Wednesday, November 25, 2026

Daily Archives: August 27, 2014

ਯੂਨੀਵਰਸਿਟੀ ਵਿਚ ਸੰਗੀਤ, ਥੀਏਟਰ ਅਤੇ ਡਾਂਸ ਤੇ ਵਰਕਸ਼ਾਪ ਸ਼ੁਰੂ

ਅੰਮ੍ਰਿਤਸਰ, 26 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸੰਗੀਤ, ਥੀਏਟਰ ਅਤੇ ਡਾਂਸ ਦੇ ਤਕਨੀਕੀ ਨੁਕਤਿਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਤਿੰਨ ਦਿਨਾਂ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ। ਇਸ ਵਰਕਸ਼ਾਪ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ, ਕਾਲਜ ਅਧਿਆਪਕਾਂ ਅਤੇ ਟੀਮ ਨਿਰਦੇਸ਼ਕਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਖੇਤਰੀ ਮਾਹਿਰ ਡਾ. ਜਨਮੀਤ ਸਿੰਘ, …

Read More »

ਗਿਪੀ ਗਰੇਵਾਲ ਅਤੇ ਗੁਰਪੀ੍ਰਤ ਘੁੱਗੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 26 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਦਾਕਾਰ ਅਤੇ ਗਾਇਕ, ਗਿਪੀ ਗਰੇਵਾਲ ਅਤੇ ਅਦਾਕਾਰ ਅਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ, ਸ੍ਰੀ ਗੁਰਪੀ੍ਰਤ ਘੁੱਗੀ ਨੇ ਬੀਤੇ ਦਿਨੀ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਹ ਇਥੇ ਆਪਣੀ ਨਵੀਂ ਫਿਲਮ ਡਬਲ ਦ ਟ੍ਰਬਲ ਦੀ ਜਾਣਕਾਰੀ ਦੇਣ ਲਈ ਆਏ ਹੋਏ ਸਨ।  ਕੈਂਪਸ ਪੁੱਜਣ ‘ਤੇ ਯੁਵਕ ਭਲਾਈ ਵਿਭਾਗ ਦੀ …

Read More »

ਦਿੱਲੀ ਕਮੇਟੀ ਦੇ ਸਕੂਲਾਂ ਵਿੱਚ ਕਬੱਡੀ ਤੇ ਗਤਕੇ ਨੂੰ ਦਿੱਤੀ ਜਾਵੇਗੀ ਅਹਿਮੀਅਤ

ਨਵੀਂ ਦਿੱਲੀ, 26 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਸਕੂਲਾਂ ਵਿੱਚ ਹੁਣ ਮਾਂ ਖੇਡ ਕਬੱਡੀ ਅਤੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਸ਼ਸਤਰ ਵਿਦਿਆ ਨੂੰ ਵੱਡੇ ਪੱਧਰ ਤੇ ਹੁੰਗਾਰਾ ਦੇਣ ਲਈ ਦਿੱਲੀ ਕਮੇਟੀ ਵੱਲੋਂ ਯੋਜਨਾ ਤਿਆਰ ਕਰ ਲਈ ਗਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ …

Read More »

DAV Public School Wins Wild Wisdom Quiz

Amritsar, Aug. 26 (Punjab Post Bureau) – DAV Public School , Lawrence Road bagged First position in both junior and senior category of Wild Wisdom Quiz organized by World Wide Fund for Nature at the Millenium school .As many as 25 teams from Amritsar competed among themselves in both the categories. The Junior team comprised of  Aditya Sarasvat  (V), Nahar …

Read More »

