ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਡੀ.ਈ.ਓ. ਸੈਕੰਡਰੀ ਅਤੇ ਡੀ.ਐਸ.ਐਸ. ਦੀ ਪ੍ਰੇਰਣਾ ਸਦਕਾ ਜੈਵਿਕ ਵਿਭਿੰਨਤਾ ਦੀ ਮਹੱਤਤਾ ਸਮਝਦੇ ਹੋਏ ਵਿਸ਼ਵ ਜੈਵਿਕ ਦਿਵਸ ਮਨਾਇਆ ਗਿਆ। ਸਕੂਲ ਵਿੱਚ ਬੱਚਿਆਂ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡੀ ਬਹੁਮੁੱਲੀ ਜੈਵਿਕ ਵਿਭਿੰਨਤਾ ਖਤਰੇ ਵਿੱਚ …
Read More »Monthly Archives: May 2014
ਸ. ਜਸਕੀਰਤ ਸਿੰਘ ਦਾ ਕੈਲੀਫੋਰਨੀਆ ‘ਚ ਪੁਲਿਸ ਅਧਿਕਾਰੀ ਨਿਯੁੱਕਤ ਹੋਣਾ ਮਾਣ ਵਾਲੀ ਗੱਲ- ਮੱਕੜ
ਅੰਮ੍ਰਿਤਸਰ, 23 ਮਈ (ਗੁਰਪ੍ਰੀਤ ਸਿੰਘ)- ਅਮਰੀਕਾ ‘ਚ ਸੈਨ ਫਰਾਂਸਿਸਕੋ ਬੇਅ ਦੇ ਸ਼ਹਿਰ ਮਿਲਪੀਟਸ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ. ਜਸਕੀਰਤ ਸਿੰਘ ਨੂੰ ਕੈਲੀਫੋਰਨੀਆ ਦੇ ਪੁਲਿਸ ਅਧਿਕਾਰੀ ਵਜੋਂ ਨਿਯੁੱਕਤ ਹੋਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਬਾਰਕਬਾਦ ਦਿੰਦਿਆਂ ਇਸ ਨੂੰ ਸਮੁੱਚੀ ਸਿੱਖ ਕੌਮ ਲਈ ਬਹੁਤ ਹੀ ਮਾਣ ਵਾਲੀ ਗੱਲ ਦੱਸਿਆ ਹੈ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ …
Read More »ਸਿੱਖੀ ਪ੍ਰਚਾਰ ਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਸਹਿਯੋਗ ਦੇਵੇਗੀ- ਮਨਜੀਤ ਸਿੰਘ
ਅੰਮ੍ਰਿਤਸਰ, 23 ਮਈ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਨੇ ਕਿਹਾ ਹੈ ਕਿ ਸਿੱਖੀ ਦੇ ਪ੍ਰਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਜੇਕਰ ਕੋਈ ਸੰਸਥਾ ਕੰਮ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਉਸ ਨੂੰ ਸਹਿਯੋਗ ਦੇਵੇਗੀ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਏ ਰੈਵੋਲੂਸ਼ਨਰੀ ਕਾਨਸੈਪਟ’ ਚੈਂਬਰ ਮੁੰਬਈ ਦੀ ਕੰਪਨੀ ਦੇ …
Read More »ਦਿੱਲੀ ਕਮੇਟੀ ਨੇ ਕੁਲਮੋਹਨ ਸਿੰਘ ਨੂੰ ਪਟਨਾ ਸਾਹਿਬ ਕਮੇਟੀ ‘ਚ ਵਾਲੀਆ ਦੀ ਥਾਂ ਮੈਂਬਰ ਨਾਮਜ਼ਦ ਕੀਤਾ
