Wednesday, November 25, 2026

Monthly Archives: May 2014

ਸਰਨਾ ਨੂੰ ਸਕੂਲਾਂ ਦੇ ਮਸਲੇ ‘ਚ ਸਿਆਸਤ ਤੋਂ ਗੁਰੇਜ ਕਰਨ ਦੀ ਅਪੀਲ

ਨਵੀਂ ਦਿੱਲੀ, 7 ਮਈ (ਅੰਮ੍ਰਿਤ ਲਾਲ ਮੰੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਅਤੇ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਬਾਠ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਮਰਜੀਤ ਸਿੰਘ ਸਰਨਾ ਨੂੰ 6ਵੇਂ ਪੈ ਕਮੀਸ਼ਨ ਦੇ ਮਸਲੇ ਤੇ ਖੁੱਲੀ ਬਹਿਸ ਕਰਨ ਦਾ ਸੱਦਾ ਦਿੱਤਾ ਹੈ। ਬਾਠ ਨੇ ਸਰਨਾ ਤੇ ਸਿਆਸਤ ਕਰਨ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਰਵਿੰਦਰ ਨਾਥ ਟੈਗੋਰ ਦਾ ਜਨਮ ਦਿਵਸ ਮਨਾਇਆ

ਅੰਮ੍ਰਿਤਸਰ,  7  ਮਈ (ਜਗਦੀਪ ਸਿੰਘ) –   ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਗੁਰੂ ਰਵਿੰਦਰ ਨਾਥ ਟੈਗੋਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਵਿਦਿਆਰਥੀਆਂ ਵੱਲ੍ਵੋ ਗੁਰੂ ਦੇਵ ਜੀ ਨੂੰ ਖ਼ਾਸ ਪ੍ਰਾਰਥਨਾ ਸਭਾ ਵਿੱਚ ਸ਼ਰਧਾ ਪ੍ਰਗਟ ਕੀਤੀ ਗਈ । ਵਿਦਿਆਰਥੀਆਂ ਵੱਲ੍ਵੋ ਉਨ੍ਹਾਂ ਨੂੰ ਇੱਕ ਕਵੀ, ਚਿਤਰਕਾਰ, ਲੇਖਕ, ਗੀਤਕਾਰ ਅਤੇ ਸਿੱਖਿਅਕ ਦੇ ਤੌਰ ਤੇ ਉਨ੍ਹਾਂ ਦੇ ਗੀਤ ਗਾ ਕੇ ਅਤੇ  ਕਵਿਤਾਵਾਂ ਬੋਲ ਕੇ …

Read More »

ਸਮੁੱਚੀ ਕਾਂਗਰਸ ਅਹੰਕਾਰ ਵਿੱਚ ਡੁੱਬੀ ਹੈ- ਕਮਲ ਸ਼ਰਮਾ

ਹਾਰ ਦੇ ਬੱਦਲ ਨੇੜੇ ਦੇਖ ਕੇ ਬੋਖਲਾਹਟ ‘ਚ ਕਰ ਰਹੇ ਹਨ ਹਲਕੀ ਬਿਆਨਬਾਜੀ ਅੰਮ੍ਰਿਤਸਰ, 7  ਮਈ (ਪੰਜਾਬ ਪੋਸਟ ਬਿਊਰੋ)-  ਲੋਕ ਸਭਾ ਚੋਣਾਂ ਦੇ ਨਤੀਜੇ ਨਜ਼ਦੀਕ ਆਉਂਦਾ ਦੇਖ ਆਪਣੀ ਹਾਰ ਨੂੰ ਨਿਸ਼ਚਿਤ ਦੇਖਦੇ ਹੋਏ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹਲਕੀ ਬਿਆਨਬਾਜੀ ‘ਤੇ ਉੱਤਰ ਆਏ ਹਨ। ਕੈੱਪਟਨ ਅਮਰਿੰਦਰ ਸਿੰਘ ਦੁਆਰਾ ਦਿੱਤੀ ਗਈ ਨਿਮਨ ਸਤਰ ਦੀ ਬਿਆਨਬਾਜੀ  ਤੇ ਕਟਾਸ਼ ਕਰਦੇ ਹੋਏ …

Read More »

ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਅਨੰਦ ਮੈਰਿਜ ਐਕਟ 2014 ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਪੰਥਕ ਸਰਕਾਰ ਨੂੰ ਪਿੱਛੇ ਛੱਡਦਿਆਂ ਅੱਜ ਅਨੰਦ ਮੈਰਿਜ ਐਕਟ 2014 ਆਪਣੇ ਰਾਜ ਵਿੱਚ ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ ਦਿਤਾ, ਜਿਸ ਤਹਿਤ ਹੁਣ ਹਰਿਆਣਾ ਵਿੱਚ ਸਿੱਖ ਜੋੜਿਆਂ ਦੇ ਵਿਆਹ ਰਜਿਰਸਟਰਡ ਹੋਣੇ ਸ਼ੁਰੂ ਹੋ ਜਾਣਗੇ।ਅਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਦਿਹਾਤੀ ਖੇਤਰਾਂ ਵਿੱਚ ਮਾਲ ਅਧਿਕਾਰੀ ਅਤੇ ਨਗਰ …

Read More »

ਪਹਿਲੀ ਵਾਰ ਪੋਲ ਹੋਏ ਹਜਾਰਾਂ ਨੋਜਵਾਨਾਂ ਦੇ ਵੋਟ, ਚੋਣ ਨਤੀਜਿਆ ਨੂੰ ਕਰਨਗੇ ਪ੍ਰਭਾਵਿਤ

  ਥੋਬਾ, 7 ਮਈ (ਤਾਲਬਪੁਰਾ)-  ਅਕਾਲੀਆਂ-ਭਾਜਪਾਈਆਂ ਅਤੇ ਕਾਂਗਰਸੀਆਂ ਨੂੰ ਆਪ ਦਾ ‘ਝਾੜੂ’ ਨੀਂਦ ਨਹੀ ਆਉਣ ਦੇ ਰਿਹਾ, ਜਦਕਿ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ ਜਾਨਣ ਲਈ ਹਰ ਕੋਈ 16 ਮਈ ਦਾ ਇੰਤਜਾਰ ਕਰ ਰਿਹਾ। ਪਰ ਇਸ ਵਾਰ ਪਿੱਛਲੀਆਂ ਸਾਰੀਆਂ ਚੋਣਾਂ ਨਾਲੋਂ ਕੁੱਝ ਵੱਖਰਾ ਕਿਸਮ ਦਾ ਵੇਖਣ ਨੂੰ ਮਿਲੇਗਾ।ਇਸ ਵਾਰ ਆਮ ਆਦਮੀ ਪਾਰਟੀ ਦੇ ਝਾੜੂ ਪ੍ਰਤੀ …

Read More »

ਨਸ਼ਿਆਂ ਨੇ ਪਾਗਲ ਕੀਤਾ ਪ੍ਰਵਾਸੀ ਮਜਦੂਰ – ਯੂ.ਪੀ ਪਰਤਿਆ

ਜੰਡਿਆਲਾ ਗੁਰੂ/ਖਜ਼ਾਲਾ 7 ਮਈ (ਹਰਿੰਦਰਪਾਲ ਸਿੰਘ/ਸਿਕੰਦਰ ਸਿੰਘ)-   ਅਜੇ ਕਿ ਸ਼ਰਾਬ ਦੀ ਬੋਤਲ ਦੇ ਬਾਹਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ ਵੀ ਲੋਕ ਇਸਦਾ ਇਸਤੇਮਾਲ ਕਰਕੇ ਸਰਕਾਰ ਦੇ ਖਜ਼ਾਨੇ ਭਰਨ ਵਿਚ ਸਹਾਇਤਾ ਕਰ ਰਹੇ ਹਨ।ਮਿਹਨਤ ਮਜ਼ਦੂਰੀ ਤੋਂ ਕਮਾਇਆ ਪੈਸਾ ਉਹਨਾ ਦੇ ਆਪਣੇ ਘਰ ਪਹੁੰਚੇ ਜਾਂ ਨਾ ਪਰ ਸਰਕਾਰ ਦੇ ਖਜ਼ਾਨੇ ਵਿਚ ਜਰੂਰ ਪਹੁੰਚ ਜਾਂਦਾ ਹੈ।ਜੰਡਿਆਲਾ ਗੁਰੂ …

Read More »

ਖਾਲਸਾ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 2 ਮਈ (ਪ੍ਰੀਤਮ ਸਿੰਘ)-  ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਕਾਲਜ ਦੇ ਸਿੱਖ ਇਤਿਹਾਸ ਤੇ ਖੋਜ਼ ਵਿਭਾਗ ਦੇ …

Read More »