ਐਚ.ਸੀ ਸਤਨਾਮ ਸਿੰਘ ਨੂੰ ਸਦਮਾ ਪਿਤਾ ਦਾ ਦਿਹਾਂਤ

ਤਰਨ ਤਾਰਨ, 26 ਅਗਸਤ (ਰਾਣਾ ਬੁੱਗ) – ਪੰਜਾਬ ਪੁਲਸ ਵਿੱਚ ਸੇਵਾ ਨਿਭਾ ਰਹੈ ਐਚ.ਸੀ. ਸਤਨਾਮ ਸਿੰਘ ਤੇ ਗੁਰਦੇਵ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਪਿਤਾ ਸਵਿੰਦਰ ਸਿੰਘ (62) ਦਾ ਅਚਾਨਕ ਦਿਹਾਂਤ ਹੋ ਗਿਆ। ਅੱਜ ਬਾਅਦ ਦੁਪਹਿਰ ਸ੍ਰ:ਸਵਿੰਦਰ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਇਸ ਦੁੱਖ ਦੀ ਘੜੀ ਵਿੱਚ ਉਨ੍ਹਾ ਨਾਲ ਗਾਇਕ ਸੁਰਜੀਤ ਭੁੱਲਰ, ਗੁਰਪ੍ਰੀਤ ਕਾਕਾ, ਪ੍ਰਧਾਨ …

Read More »

ਧਾਰਮਿਕ ਮੇਲੇ ਤੇ ਸੁਰਜੀਤ ਭੁੱਲਰ ਨੇ ਖੱਟੀ ਵਾਹ-ਵਾਹ

ਤਰਨ ਤਾਰਨ, 26 ਅਗਸਤ (ਰਾਣਾ ਬੁੱਗ) – ਬੰਗੇ ਤੋ ਥੋੜੀ ਦੂਰ ਪੈਂਦੇ ਪਿੰਡ ਮਜਾਰਾ ਰਾਜਾ ਸਾਹਬ ਵਿਖੇ ਬਾਬਾ ਨਾਭ ਕੰਵਲ ਰਾਜਾ ਸਾਹਬ ਦੀ ਦਾ ਤਿੰਨ ਰੋਜਾ ਧਾਰਮਿਕ ਸਾਲਾਨਾ ਜੋੜ ਮੇਲਾ ਨੱਗਰ ਨਿਵਾਸੀਆਂ ਤੇ ਸੰਗਤਾਂ ਵੱਲੋ ਬੜੀ ਧੂਮ-ਧਾਮ ਨਾਲ ਮਨਾਇਆਂ ਗਿਆ ਇਸ ਮੌਕੇ ਪੰਜਾਬੀ ਲੋਕ ਗਾਇਕਾਂ ਨੇ ਧਾਰਮਿਕ ਪ੍ਰੋਗਰਾਮ ਕਰਕੇ ਤੇ ਵੱਖ-ਵੱਖ ਕਵੀਸ਼ਰ ਜੱਥਿਆਂ ਵੱਲੋ ਕਵੀਸ਼ਰੀ ਰਾਹੀ ਸੰਗਤਾਂ ਨੂੰ ਗੁਰੁ ਚਰਨਾ …

Read More »

ਸ਼ਾਮ ਦੇ ਮਹਾਨ ਗੁਰਮਤਿ ਸਮਾਗਮ ਸਜਾਏ

ਭਾਗਵਤ ਪਹਿਲਾਂ ਸਿੱਖ ਇਤਿਹਾਸ ਪੜ੍ਹੇ ਫਿਰ ਬਿਆਨ ਦੇਣ ਬਾਰੇ ਸੋਚੇ-ਭਾਈ ਪੰਥਪ੍ਰੀਤ ਸਿੰਘ ਬਠਿੰਡਾ, 26 ਅਗਸਤ (ਜਸਵਿੰਦਰ ਸਿੰਘ)- ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਵਿਖੇ ਸੰਤ ਸੁਹੇਲ ਸਿੰਘ ਸੇਵਾ ਸੁਸਾਇਟੀ ਵਲੋਂ ਕੱਪੜਾ ਮਾਰਕਿਟ ਦੇ ਪੂਰਨ ਸਹਿਯੋਗ ਨਾਲ ਮਹੀਨੇ ਦੇ ਹਰ ਇਕ ਸੋਮਵਾਰ ਸ਼ਾਮ ਦੇ ਦੀਵਾਨ ਮਹਾਨ ਗੁਰਮਤਿ ਸਮਾਗਮ ਸਜਾਏ ਗਏ ਜੋ ਕਿ ਦੇਰ ਰਾਤ ਤੱਕ ਚੱਲੇ। ਜਿਨ੍ਹਾਂ ਵਿਚ ਇਲਾਕੇ ਦੇ ਰਾਗੀ …

