ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਜ਼ਿਲ੍ਹਾ ਕਚਹਿਰੀਆਂ ‘ਚ ਮੌਜੂਦ ਟਾਇਪ ਕਰਮਚਾਰੀਆਂ ਵਲੋਂ ਗਰਮੀ ਦੀ ਤਪਸ਼ ਨੂੰ ਮਹਿਸੂਸ ਕਰਦਿਆਂ ਇਲਾਕੇ ਦੇ ਆਸ ਪਾਸ ਪੇਂਡੂ ਖੇਤਰਾਂ ਵਿਚ ਕੰਮ ਕਰਵਾਉਣ ਆ ਰਹੇ ਲੋਕਾਂ ਦੀ ਪਿਆਸ ਬੁਝਾਉਣ ਦਾ ਉਪਰਾਲਾ ਕਰਦਿਆਂ ਠੰਡੇ ਪਾਣੀ ਦੀ ਛਬੀਲ ਲਗਾਈ। ਇਸ ਮੌਕੇ ਸੰਜੀਵ ਕੁਮਾਰ, ਭਾਰਤ ਭੂਸ਼ਨ, ਭੁੱਲਰ ਤੋਂ ਇਲਾਵਾ ਹੋਰ ਕਰਮਚਾਰੀਆਂ ਨੇ ਆਪਣੇ ਹੱਥੀਂ ਪਾਣੀ ਪਿਲਾਉਣ ਦੀ ਸੇਵਾ …
Read More »Monthly Archives: June 2014
ਗਰੀਬ ਅਤੇ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਬਠਿੰਡਾ ਯੂਥ ਫੋਰਮ ਵਲੋਂ ਦੋ ਗਰੀਬ ਅੰਗਹੀਨ ਵਿਅਕਤੀਆਂ ਨੂੰ ਟਰਾਈਸਾਈਕਲ ਦਿੱਤੇ ਗਏ। ਇਹ ਸਾਈਕਲ ਅਮਰਦੀਪ ਸਿੰਘ ਦੀ ਸਵਰਗਵਾਸੀ ਮਾਤਾ ਰੇਸ਼ਮ ਕੌਰ ਪਤਨੀ ਬਲਵਿੰਦਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਯੂਥ ਫੋਰਮ ਵਲੋਂ ਦਿੱਤੇ ਗਏ। ਇਸ ਮੌਕੇ ਪ੍ਰਧਾਨ ਯਾਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਸੰਥਾ ਗਰੀਬ ਅਤੇ ਅੰਗਹੀਨ ਵਿਅਕਤੀਆਂ ਲਈ …
Read More »ਕਾਹਨ ਸਿੰਘ ਪੰਨੂ ਤੇ ਆਈ.ਜੀ. ਮਿੱਤਲ ਵੱਲੋਂ ਬਟਾਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ
ਪੰਜਾਬ ਸਰਕਾਰ ਨੌਜਵਾਨੀ ਨੂੰ ਨਸ਼ਆਿਂ ਤੋਂ ਬਚਾਉਣ ਲਈ ਦ੍ਰਿੜ ਸੰਕਲਪ : ਪੰਨੂਪੰਜਾਬ ਪੁਲਸਿ ਦੀ ਸਖਤੀ ਨਾਲ ਨਸ਼ਆਿਂ ਦੀ ਸਪਲਾਈ ਲਾਈਨ ਟੁੱਟੀ : ਆਈ.ਜੀ. ਮਿੱਤਲਬਟਾਲਾ, 24 ਜੂਨ ( ਨਰਿੰਦਰ ਬਰਨਾਲ) – ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਧਕਾਰੀ ਸ. ਕਾਹਨ ਸਿੰਘ ਪੰਨੂ ਅਤੇ ਬਾਰਡਰ ਰੇਂਜ ਦੇ ਆਈ.ਜੀ. ਸ੍ਰੀ ਆਰ. ਪੀ. ਮਿੱਤਲ ਵੱਲੋਂ ਨਸ਼ਾ ਵਰੋਧੀ ਮੁਹਿੰਮ ਤਹਿਤ ਨਸ਼ੇੜੀਆਂ ਦੇ ਕੀਤੇ ਜਾ ਰਹੇ ਇਲਾਜ ਦਾ …
Read More »ਗੁਰੂ ਨਾਨਕ ਕਾਲਜੀਏਟ ਸਕੂਲ ਬਟਾਲਾ ਕਬੱਡੀ ਖਿਡਾਰੀ ਮਲੇਸੀਆ ਰਵਾਨਾ
ਬਟਾਲਾ, 24 ਜੂਨ ( ਨਰਿੰਦਰ ਬਰਨਾਲ) – ਗੁਰੂ ਨਾਨਕ ਕਾਲਜ ਬਟਾਲਾ ਪਹਿਲਾਂ ਵੀ ਜਿਲਾ ਟੂਰਨਾਂਮੈਟ ਖੇਡਾ ਵਿਚ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਵਾਸਤੇ ਜਾਣਿਆ ਜਾਂਦਾ ਹੈ| ਪੜਾਈ ਤੇ ਖੇਡਾਂ ਵਿਚ ਮੋਹਰੀ ਇਸੇ ਸਕੂਲ ਦੇ ਵਿਦਿਆਰਥੀ ਮਲੇਸੀਆਂ ਵਿਖੇ ਕਬੱਡੀ ਮੈਚ ਖੇਡਣ ਵਾਸਤੇ ਜਾ ਰਹੇ ਹਨ| ਇਹਨਾ ਵਿਦਿਆਰਥੀਆਂ ਦੇ ਨਾਲ ਬਾਬਾ ਦੀਪ ਸਿੰਘ ਅਕੈਡਮੀ ਬੱਲਪੁਰੀਆਂ ਦੇ ਵਿਦਿਆਰਥੀ ਜਿੰਨਾ ਵਿਚ ਗੁਰਪਿੰਦਰ ਸਿੰਘ, ਰਣਧੀਰ ਸਿਘ, ਸਮਸੇਰ ਸਿੰਘ …
