ਬਟਾਲਾ, 7 ਜੁਲਾਈ (ਨਰਿੰਦਰਰ ਬਰਨਾਲ) – ਬਟਾਲਾ ਸਹਿਰ ਦੇ ਅੰਦਰ ਸਰਕਾਰੀ ਹਸਪਤਾਲ ਦੇ ਗੇਟ ਦੇ ਬਾਹਰ ਨਜਾਇਜ ਕਬਜਿਆਂ ਦੀ ਭਰਮਾਰ ਦੇਖਣ ਨੂੰ ਆਮ ਹੀ ਮਿਲ ਜਾਵੇਗੀ ।ਠੀਕ ਗੇਟ ਦੇ ਬਾਹਰ ਸਰਕਾਰੀ ਹਸਪਤਾਲ ਵਿਚੋ ਨਿਕਲਦੇ ਮਰੀਜਾਂ ਨੂੰ ਪ੍ਰਾਈਵੇਟ ਡਾਕਟਰਾਂ ਦੇ ਬੋਰਡ ਸਵਾਗਤ ਕਰਦੇ ਹਨ ਕਿ ਜੇਕਰ ਤੁਸੀ ਠੀਕ ਨਹੀ ਹੋਏ ਤਾ ਸਾਡੇ ਕੋਲ ਆ ਜਾਉ।ਇਸ ਬੋਰਡ ਨਜਾਇਜ਼ ਜਗਾ ਉਪਰ ਲੱਗੇ ਹੋਏ ਹਨ …
Read More »Monthly Archives: July 2014
ਮਨਦੀਪ ਸਿੰਘ ਮੰਨਾ ਵਲ਼ੋਂ ਲਗਾਏ ਗਏ ਦੋਸ਼ਾਂ ਦਾ ਸ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਸੰਬੰਧ ਨਹੀਂ-
ਅੰਮ੍ਰਿਤਸਰ 6 ਜੁਲਾਈ (ਪੰਜਾਬ ਪੋਸਟ ਬਿਊਰੋ) – ਮਨਦੀਪ ਸਿੰਘ ਮੰਨਾ ਵਲ਼ੋਂ ਲਗਾਏ ਗਏ ਦੋਸ਼ਾਂ ਦਾ ਮਾਲ ਤੇ ਲੋਕ ਸੰਪਰਕ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਸੰਬੰਧ ਨਹੀਂ ਹੈ। ਪ੍ਰੈਸ਼ ਨੂੰ ਜਾਰੀ ਬਿਆਨ ਵਿੱਚ ਪ੍ਰੋ: ਸਰਚਾਂਦ ਸਿੰਘ, ਮੀਡੀਆ ਸਲਾਹਕਾਰ, ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਉਹ ਸੰਬੰਧਿਤ ਸਰਕਾਰੀ ਵਿਭਾਗ ਵਲ਼ੋਂ ਨਿਯਮਾਂ ਅਨੁਸਾਰ ਕੀਤੀ …
Read More »ਮਹਾਂਕਾਲੀ ਮੰਦਰ ਵਿੱਚ 731ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 6 ਜੁਲਾਈ ( ਸਾਜਨ/ਸੁਖਬੀਰ)- ਮਹਾਂਕਾਲੀ ਮੰਦਰ ਮਜੀਠਾ ਰੋਡ ਵੇਰਕਾ ਬਾਈਪਾਸ ਵਿਖੇ ਮੰਦਰ ਵਿੱਚ ੭੩੧ ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ 185 ਦੇ ਕਰੀਬ ਗਰੀਬ ਲੋਕਾਂ ਦਾ ਚੈਅਕਪ ਕੀਤਾ ਗਿਆ ਅਤੇ 75 ਦੇ ਕਰੀਬ ਲੋਕਾਂ ਨੁੰ ਐਨਕਾ ਵੰਡੀਆਂ ਗਈਆਂ।ਇਸ ਦੌਰਾਨ ਵਿਪਨ ਸ਼ਰਮਾ ਨੇ ਗੱਲਬਾਤ ਕਰਦਿਆ ਕਿਹਾ ਕਿ ਹਰ ਐਤਵਾਰ ਨੂੰ ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸੱਦਕਾ ਫ੍ਰੀ ਮੈਡੀਕਲ …
Read More »ਡੀਜਲ, ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਕਿਸਾਨ ਜਥੇਬੰਦੀ ਵੱਲੋ ਸਖਤ ਸਬਦਾਂ ਵਿੱਚ ਨਿਖੇਧੀ
ਰਈਆ/ਤਰਸਿੱਕਾ 6 ਜੁਲਾਈ (ਬਲਵਿੰਦਰ ਸੰਧੂ/ਕਵਲਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਸਾਹਿਬ ਤੇ ਜੋਨ ਮਹਿਤਾ ਦੇ ਸੈਕੜੇ ਪਿੰਡਾਂ ਵਿੱਚ ਹੰਗਾਮੀ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੀ ਪ੍ਰਧਾਨਗੀ ਸਤਨਾਮ ਸਿੰਘ ਸਠਿਆਲਾ ਤੇ ਅਮਰੀਕ ਸਿੰਘ ਭੋਏਵਾਲ ਨੇ ਕੀਤੀ ।ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਬਰ ਡਾ: ਸਤਨਾਮ ਸਿੰਘ ਜੋਹਲ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਨੂੰ …
