Wednesday, November 25, 2026

Monthly Archives: June 2014

ਨਵਾਂ ਹਸਤਾ ਵਿੱਚ ਲਗਾਇਆ ਗਿਆ ਮਲੇਰੀਆ ਜਾਗਰੂਕਤਾ ਕੈਂਪ

ਫਾਜਿਲਕਾ,  23 ਜੂਨ  (ਵਿਨੀਤ ਅਰੋੜਾ)  –   ਉਪਮੰਡਲ  ਦੇ ਪਿੰਡ ਨਵਾਂ ਹਸਤਾ ਵਿੱਚ ਸਿਵਲ ਸਰਜਨ ਡਾ.  ਬਲਦੇਵ ਰਾਜ ਅਤੇ ਐਸਐਮਓ ਡਾ.  ਰਾਜੇਸ਼ ਸ਼ਰਮਾ  ਦੇ ਦਿਸ਼ਾਨਿਰਦੇਸ਼ਾਂ ਉੱਤੇ ਸਬ ਸੇਂਟਰ ਨਵਾਂ ਹਸਤਾ ਵਿੱਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਸੇਨੇਟਰੀ ਇੰਸਪੇਕਟਰ ਕਮਲਜੀਤ ਸਿੰਘ ਬਰਾੜ ,  ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਧੰਜੂ ਦੁਆਰਾ ਕੈਂਪ ਵਿੱਚ ਆਏ ਗਏ ਲੋਕਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ …

Read More »

ਭਗਵਾਨ ਕ੍ਰਿਸ਼ਨ ਦੀ ਝਾਂਕੀ ਨੇ ਭਗਤਾਂ ਨੂੰ ਕੀਤਾ ਮੰਤਰ ਮੁਗਧ

ਬਠਿੰਡਾ, 23  ਜੂਨ (ਜਸਵਿੰਦਰ ਸਿੰਘ ਜੱਸੀ)-  ਸ੍ਰੀ ਗਊਸ਼ਾਲਾ ਸੁਰੱਖਿਆ ਸੰਮਤੀ ਵਲੋਂ ਛੇਵਾਂ ਗਊ ਮਾਤਾ ਜੀ ਦਾ ਸੰਕੀਰਤਨ ਮੌਕੇ ਕਿੱਕਰ ਬਾਜ਼ਾਰ ਵਿਖੇ ਕੋਟਕਪੂਰਾ ਦੇ ਵਰੁਣ ਬਾਂਸਲ ਦੁਆਰਾ ਭਗਵਾਨ ਕ੍ਰਿਸ਼ਨ ਦੀ ਝਾਂਕੀ ਨੇ ਭਗਤਾਂ ਨੂੰ ਮੰਤਰ ਮੁਗਧ ਕੀਤਾ ।

Read More »

ਛੇਵਾਂ ਗਊ ਮਾਤਾ ਜੀ ਦਾ ਸੰਕੀਰਤਨ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ

ਬਠਿੰਡਾ, 23  ਜੂਨ (ਜਸਵਿੰਦਰ ਸਿੰਘ ਜੱਸੀ) –  ਸ੍ਰੀ ਗਊਸ਼ਾਲਾ ਸੁਰੱਖਿਆ ਸੰਮਤੀ ਵਲੋਂ ਛੇਵਾਂ ਗਊ ਮਾਤਾ ਜੀ ਦਾ ਸੰਕੀਰਤਨ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਿੱਕਰ ਬਾਜ਼ਾਰ ਵਿਚ ਮਨਾਇਆ ਗਿਆ ।ਇਸ ਮੌਕੇ ਗੁਨੇਸ਼ ਪੂਜਨ ਦੀ ਸੇਵਾ ਐਡਵੋਕੇਟ ਮੋਹਨ ਲਾਲ ਗਰਗ ਵਲੋਂ ਕਰਕੇ ਸੰਕੀਰਤਨ ਦੀ ਅਰੰਭਤਾ ਕੀਤੀ ਗਈ। ਝੰਡਾ ਪੂਜਨ ਮੋਹਨ ਲਾਲ ਬਾਂਸਲ,ਸ੍ਰੀ ਗਊ ਪੂਜਨ ਅਸ਼ੋਕ ਕੁਮਾਰ ਅਤੇ ਜੋਤ ਰੋਸ਼ਨ ਕਰਨ ਦੀ …