Read More »ਇਰਾਕ ‘ਚ ਫਸੇ ਨੌਜਵਾਨਾਂ ਸਬੰਧੀ ਗੁਰਦੁਆਰਾ ਕੱਥੂਨੰਗਲ ਵਿਖੇ ਅਰਦਾਸ
ਪੰਜਾਬ ਅਤੇ ਕੇਂਦਰ ਸਰਕਾਰ ਨੌਜਵਾਨਾਂ ਦੀ ਰਿਹਾਈ ਲਈ ਹਰ ਸੰਭਵ ਯਤਨਸ਼ੀਲ ਤਲਬੀਰ ਗਿੱਲ ਅੰਮ੍ਰਿਤਸਰ, 24 ਜੂਨ ( ਪੰਜਾਬ ਪੋਸਟ ਬਿਊਰੋ) – ਇਰਾਕ ਦੇ ਗ੍ਰਹਿ ਯੁੱਧ ਦੌਰਾਨ ਫਸੇ ਪੰਜਾਬੀ ਨੌਜਵਾਨ ਅਤੇ ਭਾਰਤੀਆਂ ਦੇ ਸੁਰੱਖਿਅਤ ਦੇਸ਼ ਵਾਪਸੀ ਲਈ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਰਖਾਏ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ ਅਤੇ ਫਸੇ ਹੋਏ ਨੌਜਵਾਨਾਂ ਦੀ …
Read More »ਖ਼ਾਲਸਾ ਕਾਲਜ ਦੇ 2 ਪ੍ਰੋਫ਼ੈਸਰਾਂ ਨੂੰ ਖੋਜ਼ ਲਈ ਸਰਕਾਰ ਵੱਲੋਂ ਮਿਲੀ ਗ੍ਰਾਂਟ
ਅੰਮ੍ਰਿਤਸਰ, 24 ਜੂਨ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਦੇ 2 ਪ੍ਰੋਫ਼ੈਸਰਾਂ ਨੂੰ ਖੋਜ ਦੇ ਖ਼ੇਤਰ ‘ਚ ਮਹੱਤਵਪੂਰਨ ਪ੍ਰਾਪਤੀ ਹੋਈ ਹੈ। ਜਿਸ ਤਹਿਤ ਉਨ੍ਹਾਂ ਨੂੰ ਸਰਕਾਰ ਵੱਲੋਂ ਗ੍ਰਾਂਟ ਮੁਹੱਈਆ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਦੇ ਜੂਆਲੋਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ ਅਤੇ ਪ੍ਰੋ: ਜ਼ੋਰਾਵਰ ਸਿੰਘ ਨੂੰ ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਅਤੇ …
Read More »ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਕਾਜੋਲ ਦਾ ਜਿਮਨਾਸਟਿਕ ‘ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 24 ਜੂਨ (ਪ੍ਰੀਤਮ ਸਿੰਘ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਹੋਣਹਾਰ ਬੀ. ਐੱਸ. ਸੀ. (ਨਾਨ-ਮੈਡੀਕਲ) ਸਮੈਸਟਰ-੨ ਦੀ ਵਿਦਿਆਰਥਣ ਕਾਜੋਲ ਮੰਨਨ ਨੇ ਥਾਣੇ (ਮਹਾਰਾਸ਼ਟਰ) ਵਿਖੇ 23ਵੀਂ ਨੈਸ਼ਨਲ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ ‘ਚ ਵਧੀਆ ਪ੍ਰਦਰਸ਼ਨ ਕਰਦਿਆ 2 ਚਾਂਦੀ ਤਮਗੇ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ …
