Wednesday, November 25, 2026

Monthly Archives: June 2014

ਕੇਂਦਰੀ ਕੈਬਨਿਟ ਮੰਤਰੀ ਵਜੋਂ ਪਹਿਲੀ ਵਾਰ ਬਠਿੰਡਾ ਪਹੁੰਚਣ ‘ਤੇ ਹਰਸਿਮਰਤ ਕੌਰ ਬਾਦਲ ਦਾ ਸ਼ਾਹੀ ਸਵਾਗਤ

ਇਰਾਕ ‘ਚ ਅਗਵਾ ਕੀਤੇ ਪੰਜਾਬੀ ਨੌਜਵਾਨਾਂ ਦੀ ਸਲਾਮਤ ਵਾਪਸੀ  ਲਈ ਕੇਂਦਰ ਸਰਕਾਰ ਲਗਾਤਾਰ ਯਤਨਸ਼ੀਲ -ਹਰਸਿਮਰਤ ਬਾਦਲ                                                                                                                                                                                         ਤਸਵੀਰ – ਅਵਤਾਰ ਸਿੰਘ ਕੈਂਥ ਬਠਿੰਡਾ, 19  ਜੂਨ (ਜਸਵਿੰਦਰ ਸਿੰਘ ਜੱਸੀ)-  ਫੂਡ ਪ੍ਰੋਸੈਸਿੰਗ ਉਦਯੋਗ ਨੂੰ ਭਾਰਤੀ ਆਰਥਿਕਤਾ ਦੀ ਮਜਬੂਤੀ  ਲਈ ਅਹਿਮ ਕਰਾਰ ਦਿੰਦਿਆਂ ਕੇਂਦਰੀ ਕੈਬਨਿਟ ਮੰਤਰੀ, ਫੂਡ ਪੋਸੈਸਿੰਗ ਇੰਡਸਟੀ੍ਰਜ਼, ਸ੍ਰਦਾਰਨੀ ਹਰਸਿਮਰਤ ਕੌਰ ਬਾਦਲ  ਨੇ ਅੱਜ ਇਥੇ ਕਿਹਾ ਕਿ ਉਨਾਂ ਦਾ ਮੁੱਖ ਟੀਚਾ ਇਸ …

Read More »

ਸ਼ਾਸਤਰੀ ਨਗਰ ਵਾਸੀਆਂ ਨੇ ਲਗਾਈ ਛਬੀਲ

  ਬਟਾਲਾ, 19 ਜੂਨ (ਨਰਿੰਦਰ ਬਰਨਾਲ)-  ਪੰਜਾਬ ਵਿਚ ਪੈ ਰਹੀ ਕੜਾਕੇ ਦਾਰ ਗਰਮੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸ.ਹੀਦੀ ਦਿਹਾੜੇ ਨੂੰ ਸਮਰਪਿਤ ਜਗਾ ਜਗਾ ਤੇ ਸਰਧਾਲੂਆਂ ਵੱਲੋ ਠੰਡੇ ਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ, ਇਸ ਹੀ ਮਨੋਰਥ ਨੂੰ ਮੁਖ ਰੱਖਦਿਆਂ ਸਾਸਤਰੀ ਨਗਰ ਬਟਾਲਾ ਵਾਸੀਆਂ ਵੱਲੋ ਛਬੀਲ ਦਾ ਆਯੋਜਨ ਕੀਤਾ ਗਿਆ , ਸਾਰਾ ਦਿਨ ਗੁਰੂ ਜੀ ਦੀ …

Read More »

ਜਥੇ: ਅਵਤਾਰ ਸਿੰਘ ਨੂੰ ਲੋਈ ਅਤੇ ਤਖਤ ਸ੍ਰੀ ਹਜੂਰ ਸਾਹਿਬ ਵਲੋਂ ਪ੍ਰਕਾਸ਼ਿਤ ਸਚਖੰਡ ਪੱਤਰ ਦੀ ਕਾਪੀ ਭੇਟ

ਸ੍ਰ. ਵਿਜੇਸਤਬੀਰ ਸਿੰਘ ਆਈ.ਏ.ਐਸ ਚੇਅਰਮੈਨ ਗੁਰਦੁਆਰਾ ਬੋਰਡ ਸਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਨੂੰ ਲੋਈ ਅਤੇ ਤਖਤ ਸ੍ਰੀ ਹਜੂਰ ਸਾਹਿਬ ਵਲੋਂ ਪ੍ਰਕਾਸ਼ਿਤ ਸਚਖੰਡ ਪੱਤਰ ਦੀ ਕਾਪੀ ਭੇਟ ਕਰਦੇ ਹੋਏ।

Read More »

