ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਹਾਰ ਤੋਂ ਬੁਖਲਾ ਗਿਆ ਹੈ ਤੇ ਉਹ ਹੁਣ ਆਪਣੀ ਹਾਰ ਨੂੰ ਸਹੀ ਦਰਸਾਉਣ ਲਈ ਬਹਾਨੇ ਲੱਭ ਰਿਹਾ ਹੈ, ਜਿਸ ਕਰਕੇ ਉਹ ਆਪਣੇ ਮਨੋਨੀਤ ਬਹਾਨੇ ਘੜ ਕੇ ਮੀਡੀਆ ਨੂੰ ਗੁਮਰਾਹ ਕਰ ਰਿਹਾ ਹੈ, ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ …
Read More »Monthly Archives: May 2014
ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਵਲੰਟੀਅਰਾਂ ਨੇ ਖ਼ੂਨਦਾਨ ਕਰਕੇ ਹੈਨਰੀ ਡਿਊਨਾ ਨੂੰ ਦਿੱਤੀ ਸ਼ਰਧਾਂਜਲੀ
ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ)- ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈੱਨਰੀ ਡਿਊਨਾ ਦਾ ੧੮੭ਵਾਂ ਜਨਮ ਦਿਹਾੜਾ ਵਿਸ਼ਵ ਰੈੱਡ ਕਰਾਸ ਦਿਵਸ ਵਜੋਂ ਸਥਾਨਕ ਐੱਮਜੀਡੀ ਸਕੂਲ ਫਾਰ ਡੈੱਫ ਐਂਡ ਡੰਬ ਵਿਖੇ ਧੂਮਧਾਮ ਅਤੇ ਸ਼ਰਧਾ ਪੂਰਬਕ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰੈੱਡ ਕਰਾਸ ਸੰਸਥਾ ਦੇ ਅਵੇਤਨੀ ਸਕੱਤਰ ਅਤੇ ਐੱਸਡੀਐੱਮ ਮੌੜ ਪਰਮਦੀਪ ਸਿੰਘ ਖ਼ਹਿਰਾ …
Read More »ਆਪਣਾ ਜਨਮ ਦਿਨ ਪਾਣੀ ਦੀ ਟੈਂਕੀ ਸਥਾਪਤ ਕਰਕੇ ਮਨਾਇਆ
ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ)-ਆਪ ਤੌਰ ‘ਤੇ ਵੱਡੇ ਘਰਾਂ ਦੇ ਬੱਚੇ ਆਪਣਾ ਜਨਮ ਦਿਨ ਹਮੇਸ਼ਾ ਹੀ ਹੋਟਲਾਂ ਜਾਂ ਫਿਰ ਆਪਣੇ ਸਾਥੀਆਂ ਦੇ ਨਾਲ ਮਨਾਉਂਣ ਦੀ ਜਿੱਦ ਕਰਦੇ ਹਨ ਲੇਕਿਨ ਹੁਣ ਬਠਿੰਡਾ ਸ਼ਹਿਰ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਕਾਰਨ ਬੱਚੇ ਆਪਣੀ ਜਿੱਦ ਛੱਡ ਕੇ ਹੁਣ ਸਮਾਜ ਸੇਵੀ ਕੰਮਾਂ ਵਿਚ ਵੀ ਹੱਥ ਵਟਾਉਣ ਲਈ ਪਹਿਲ ਕਰਨ ਲੱਗੇ ਹਨ। ਇਸ ਦੀ …
Read More »“ਵਿਸ਼ਵ ਰੈਡ ਕਰਾਸ ਦਿਵਸ” ਸਬੰਧੀ ਸੈਮੀਨਾਰ ਆਯੋਜਿਤ
ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ” ਵਿਸ਼ਵ ਰੈਡ ਕਰਾਸ ਦਿਵਸ ” ਵਜੋਂ ਮਨਾਇਆ ਗਿਆ । ਇਸ ਦਿਵਸ ਦੇ ਸਮਾਰੋਹ ਮੌਕੇ ਰੈਡ ਕਰਾਸ ਸੰਸਥਾ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਜੀ ਵੱਲੋਂ ਦਰਸਾਏ ਮਾਰਗ ਤੇ ਚਲਦਿਆਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਨਵਜੋਤ ਸਿੰਘ ਅਤੇ ਪ੍ਰੋਗਰਾਮ ਅਫ਼ਸਰ ਐੱਨ ਐੱਸ ਐੱਸ ਕੁਲਦੀਪ ਸਿੰਘ …
Read More »ਕੈਪਟਨ, ਬਰਾੜ ਤੇ ਬਾਦਲ ਪੰਜਾਬ ਵਿਚ ਬਦਲ ਸਕਦੇ ਹਨ ਕਾਂਗਰਸ ਦੇ ਸਮੀਕਰਨ
