ਦਕਸ਼ਅਜੀਤ ਸਿੰਘ ਅਤੇ ਮੰਨਤ ਸਿੰਘ ਨੇ ਨਿਭਾਈ ਹੈ ਮੁੱਖ ਭੂਮਿਕਾ ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਅਰਸ਼ੋ’ ਦੀ ਟੀਮ ਅੱਜ ਇਥੇ ਫ਼ਿਲਮ ਦੇ ਪ੍ਰਚਾਰ ਲਈ ਪੁੱਜੀ। ਪੰਜਾਬੀ ਦੀ ਇਸ ਪਹਿਲੀ ਮਿਊਜ਼ੀਕਲ ਫ਼ਿਲਮ ਵਿੱਚ ਛੋਟੇ ਪਰਦੇ ਦੇ ਨਾਮਵਾਰ ਅਦਾਕਾਰ ਅਤੇ ਮਾਡਲ ਦਕਸ਼ਅਜੀਤ ਸਿੰਘ ਅਤੇ ਮੰਨਤ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਨਿਰਦੇਸ਼ਕ ਸ਼ਪਿੰਦਰ ਪਾਲ ਸਿੰਘ …
Read More »Monthly Archives: June 2014
ਪਾਕਿਸਤਾਨ ਜਾ ਰਹੇ ਜਥੇ ਸਬੰਧੀ ਮੇਰੇ ਖਿਲਾਫ ਸਰਨੇ ਦਾ ਬਿਆਨ ਕੋਰਾ ਝੂਠ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 9 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਪਰਮਜੀਤ ਸਿੰਘ ਸਰਨਾ ਦੇ ਉਸ ਬਿਆਨ ਨੂੰ ਖਾਰਜ ਕਰਦਿਆਂ ਝੂਠ ਦਾ ਪੁਲੰਦਾ ਦੱਸਿਆ ਹੈ ਜਿਸ ਵਿੱਚ ਉਸ ਨੇ ਸੰਗਤਾਂ ਨੂੰ ਗੁੰਮਰਾਹ ਕਰਦਿਆਂ ਦੋਸ਼ ਲਗਾਇਆ ਹੈ ਕਿ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੇਲ ਗੱਡੀ ਭੇਜਣ ਤੋਂ ਮਨ੍ਹਾ …
Read More »ਮੱਕੜ ਨੇ ਕੇਂਦਰ ਨੂੰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਗੱਡੀ ਨਾ ਮੁਹੱਈਆ ਕਰਾਉਣ ਲਈ ਲਿਖਿਆ ਪੱਤਰ- ਸਰਨਾ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ 16 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗਏ ਜੱਥੇ ਲਈ ਰੇਲ …
Read More »ਦਿੱਲੀ ਸਿੱਖ ਗੁਰਦੁਆਰਾ ਕਮੇਟੀ ਭਗਤ ਕਬੀਰ ਜੀ ਦਾ ਜਨਮ ਦਿਵਸ ੧੩ ਜੂਨ ਨੂੰ ਮਨਾਏਗੀ
ਨਵੀਂ ਦਿੱਲੀ, 9 ਜੂਨ (ਅੰਮ੍ਰਿਤ ਲਾਲ ਮੰਨਣ)- ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱੱਚ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਦਰਜ ਕਰ ਉਨ੍ਹਾਂ ਦੇ ਬਰਾਬਰ ਦਾ ਸਨਮਾਨ ਬਖਸ਼ਿਆ ਹੈ, ਉਨ੍ਹਾਂ ਭਗਤਾਂ ਨਾਲ ਸਬੰਧਤ ਇਤਿਹਾਸਕ ਦਿਵਸ ਮਨਾਉਣ ਦੀ ਜੋ ਪਰੰਪਰਾ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਅਰੰਭੀ ਗਈ ਹੈ, …