ਨਵੀਂ ਦਿੱਲੀ, 23 ਮਈ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ੫ ਸਿੰਘ ਸਾਹਿਬਾਨਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਮੈਂਬਰ ਭਜਨ ਸਿੰਘ ਵਾਲੀਆਂ ਨੂੰ ਤਨਖਾਹੀਆ ਕਰਾਰ ਦੇਣ ਕਰਕੇ ਦਿੱਲੀ ਕਮੇਟੀ ਨੇ ਵਾਲੀਆ ਦੀ ਥਾਂ ਕੁਲਮੋਹਨ ਸਿੰਘ ਨੂੰ ਨਵਾਂ ਮੈਂਬਰ ਨਾਮਜਦ ਕੀਤਾ ਹੈ। ਮਿਤੀ 19-3-14 ਨੂੰ ਸਿੰਘ ਸਾਹਿਬਾਨ ਗਿਆਨੀ ਇਕਬਾਲ ਸਿੰਘ ਤੇ …
Read More »ਦਿੱਲੀ ਕਮੇਟੀ ਦੇ ਘਾਟੇ ‘ਚ ਹੋਣ ਦੇ ਦਾਅਵਿਆਂ ਨੂੰ ਅਕਾਲੀ ਦਲ ਨੇ ਨਕਾਰਿਆ
ਸਰਨਾ ਕਾਰਜਕਾਲ ਨਾਲ ਆਪਣੇ ਕਾਰਜਕਾਲ ਦੀ ਤੁਲਨਾ ਕਰਦੇ ਹੋਏ ਖੁੱਲੀ ਬਹਿਸ ਦੀ ਦਿੱਤੀ ਚੁਨੌਤੀ ਨਵੀਂ ਦਿੱਲੀ, 23 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਦੇ ਖਿਲਾਫ ਕੀਤੀ ਜਾ ਰਹੀ ਦੁਸ਼ਣਬਾਜ਼ੀ ਨੂੰ ਤੱਥਿਆਂ ਤੋਂ ਪਰ੍ਹੇ ਕਰਾਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਸਰਨਾ ਨੂੰ ਤੱਥਿਆਂ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਮਨਾਇਆ ਕਾਮਾਘਾਟਾ ਮਾਰੂ ਦਿਵਸ
ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ)- ਵੈਂਕੁਅਰ ਬੰਦਰਗਾਹ ਤੇ ਜਪਾਨੀ ਸਮੁੰਦਰੀ ਜਹਾਜ਼ ਪਹੁੰਚਿਆ, 23ਮਈ 2014 ਨੂੰ ਕਾਮਾਘਾਟਾ ਮਾਰੂ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਗਿਆ। ਇਸ ਘਟਨਾ ਦੀ ਯਾਦ ਵਿਚ ਕੈਨੇਡੀਅਨ ਡਾਕ ਨੇ 31 x 38 ਮਿ. ਮੀ ਦੀ ਇੱਕ ਟਿਕਟ ਜਾਰੀ ਕੀਤੀ ਜੋ ਕਿ ਪੰਜਾਬ ਦੇ ਬਹਾਦਰ ਸਿੱਖ ਬਾਬਾ ਗੁਰਦਿੱਤ ਸਿੰਘ ਦੀ ਅਜ਼ਾਦੀ ਤੇ ਸਨਮਾਨ ਦਾ ਪ੍ਰਤੀਕ ਹੈ। ਡੀ.ਏ.ਵੀ. ਪਬਲਿਕ ਸਕੂਲ, ਲਾਰੰਸ …
Read More »DAV Public Observes 100 years of Kamagata Maru
Amritsar, 23 May (Jagdeep SIngh)- 23rd May, 2014 marks 100 years since the Kamagata Maru, a chartered Japanese ship arrived in Vancouver Harbour. In remembrance of this incident , the Canadian Post has released a stamp measuring 31 mm X 38 mm as a symbol of liberation & honour to Baba Gurdit Singh, the brave Sikh from Punjab. DAV Public …