Read More »ਭਾਈ ਜਗਤਾਰ ਸਿੰਘ ਹਵਾਰਾ ਨੂੰ ਇਲਾਜ ਸਹੂਲਤ ਨਾ ਦੇਣ ਵਿਰੁੱਧ ਮੋਮਬੱਤੀਆਂ ਬਾਲ ਕੇ ਰੋਸ ਮਾਰਚ
ਨਵੀ ਦਿਲੀ, 6 ਜੁਲਾਈ (ਅੰਮ੍ਰਿਤ ਲਾਲ ਮੰਨਣ)- ਦਿਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਚਮਨ ਸਿੰਘ ਸਾਹਿਬਪੁਰਾ ਦੀ ਅਗਵਾਈ ‘ਚ ਇਲਾਕੇ ਦੀਆਂ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਦਿਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਲਾਜ ਦੀ ਸਹੂਲਤ ਨਾ ਮਿਲਣ ਦੇ ਵਿਰੋਧ ਵਿੱਚ ਪ੍ਰਿਥਵੀ ਪਾਰਕ ਤਿਲਕ ਵਿਹਾਰ ਵਿਖੇ ਰੋਸ ਪ੍ਰਦਰਸ਼ਨ ਉਪਰੰਤ ਮੋਮਬੱਤੀਆਂ ਜਗਾ ਕੇ ਤਿਲਕ ਵਿਹਾਰ ਚੌਕ ਵੱਲ ਮਾਰਚ …
Read More »ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੇ ਕਣਕ ਦੇ ਗੋਦਾਮਾਂ ਨੂੰ ਇੰਸਪੈਕਟਰ ਵਲੋ 11 ਕਰੋੜ 69 ਲੱਖ ਦਾ ਚੂਨਾ
ਤਰਨ ਤਾਰਨ, 6 ਜੁਲਾਈ (ਰਾਣਾ) – ਜਿਲਾ ਤਰਨ ਤਾਰਨ ਦੇ ਥਾਣਾ ਭਿੱਖੀਵਿੰਡ ਦੇ ਪਿੰਡ ਪਹੂਵਿੰਡ ਅਤੇ ਪਿੰਡ ਮਨਿਹਾਲਾ ਵਿਚ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਵਲੋ ਬਣਾਏ ਗਏ ਕਣਕ ਸਟੋਰ ਕਰਨ ਵਾਲੇ ਪਲੰਥਾਂ ਤੇ ਸਟੋਰ ਕੀਤੀ ਗਈ ਕਣਕ ਦੀ ਜਾਂਚ ਕਰਵਾਈ ਤਾਂ ਉਸ ਵਿਚੋ 1.੨੨,੯੬੩ ਬੋਰੀਆ ਕਣਕ ਘੱਟ ਪਾਈ ਗਈ ਜਿਸ ਵਿਭਾਗ ਵਲੋ ਕਾਰਵਾਈ ਕਰਦੇ ਵਿਸ਼ੇਸ਼ ਜਾਂਚ ਟੀਮ ਗਠਨ ਕੀਤੀ ਗਈ ਜਿਸ …
Read More »ਲੋਰੀਅਲ ਬਿਊਟੀ ਕੈਂਫ ਦੇ ਪੰਜ ਸਾਲ ਪੂਰੇ ਹੋਣ ‘ਤੇ ਕਰਵਾਇਆ ਸਮਾਗਮ
ਬਠਿੰਡਾ, 6 ਜੁਲਾਈ (ਜਸਵਿੰਦਰ ਸਿੰਘ ਜੱਸੀ)-ਅੱਜ ਬਠਿੰਡਾ ਦੇ 100 ਫੱ’ਟੀ ਰੋਡ ‘ਦੇ ਖੋਲ੍ਹੇ ਹੋਏ ਲੋਰੀਅਲ ਬਿਊਟੀ ਕੈਂਫੇ ਦੇ ਪੰਜ ਸਾਲ ਹੋਣ ‘ਤੇ ਪ੍ਰਬੰਧਕਾਂ ਵਲੋਂ ਸ਼ਹਿਰ ਵਿਚ ਧੂਮਧਾਮ ਨਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਔਰਤਾਂ ਦੇ ਸਿੰਗਾਰ ਸਬੰਧੀ ਮੁਕਾਬਲੇ ਆਯੋਜਿਤ ਕਰਵਾਉਣ ਉਪਰੰਤ ਜੇਤੂ ਔਰਤਾਂ ਨੂੰ ਵੱਖ-ਵੱਖ ਸਰੀਰਕ ਸੰਦਰਤਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਅਨੂਮੀਤ ਗਿੱਲ ਵਲੋਂ ਮੁਫ਼ਤ ਕੂਪਨ ਦੇ ਕੇ ਸਨਮਾਨਤ …
