Wednesday, November 25, 2026

Monthly Archives: June 2014

Dr. Harish C. Sharma takes over as Principal of GNDU College Verka

Amritsar, 24 June (Paritam Singh) – Dr. Harish C. Sharma, Former Professor and Head, Department of History of the Guru Nanak Dev University has appointed as Principal of the Guru Nanak Dev University College, Verka (Amritsar). His appointed was made keeping in view his experience in the field of research, academic achievements and administration. He took over the charge of …

Read More »

ਖਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਡਾ. ਮਹਿਲ ਸਿੰਘ ਨੇ ਅਹੁੱਦਾ ਸੰਭਾਲਿਆ

ਜ਼ਿੰਮੇਵਾਰੀਆਂ ਭਰਪੂਰ ਹੈ ਰਾਹ, ਪਰ ਕਠਿਨ ਨਹੀਂ – ਸ: ਛੀਨਾ ਅੰਮ੍ਰਿਤਸਰ, 23  ਜੂਨ (ਪ੍ਰੀਤਮ ਸਿੰਘ) – ਪੰਜਾਬੀ ਦੇ ਉੱਘੇ ਵਿਦਵਾਨ ਡਾ. ਮਹਿਲ ਸਿੰਘ ਨੇ ਅੱਜ ਇਤਿਹਾਸਕ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਣ ਉਪਰੰਤ ਜਿੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਧੰਨਵਾਦ ਕੀਤਾ, ਉੱਥੇ ਕਾਲਜ ਦੀ ਤਰੱਕੀ ਤੇ ਵਿਕਾਸ ਲਈ ਅਣਥੱਕ ਮਿਹਨਤ ਕਰਨ ਦਾ ਭਰੋਸਾ ਜਾਹਿਰ ਕੀਤਾ। ਉਨ੍ਹਾਂ ਨੇ ਕੌਂਸਲ ਦੇ …

Read More »

ਦਿੱਲੀ ਕਮੇਟੀ ਦੇ ਜਨਰਲ ਮੈਨੇਜਰ ਖਿਲਾਫ ਲੱਗੇ ਦੋਸ਼ਾਂ ਨੂੰ ਸਟਾਫ ਨੇ ਨਕਾਰਿਆ

ਨਵੀਂ ਦਿੱਲੀ, 23  ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ+ਬੰਧਕ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਕੰਮ ਕਰਦੇ ਸਮੁੱਚੇ ਸਟਾਫ ਵੱਲੋਂ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਮਿਲ ਕੇ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਦੇ ਕਿਰਦਾਰ ‘ਤੇ ਇੱਕ ਬੀਬੀ ਮੁਲਾਜ਼ਮ ਵੱਲੋਂ ਲਾਏ ਗਏ ਸਵਾਲੀਆ ਨਿਸ਼ਾਨ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਸਮੁੱਚੇ ਸਟਾਫ ਵੱਲੋਂ ਹਰਜੀਤ …

Read More »

ਕਾਂਗਰਸ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਤੋਂ ਬਾਝ ਆਵੇ  -ਪੰਜੋਲੀ

ਅੰਮ੍ਰਿਤਸਰ 23  ਜੂਨ (ਗੁਰਪ੍ਰੀਤ ਸਿੰਘ) –  ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋ ਉਥੋ ਦੇ ਇਤਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡ ਕੇ …

Read More »

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਦੇ  ਦਾਖਲਾ ਟੈਸਟ ਨੂੰ ਮਾਨਤਾ ਸਹੀ ਫੈਸਲਾ- ਬੇਦੀ

ਅੰਮ੍ਰਿਤਸਰ, 23 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ.ਦਿਲਜੀਤ ਸਿੰਘ ‘ਬੇਦੀ’ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਸ ਫੈਸਲੇ ਦੀ ਪ੍ਰਸੰਸਾ ਕੀਤੀ ਹੈ ਜਿਸ ਵਿੱਚ ਪੀ.ਐਚ.ਡੀ. ਦੇ ਦਾਖਲਾ ਟੈਸਟ ਸਮੇਂ ਵਿਦਿਆਰਥੀਆਂ ਨੂੰ ਪੰਜਾਬੀ ਮਾਧਿਅਮ ਅਪਨਾਉਣ ਦੀ ਆਗਿਆ ਦੇ ਦਿੱਤੀ ਗਈ ਹੈ, 27  ਜੁਲਾਈ ਨੂੰ ਇਹ ਦਾਖਲਾ ਟੈਸਟ ਲਿਆ ਜਾਣਾ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ …

Read More »