Read More »ਈਕੋ-ਅੰਮ੍ਰਿਤਸਰ ਅਤੇ ਵਰਲਡ ਵਾਈਲਡ ਲਾਈਫ ਫੰਡ ਫੌਰ ਨੇਚਰ (WWF) ਦੀ ਸਾਂਝੀ ਕੋਸ਼ਿਸ਼
ਸੈਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਵੱਲੋਂ ਕੁਦਰਤੀ ਟਹਿਲ (ਨੇਚਰ ਵੌਕ) ਲੜੀਵਾਰ ਪ੍ਰੋਗਰਾਮ ਦੀ ਸ਼ੁਰੂਆਤਅੰਮ੍ਰਿਤਸਰ, 24 ਜੂਨ (ਪ੍ਰੀਤਮ ਸਿੰਘ) – ਅੰਮ੍ਰਿਤਸਰ ਦੇ 437ਵੇਂ ਸਥਾਪਨਾ ਦਿਵਸ ਦੇ ਮੌਕੇ ਦੇ ਦੂਜੇ ਦਿੰਨ, ਈਕੋ-ਅੰਮ੍ਰਿਤਸਰ ਅਤੇ ਵਰਲਡ ਵਾਈਲਡ ਲਾਈਫ ਫੰਡ ਫੌਰ ਨੇਚਰ(WWF) ਦੀ ਸਾਂਝੀ ਕੋਸ਼ਿਸ਼ ਸਦਕਾ ਅੱਜ ਖਾਲਸਾ ਯਤੀਮਖਾਨਾ ਦੇ ਬੱਚਿਆਂ ਅਤੇ ਸ਼ਹਿਰ ਵਾਸੀਆਂ ਨਾਲ, ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਬਾਗਾਂ ਵਿਖੇ ‘ਕੁਦਰਤ ਵਿੱਚ ਟਹਿਲ’ …
Read More »ਦਿੱਲੀ ਕਮੇਟੀ ਦੇ ਵਫਦ ਨੇ ਅਸਾਮ ‘ਚ ਵਸਦੇ ਸਿੱੱਖਾਂ ਦੀਆਂ ਤਕਲੀਫਾ ਦਾ ਲਿਆ ਜਾਇਜ਼ਾ
ਨਵੀਂ ਦਿੱਲੀ, 24 ਜੂਨ (ਅੰਮ੍ਰਿਤ ਲਾਲ ਮੰਨਣ) – ਅਸਾਮ ਦੇ ਸਿੱਖਾ ਦੇ ਵਿਸ਼ੇਸ਼ ਸੱਦੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਆਦੇਸ਼ਾਂ ਤੇ ਇਕ ਵਫਦ ਉਥੇ ਦੇ ਗੁਰਧਾਮਾਂ ਦੇ ਹਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਵਾਪਿਸ ਦਿੱਲੀ ਪਰਤ ਆਇਆ ਹੈ। ਦਿੱਲੀ ਕਮੇਟੀ ਦੇ ਬਿਲਡਿੰਗ ਵਿਭਾਗ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਦੀ ਅਗਵਾਈ ਹੇਠ ਗਏ ਇਸ ਵਫਦ …
Read More »BBK DAV College ‘s Megha Verma of BBA-IIIyr stood Ist in the GNDU
Amritsar, 24 June (Jagdeep Singh) – Once again the girls of BBK DAV College for Women, maintained their previous record of meritorious positions in Guru Nanak Dev University results, 2014. Megha Verma of BBA-IIIyr stood Ist in the University followed by Poonam Seth at IInd Position. Gazal Gupta got Vth position in University and 3rd position in Amritsar. These students …
Read More »
Punjab Post Daily Online Newspaper & Print Media