ਅੰਮ੍ਰਿਤਸਰ, 5 ਜੁਲਾਈ ( ਸੁਖਬੀਰ ਸਿੰਘ)- ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਗੁ: ਬਿਬੇਕਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆਂ ਗਿਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ, ਅਤੇ ਕਵੀਸ਼ਰੀ ਜੱਥਿਆ ਵੱਲੋਂ ਇਲਾਹੀ ਬਾਣੀ ਦੇ …
Read More »Monthly Archives: July 2014
ਅੰਤਰਰਾਸ਼ਟਰੀ ਸਾਈਕਲਿਸਟ ਅਮਰਜੀਤ ਦੀ ਹੋਈ ਰਾਸ਼ਟਰਮੰਡਲ ਖੇਡਾਂ ਵਾਸਤੇ ਚੋਣ
ਰਾਸ਼ਟਰ ਮੰਡਲ ਖੇਡਾਂ ਵਿਚ ਅਮਰਜੀਤ ਸਿੰਘ ਦੀ ਖੇਡ ਸ਼ੈਲੀ ਬੇਮਿਸਾਲ ਸਾਬਤ ਹੋਵੇਗੀ- ਐਸ.ਐਸ.ਪੀ ਗਿੱਲ ਅੰਮ੍ਰਿਤਸਰ, 5 ਜੁਲਾਈ (ਪ੍ਰੀਤਮ ਸਿੰਘ)- ਸਾਈਕਲਿੰਗ ਖੇਡ ਖੇਤਰ ਵਿਚ ਵਿਸ਼ਵ ਖਾਕੇ ਤੇ ਸਰਹੱਦੀ ਜਿਲਾ ਅੰਮ੍ਰਿਤਸਰ ਆਪਣੇ ਪ੍ਰਾਂਤ ਦੇਸ਼ ਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨ ਵਾਲੇ ਅੰਤਰ ਰਾਸ਼ਟਰੀ ਸਾਈਕਲਿੰਗ ਖਿਡਾਰੀ ਅਮਰਜੀਤ ਸਿੰਘ ਪੁੱਤਰ ਬਾਵਾ ਸਿੰਘ ਭੋਮਾ ਰੇਲਵੇ ਨੂੰ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਬਦਲੇ ਬੇਸ਼ੱਕ ਪੰਜਾਬ ਸਰਕਾਰ ਨੇ …
Read More »ਹਰਵਿੰਦਰ ਸਿੰਘ ਸਰਨਾ ਆਪਣੇ ਗੁੰਮਰਾਹਕੁੰਨ ਬਿਆਨਾਂ ਤੋ ਬਾਜ ਆਵੇ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 5 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕੈਥਲ ਵਿੱਚ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦੇ ਨਾਮ ਤੇ ਸੱਦਿਆ ਗਿਆ ਸੰਮੇਲਨ ਕਾਂਗਰਸ ਸਰਕਾਰ ਦਾ ਸ਼ੋਅ ਸੰਮੇਲਨ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਸਿੱਖਾਂ ਨੂੰ ਜ਼ਬਰੀ ਸ਼ਾਮਿਲ ਕਰਨ ਦੇ ਯਤਨ ਕੀਤੇ ਗਏ ਹਨ।ਕੁਝ ਕਾਂਗਰਸ ਦੇ ਪਿੱਠੂ ਆਗੂ ਭਾਵੇ ਉਹ ਦਿੱਲੀ, ਰਾਜਸਥਾਨ ਜਾਂ ਹਰਿਆਣਾ …
Read More »ਅਕਾਲੀ-ਭਾਜਪਾ ਦਾ ਨਾਰਾ ‘ਚੰਗੇ ਦਿਨ ਆਉਣ ਵਾਲੇ ਹਨ’, ਹੋਇਆ ਫਲਾਪ -ਜੁਗਲ ਕਿਸ਼ੋਰ ਸ਼ਰਮਾ
ਵਿਕਾਸ ਦੇ ਨਾਂ ‘ਤੇ ਸਰਕਾਰ ਨੇ ਲੋਕਾਂ ਨੂੰ ਝੂੱਠੇ ਵਾਅਦਿਆਂ ‘ਚ ਰੱਖਿਆ ਅੰਮ੍ਰਿਤਸਰ, 5 ਜੁਲਾਈ ( ਸਾਜਨ/ਸੁਖਬੀਰ)- ਅਕਾਲੀ ਭਾਜਪਾ ਸਰਕਾਰ ਸਿਰਫ ਵਿਕਾਸ ਦੀਆਂ ਗੱਲਾਂ ਵੀ ਕਰਦੀ ਰਹਿੰਦੀ ਹੈ, ਜਦਕਿ ਉਨ੍ਹਾਂ ਨੇ ਵਿਧਾਨ ਸਭਾ ਵਿਧਾਇਕ ਹੋਣ ਸਮੇਂ ਇੰਪ੍ਰੂਵਮੈਂਟ ਟ੍ਰੱਸਟ ਦਾ ਚੈਅਰਮੇਨ ਰਹਿੰਦੇ ਹੋਏ ਮਕਬੂਲਪੂਰਾ ਤੋਂ ਈਸਟ ਮੋਹਨ ਨਗਰ ਤੇ ਸੁਲਤਾਨਵਿੰਡ ਰੋਡ ਤੋਂ ਹੁੰਦੇ ਹੋਏ ਸਕੱਤਰੀ ਬਾਗ ਤੋਂ ਅੱਗੇ ਜਾਣ ਵਾਲੇ ਗੰਦੇ ਨਾਲੇ …
Read More »ਧਾਰਮਿਕ ਪ੍ਰੀਖਿਆਂ ਚ’ ਸੈਕੜੇ ਵਿਦਿਆਰਥੀਆਂ ਲਿਆ ਹਿੱਸਾ
ਖੇਡਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਧਾਰਮਿਕ ਖੇਤਰ ਰਾਹੀਂ ਦਿੱਤੀ ਜਾਵੇਗੀ ਸੇਧ – ਮੱਟੂ ਅੰਮ੍ਰਿਤਸਰ, 5 ਜੁਲਾਈ (ਰਜਿੰਦਰ ਸਾਂਘਾ) – ਸੂਬੇ ਦੇ ਵਿੱਚ ਵਹਿ ਰਹੇ ਨਸ਼ਿਆ ਦੇ ਛੇਵੇਂ ਦਰਿਆਂ ਨੂੰ ਠੱਲ ਪਾਉਣ ਲਈ ਖੇਡ ਖੇਤਰ ਦੇ ਰਾਹੀ ਯਤਨਸ਼ੀਲ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਨੇ ਇੱਕ ਕਦਮ ਹੋਰ ਅੱਗੇ ਚਲਦਿਆਂ ਧਾਰਮਿਕ ਪ੍ਰਚਾਰ ਤੇ ਪਸਾਰ ਦੇ ਵਿੱਚ ਆਪਣਾ ਬਣਦਾ …
