Wednesday, November 25, 2026

Daily Archives: September 2, 2014

ਇੰਸਪਾਇਰ ਐਵਾਰਡ 2014 ਦੌਰਾਨ ਨੰਨੇ ਵਿਗਿਆਨੀਆਂ ਨੇ ਵਿਖਾਏ ਵਿਗਿਆਨ ਦੇ ਚਮਤਕਾਰ

ਬਟਾਲਾ, ੧ ਸਤੰਬਰ (ਨਰਿੰਦਰ ਬਰਨਾਲ) – ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਭਾਰਤ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਆਪਸੀ ਸਹਿਯੋਗ ਨਾਲ ਸੁਖਜਿੰਦਰਾ ਕਾਲਜ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਜਿਲਾ ਸਾਂਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਦੀਆਂ ਕੋਸਿਸਾਂ ਸਦਕਾ ਇੰਸਪਾਇਰ ਐਵਾਰਡ 2014 ਦਾ ਆਯੋਜਨ ਕੀਤਾ ਗਿਆ।ਜਿਸ ਜਿਲੇ ਭਰ ਦੇ ਮਿਡਲ, ਹਾਈ ਤੇ ਹਾਇਰ ਸੰਕੈਡਰੀ ਸਕੂਲਾਂ …

Read More »

ਲਾਇਨਜ਼ ਕਲੱਬ ਮੁਸਕਾਨ ਵੱਲੋ ਮੈਡੀਕਲ ਕੈਪ ਆਯੋਜਿਤ

ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ) – ਲਾਇਨਜ਼ ਕਲੱਬ ਬਟਾਲਾ ਮੁਸਕਾਨ ਡਿਸਟ੍ਰਿਕ 321 ਡੀ ਵੱਲੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਇੱਕ ਮੈਡੀਕਲ ਕੈਪ ਆਯੋਜਿਤ ਕੀਤਾ ਗਿਆ।ਇਸ ਮੈਡੀਕਲ ਕੈਪ ਵਿਚ ਵਿਆਹ ਪੁਰਬ ਲਾਇੰਨਜ਼ ਕਲੱਬ ਦੇ ਮੈਬਰਾਂ ਨੈੈ ਭਾਗ ਲੈਦਿਆਂ ਵਿਆਹ ਪੁਰਬ ਦੀ ਸੋਭਾ ਵਧਾਉਣ ਆਈ ਸੰਗਤਾਂ ਦਾ ਮੈਡੀਕਲ ਚੈਕ ਅਪ ਕੀਤਾ, ਕੈਪ ਦਾ ਉਦਘਾਟਨ ਲਇੰਨ ਜਿਲਾ ਸਿਖਿਆ ਅਫਸਰ …

Read More »

ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ਨੈਤਿਕ ਸਿੱਖਿਆ ਦਿਵਸ ਮਨਾਇਆ

ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਿੱਖਿਆ ਵਿਭਾਗ ਦੇ ਸਾਲਾਨਾ ਕਲੈਡੰਰ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨੈਤਿਕ ਸਿੱਖਿਆ ਦਿਵਸ ਮਨਾਇਆ ਗਿਆ।ਜਿਸ ਦੇ ਚਲਦੇ ਸਰਕਾਰੀ ਹਾਈ ਸਕੂਲ ਖਾਨੋਵਾਲ(ਬਟਾਲਾ) ਵਿਖੇ ਵੀ ਨੈਤਿਕ ਦਿਵਸ ਮਨਾਇਆ ਗਿਆ। ਜਿਸ ਵਿੱਚ ਨੌਵੀ ਅਤੇ ਦਸਵੀ ਜਮਾਤ ਦੇ ਬੱਚਿਆਂ ਨੇ ਇਸ ਦਿਵਸ ਦੇ ਮੌਕੇ ਵਿਸੇਸ ਰੂਪ ਵਿੱਚ ਭਾਗ ਲਿਆ।ਇਸ ਮੌਕੇ ਤੇ ਨੌਵੀ ਅਤੇ ਦਸਵੀ ਕਲਾਸ …

Read More »

 ਬਟਾਲਾ ਵਿਖੇ ਬਾਬੇ ਦੇ ਵਿਆਹ ਦੀਆਂ ਰੌਣਕਾ, ਲੱਖਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ

ਬਾਬੇ ਨਾਨਕ ਦੀ ਬਰਾਤ ਰੂਪੀ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ‘ਤੇ ਨਿੱਘਾ ਸਵਾਗਤ ਬਟਾਲਾ, 1 ਸਤੰਬਰ (ਨਰਿੰਦਰ ਸਿੰਘ ਬਰਨਾਲ) – ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁੱਲਖਣੀ ਜੀ ਦੇ 527ਵਾਂ ਵਿਆਹ ਪੁਰਬ ਨੂੰ ਸਮਰਪਿਤ ਬਾਬੇ ਨਾਨਕ ਦੀ ਬਰਾਤ ਰੂਪੀ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Read More »