Wednesday, November 25, 2026

Monthly Archives: May 2014

ਗੁਰਦੁਆਰਾ ਸਾਹਿਬ ਦੀ ਤੋੜਭੰਨ ਕਰਨ ਵਾਲੇ ਅਨਸਰਾਂ ਦੀ ਪੰਥਕ ਧਿਰਾਂ ਵਲੋਂ ਸਖ਼ਤ ਨਿੰਦਾ

ਬਠਿੰਡਾ, 9 ਮਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਜਿਲਾ ਸ਼ਹਿਰ ਦੇ ਪਿੰਡ ਭਾਈ ਰੂਪਾ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਅੰਮ੍ਰਿਤਸਰ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜ਼ਮੀਨ ਠੇਕੇ ‘ਤੇ ਦੇਣ ਆਏ ਮੁਲਾਜ਼ਮਾਂ ‘ਤੇ ਸ਼ਰਾਰਤੀ ਅਨੁਸਰਾਂ ਵਲੋਂ ਹਮਲਾ ਜਿਸ ਵਿੱਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਤੇ ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮ ਗੰਭੀਰ ਜ਼ਖ਼ਮੀ …

Read More »

ਸ਼ਾਨਦਾਰ ਰਿਹਾ ਰਿਜਨਲ ਪੌਲੀਟੈਕਨਿਕ ਕਾਲਜ ਦਾ ਨਤੀਜਾ

ਬਠਿੰਡਾ, 9 ਮਈ (ਜਸਵਿੰਦਰ ਸਿੰਘ ਜੱਸੀ)-   ਰਿਜਨਲ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ, ਚੰਡੀਗੜ  ਦੁਆਰਾ ਘੋਸ਼ਿਤ ਕੀਤੇ ਗਏ ਨਤੀਜਿਆਂ ਵਿੱਚ ਵਧੀਆ ਸਥਾਨ ਹਾਸ਼ਿਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।ਰਿਜਨਲ ਪੌਲੀਟੈਕਨਿਕ ਕਾਲਜ, ਬਹਿਮਣ ਦੀਵਾਨਾ ਦੇ ਪਹਿਲੇ ਸਾਲ ਦੇ ਇਲੈਕਟਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ 80.36%, ਮੁਹੰਮਦ ਦਿਲਨਵਾਜ ਆਲਮ ਸਿਵਲ ਇੰਜੀਨੀਅਰਿੰਗ ਨੇ …

Read More »

ਖਾਲਸਾ ਸਕੂਲ ਦੇ ਵਿਦਿਆਰਥੀ ਖੂਨਦਾਨ ਕਰਨ ਬਦਲੇ ਸਨਮਾਨਿਤ

ਬਠਿੰਡਾ, 9 ਮਈ (ਜਸਵਿੰਦਰ ਸਿੰਘ ਜੱਸੀ)-  ਭਾਰਤੀ ਰੈਡ ਕਰਾਸ ਸੁਸਾਇਟੀ ਅਤੇ ਸੇਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਰੈਡ ਕਰਾਸ ਦਿਵਸ ਮਨਾਇਆ ਗਿਆ। ਸਰ ਜੌਹਨ ਹੈਨਰੀ ਡਿਊਨਾ ਦੇ ਜਨਮ ਦਿਨ ਨੂੰ ਸਮਰਪਿਤ ਕਰਦੇ ਹੋਏ ਡੈਫ ਐਂਡ ਡੰਮ ਸਕੂਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਬਾਰਵੀਂ …

Read More »

CKD inaugurates a new SGH International School & Charitable Dispensary

Amritsar, 9 May (Punjab Post Bureau)-  Chief Khalsa Diwan Charitable Society  has a long history of 112 years to serve the every section of society. Since its inception in 1902, CKD has embarked upon a new venture in the field of education . After the recent inauguration of  Sri Guru H arkrishan Public school at Kapurthala,  Chief Khalsa Diwan has …

Read More »

ਨਗਰ ਨਿਗਮ ਨੇ ਹਟਾਇਆ ਗਲੀ ‘ਚ ਲੱਗਾ ਨਜਾਇਜ਼ ਲੋਹੇ ਦਾ ਗੇਟ

ਅੰਮ੍ਰਿਤਸਰ, 9 ਮਈ (ਮਨਪ੍ਰੀਤ ਸਿੰਘ ਮੱਲੀ)- ਸਥਾਨਕ ਸੁਲਤਾਨਵਿੰਡ ਰੋਡ ਦੇ ਇਲਾਕੇ ਮੋਹਨ ਨਗਰ ਸਥਿਤ ਡਾਕਖਾਨੇ ਵਾਲੀ ਗਲੀ ਵਿੱਚ ਲਗਾਇਆ ਲੋਹੇ ਦਾ ਗੇਟ ਨਗਰ ਨਿਗਮ ਵੱਲੋਂ ਹਟਾ ਦਿੱਤਾ ਗਿਆ। ਭਾਜਪਾ ਆਗੂ ਅਸ਼ੋਕ ਕਾਲੀਆ ਨੇ ਦੱਸਿਆ ਕਿ ਉਨਾਂ ਵਲੋਂ ਇੱਥੋਂ ਲੰਘਣ ਵਾਲੇ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਡਾਕਖਾਨੇ ‘ਚ ਆਉਣ ਵਾਲੇ ਗ੍ਰਾਹਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਰੱਖਦਿਆਂ ਨਜਾਇਜ਼ ਤੌਰ ਤੇ ਲਗਾਏ ਗਏ …