Read More »

ਡੇਰਾ ਭਾਂਡਾ ਵਾਲਾ ਵਿਖੇ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ

ਬਠਿੰਡਾ, 23  ਜੂਨ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਜ਼ਿਲ੍ਹੇ ਦੇ ਨੇੜਲੇ ਪਿੰਡ ਹਰਰਾਏਪੁਰ ਵਿਖੇ ਡੇਰਾ ਭਾਂਡਾ ਵਾਲਾ ਵਿਖੇ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 24 ਯੂਨਿਟਾਂ ਖੂਨਦਾਨ ਕੀਤਾ ਗਿਆ। ਮਹੰਤ ਲਛਮਣ ਹਰੀ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦੇ ਕੇ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਸੰਤ ਸ਼ਿਵ ਚਰਨ ਦਾਸ, ਸੰਤ …

Read More »

ਦਰਗਾਹ ਬਾਬਾ ਹਜਰਤ ਗੌਂਸਪਾਕ ਚਿੱਸ਼ਤੀ ਜਮੇਰਬਲ ਜਿੰਦਾ ਸ਼ਾਹ ਮੁਰਾਦ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ/ਸਾਜਨ) – ਘਾਹ ਮੰਡੀ ਨੰਦਨ ਟਾਕੀ ਦੇ ਸਾਹਮਣੇ ਦਰਗਾਹ ਬਾਬਾ ਹਜਰਤ ਗੌਂਸਪਾਕ ਚਿੱਸ਼ਤੀ ਜਮੇਰਬਲ ਜਿੰਦਾ ਸ਼ਾਹ ਮੁਰਾਦ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮੁੱਖ ਸੇਵਾਦਾਰ ਬਿਟੂ ਸ਼ਾਹ ਦੀ ਅਗਵਾਈ ਵਿੱਚ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਜਿਸ ਵਿੱਚ ਮਸ਼ਹੂਰ ਕਵਾਲ ਬਲਵਿੰਦਰ ਮੱਤੇ ਵਾੜੀਆ ਲੂਧਿਆਣਾ ਵਾਲੇ, ਰਾਜੇਸ਼ ਰਾਣਾ ਅੰਮ੍ਰਿਤਸਰ ਵਾਲੇ ਅਤੇ ਸ਼ਿਵ ਭੋਲੇ ਨਾਥ ਦੀ ਆਈਟਮ ਮਾਸਟਰ …

Read More »

Dr. Mehal Singh joins as new Principal of Khalsa College

Amritsar, June 23 ( Dharmender Rataul)-  Noted Punjabi scholar Dr. Mehal Singh today joined as new Principal of historic Khalsa College Amritsar (KCA) amid congratulations that poured in from all around. He took charge from outgoing Principal Dr.Daljit Singh in presence of senior college management including Khalsa College Governing Council (KCGC) honourary secretary Rajinder Mohan Singh Chhina and Vice President …

Read More »

ਇਰਾਕ ‘ਚ ਫਸੇ ਲੋਕਾਂ ਦੀ ਸਲਾਮਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਨਵੀਂ ਦਿੱਲੀ, 23  ਜੂਨ (ਅੰਮ੍ਰਿਤ ਲਾਲ ਮੰਨਣ)-  ਇਰਾਕ ‘ਚ ਫਸੇ ਭਾਰਤੀਆਂ ਦੀ ਸਲਾਮਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਾਏ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕੀਤੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ …

Read More »

