ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮਸਿਆਵਾਂ ਦੇ ਸਮਾਧਾਨ ਲਈ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦੇ ਅਗਵਾਈ ਵਿੱਚ ਚਲਾਇਆ ਜਾ ਰਿਹਾ ਸਾਂਝਾ ਮੋਰਚਾ ਦੁਆਰਾ ਭੁੱਖ ਹੜਤਾਲ ਅਭਿਆਨ ਮੰਗਲਵਾਰ ਨੂੰ 33ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ । ਮੰਗਲਵਾਰ ਨੂੰ ਗਜਟੇਡ ਐਂਡ ਨਾਨ ਗਜਟੇਡ ਐਸਸੀਬੀਸੀ ਇੰਪਲਾਇਜ ਵੇਲਫੇਅਰ ਫੇਡਰੇਸ਼ਨ ਦੇ ਕਰਮਚਾਰੀਆਂ ਨੇ ਚੇਅਰਮੈਨ ਠਾਕਰ ਦਾਸ ਦੀ ਅਗਵਾਈ ਵਿੱਚ ਭੁੱਖ ਹੜਤਾਲ ਵਿੱਚ ਭਾਗ ਲਿਆ …
Read More »Monthly Archives: August 2014
ਮਿੰਟੂ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਚੇਅਰਮੈਨ ਥਾਪਿਆ
ਨਵੀਂ ਦਿੱਲੀ, 12 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਮੋਹਨ ਸਿੰਘ ਮਿੰਟੂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿਤਰ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਚੇਅਰਮੈਨ ਥਾਪਿਆ ਗਿਆ ਹੈ।ਸਿਰਪਾਓ ਦੀ ਬਖਸ਼ਿਸ਼ ਕਮੇਟੀ ਪ੍ਰਬੰਧਕਾਂ ਵੱਲੋਂ ਪ੍ਰਾਪਤ ਕਰਨ ਉਪਰੰਤ ਮਿੰਟੂ ਨੇ ਪੂਰੀ ਤਨਦੇਹੀ ਨਾਲ …
Read More »ਸਰਕਾਰੀ ਯੋਜਨਾਵਾਂ ਰਾਹੀਂ 25 ਕਰੋੜ ਦੀ ਫ਼ੀਸ ਮਾਫ਼ੀ ਇਸ ਵਰ੍ਹੇ ਕਰਵਾਵਾਂਗੇ – ਜੀ.ਕੇ.
ਨਵੀਂ ਦਿੱਲੀ, 12 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਰਕਾਰ ਵੱਲੋਂ ਪਬਲਿਕ ਸਕੂਲਾਂ ‘ਚ ਪੜਦੇ ਆਰਥਕ ਪੱਖੋ ਕਮਜ਼ੋਰ ਘੱਟ ਗਿਣਤੀ ਕੌਮਾਂ ਦੇ ਬੱਚਿਆਂ ਨੂੰ ਫ਼ੀਸ ਮਾਫ਼ੀ ਦੀਆਂ ਦਿੱਤੀਆਂ ਜਾ ਰਹੀਆਂ ਸਹੁਲਿਅਤਾ ਨੂੰ ਸਿੱਧਾ ਸਿੱਖ ਬੱਚਿਆਂ ਤਕ ਘਰੋ-ਘਰੀ ਪਹੁੰਚਾਉਣ ਦੇ ਮਕਸਦ ਨਾਲ ਪੱਛਮ ਦਿੱਲੀ ਦੇ ਜੇ.ਜੇ. ਕਲੌਨੀ ਹਸਤਾਲ ਵਿਖੇ ਸਥਾਨਕ ਮਾਇਨੋਰਟੀ ਅਵੈਅਰਨੈਸ ਦਫ਼ਤਰ ਦਿੱਲੀ ਕਮੇਟੀ ਵੱਲੋਂ ਖੋਲਿਆ ਗਿਆ ਹੈ।ਦਫ਼ਤਰ ਦਾ ਉੱਧਘਾਟਨ ਕਰਦੇ …
Read More »District Inspire Award For DAV Public Student
Amritsar, Aug. 12 (Punjab Post Bureau) – It is a matter of great pride as Gauri Gupta of Std X of DAV Public School, Lawrence Road, Amritsar has been selected for District Level INSPIRE AWARD 2013–14 announced by Ministry of Department of Science and Technology , New Delhi. The award is given to meritorious students every year to promote innovation …
Read More »Plantation Drive Conducted at BBK DAV College for Women
Amritsar, Aug. 12 ( Punjab Post Bureau)- NSS Unit of BBK college for Women, Lawrence Road, Amritsar conducted tree plantation in collaboration with inspire foundationin the college campus, informed vice Principal, Mrs. Manbir Kaushal. Mrs. Reena Jaitly, BJP state executive member from Amritsar who is alumni from college initiated the tree plantation drive. She motivated the volunteers to be always …
Read More »ਦਰਜਾ ਚਾਰ ਗੋਰਮਿੰਟ ਇੰਪਲਾਈਜ਼ ਵੱਲੋ ਡੀ.ਈ.ਓ ਗੁਰਦਾਸਪੁਰ ਨੂੰ ਮੰਗ ਪੱਤਰ