Read More »

ਸੰਕੈਡਰੀ ਸਕੂਲ ਬਹਾਦਰਪੁਰ ਰਜੋਆ ਦੀ ਹੋਈ ਇੰਸਪੈਕਸਨ ਸਮੁੱਚੇ ਰਿਕਾਰਡ ਦੀ ਕੀਤੀ ਜਾਂਚ

ਬਟਾਲਾ, 26 ਅਗਸਤ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਪੰਜਾਬ ਚੰਡੀਗੜ,ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੀਆਂ ਹਦਾਇਤਾਂ ‘ਤੇ ਜਿਲਾ ਸਾਇੰਸ ਸੁਪਰਵਾਈਜਰ ਰਜਿੰਦਰ ਕੁਮਾਰ ਤੇ ਉਹਨਾ ਦੀ ਸਮੁਚੀ ਟੀਮ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰਪੁਰ ਰਜੋਆ ਗੁਰਦਾਸਪੁਰ ਦਾ ਸਮੁਚਾ ਸਲਾਨਾ ਨਿਰੀਖਣ ਕੀਤਾ ਗਿਅ। ਇਸ ਨਿਰੀਖਣ ਦੌਰਾਨ ਅਧਿਆਪਕ ਹਾਜ਼ਰੀ, ਬੱਚਿਆਂ ਦੀ ਹਾਜਰੀ, ਸਵੇਰ ਦੀ ਸਭਾ, ਅਧਿਆਪਕ ਡਾਇਰੀਆਂ ,ਮਿਡ ਡੇ ਮੀਲ, ਜੀ ਆਈ …

Read More »

ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਤਹਿਤ ਪੇਡੂ ਖੇਡ ਟੂਰਨਾਮੈਟ ਕਰਵਾਏ

ਬਲਾਕ ਪੱਧਰ ਪੇਡੂ ਲੜਕੇ ਲੜਕੀਆਂ ਅੰਡਰ 16 ਵਰਗ ਦੇ ਹੋਏ ਮੁਕਾਬਲੇ ਬਟਾਲਾ, 26 ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਰਕਾਰੀ ਵੱਲੋ ਜਾਰੀ ਹਦਾਇਤਾ ਦੀ ਪਾਲਣਾਂ ਕਰਦਿਆਂ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਤਹਿਤ ਸੁਖਵਿੰਦਰ ਸੁੱਖੀ ਜਿਲਾ ਖੇਡ ਅਫਸਰ ਦੀ ਰਹਿਨੂਮਾਈ ਹੇਠ ਸਰਕਾਰੀ ਕਾਲਜ ਗੁਰਦਦਸਪੁਰ ਵਿਖੇ ਪੇਡੂ ਖੇਡਾਂ ਲੜਕੀਆਂ ਤੇ ਲੜਕੇ ਦਾ ਉਦਘਾਟਨ ਮਾਨਯੋਗ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲਾ …

Read More »

A Milestone in Women Education – Pt. Mohan Lal S. D. College for Women, Gurdaspur

Batala, Aug. 26 (Narinder Singh Barnal) – Education is vital tool for the development of a nation, especially the economic development. There is no denying that the urban sector gets a number of facilities of education but the rural folk need more attention in this regard. Pt. Mohan Lal Ji, a multifaceted personality, shouldered the responsibility to promote women education …

Read More »