ਸਿਨੇਮਾ ਘਰਾਂ ਅਤੇ ਬਿਲਡਰਾਂ ਨੂੰ ਮਿਲੇਗੀ ਵੱਡੀ ਰਾਹਤ- ਜੋਸ਼ੀ

ਅੰਮ੍ਰਿਤਸਰ, 18  ਜੂਨ (ਸੁਖਬੀਰ ਸਿੰਘ)- ਕਾਫੀ ਲੰਬੇ ਸਮੇਂ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਲੰਬਿਤ ਤਕਲੀਫਾਂ ਤੇ ਗੌਰ ਕਰਦਿਆਂ ਹੋਇਆਂ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਮਿਊਸੀਪਲ ਬਿਲਡਿੰਗ ਬਾਈਲਾਜ ਤਹਿਤ ਸਿਨੇਮਾ ਘਰਾਂ ਦੀ ਉਸਾਰੀ ਨੂੰ ਰੈਗੂਲੇਟ ਕਰਨ ਲਈ ਪ੍ਰਵਾਨਿਤ ਸਿਨੇਮਾ ਸਾਈਟ ਦੇ ਰਕਬੇ ਅਨੁਸਾਰ ਐਫ.ਏ.ਆਰ. (ਫਲੋਰ ਏਰੀਆ ਰੇਸ਼ੋ) ਅਤੇ ਮੌਜੂਦਾ ਸਾਈਟ ਤੇ ਸੜਕ ਦੀ ਚੌੜਾਈ ਆਦਿ ਦੇ ਸੰਸੋਧਿਤ ਨਾਰਮਜ਼ …

Read More »

ਚੇਅਰਮੈਨ ਗੁਰਦੁਆਰਾ ਬੋਰਡ ਸ੍ਰੀ ਹਜ਼ੂਰ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਸ਼੍ਰੋਮਣੀ ਕਮੇਟੀ ਨੇ ਸ. ਵਿਜੇਸਤਬੀਰ ਸਿੰਘ ਕੀਤਾ ਸਨਮਾਨਿਤ ਅੰਮ੍ਰਿਤਸਰ, 18  ਜੂਨ (ਗੁਰਪ੍ਰੀਤ ਸਿੰਘ)- ਸ. ਵਿਜੇਸਤਬੀਰ ਸਿੰਘ ਆਈ.ਏ.ਐਸ. ਪ੍ਰਿੰਸੀਪਲ ਸਕੱਤਰ ਮਹਾਰਾਸ਼ਟਰ ਸਰਕਾਰ ਤੇ ਚੇਅਰਮੈਨ ਗੁਰਦੁਆਰਾ ਬੋਰਡ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਨੇ ਆਪਣੇ ਪਰਿਵਾਰ ਤੇ ਸਾਥੀਆਂ ਨਾਲ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਸ.ਰਣਜੀਤ ਸਿੰਘ ਚਿਰਾਗੀਆ ਸੁਪ੍ਰਿੰਟੈਂਡੈਂਟ ਗੁਰਦੁਆਰਾ ਬੋਰਡ ਸੱਚਖੰਡ ਸ੍ਰੀ …

Read More »

ਵਿਰਸ਼ਾ ਵਿਹਾਰ ਵਿਖੇ ਨਾਟਕ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੇ ਰੂ ਬ ਰੂ ਹੋਏ ਰਣਜੀਤ ਟਪਿਆਲਾ

ਮੀਡੀਅਮ ਪੰਜਾਬੀ ਗੀਤ, ਪੰਜਾਬੀ ਭਾਸ਼ਾ ਨੂੰ ਸਮਰਪਿਤ ਤੇ ਦਿਲਾਂ ਨੂੰ ਛੂੰਣ ਵਾਲਾ – ਕੇਵਲ ਧਾਲੀਵਾਲ ਅੰਮ੍ਰਿਤਸਰ, 18  ਜੂਨ (ਦੀਪ ਦਵਿੰਦਰ) – ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਆਯੋਜਿਤ ‘ਨੈਸ਼ਨਲ ਥਿਏਟਰ ਵਰਕਸ਼ਾਪ’ ਦੌਰਾਨ ਅੱਜ ਪੰਜਾਬੀ ਗਾਇਕ ਰਣਜੀਤ ਟਪਿਆਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿੰਨਾਂ ਵਰਕਸ਼ਾਪ ਵਿਚ ਨਾਟ ਸਿੱਖਿਆ ਪ੍ਰਾਪਤ …

Read More »

ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਤੱਕ ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਅੰਮ੍ਰਿਤਸਰ1 ਤੇ 2 ਡਿਪੂਆਂ ਦੀ ਹੜਤਾਲ ਜਾਰੀ ਰਹੇਗੀ

