ਨਵੀਂ ਦਿੱਲੀ, 14 ਜੁਲਾਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਯਾਦ ‘ਚ ਸੈਮੀਨਾਰ ਸਿਰਮੋਰ ਸਿੱਖ ਬੂਧਿਜੀਵਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਮਾਤਾ ਸੁੰਦਰੀ ਕਾਲਜ ਦੇ ਕਾਂਨਫ੍ਰੇਂਸ ਹਾਲ ਵਿਖੇ ਹੋਏ ਇਸ ਸਮਾਗਮ ਦਾ ਉਧਘਾਟਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਭਵਿੱਖ ‘ਚ ਕੌਮ ਦੇ ਮਹਾਨ ਕਵੀ ਸੰਤੋਖ …
Read More »Monthly Archives: July 2014
ਕਹਾਣੀਕਾਰ ਦੀਪ ਦਵਿੰਦਰ ਸਿੰਘ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਬਣੇ
ਅੰਮ੍ਰਿਤਸਰ, 14 ਜੁਲਾਈ (ਸੁਖਬੀਰ ਸਿੰਘ)- ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ‘ਚ ਨਿਰੰਤਰ ਕਾਰਜਸ਼ੀਲ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਗਈ ਨਵੀਂ ਟੀਮ ਲਈ ਹੋਈ ਚੋਣ ‘ਚ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ ਗਏ। ਅੱਜ ਇੱਥੇ ਵਿਰਸਾ ਵਿਹਾਰ ਵਿਖੇ ਇਸ ਜਿੱਤ ਲਈ ਸਥਾਨਕ ਲੇਖਕ ਭਾਈਚਾਰੇ ਦਾ ਵਿਸ਼ੇਸ਼ ਧੰਨਵਾਦ ਕਰਨ ਲਈ ਹੋਈ ਇਕੱਤਰਤਾ …
Read More »ਸਕੂਲ ਦੇ ਨਵੇਂ ਮੈਂਬਰ ਇੰਚਾਰਜਾਂ ਦਾ ਸਵਾਗਤ ਸਮਾਰੋਹ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ: ਖਾ: ਦੀ: ਚੈ: ਸੁ:) ਵਿਖੇ ਨਵੇ ਆਏ ਮੈਂਬਰਸ ਇੰਚਾਰਜਾਂ ਦੇ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਨਵੇਂ ਮੈਂਬਰਸ ਇੰਚਾਰਜ ਸ: ਸੰਤੋਖ ਸਿੰਘ ਸੇਠੀ, ਸ: ਜਸਵਿੰਦਰ ਸਿੰਘ ਐਡਵੋਕੇਟ ਅਤੇ ਕੁਲਜੀਤ ਸਿੰਘ ਸਾਹਨੀ ਸਮਾਰੋਹ ਦੇ ਮੁੱਖ ਮਹਿਮਾਨ ਸਨ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਮੁੱਖ ਮਹਿਮਾਨਾਂ …
Read More »NSS volunteers of BBK DAV College celebrated International Literacy Week