Read More »ਜੇਲ ਮੰਤਰੀ ਪੰਜਾਬ ਸਰਵਣ ਸਿੰਘ ਫਿਲੌਰ ਵਲੋਂ ਅਸਤੀਫਾ
ਚੰਡੀਗੜ, 22 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਤੋਂ ਬਾਅਦ ਜੇਲ ਮੰਤਰੀ ਪੰਜਾਬ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜਿਥੇ ਸ਼੍ਰੀ ਅਨਿਲ ਜੋਸ਼ੀ ਨੇ ਆਪਣਾ ਅਸਤੀਫਾ ਸੰਸਦੀ ਚੋਣਾਂ ਵਿੱਚ ਸੀਨੀਅਰ ਭਾਜਪਾ ਆਗੂ ਦੀ ਅੰਮ੍ਰਿਤਸਰ ਤੋਂ ਹੋਈ ਕਰਾਰੀ ਹਾਰ ਤੋਂ ਬਾਅਦ ਆਇਆ ਉਥੇ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣੇ ਬੇਟੇ ਦਮਨਬੀਰ …
Read More »ਪੰਜਾਬ ਦੇ ਪੈਨਸ਼ਨਰਾਂ ਵੱਲੋ ਮਹਿੰਗਾਈ ਭੱਤੇ ਦੀ ਲੰਗੜੀ ਕਿਸ਼ਤ ਦੀ ਨਿਖੇਧੀ
ਪੈਨਸਰਾਂ, ਆਸ਼ਰਿਤਾਂ ਤੇ ਅਸਧਾਰਨ ਪੈਨਸਨਰਾਂ ਨੂੰ ਮਹਿੰਗਾਈ ਭੱਤਾ ਨਕਦ ਦਿੱਤਾ ਜਾਵੇ ਬਟਾਲਾ, 22 ਮਈ (ਬਰਨਾਲ) – ਪੰਜਾਬ ਸਰਕਾਰ ਮੁਲਾਜ਼ਮਾ ਅਤੇ ਖਾਸ ਕਰਕੇ ਪੈਨਸਨਰਾਂ ਦੇ ਹਿੱਤਾਂ ਵਾਸਤੇ ਸੁਹਿਰਦ ਨਹੀ ਜਾਪਦੀ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਟਾਲਾ ਦੀ ਪੈਨਸਨਰ ਸੱਥ ਹਜੀਰਾ ਪਾਰਕ ਬਟਾਲਾ ਵਿਖੇ ਇੱਕ ਹੋਈ ਜਰੂਰੀ ਤੇ ਹੰਗਾਮੀ ਮੀਟਿੰਗ ਵਿਚ ਪੈਨਸਨਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਪੈਨਸਨਰਾਂ, ਪਰਿਵਾਰਕ ਪੈਨਸਨਰਾਂ, …
Read More »ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਬਾਇਉ ਡਾਇਵਰਸਿਟੀ ਡੇ ਮਨਾਇਆ
ਬਟਾਲਾ, 22 ਮਈ (ਬਰਨਾਲ) – ਪੰਜਾਬ ਭਰ ਦੇ ਸਕੂਲਾਂ ਵਿਚ 22 ਮਈ ਨੂੰ ਬਾਇਉ ਡਾਇਵਰਸਿਟੀ ਡੇ ਮਨਾਇਆ ਗਿਆ । ਇਸੇ ਹੀ ਤਰਜ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਜਿਲਾ ਗੁਰਦਾਸਪੁਰ ਵਿਖੇ ਫਲਦਾਰ ਬੂਟੇ ਲਗਾਏ । ਪ੍ਰਿੰਸੀਪਲ ਭਾਂਰਤ ਭੂਸਨ ,ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਤੇ ਸਕੂਲ ਦੇ ਵਿਦਿਆਰਥੀਆਂ ਨੇ ਬੂਟੇ ਲਗਾਕੇ ਹਰਿਆ ਭਰਿਆ ਪੰਜਾਬ ਬਣਾਊਣ ਦਾ ਸੰਦੇਸ ਦਿਤਾ ।
Read More »
Punjab Post Daily Online Newspaper & Print Media