ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)- ਵਿਸ਼ਵ ਮਲੇਰੀਆ ਦਿਵਸ ਮੌਕੇ ਡਾ: ਵਿਨੋਦ ਗਰਗ ਸਿਵਲ ਸਰਜਨ ਵਲੋਂ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀ ਬੀਮਾਰੀ ਤੋਂ ਕਿਵੇਂ ਬੱਚਣਾ ਹੈ। ਇਸ ਮੌਕੇ ਡਾ: ਆਰ.ਐਸ. ਰੰਧਾਵਾ ਜਿਲਾ ਸਿਹਤ ਅਫਸਰ, ਡਾ: ਐਚ.ਐਸ.ਹੇਅਰ ਵਲੋਂ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਜਿਵੇਂ …
Read More »Monthly Archives: May 2014
ਜਨਮ ਦਿਨ ਮੁਬਾਰਕ- ਮੁਸਕਾਨ ਸਿੰਗਲਾ (ਬਠਿੰਡਾ)
ਆਰੀਆ ਸਮਾਜ ਚੌਕ ਬਠਿੰਡਾ ਵਾਸੀ ਪਿਤਾ ਵਿਜੇ ਸਿੰਗਲਾ ਅਤੇ ਮਾਤਾ ਨਿਸ਼ਾ ਸਿੰਗਲਾ ਨੂੰ ਆਪਣੀ ਲਾਡਲੀ ਮੁਸਕਾਨ ਸਿੰਗਲਾ ਦੇ ਜਨਮ ਦਿਨ ਦੀਆਂ …
Read More »ਫ਼ਿਲਮ”ਪਰਾਊਡ ਟੂ ਬੀ ਹੈ ਸਿੱਖ” ਸੱਚੇ ਸਿੱਖ ਦੀ ਸੱਚੀ ਤਸਵੀਰ-ਰੁਪਿੰਦਰ, ਸਤਦੀਪ
ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)-ਸ਼ਾਨ ਏ ਖਾਲਸਾ ਸੁਸਾਇਟੀ ਅਤੇ ਸੰਗਠਨ ਵਲੋਂ ਚੌਥੀ ਫ਼ਿਲਮ”ਪਰਾਊਡ ਟੂ ਬੀ ਹੈ ਸਿੱਖ” ‘ਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਦੀ ਸੱਚੀ ਤਸਵੀਰ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਕਿਉ ਕਿ ਹਮੇਸ਼ਾ ਹੀ ਫ਼ਿਲਮ ਜਗਤ ਵਲੋਂ ਸਿੱਖ ਨੂੰ ਹਾਸ ਨਾਇਕ ਜਾਂ ਅਤਵਾਦ ਦੇ ਰੂਪ ਵਿਚ ਉਭਾਰਿਆ ਗਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਡਾ: …
Read More »ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਸ: ਗੁਲਾਟੀ ਸੇਵਾ ਮੁਕਤ
ਸ: ਧਰਮਿੰਦਰ ਸਿੰਘ ਰਟੌਲ ਰਟੌਲ ਨੇ ਅਹੁੱਦਾ ਸੰਭਾਲਿਆ ਅੰਮ੍ਰਿਤਸਰ, 6 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸ: ਜਸਵੰਤ ਸਿੰਘ ਗੁਲਾਟੀ ਅੱਜ ਆਪਣੇ ਅੰਡਰ ਸੈਕਟਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ, ਜਿਨ੍ਹਾਂ ਨੂੰ ਕੌਂਸਲ ਦੇ ਅਹੁਦੇਦਾਰਾਂ ਨੇ ਸ਼ਾਨਦਾਰ ਵਿਦਾਇਗੀ ਦਿੱਤੀ। ਇਸ ਮੌਕੇ ‘ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ …
Read More »ਸ਼ਿਵ ਸੈਨਿਕਾਂ ਵਲੋਂ ਜਿਲਾ ਪ੍ਰਸਾਸ਼ਨ ਖਿਲ਼ਾਫ ਰੋਸ ਪ੍ਰਦਰਸ਼ਨ
ਮਾਮਲਾ ਕਿਚਲੂ ਫਲਾਈ ਓਵਰ ਨੇੜੇ ਹਾਦਸੇ ‘ਚ ਮਾਰੇ ਗਏ ਪੰਜ ਨੌਜਵਾਨਾਂ ਦਾ ਅੰਮ੍ਰਿਤਸਰ, ੬ ਮਈ (ਸੁਖਬੀਰ ਸਿੰਘ)- ਜਿਲਾ ਕਚਹਿਰੀ ਨੇੜੇ ਕਿਚਲੂ ਚੌਕ ‘ਤੇ ਬਣੇ ਫਲਾਈ ਓਵਰ ਬਰਿਜ ਤੋਂ ਅਜਨਾਲਾ ਰੋਡ ਵੱਲ ਜਾਂਦਿਆਂ ਹੋਏ ਭਿਆਨਕ ਸੜਕ ਹਾਦਸੇ ਵਿੱਚ ਜੋ ਪੰਜ ਕਾਰ ਸਵਾਰ ਨੌਜਵਾਨ ਮਾਰੇ ਗਏ ਸਨ, ਉਸ ਲਈ ਜਿਲਾ ਪ੍ਰਸਾਸ਼ਨ ਨੂੰ ਦੋਸ਼ੀ ਕਰਾਰਾ ਦਿੰਦਿਆਂ ਅੱਜ ਮੰਗਲਵਾਰ ਨੂੰ ਲੋਕਾਂ ਦਾ ਗੁੱਸਾ ਭੜਕ …
Read More »ਮਜੀਠੀਆ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸੇਵਾ (ਤਨਖਾਹ) ਦੀ ਕੀਤੀ ਸ਼ੁਰੂਆਤ
ਕੀਰਤਨ ਸਰਵਣ ਕੀਤਾ, ਬਰਤਨ ਸਾਫ਼ ਕਰਨ ਅਤੇ ਜੋੜਿਆਂ ਦੀ ਕੀਤੀ ਸੇਵਾ ਸ੍ਰੀ ਅਨੰਦਪੁਰ ਸਾਹਿਬ, 6 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਮੁਤਾਬਿਕ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਇੱਕ ਨਿਮਾਣੇ ਸਿੱਖ ਵੱਜੋਂ ਸ਼ਰਧਾਪੂਰਵਕ ਲੰਗਰ ਦੇ ਜੂਠੇ ਬਰਤਨ ਮਾਂਜਦਿਆਂ ਅਤੇ ਜੋੜੇ ਸਾਫ਼ ਕਰਦਿਆਂ ਸੇਵਾ ਦੀ …
Read More »ਅੰਮ੍ਰਿਤਸਰ ਜਲੰਧਰ ਗੱਡੀ ਦੇ ਪਹੀਏ ਲਾਈਨਾਂ ਤੋਂ ਲੱਥੇ – ਜਾਨੀ ਤੇ ਮਾਲੀ ਨੁਕਸਾਨ ਨਹੀ
ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਉਸ ਸਮੇਂ ਵੱਡਾ ਰੇਲ ਹਾਦਸਾ ਹੋਣੋ ਬਚ ਗਿਆ, ਜਦ ਅੰਮ੍ਰਿਤਸਰ ਤੋਂ ਜਲੰਧਰ ਲਈ 1.40 ਵਜੇ ਰਵਾਨਾ ਹੋਈ ਈ.ਐਮ. ਯੂ ਰੇਲ ਗੱਡੀ ਕਾਂਟਾ ਬਦਲਣ ਦੀ ਹੋਈ ਗਲਤੀ ਕਾਰਣ ਭੰਡਾਰੀ ਪੁੱਲ ਦੇ ਬਿਲਕੁੱਲ ਹੇਠਾਂ ਲਾਈਨਾਂ ਤੋਂ ਥੱਲੇ ਲੱਥ ਗਈ। ਇਸ ਹਾਦਸੇ ਨਾਲ ਜਿਥੇ ਰੇਲ ਗੱਡੀ ਦੀ ਅਵਾਜ ਬਦਲ ਗਈ ਉਥੇ ਭੰਡਾਰੀ ਪੁੱਲ …
Read More »ਸਾਹਿਤ ਜਾਗ੍ਰਿਤੀ ਸਭਾ ਵਲੋਂ ਭਖਦੇ ਮਸਲਿਆਂ ਤੇ ਵਿਚਾਰਾਂ
ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ )- ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦੀ ਬੈਠਕ ਬੀ ਐਸ ਐਚ ਸ਼ਿਵਾਲਿਕ ਪਬਲਿਕ ਸਕੂਲ ਬਠਿੰਡਾ ਵਿੱਚ ਪ੍ਰਧਾਨ ਅਮਰਜੀਤ ਜੀਤ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਆਰੰਭ ਵਿੱਚ ਪਿਛਲੀ ਦਿਨੀਂ ਸਵਰਗਵਾਸ ਹੋਏ ਪ੍ਰਤਾਪ ਨਗਰ ਵਾਸੀ ਉੱਘੇ ਚਿੰਤਕ ਪੰਡਤ ਤਾਰਾ ਚੰਦ ਨੂੰ ਸ਼ਰਧਾਜਲੀਆਂ ਦਿੱਤੀਆਂ ਗਈਆਂ । ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਤਰਸੇਮ ਬਸ਼ਰ ਵੱਲੋਂ ਪੰਡਤ ਤਾਰਾ …
Read More »ਈਮਾਨਦਾਰੀ ਦੀ ਜਿੰਦਾ ਮਿਸਾਲ – ਇਮਾਨਦਾਰੀ ਦੀ ਕਮਾਈ ਨਾਲ ਉਸ ਦੇ ਪਰਿਵਾਰ ਨੂੰ ਦੋ ਡੰਗ ਦੀ ਰੋਟੀ ਨਸੀਬ ਹੁੰਦੀ ਰਹੇ -ਬਾਬੂ ਰਾਮ ਤੰਵਰ
ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ )- ਅੱਜ ਦੇ ਅਜੋਕੇ ਸਮੇਂ ਵਿੱਚ ਪੈਸਿਆਂ ਲਈ ਲੋਕ ਆਪਣਿਆਂ ਦੇ ਖ਼ੂਨ ਦੇ ਪਿਆਸੇ ਹੋ ਰਹੇ ਹਨ ਉਥੇ ਅਜਿਹੇ ਲੋਕ ਵੀ ਹਨ, ਜਿਨਾਂ ਕਰਕੇ ਇਮਾਨਦਾਰੀ ਜਿੰਦਾ ਹੈ। ਬਠਿੰਡਾ ਦੀ ਅਫੀਮ ਵਾਲੀ ਗਲੀ ‘ਚ ਕੱਪੜੇ ਪ੍ਰੈਸ ਕਰਨ ਵਾਲਾ ਰਹਿਣ ਵਾਲੇ ਬਾਬੂ ਰਾਮ ਤੰਵਰ ਕੋਲ ਲੋਕ ਆਪਣੇ ਕੱਪੜੇ ਪ੍ਰੈਸ ਕਰਾਉਣ ਲਈ ਲਿਆਉਂਦੇ ਹਨ ਅਤੇ ਕਈ ਵਾਰ …
Read More »ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ
ਫ਼ਾਜ਼ਿਲਕਾ, 5 ਮਈ (ਵਿਨੀਤ ਅਰੋੜਾ)- ਪੰਜਾਬ ਸਟੇਟ ਕਰਮਚਾਰੀ ਦੱਲ ਨਾਲ ਸੰਬੰਧਤ ਮਹਿਕਮਾ ਜਲ ਸਪਲਾਈ ਅਤੇ ਸੈਨੀਟੇਸ਼ਨ, ਮਹਿਕਮਾ ਲੋਕ ਨਿਰਮਾਣ (ਭਵਨ ਤੇ ਮਾਰਗ ), ਨਗਰ ਕੌਂਸਲ (ਫਾਇਰ ਬ੍ਰਿਗੇਡ) ਆਦਿ ਦੀ ਇਕੱਤਰਤਾ ਪ੍ਰਤਾਪ ਬਾਗ ਵਿਖੇ ਹੋਈ। ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਜਥੇਬੰਦਕ ਸਕੱਤਰ ਅਤੇ ਜਿਲਾ ਜਨਰਲ ਸਕੱਤਰ ਸਤੀਸ਼ ਵਰਮਾ ਨੇ ਆਖਿਆ ਕੇ 10 ਮਈ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ …
Read More »
Punjab Post Daily Online Newspaper & Print Media