬ ਵਲੋਂ ਫਾਇਨਲ ਮੈਚ ਵਿਚ ਗੋਬਿੰਦਪੁਰਾ ਦੀ ਟੀਮ ਨੂੰ ਹਰਾ ਕੇ ਟਰਾਫੀ ਅਤੇ 5100/-ਰੁਪਏ ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਗੋਬਿੰਦਪੁਰਾ ਦੀ …
Read More »ਪਿੰਡ ਘਰਿਆਲਾ ਵਿਖੇ ਕਬੱਡੀ ਮੈਚ ਅਤੇ ਮਹਾਂਮਾਈ ਦਾ ਵਿਸ਼ਾਲ ਜਗਰਾਤਾ ਹੋਇਆ
ਪੱਟੀ, 9 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਮੰਦਿਰ ਮਾਤਾ ਕਾਲਕਾ ਜੀ ਘਰਿਆਲਾ ਵਿਖੇ ਮਾਤਾ ਸੰਤੋਖ ਕੌਰ ਘਰਿਆਲਾ ਵਾਲਿਆਂ ਦੀ 7ਵੀਂ ਬਰਸੀ ਦੇ ਸਬੰਧ ਵਿੱਚ ਮਾਤਾ ਸਰਬਜੀਤ ਕੌਰ ਘਰਿਆਲਾ ਵਾਲਿਆਂ ਦੀ ਅਗਵਾਈ ਵਿੱਚ ਕਬੱਡੀ ਮੈਚ ਅਤੇ ਵਿਸ਼ਾਲ ਜਗਰਾਤਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਇਨਾਂ ਕਬੱਡੀ ਮੈਚਾਂ ਵਿੱਚ ਚੋਹਲਾ ਸਾਹਿਬ ਅਤੇ ਤੋਤਾ ਸਿੰਘ …
Read More »ਜਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਵੱਲੋਂ ਕ੍ਰਿਕਟ ਸਮਰ ਕੈਂਪ ਦਾ ਨਿਰੀਖਣ
ਬਟਾਲਾ, 9 ਜੂਨ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਖੇਡਾਂ ਦੀ ਰੂਚੀ ਪੈਦਾ ਕਰਨ ਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਮਕਸਦ ਨਾਲ ਗੁਰਦਾਸਪੁਰ ਡ੍ਰਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਸਰਕਾਰੀ ਪਾਲਿਟੈਕਨਿਕ ਕਾਲਜ਼ ਬਟਾਲਾ ਵਿਖੇ ੩੦ ਰੋਜ਼ਾ ਕ੍ਰਿਕਟ ਸਮਰ ਕੈਂਪ ਆਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਬਟਾਲਾ ਹੀ ਨਹੀਂ ਆਸ ਪਾਸ ਦੇ ਇਲਾਕਿਆਂ ਵਿਚੋਂ ਵੱਖ ਵੱਖ ਉਮਰ …
Read More »
Punjab Post Daily Online Newspaper & Print Media