ਅੰਮ੍ਰਿਤਸਰ, 18  ਜੂਨ (ਸਾਜਨ)-  ਪੰਜਾਬ ਰੋਡਵੇਜ/ਪਨਬਸ ਵਰਕਰ ਯੂਨੀਅਨ ਪੰਜਾਬ ਦੀ ਜੋ ਤਿੰਨ ਦਿਨੀ ਹੜਤਾਲ ਕੀਤੀ ਜਾਣੀ ਸੀ, ਜੋਕਿ  ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ ਨਾਲ ਕੱਲ ਮੀਟਿੰਗ ਹੋਈ।ਜਿਸ ਵਿਚ ਪੰਜਾਬ ਰੋਡਵੇਜ ਦੇ ਵਰਕਰਾਂ ਵਲੋਂ ਰੱਖੀਆਂ ਗਈਆਂ ਮੰਗਾਂ ਮੰਨੀਆਂ ਗਈਆਂ।ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਵਲੋਂ ਅੰਮ੍ਰਿਤਸਰ 1 ਅਤੇ ਅੰਮ੍ਰਿਤਸਰ 2 ਡਿਪੂ ਦੀ ਹੜਤਾਲ ਹਜੇ ਵੀ ਜਾਰੀ ਹੈ। ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਨੇ …

Read More »

Free Help Desk Established at Sidana Institute of Edu. & Polytechnic College

Amritsar, 18 June (Punjab Post Bureau)- In order to guide and help the students of B.Ed. for online counseling, a free help desk has been set up at Sidana Institute of Education. Students can get detail guidance regarding online form filling, choice filling and various subjects’ combination at this desk. Senior faculty members S. Gursewek Singh Bhullar, Mrs. Baljit Kaur …

Read More »

ਸਦੀਆਂ ਤੋਂ ਰੇਲ ਸਮੱਸਿਆਵਾਂ ਨਾਲ ਜੂਝ ਰਿਹੈ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ

ਫਾਜਿਲਕਾ,  18  ਜੂਨ  (ਵਿਨੀਤ ਅਰੋੜਾ) –  ਦੇਸ਼ ਦੀ ਵੰਡ ਤੋਂ ਬਾਅਦ ਅੱਜ ਤੱਕ ਫ਼ਾਜ਼ਿਲਕਾ ਇਲਾਕੇ ਦੇ ਲੋਕ ਰੇਲ ਸਮੱਸਿਆਵਾਂ ਸਬੰਧੀ ਬੁਰੀ ਤਰ੍ਹਾਂ ਜੂਝ ਰਹੇ ਹਨ ਜਦੋਂ ਦੇਸ਼ 21 ਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕਿਆ ਹੈ ਅਤੇ ਮੈਟਰੋ ਜਿਹੀਆਂ ਆਧੁਨਿਕ ਰੇਲਾਂ ਦੀਆਂ ਸਹੂਲਤਾਂ ਵੀ ਦੇਸ਼ ਨੂੰ ਮਿਲ ਚੁੱਕੀਆਂ ਹਨ, ਪਰ ਫ਼ਾਜ਼ਿਲਕਾ ਇਲਾਕੇ ਦੇ ਲੋਕ ਅੱਜ ਵੀ ਸਾਧਾਰਨ ਗੱਡੀਆਂ ਚਲਾਉਣ ਦੀ ਮੰਗ …

Read More »

ਪਨਬੱਸ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਹੜਤਾਲ

ਫਾਜਿਲਕਾ,  18  ਜੂਨ  (ਵਿਨੀਤ ਅਰੋੜਾ) –  ਪਨਬੱਸ ਯੂਨੀਅਨ ਵੱਲੋਂ ਪੰਜਾਬ ਭਰ ‘ਚ ਕੀਤੀ ਜਾ ਰਹੀ ਤਿੰਨ ਦਿਨਾਂ ਹੜਤਾਲ ਦੇ ਦੂਜੇ ਦਿਨ ਵੀ ਫ਼ਾਜ਼ਿਲਕਾ ਵਿਖੇ ਪੁਲਿਸ ਨੇ ਨਾਕਾਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਈ ਰੂਟਾਂ ‘ਤੇ ਪਨਬੱਸ ਦੀਆਂ ਬੱਸਾਂ ਨੂੰ ਚਲਾਇਆ ਜਿਸ ਦੇ ਰੋਸ ਵਜੋਂ ਪਨਬੱਸ ਯੂਨੀਅਨ ਦੇ ਮੈਂਬਰਾਂ ਨੇ ਪ੍ਰਧਾਨ ਓਾਕਾਰ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ‘ਤੇ ਪੁਲਿਸ ਪ੍ਰਸ਼ਾਸਨ …

Read More »