Read More »‘ਬਠਿੰਡਾ ਪ੍ਰੈਸ ਕਲੱਬ’ ਦਾ ਗਠਨ, ਹੁਕਮ ਚੰਦ ਸ਼ਰਮਾ ਸਰਪ੍ਰੱਸਤ, ਕਮਲਦੀਪ ਸਿੰਘ ਬਰਾੜ ਪ੍ਰਧਾਨ ਬਣੇ
ਬਠਿੰਡਾ, 6 ਜੁਲਾਈ (ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਦੇ ਪੱਤਰਕਾਰਾਂ ਲਈ ਅੱਜ ਖੁਸ਼ੀ ਦਾ ਦਿਨ ਆਇਆ ਜਦੋਂ ਸਮੂਹ ਪੱਤਰਕਾਰਾਂ, ਪ੍ਰੈਸ ਫੋਟੋਗ੍ਰਾਫਰਾਂ ਅਤੇ ਇਲੈਕਟ੍ਰੋਨਿਕ ਮੀਡੀਆਂ ਦੇ ਮੈਬਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਕੰਮ ਕਰਦੇ ਸਮੇਂ ਹੁੰਦੇ ਹਮਲਿਆਂ ਪ੍ਰਤੀ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਇੱਕਜੁੱਟ ਹੁੰਦੇ ਹੋਏ ਬਠਿੰਡਾ ਪ੍ਰੈਸ ਕਲੱਬ ਦਾ ਗਠਨ ਕੀਤਾ …
Read More »ਘਰੋ ਘਰੀ ਸਾਹਿਤ ਪਹੁਚਾਊਣ ਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਉਮੀਦਵਾਰ ਹੀ ਵੋਟ ਦੇ ਹੱਕਦਾਰ -ਡਾ ਅਨੂਪ ਸਿੰਘ
ਕੇਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ੧੩ ਜੁਲਾਈ ਨੂੰ- ਫੇਸਬੁਕ, ਵਟਸ ਐਪ ਤੇ ਐਸ ਐਮ ਐਸ ਦੀ ਜੋਰਦਾਰ ਵਰਤੋਂ ਬਟਾਲਾ, 6 ਜੁਲਾਈ (ਨਰਿੰਦਰ ਬਰਨਾਲ) – ਜਿਉ ਜਿਉ ਕੇਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾ ਦੀ ਤਰੀਕ ਨਜਦੀਕ ਆ ਰਹੀ ਸਾਰੇ ਉਮੀਦ ਵਾਰਾਂ ਨੇ ਚੋਣ ਸਰਗਰਮੀਆਂ ਤੇਜ ਕਰ ਦਿਤੀਆਂ ਹਨ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆਂ ਹੈ ਕਿ ਪੰਜਾਬੀ ਲੇਖਕ ਸਭਾ ਦੀਆਂ …
Read More »ਹੁੱਡਾ ਵਲੋਂ ਹਰਿਆਣਾ ਲਈ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਦਾ ਐਲਾਨ- 11 ਜੁਲਾਈ ਨੂੰ ਹੋਵੇਗਾ ਬਿੱਲ ਪਾਸ
ਕੈਥਲ, 6 ਜੁਲਾਈ ( ਪੰਜਾਬ ਪੋਸਟ ਬਿਊਰੋ)- ਆਖਿਰ ਹਰਿਆਣਾ ਵਿੱਚ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਐਲਾਨ ਕਰ ਦਿਤਾ ਗਿਆ ਹੈ। ਇਸ ਐਲਾਨ ਨਾਲ ਹੀ 2004 ਵਿੱਚ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਠਾਈ ਗਈ ਮੰਗ ਆਪਣੀ ਮੰਜ਼ਲ ਦੇ ਕਰੀਬ ਹੋ ਗਈ ਹੈ।ਕੈਥਲ ਵਿੱਚ ਹੋਏ ਸਿੱਖ ਸੰਮੇਲਨ ਦੌਰਾਨ ਵੱਡੀ ਗਿਣਤੀ’ ਹਰਿਆਣਾ ਦੇ ਸਿੱਖਾਂ ਨੇ ਸ਼ਿਰਕਤ ਕੀਤੀ, ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਮੰਤਰੀ …
Read More »
Punjab Post Daily Online Newspaper & Print Media