ਅੰਮ੍ਰਿਤਸਰ ਫਾਊਂਡੇਸ਼ਨ ਦਿਹਾੜੇ ਦਾ ਜਸ਼ਨ ਸ਼ੁਰੂ

ਵੇਸਟ ਟੂ ਵੈਜੀਟੇਬਲ ਅਤੇ ਜੈਡ.ਡੀ.ਪੀ.ਪ੍ਰੋਜੈਕਟ ਕੀਤੇ ਲਾਂਚ ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਫਾਊਂਡੇਸ਼ਨ ਦਿਹਾੜੇ ਦਾ ਜਸ਼ਨ ਸ਼ਹਿਰ ਦੀ ਸਥਿਰਤਾ ਲਈ ਦੋ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦੇ ਨਾਲ ਅੱਜ ਸ਼ੁਰੂ ਹੋਇਆ।ਸਵੇਰ ਦੇ ਵੇਲੇ ਗ੍ਰੀਨ ਅਵੈਨਿਊ ਮੁੱਖ ਪਾਰਕ (ਵੇਰਕਾ ਬੂਥ) ਵਰਮੀ ਕੰਪੋਸਟਿੰਗ ਟੋਏ ਦੇ ਜਰੀਏ ਉਪਜਾਊ ਰੂੜੀ ਤਿਆਰ ਕਰਨ ਵਾਲਾ ਸ਼ਹਿਰ ਦਾ ਪਹਿਲਾ ਭਾਈਚਾਰਕ ਪਾਰਕ ਬਣ ਗਿਆ ਜਿਹੜਾ ਕਿ …

Read More »

BBK DAV Pallak Shrestha of B.Sc Economics-IIIyr stood IInd in the University  

Amritsar, June 23 (Jagdeep Singh Saggu) –  Once again girls of BBK DAV College for Women, Amritsar, maintained their previous record of meritorious positions in Guru Nanak Dev University results. Pallak Shrestha of B.Sc Economics-IIIyr stood IInd in the University followed by Gurpreet & Ritima scoring VIth & VIIIth Position. Amanpreet of B.A-III won IV position followed by Ekta Scoring …

Read More »

ਮੰਡੀ ਰੋੜਾਂਵਾਲੀ ‘ਚ ਗਰਮੀ ਕਾਰਨ ਬੱਚੇ ਦੀ ਮੌਤ

ਫਾਜਿਲਕਾ, 23  ਜੂਨ  (ਵਿਨੀਤ ਅਰੋੜਾ) –  ਸਮੂਚੇ ਉੱਤਰ ਭਾਰਤ ‘ਚ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਮੰਡੀ ਰੋੜਾਂਵਾਲੀ ਨੇੜੇ ਇਕ ਬੱਚੇ ਦੀ ਗਰਮੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਪੁੱਤਰ ਕਪੂਰਾ ਰਾਮ ਵਾਸੀ ਢਾਣੀ ਮੰਡੀ ਰੋੜਾਂਵਾਲੀ ਨੇ ਦੱਸਿਆ ਕਿ ਉਹ ਟੈਲੀਫ਼ੋਨ ਐਕਸਚੇਂਜ ‘ਚ ਮਜ਼ਦੂਰੀ ਕਰਦਾ ਹੈ ਤੇ ਬੀਤੇ ਕਾਫੀ ਦਿਨਾਂ ਤੋਂ ਪੈ ਰਹੀ ਅੱਤ ਦੀ …

Read More »

ਐਸਐਚਓ ਹਰਿੰਦਰ ਸਿੰਘ  ਨੇ ਅਰਨੀਵਾਲਾ ਦਾ ਚਾਰਜ ਸੰਭਾਲਿਆ

ਫਾਜਿਲਕਾ, 23  ਜੂਨ  (ਵਿਨੀਤ ਅਰੋੜਾ) –   ਨਵੇ ਆਏ ਐਸ ਐਚ ਉ ਹਰਿੰਦਰ ਸਿੰਘ ਨੇ ਥਾਣਾ ਅਰਨੀ ਵਾਲਾ ਦਾ ਚਾਰਜ ਸੰਭਾਲਿਆ। ਜਿਸ ਵਿੱਚ ਉਹਨਾ ਵੱਲੋਂ ਪਹਿਲੇ ਦਿਨ ਦੀ ਸ਼ੁਰੂਆਤ ਚ ਅਰਨੀ ਵਾਲਾ ਦੇ ਬਜਾਰ ਵਿੱਚ ਗਸਤ ਕੀਤੀ ਗਈ ।  ਗਸਤ ਦੋਰਾਨ ਬਜਾਰ ਵਿੱਚ ਆ ਰਹੀਆਂ ਟ੍ਰੇਫਿਕ ਸਮੱਸੇਆਵਾਂ ਨੂੰ ਦੇਖਦਿਆਂ ਅਤੇ ਉਹਨਾਂ ਦਾ ਹਲ ਕਰਨ ਲਈ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ …

Read More »