Amritsar, July 14 ( Punjab Post Bureau)- NSS volunteers of BBK DAV College for Women, celebrated International Literacy Week from the 8th to 14th of July by conducting Declamation Contest and Quote Writing in the college campus informed Principal, Dr. (Mrs) Neelam Kamra. Volunteers displayed quotes on Literacy week at various display boards. Quote writing was also conducted on World …
Read More »ਗੁਰੂਕੁਲ ਕਾਲਜ ਵਿਖੇ 60 ਦਿਨਾਂ ਮੁਫ਼ਤ ਕੈਂਪ ਸੰਪਨਤਾ ਮੌਕੇ ਰੰਗਾਰੰਗ ਪ੍ਰੋਗਰਾਮ
ਬਠਿੰਡਾ, ੧੪ ਜੁਲਾਈ (ਜਸਵਿੰਦਰ ਸਿੰਘ ਜੱਸੀ) – ਗੁਰੂਕੁਲ ਕਾਲਜ ( ਸੰਬੰਧਿਤ ਪੰਜਾਬੀ ਯੂਨੀਵਰਸਿਟੀ ) ਵਿਖੇ ਪਿਛਲੇ ਦੋ ਮਹੀਨਿਆਂ ਤੋਂ ਚਲ ਰਹੇ ਮੁਫ਼ਤ ਕੈਂਪ ਦੇ ਅੰਤਿਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਗੁਰੂਕੁਲ ਕਾਲਜ ਦੀ ਸਮੁੱਚੀ ਮੈਨੇਜਮੈਂਟ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ। ਪ੍ਰੋਗ੍ਰਾਮ ਦੀ ਸ਼ੁਰੂਆਤ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ, ਕਾਲਜ …
Read More »ਡੀ.ਸੀ ਡਾ. ਬਸੰਤ ਗਰਗ ਵੱਲੋਂ ਬਲਾਕ ਫੂਲ ਦੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਕੀਤੀ ਗਈ ਸ਼ੁਰੂਆਤ
ਬਠਿੰਡਾ, 14 ਜੁਲਾਈ (ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵੱਲੋਂ ਬਜ਼ੁਰਗ, ਵਿਧਵਾਵਾਂ, ਨਿਆਸ਼ਰਿਤ ਬੱਚੇ ਅਤੇ ਅਪੰਗ ਵਿਅਕਤੀਆਂ ਵੱਲੋ ਮਹੀਨਾਵਾਰ ਮੁਹੱਈਆ ਕਰਵਾਈ ਜਾ ਰਹੀ ਪੈਨਸ਼ਨ ਦੀ ਜ਼ਿਲ੍ਹਾ ਬਠਿੰਡਾ ਵਿੱਚ ਇਲੈਕਟ੍ਰਾਨਿਕ ਬਾਇਓਮੈਟ੍ਰਿਕ ਟ੍ਰਾਂਸਫਰ (ਈ.ਬੀ.ਟੀ) ਦੀ ਆਧੁਨਿਕ ਵਿਧੀ ਰਾਹੀਂ ਵੰਡ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਿਧੀ ਰਾਹੀਂ ਪੈਨਸ਼ਨ ਵੰਡਣ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਵੱਲੋਂ ਬਲਾਕ ਫੂਲ ਦੇ ਪਿੰਡ …