Read More »

ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੂਟ ਦੇਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ,  9 ਮਈ (ਅੰਮ੍ਰਿਤ ਲਾਲ ਮੰਨਣ)-  ਬੀਬੀਆਂ ਨੂੰ ਦਿੱਲੀ ‘ਚ ਦੋਪਹੀਆਂ ਵਾਹਨ ਚਲਾਉਣ ਜਾਂ ਪਿੱਛਲੀ ਸੀਟ ਤੇ ਸਵਾਰੀ ਕਰਨ ਵੇਲੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਵੱਲੋਂ ਹੈਲਮੇਟ ਪਾਉਣ ਨੂੰ ਜਰੂਰੀ ਕਰਨ ਦੇ ਕੱਢੇ ਗਏ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਰਾਹੀਂ ਤਿੱਖਾ ਵਿਰੋਧ ਦਰਜ ਕਰਵਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਪਰਾਜਪਾਲ ਨੂੰ ਲਿੱਖੀ ਚਿੱਠੀ ‘ਚ …

Read More »

ਅੰਮ੍ਰਿਤਸਰ 6ਵਾਂ ਸਭ ਤੋਂ ਵੱਧ ਪਸੰਦੀਦਾ ਤੇ 14ਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਅੰਮ੍ਰਿਤਸਰ, 9 ਮਈ (ਜਸਬੀਰ ਸਿੰਘ ਸੱਗੂ)- ਇਹ ਵਾਕਈ ਬੜੇ ਸ਼ਰਮ ਦੀ ਗੱਲ ਹੈ ਕਿ ਸੈਲਾਨੀਆਂ ਵੱਲੋਂ ਵਿਸ਼ਵ ਭਰ ਵਿੱਚ ਛੇਵੇਂ ਸੱਭ ਤੋਂ ਵੱਧ ਚਾਹੇ ਜਾਣ ਵਾਲੇ ਸ਼ਹਿਰ ਨੂੰ ਚੋਦਵਾਂ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ ਕਰਾਰ ਦਿੱਤਾ ਗਿਆ ਹੈ। ਸ. ਗੁਨਬੀਰ ਸਿੰਘ ਚੇਅਰਮੈਨ ਈਕੋ ਅੰਮ੍ਰਿਤਸਰ ਨੇ ਕਿਹਾ ਕਿ ਅੰਮ੍ਰਿਤਸਰ ਜੋ ਕਿ ਸੱਭ ਤੋਂ ਵੱਡਾ ਅਤੇ ਪਵਿੱਤਰ ਤੀਰਥ ਅਤੇ 2011 ਤੋਂ ਗਰਨਿ ਪਿਲਗਰਿਮੇਜ …

Read More »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਜੋਸ਼ ਨਾਲ ਮਨਾਇਆ ਗਿਆ ਮਦਰਜ਼ ਡੇਅ

ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਦਰਜ਼ ਡੇ ਨੂੰ ਯਾਦਗਾਰ ਬਣਾਇਆ। ਵਿਦਿਆਰਥੀਆਂ ਦੁਆਰਾ ਆਪਣੀਆਂ ਬਣਾਈਆਂ ਕਵਿਤਾਵਾਂ ਸੁਣਾਈਆਂ ਗਈਆਂ ਅਤੇ ਆਪਣੀਆਂ ਮਾਤਾਵਾਂ ਦੇ ਆਦਰ, ਸਨਮਾਨ, ਪਿਆਰ ਅਤੇ ਆਪਣੇਪਨ ਦੇ ਪ੍ਰਤੀ ਗੀਤ ਵੀ ਗਾਏ ਗਏ। ਇਸ ਤਰ੍ਹਾਂ ਦਾ ਕੋਈ ਵੀ ਦਿਨ ਨਾ ਹੋਵੇ ਜਿਸ ਦਿਨ ਅਸੀਂ ਮਾਂ ਦੇ ਸ਼ੁਕਰਗੁਜ਼ਾਰ ਨਾ …

Read More »

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਇਕ ਹੋਰ ਨਵੇਂ ਸਕੂਲ ਅਤੇ ਡਿਸਪੈਂਸਰੀ ਦਾ ਉਦਘਾਟਨ

ਅੰਮ੍ਰਿਤਸਰ, 9  ਮਈ (ਜਗਦੀਪ ਸਿੰਘ)- ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਬਹੁਤ ਸਾਰੇ ਫ੍ਰੀ ਇੰਸਟੀਚਿਊਟ, ਹਸਪਤਾਲ, ਟ੍ਰੇਨਿੰਗ ਸੈਂਟਰ ਅਤੇ ਬਿਰਧ ਘਰ ਖੋਲ੍ਹੇ ਗਏ ਹਨ। ਹੁਣ ਵੀ ਹਰ ਸਾਲ ਨਵਾਂ ਕਾਲਜ ਜਾਂ ਸਕੂਲ ਖੋਲ੍ਹਿਆ ਜਾ ਰਿਹਾ ਹੈ। ਇਸ ਵੇਲੇ ਚੀਫ ਖਾਲਸਾ ਦੀਵਾਨ ਵਲੋਂ ਖੋਲ੍ਹੇ ਗਏ ੫੦ ਸਕੂਲ ਦੀਵਾਨ ਦੀ ਸ਼ਾਨ ਨੂੰ …

Read More »