ਅੰਦੂਰਨ ਚਾਟੀਵਿੰਡ ਗੇਟ ਸੰਗਤਾਂ ਠੰਡੇ ਜਲ ਦੀ ਮਸ਼ੀਨ ਲਗਾਈ

ਅੰਮ੍ਰਿਤਸਰ, 23  ਜੂਨ (ਸੁਖਬੀਰ ਸਿੰਘ) –  “ਜਲ ਮਿਲਿਆ ਪ੍ਰਮੇਸ਼ਵਰ ਮਿਲਿਆ” ਮਾਨਵਤਾ ਦੀ ਸੇਵਾ ਹੀ ਉੱਤਮ ਸੇਵਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਤਿਲਕ ਰਾਜ ਕੱਪੜੇ ਵਾਲੇ ਨੇ ਆਪਣੇ ਨਿਵਾਸ ਸਥਾਨ ਅੰਦੂਰਨ ਚਾਟੀਵਿੰਡ ਗੇਟ ਕੀਤਾ । ਉਹਨਾ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਧਦੀ ਗਰਮੀ ਨੂੰ ਵੇਖਦੇ ਹੋਏ ਠੰਡੇ ਜਲ ਦੀ ਮਸ਼ੀਨ ਲਗਾਈ ਗਈ ਹੈ। ਮਸ਼ੀਨ ਲੱਗਣ ਤੋਂ ਬਾਅਦ …

Read More »

ਨੋਜਵਾਨ ਸੇਵਕ ਸਭਾ ਵੱਲੋ ਛਬੀਲ ਅਤੇ ਲੰਗਰ ਲਗਾਇਆ ਗਿਆ

ਅੰਮ੍ਰਿਤਸਰ, 23  ਜੂਨ (ਸੁਖਬੀਰ ਸਿੰਘ) – ਸ਼ਹੀਦਾਂ ਦੇ ਸਰਤਾਜ ਪੰਜਵੇ ਪਾਤਸ਼ਾਹ ਸ਼ੀ੍ਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਹੱਲਾ ਗੁਰੂ ਨਾਨਕ ਕਲੋਨੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨੋਜਵਾਨ ਸੇਵਕ ਸਭਾ ਵੱਲੋ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਕੜਾਹ ਪ੍ਰਸਾਦਿ ਵਰਤਾਉਣ ਤੋਂ ਬਾਅਦ ਛਬੀਲ ਅਤੇ ਲੰਗਰ ਲਗਾਇਆ ਗਿਆ ।ਨੋਜਵਾਨ ਸੇਵਕ ਸਭਾ ਦੇ ਪ੍ਰਧਾਨ ਜਗਦੀਪ ਸਿੰਘ …

Read More »

ਲਾਇੰਨਜ ਕਲੱਬ ਵੱਲੋ ਸਕੂਲ ਅਕੈਡਮੀ ਪ੍ਰੋਗਰਾਮ ਆਯੋਜਿਤ

ਲਾਇਨਜ ਕਲੱਬ ਆਪਣਾ ਬਲੱਡ ਬੈਂਕ ਕਾਇਮ ਕਰੇਗੀ -ਚਾਵਲਾ ਮੇਰੀ ਜਿੰਦਗੀ ਦੀ ਸੁਰੂਆਤ ਲਾਇਨਜ ਕਲੱਬਾਂ ਵਿਚੋ ਹੀ ਹੋਈ-ਵਿਜੈ ਸਾਂਪਲਾ ਬਟਾਲਾ, 23 ਜੂਨ ( ਨਰਿੰਦਰ ਬਰਨਾਲ) – ਲਾਇਨਜ ਕਲੱਬ ਜਲੰਧਰ 321-ਡੀ ਸਾਲ2014-15 ਵਿਚ ਆਪਣਾ ਬਲੱਡ ਬੈਕ ਕਾਇਮ ਕਰੇਗਾ ਇਹਨਾ ਸਬਦਾਂ ਦਾ ਪ੍ਰਗਟਾਵਾ ਲਿੱਲੀ ਰਿਜੋਰਟ ਜਲੰਧਰ ਵਿਚ ਸਕੂਲੀ ਅਕੈਡਮੀ ਪ੍ਰੋਗਰਾਮ ਵਿਚ ਨਵੇ ਚੁਣੇ ਗਏ ਗਵਰਨਰ ਪਰਮਜੀਤ ਸਿੰਘ ਚਾਵਲਾ ਨੇ ਕੀਤਾ । ਦੱਸਿਆ ਕਿ …

Read More »