Read More »ਕੇ.ਸੀ.ਜੀ.ਸੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 5 ਜੁਲਾਈ (ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉੱਚੇਚੇ ਤੌਰ ‘ਤੇ ਹਾਜ਼ਰ ਸਨ।ਇਸ ਮੌਕੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਦੀ ਵਿਦਿਆਰਥਣ ਅਵਨੀਤ ਬੀ. ਐਡ ਪ੍ਰੀਖਿਆ ‘ਚ ਯੂਨੀਵਰਸਿਟੀ ‘ਚੋਂ ਦੂਜੇ ਸਥਾਨ ‘ਤੇ
ਅੰਮ੍ਰਿਤਸਰ, 5 ਜੁਲਾਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਦੀ ਵਿਦਿਆਰਥਣ ਅਵਨੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਬੀ. ਐਡ 2013-14 ਦੀ ਪ੍ਰੀਖਿਆ ‘ਚ ਯੂਨੀਵਰਸਿਟੀ ‘ਚੋਂ ਦੂਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਵਿਦਿਆਰਥਣਾਂ ਦੀ …
Read More »ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕੀਤਾ ਡਿਜ਼ੀਟਾਲਾਈਜ਼ਡ ਲਾਇਬ੍ਰੇਰੀ ਤੇ ਮਿਊਜ਼ਿਮ ਦਾ ਉਦਘਾਟਨ
ਲੰਡਨ ਤੇ ਲਾਹੌਰ ਤੋਂ ਇਲਾਵਾ ਖ਼ਾਲਸਾ ਕਾਲਜ ਲਾਇਬ੍ਰੇਰੀ ‘ਚ ਮੌਜ਼ੂਦ ਹੈ ਮੁਹੰਮਦ ਜ਼ਮਾਲ ਦੁਆਰਾ ਲਿਖਤ ‘ਸ਼ਾਹਨਾਮਾ’ – ਸ: ਛੀਨਾ ਅੰਮ੍ਰਿਤਸਰ, 5 ਜੁਲਾਈ (ਪ੍ਰੀਤਮ ਸਿੰਘ) – ਇਤਿਹਾਸਕ ਖਾਲਸਾ ਕਾਲਜ ਵਿਖੇ ੮੩ ਸਾਲ ਪੁਰਾਣੇ ਸਿੱਖ ਖ਼ੋਜ ਲਾਇਬ੍ਰੇਰੀ ਅਤੇ ਮਿਊਜੀਅਮ, ਜਿਸ ‘ਚ ਪੁਰਾਤਨ ਸੈਂਕੜੇ ਅਣਮੁੱਲੇ ਦਸਤਾਵੇਜ, ਕਿਤਾਬਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਹੱਥ ਲਿਖਤ ਖਰੜੇ ਸੰਭਾਲੇ ਹੋਏ ਹਨ, ਨੂੰ ਹੁਣ ਡਿਜ਼ੀਟਲ ਤਰੀਕੇ ਨਾਲ ਸੰਭਾਲਿਆ …
Read More »ਸੀ.ਐਚ.ਸੀ. ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਓ ਕੈਂਪ ਦਾ ਆਯੋਜਨ
ਜੰਡਿਆਲਾ ਗੁਰੂ, 5 ਜੁਲਾਈ (ਹਰਿੰਦਰਪਾਲ ਸਿੰਘ)- ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਾਂਝ ਕੇਂਦਰ ਕਮ-ਰੀਡਰੈਸਲ ਯੂਨਿਟ ਵੱਲੋਂ ਸੀ.ਐਚ.ਸੀ. ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਓ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਲੋਕਾਂ ਨੂੰ ਨਸ਼ਿਆਂ ਨਾਲ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਨਸ਼ਾ ਸਾਡੇ ਸਰੀਰ ਨੂੰ ਖਤਮ ਕਰਦਾ ਹੈ । ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਨੇ …
Read More »Havan performed at BBK DAV College for Women
Amritsar, July 5 ( Punjab Post Bureau)- A Holy Havan was performed at BBK DAV College for Women to mark the beginning of the new session on July 5, 2014. This is a regular practice in the college and every year Havan Yagya is performed to seek the blessings of Almighty for the successful and bright future of the college …
Read More »
Punjab Post Daily Online Newspaper & Print Media