ਜੰਡਿਆਲਾ ਗੁਰੂ, 8 ਮਈ (ਹਰਿੰਦਰਪਾਲ ਸਿੰਘ)- ਪਿਛਲੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਟੇ ਦੀ ਟੱਕਰ ਵਿਚ ਪ੍ਰਮੁੱਖ ਸੀਟਾਂ ਅੰਮ੍ਰਿਤਸਰ ਅਤੇ ਬਠਿੰਡਾ ਨੇ ਪੰਜਾਬ ਕਾਂਗਰਸ ਵਿਚ ਜਾਨ ਪਾ ਦਿੱਤੀ ਹੈ।ਚੋਣਾਂ ਦੇ ਨਤੀਜੇ ਜੋ ਮਰਜੀ ਹੋਣ, ਪਰ ਅੰਮ੍ਰਿਤਸਰ ਤੋਂ ਕਾਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਨਾ ਕੇਵਲ ਅੰਮ੍ਰਿਤਸਰ ਵਿਚ, ਪਰ ਪੂਰੇ ਪੰਜਾਬ ਵਿਚ …
Read More »ਬਿਕਰਮ ਮਜੀਠੀਆ ਨੇ ਤਖਤ ਸ੍ਰੀ ਹਜੂਰ ਸਾਹਿਬ ਕੀਤੀ ਜੋੜਿਆਂ ਦੀ ਸੇਵਾ
ਸਚਖੰਡ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਜੋੜਿਆਂ ਦੀ ਸੇਵਾ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਉਨਾਂ ਦੇ ਨਾਲ ਹਨ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕ ਅਤੇ ਹੋਰ ।
Read More »ਬਿਕਰਮ ਮਜੀਠੀਆ ਨੇ ਤਖਤ ਸ੍ਰੀ ਹਜੂਰ ਸਾਹਿਬ ਕੀਤੀ ਭਾਂਡਿਆਂ ਦੀ ਸੇਵਾ
ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲੱਗੀ ਤਨਖਾਹ ਪੂਰੀ ਕਰਨ ਲਈ ਸਚਖੰਡ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਭਾਂਡਿਆਂ ਦੀ ਸੇਵਾ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਉਨਾਂ ਦੇ ਨਾਲ ਹਨ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ ਅਤੇ ਹੋਰ ।
Read More »DAV Public Celebrates Birth Anniversary of Rabindranath Tagore
Amritsar, 7 May (Punjab Post Bureau) – DAV Public School, Lawrence Road today celebrated the birth anniversary of Gurudev Rabindranath Tagore. The students conducted a special assembly dedicated to Gurudev . The students paid tribute to the great poet, playwriter , painter, musician, composer and above all an educator by singing songs and reciting poems written by him. Gurudev’s famous …
Read More »ਬਾਬਾ ਬਲਵਿੰਦਰ ਸਿੰਘ ਰਾਜਸਥਾਨੀ ਸਨਮਾਨਿਤ
ਖਾਲਸਾ ਕਾਲਜ ਨਰਸਿੰਗ ਵਿਖੇ ‘ਨਰਸਿੰਗ ਇਨਫ਼ਾਰਮੇਸ਼ਨਸ”ਤੇ ਇਕ ਰੋਜ਼ਾ ਵਰਕਸ਼ਾਪ
‘ਰੋਗੀ ਨੂੰ ਆਰੋਗੀ’ ਬਣਾਉਣ ‘ਚ ਨਰਸ ਦੀ ਅਹਿਮ ਭੂਮਿਕਾ -ਮਾਹਿਰ ਅੰਮ੍ਰਿਤਸਰ, 7 ਮਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਪ੍ਰਿੰਸੀਪਲ ਡਾ. ਨੀਲਮ ਹੰਸ ਦੀ ਅਗਵਾਈ ਹੇਠ ‘ਨਰਸਿੰਗ ਇਨਫ਼ਾਰਮੇਸ਼ਨਸ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਮੁੱਖ ਬੁਲਾਰੇ ਦੇ ਤੌਰ ‘ਤੇ ਈਰਵਨ ਕੌਰ, ਨਵਨੀਤ ਕੌਰ ਅਤੇ ਸੋਨੀਆ ਸਿੰਘ ਨੇ ਵੱਖ-ਵੱਖ ਪਰਚੇ ਪੜ੍ਹੇ ਅਤੇ ਸੇਵਾ ਨੂੰ …
Read More »
Punjab Post Daily Online Newspaper & Print Media