ਪਾਰਟ ਟਾਈਮ ਮੁਲਾਜਮਾਂ ਨੂੰ ਪੱਕਿਆਂ ਕਰਨ ਦੀ ਕੀਤੀ ਮੰਗ ਬਟਾਲਾ, 12 ਅਗਸਤ (ਨਰਿੰਦਰ ਬਰਨਾਲ) – ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੂੰ ਬੀਤੇ ਦਿਨ ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਸਿਖਿਆ ਵਿਭਾਗ ਵੱਲੋਂ ਇਕ ਮੰਗ ਪੱਤਰ ਸੌਪਿਆ ਗਿਆ। ਜਿਲਾ ਪ੍ਰਧਾਨ ਲਤੀਫ ਮਸੀਹ ਦੀ ਪ੍ਰਧਾਂਨਗੀ ਦਿਤੇ ਗਏ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਪਾਰਟ ਟਾਈਮ ਕਰਮਚਾਰੀਆਂ ਦੀਆ ਤਨਖਾਹਾਂ …
Read More »ਮਾਸਟਰ ਕੇਡਰ ਯੂਨੀਅਨ ਦੀਆਂ 17 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਜੋਰਾਂ ਤੇ
ਬਟਾਲਾ, 12 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋ ਆਪਣੀਆਂ ਮੰਗਾਂ ਦੇ ਸਬੰਧ ਵਿਚ ਪਟਿਆਲਾ ਵਿਚ 17 ਅਗਸਤ ਨੂੰ ਇੱਕ ਜੋਰ ਦਾਰ ਮੁਜਾਹਰਾ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਦੇ ਸਬੰਧ ਵਿਚ ਦੱਸ ਦਿਆਂ ਜਿਲਾ ਪ੍ਰਧਾਨ ਸ੍ਰੀ ਕੁਲਵਿੰਦਰ ਸਿੰਘ ਸਿਧੂ ਨੇ ਦੱਸਿਆ ਮਾਸਟਰ ਕੇਡਰ ਨਾਲ ਹੋ ਰਹੀ ਬੇ ਇੰਨਸਾਫੀ ਤੇ ਧੱਕੇਸ਼ਾਹੀ ਵਿਰੁਧ ਕੀਤੀ ਜਾ ਰਹੀ ਰੈਲੀ ਦੇ …
Read More »ਸੀਨੀਅਰ ਸੰਕੈਡਰੀ ਸਕੂਲ ਧੂਪਸੜੀ ਬਟਾਲਾ ਦੇ ਸਕੂਲ ਨੇ ਕਰਾਈ ਗਿੱਧੇ ਵਿਚ ਬੱਲੇ ਬੱਲੇ
ਬਟਾਲਾ, 12 ਅਗਸਤ (ਬਰਨਾਲ)- ਅੱਜ ਜ਼ਿਲ੍ਹਾ ਬਾਲ ਭਲਾਈ ਕਾਸਲ ਗੁਰਦਾਸਪੁਰ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਰੋਮੇਸ਼ ਮਹਾਜਨ ਦੇ ਪ੍ਰਬੰਧਾਂ ਹੇਠ ਸਥਾਨਕ ਜਿਮਨੇਜ਼ੀਅਮ ਹਾਲ ਵਿਖੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਜ਼ਿਲ੍ਹੇ ਦੇ 135 ਸਕੂਲਾਂ ਦੇ 350 ਵਿਦਿਆਰਥੀਆਂ ਨੇ ਹਿੱਸਾ ਲਿਆ।ਬਾਲ ਭਲਾਈ ਕਾਸਲ ਦੀ ਚੇਅਰਪਰਸਨ ਡਾ. ਭਾਵਨਾ ਸੋਬਿਤ ਤਿਖਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਸੰਬੋਧਨ …
Read More »ਇਕ ਵਾਰ ਫਿਰ ਹੋਟਲਾਂ ਨੂੰ ਬਚਾਊਣ ਲਈ ਸਾਰਿਆਂ ਦੀ ਸਹਿਮਤੀ ਦੇ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ
ਅਫਸਰਾਂ ਦੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅੰਮ੍ਰਿਤਸਰ, 11 ਅਗਸਤ (ਸਾਜਨ/ਸੁਖਬੀਰ)- ਨਗਰ ਨਿਗਮ ਦੇ ਮੇਅਰ ਬਖਸ਼ੀ ਰਾਮ ਅਰੋੜਾ ਵਲੋਂ ਨਗਰ ਨਿਗਮ ਹਾਉਸ ਦੀ ਅਹਿਮ ਮੀਟਿੰਗ ਕਰਵਾਈ ਗਈ।ਜਿਸ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲਨ ਨਗਰ ਨਿਗਮ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਦੇ ਸਾਰੇ ਹੀ ਕੌਂਸਲਰਾਂ ਨੇ ਸ਼ਿਰਕਤ ਕੀਤੀ।ਮੀਟਿਗੰ ਵਿੱਚ ਹੋਟਲਾ ਦੇ ਸਿਰ ਤੇ ਲੱਟਕ ਰਹੇ ਖਤਰੇ ਨੂੰ ਵੇਖਦੇ ਹੋਏ …
Read More »IAS, PCS, UGC Coaching Classes at KCA from August 20
Amritsar, August 11 ( Dharminder Singh Rataul)- The Coaching Centre for Competitive Examinations at Khalsa College Amritsar will commence its classes for IAS, PCS and UGC-NET and other competitive examinations from August 20. The registration for the same has been declared open and the aspirants can apply to appear in an interview following which first batch for the preliminary exam of top …
Read More »
Punjab Post Daily Online Newspaper & Print Media