ਮਾਮਲਾ ਲਗਾਤਾਰ ਪੱਤਰਕਾਰਾਂ ਉੱਪਰ ਹਮਲਿਆ ਦਾ

ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ  ਗੰਭੀਰ ਹੋਵੇ ਸਰਕਾਰ- ਮਲਹੋਤਰਾ ਜੰਡਿਆਲਾ ਗੁਰੂ, 6 ਮਈ  (ਹਰਿੰਦਰਪਾਲ ਸਿੰਘ)-  ਜੰਡਿਆਲਾ ਗੁਰੂ ਤੋਂ ਟੀ. ਵੀ ਚੈਨਲ ਦੇ ਇਕ ਪੱਤਰਕਾਰ ਦੀ ਦੁਕਾਨ ਉੱਪਰ ਦਿਨ ਦਿਹਾੜੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਕਿ ਗਰੀਬ, ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ …

Read More »

ਕੀ ਜੰਡਿਆਲਾ ਗੁਰੂ ਦੇ ਅਕਾਲੀ ਆਗੂ ਨਗਰ ਕੋਂਸਲ ਚੋਣਾਂ ਵਿਚ ‘ਤੱਕੜੀ’ ਚੋਣ ਨਿਸ਼ਾਨ ਤੋਂ ਰੱਖਣਗੇ ਦੂਰੀ??

ਜੰਡਿਆਲਾ ਗੁਰੂ, 6 ਮਈ (ਹਰਿੰਦਰਪਾਲ ਸਿੰਘ)-  ਸੰਸਦੀ ਚੋਣਾਂ ਦੇ 16  ਮਈ ਨੂੰ ਨਤੀਜੇ ਆਉਣ ਤੋਂ ਬਾਅਦ ਨਗਰ ਕੋਂਸਲ ਚੋਣਾਂ ਦਾ ਮੈਦਾਨ ਪੰਜਾਬ ਵਿਚ ਗਰਮ ਹੋ ਜਾਵੇਗਾ। ਲੋਕ ਸਭਾ ਚੋਣਾਂ ਵਿਚ ਸ਼ਹਿਰ ਜੰਡਿਆਲਾ ਗੁਰੂ ਵਿਚ ਅੰਦਰਖਾਤੇ ਕਾਂਗਰਸ ਨੂੰ ਵੋਟਾਂ ਪਵਾਉਣ ਵਾਲੇ ਅਕਾਲੀ ਆਗੂ ਕੀ ਇਸ ਵਾਰ ‘ਤੱਕੜੀ’ ਚੋਣ ਨਿਸ਼ਾਨ ਦੇ ਝੰਡੇ ਹੇਠ ਚੋਣਾਂ ਲੜਨਗੇ? ਕਿਉਂਕਿ ਲੋਕ ਸਭਾ ਚੋਣਾਂ ਵਿਚ ਜਿਹਨਾਂ ਅਕਾਲੀ …

Read More »

ਪੰਜਾਬੀ ਬੰਦੀਆਂ ਦੀ ਰਿਹਾਈ ਲਈ ਨਾਪਾ ਦਾ ਵਫ਼ਦ ਕਾਂਗਰਸਮੈਨ ਜੌਹਨ ਗਾਰਮਾਂਡੀ ਨੂੰ ਮਿਲਿਆ

ਅੰਮ੍ਰਿਤਸਰ (ਸਾਨਫਰਾਂਸਿਸਕੋ), 6 ਮਈ (ਪੰਜਾਬ ਪੋਸਟ ਬਿਊਰੋ) – ਐਲਪਾਸੋ ਜੇਲ੍ਹ ਵਿੱਚ ਪਿੱਛਲੇ ਇੱਕ ਸਾਲ ਤੋਂ ਬੰਦ ਭਾਰਤੀ ਕੈਦੀਆਂ ਦੀ ਰਿਹਾਈ ਲਈ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦਾ ਇੱਕ ਵਫ਼ਦ ਚੇਅਰਮੈਨ ਦਲਵਿੰਦਰ ਸਿੰਘ ਧੂਤ ਦੀ ਅਗਵਾਈ ਵਿੱਚ ਕਾਂਗਰਸਮੈਨ ਜੌਹਨ ਗਰਮਾਂਡੀ ਨੂੰ ਉਨਾਂ ਦੀ ਰਿਹਾਇਸ਼ ‘ਤੇ ਮਿਲਿਆ।ਇਥੇ ਈ ਮੇਲ ਰਾਹੀਂ ਭੇਜੇ ਗਏ ਪ੍ਰੇਸ ਨੋਟ ਅਨੁਸਾਰ ਵਫ਼ਦ ਵਿੱਚ ਨਾਪਾ ਆਗੂ ਤਰਨਜੀਤ ਸਿੰਘ ਸੰਧੂ, …

Read More »