Read More »ਰਾਜ ਦੇ ਮੈਡੀਕਲ ਕਾਲਜਾਂ ਵਿੱਚ ਸੁਪਰ ਸਪੈਸਲਿਟੀ ਟੀਚਿੰਗ ਫੈਕਲਿਟੀ ਦੀ ਘਾਟ ਪੂਰੀ ਕੀਤੀ ਜਾਵੇਗੀ – ਜੋਸ਼ੀ
ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਰਾਜ ਸਰਕਾਰ ਦੇ ਮੈਡੀਕਲ ਕਾਲਜਾਂ ਵਿੱਚ ਨਵੇਂ ਸੁਪਰ ਸਪੈਸਲਿਟੀ ਵਿਭਾਗਾਂ ਨੂੰ ਸ਼ੁਰੂ ਕਰਨ ਲਈ ਟੀਚਿੰਗ ਫੈਕਲਿਟੀ ਦੀਆਂ ਆਸਾਮੀਆਂ ਦੀ ਰਚਨਾ ਕੀਤੀ ਗਈ ਹੈ ਅਤੇ ਕਾਰਡੋਲੋਜੀ, ਨਿਊਰੀਲੋਜੀ, ਯੁਰੋਲੋਜੀ, ਨਿਊਰੋ ਸਰਜਰੀ ਆਦਿ-ਆਦਿ ਦੇ ਕਈ ਵਿਭਾਗ ਸ਼ੁਰੂ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਮੈਡੀਕਲ ਟੀਚਰਾਂ ਨੂੰ ਸੁਪਰ ਸਪੈਸਲਿਟੀ ਕੋਰਸਾਂ ਲਈ ਸਪਾਂਸਰ ਕਰਨ …
Read More »ਸੰਸਾਰ ਵਿੱਚ ਇਸ ਵੇਲੇ ਐਕਸੀਡੈਟ ਕੇਸਾਂ ਵਿੱਚ ਇੰਡੀਆ ਪਹਿਲੇ ਸਥਾਨ ‘ਤੇ – ਅਮਨ ਪ੍ਰੈਸ਼ਰ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)- ਰਾਈਟ ਏ ਹਿਊਮਨ ਰਾਈਟ ਐਕਟੀਵੀਸਟ (ਰਜਿ.) ਦੀ ਮੀਟਿੰਗ ਸੰਸਥਾਂ ਦੇ ਚੇਅਰਮੈਨ ਐਡਵੋਕੇਟ ਸ੍ਰੀ ਅਮਨ ਪ੍ਰੈਸ਼ਰ ਦੀ ਪ੍ਰਧਾਨਗੀ ਹੇਠ ਸਥਾਨਕ ਬਟਾਲਾ ਰੋਡ ਵਿੱਖੇ ਹੋਈ । ਇਸ ਮੀਟਿੰਗ ਵਿੱਚ ਸਰਵਸਮੰਤੀ ਦੇ ਨਾਲ ਸ੍ਰੀ ਹੈਵਨ ਕਾਲੀਆ ਨੂੰ ਸੰਸ਼ਥਾਂ ਦੀ ਸੂਬਾ ਸੈਕਟਰੀ ਬਣਾਇਆ ਗਿਆ। ਸੰਸਥਾਂ ਦੇ ਪ੍ਰੈਸ ਸੈਕਟਰੀ ਸ੍ਰੀ ਸੰਨੀ ਗਿੱਲ ਵੱਲੋ ਜਾਰੀ ਇਕ ਬਿਆਨ ਵਿੱਚ ਉਨ੍ਹਾਂ ਦੱਸਿਆ …
Read More »ਸਾਧਵੀ ਅਲਕਾ ਗੌਰੀ ਨੇ ਕੀਤਾ ਅਜੀਤ ਵਿਦਿਆਲਯ ਸੀ: ਸੈਕੰ: ਸਕੂਲ ਵਿਖੇ ਸਮਰ ਕੈਂਪ ਦਾ ਉਦਘਾਟਨ
ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ)- ਅਜੀਤ ਵਿਦਿਆਲਯ ਸੀ: ਸੈਕੰ: ਸਕੂਲ ਅਜੀਤ ਨਗਰ ਵਿਖੇ ਸਮਰ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਵਿਵੇਕਾਨੰਦ ਸਮਾਰਕ ਕੰਨਿਆਂ ਕੁਮਾਰੀ ਦੀ ਸਾਧਵੀ ਅਲਕਾ ਗੌਰੀ ਨੇ ਕੀਤਾ ਅਤੇ ਦੇਸ਼ ਦੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਲਈ ਕਬੂਤਰਾਂ ਦਾ ਜੋੜਾ ਅਤੇ ਗੁਬਾਰੇ ਵੀ ਛੱਡੇ ਗਏ।ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਨੇ ਯੂਥ ਜਗਾਓ, …