Read More »ਗੁਆਚੀ ਬੱਚੀ 13 ਘੰਟਿਆ ਬਾਅਦ ਮਾਪਿਆ ਹਵਾਲੇ
ਬਠਿੰਡਾ, ੧੪ ਜੁਲਾਈ (ਜਸਵਿੰਦਰ ਸਿੰਘ ਜੱਸੀ) – ਚੰਡੀਗੜ੍ਹ ਸ਼ਹਿਰ ਤੋਂ ਆਪਣੇ ਨਾਨਕਿਆਂ ਕੋਲ ਆਈ ੪ ਸਾਲ ਦੀ ਬੱਚੀ ਇੱਕਲੀ ਹੀ ਘਰੋਂ ਬਾਹਰ ਨਿਕਲੀ ਆਈ ਅਤੇ ਰਾਸਤਾ ਭੁੱਲ ਜਾਣ ਕਾਰਨ ਸਦਭਾਵਨਾ ਚੌਂਕ ਵਿਚ ਰੋਂਦੀ ਹੋਈ ਸਹਾਰਾ ਜਨ ਸੇਵਾ ਦੇ ਵਰਕਰਾਂ ਨੂੰ ਮਿਲੀ ਅਤੇ ਕਾਫ਼ੀ ਭਾਲ ਕਰਨ ਤੋਂ ਬਾਅਦ ਸਹਾਰਾ ਸੰਸਥਾ ਵਲੋਂ ਪੁਲਿਸ ਕੋਲ ਰਿਪੋਰਟ ਲਿਖਾਉਣ ਉਪਰੰਤ ਬੱਚੀ ਦੀਆਂ ਫੋਟੋਆਂ ਈਮੇਲ ਰਾਹੀਂ ਅਤੇ …
Read More »ਸਿਡਨੀ ਵਿਖੇ ਪੰਜਾਬੀ ਲੇਖਕ ਗਿਆਨੀ ਸੰਤੋਖ ਸਿੰਘ ‘ਪੰਜਾਬੀਅਤ ਦਾ ਮਾਣ’ ਨਾਲ ਸਨਮਾਨਿਤ
ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ, ਸਿਡਨੀ ਵਿਖੇ ਪੰਜਾਬੀ ਲੇਖਕ ਗਿਆਨੀ ਸੰਤੋਖ ਸਿੰਘ ਜੀ ਨੂੰ ‘ਪੰਜਾਬੀਅਤ ਦਾ ਮਾਣ’ ਸਨਮਾਨ ਦੇਣ ਸਮੇ, ਗਿਆਨੀ ਜੀ ਧੰਨਵਾਦੀ ਸ਼ਬਦ ਆਖ ਰਹੇ ਹਨ। ਸਟੇਜ ਸੈਕ੍ਰੇਟਰੀ ਵਜੋਂ ਸ. ਕੁਲਵੰਤ ਸਿੰਘਬੁਲਾਰਾ ਅਤੇ ਪਿੱਛੇ ਕੁਰਸੀਆਂ ਉਪਰ ਪ੍ਰਸਧਿ ਲੇਖਕ ਸੁੱਲਖਣ ਸਰਹੱਦੀ ਜੀ ਅਤੇ ਪ੍ਰਸਿੱਧ ਗਾਇਕ ਸ. ਰਛਪਾਲ ਸਿੰਘ ਪਾਲ ਜੀ ਬੈਠੇ ਹੋਏ। ਫੋਟੋ – ਗਿਆਨੀ ਸੰਤੋਖ ਸਿੰਘ ਸਿਡਨੀ
Read More »ਪੰਜਾਬ ਸਰਕਾਰ ਨੇ ਪੁਸਤਕ ਸਭਿਆਚਾਰ ਨੂੰ ਵਿਸਾਰਿਆ
ਟੈਕਸਟਾਈਲ ਸਨਅਤ ਨੂੰ ਸਰਕਾਰ ਨੇ ਦਿੱਤੀ ਈ ਟੀ ਪੀ ਲਗਾਉਣ ਲਈ 6 ਮਹੀਨਿਆਂ ਦੀ ਮੋਹਲਤ
ਅੰਮ੍ਰਿਤਸਰ, 13 ਜੁਲਾਈ ( ਸੁਖਬੀਰ ਸਿੰਘ)-ਅੰਮ੍ਰਿਤਸਰ ਦੀ ਟੈਕਸਟਾਈਲ ਸਨਅਤ ਨੂੰ ਪ੍ਰਦੂਸ਼ਣ ਰੋਕਣ ਲਈ ਈ ਟੀ ਪੀ ਲਗਾਉਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੋ ਸਮਾਂ ਦਿੱਤਾ ਸੀ, ਉਹ ਪੂਰਾ ਹੋ ਜਾਣ ਕਾਰਨ ਜਿੰਨਾਂ ਸਨਅਤਕਾਰਾਂ ਨੇ ਅਜੇ ਤੱਕ ਇਹ ਕੁਨੈਕਸ਼ਨ ਨਹੀਂ ਸਨ ਲਗਵਾਏ, ਉਨ੍ਹਾਂ ਦੇ ਸੀਵਰੇਜ ਕੁਨੈਕਸ਼ਨ ਕੱਟਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ, ਕਿਉਂਕਿ ਟੈਕਸਟਾਈਲ ਸਨਅਤ ਦਾ ਧੁਰਾ ਹੈ, ਦੀ …
Read More »
Punjab Post Daily Online Newspaper & Print Media