Read More »ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੀ ਘਟਨਾ ਦੁੱਖਦਾਈ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)– ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜੋ ਸਾਂਝੇ ਤੌਰ ਤੇ ਸਿੱਖ ਪ੍ਰਭੂਸੱਤਾ ਮਾਰਚ ਕੱਢਿਆ ਗਿਆ ਉਸ ਦੀ ਸਫਲਤਾ ਲਈ ਸਮੂੰਹ ਸਿੱਖ ਸੰਗਤਾਂ ਦਾ ਜਥੇਬੰਦੀਆਂ ਧੰਨਵਾਦ ਕਰਦੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ ਪ੍ਰਧਾਨ ਆਈ.ਐਸ.ਓ ਅੰਮ੍ਰਿਤਸਰ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਨੇ ਕਿਹਾ ਕਿ ਸਿੱਖ ਪ੍ਰਭੂਸੱਤਾ ਮਾਰਚ ਘੱਲੂਘਾਰੇ …
Read More »ਪਵਿੱਤਰ ਸ਼ਹਿਰ ਨੂੰ ਹਰਾ-ਭਰਾ ਕਰਨ ਲਈ ਈਕੋ-ਅੰਮ੍ਰਿਤਸਰ ਦੀ ਅੰਤਰਦੇਸ਼ੀ ਕੋਸ਼ਿਸ਼
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)- ਈਸੇ, ਜਾਪਾਨ ਵਿਖੇ ਹੋਈ ਦੁਨੀਆ ਭਰ ਦੇ ਮੁੱਢਲੇ ਧਰਮਾਂ ਦੀ ਵਾਤਾਵਰਨ ਪ੍ਰਤੀ ਕਾਰਗੁਜਾਰੀ ਦੀ ਮੀਟਿੰਗ ਬਹੁਤ ਹੀ ਸੁਹਿਰਦ ਆਗਾਜ ਲੈ ਕੇ ਪਿਛਲੇ ਹਫਤੇ ਮੁਕੰਮਲ ਹੋਈ। ਇਸ ਮੀਟਿੰਗ ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਬਾਬਤ ਵਾਤਾਵਰਨ ਪ੍ਰਤੀ ਹੋ ਰਹੀਆਂ ਕੋਸ਼ਿਸ਼ਾਂ ਨੂੰ ਭਰਵਾਂ ਹੁੰਗਾਰਾ ਮਿਲਿਆ।ਜਿੰਜੋ ਹੌਕੋ ਅਸੋਸਿਏਸ਼ਨ ਜੋ ਤਕਰੀਬਨ 80000 ਧਾਰਮਿਕ ਸਥਾਨਾਂ ਦੇ ਰੱਖ-ਰਖਾਵ ਲਈ ਜਿੰਮੇਵਾਰ ਹੈ, ਨੇ …
Read More »ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਨੇ ਵੰਡੀਆਂ ਹਾਕੀ ਖਿਡਾਰਨਾਂ ਨੂੰ ਕਿੱਟਾਂ
ਨਸ਼ਿਆਂ ਖਿਲਾਫ ਖੇਡ ਖੇਤਰ ਰਾਹੀਂ ਵੀ ਯੋਗਦਾਨ ਪਾਇਆ ਜਾ ਸਕਦਾ ਹੈ – ਅਵਿਨਾਸ਼ ਜੌਲੀ ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ)- ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪਸਾਰ ‘ਚ’ ਲੱਗੀ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਸ਼ਹੀਦ ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਵੱਲੋਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੁ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਬੀਤੇ ਕਈ ਵਰਿਆਂ ਤੋਂ ਸ਼ੁਰੂ ਕੀਤੇ …
Read More »
Punjab Post Daily Online Newspaper & Print Media