ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਉੱਘੇ ਟਕਸਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਫੈਡਰੇਸ਼ਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਸੰਤ ਵਿਹਾਰ ਵਾਰਡ ਨੰ.5 ਦਾ ਕੋਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਿਰੋਪਾਓ ਦੇ ਕੇ ਇਹ ਸੇਵਾ ਉਨ੍ਹਾਂ …
Read More »Daily Archives: September 4, 2014
ਅਕਾਲੀ ਵਿਧਾਇਕ ਸ਼ੰਟੀ ਦੇ ਹਮਲਾਵਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਜੀ.ਕੇ
ਕਿਹਾ ਲੋਕਪੱਖੀ ਕਾਰਜਾਂ ਨੂੰ ਅਜਿਹੇ ਹਮਲੇ ਨਹੀਂ ਰੋਕ ਸਕਦੇ ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼ਾਹਦਰਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਤੇ ਹੋਏ ਕਾਤਿਲਾਨਾ ਹਮਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਸ਼ੰਟੀ ਤੇ ਹੋਏ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ …
Read More »’ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਯੋਜਨਾ ਤਹਿਤ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਹੋਈ
ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਇਤਿਹਾਸ ਵਿਭਾਗ ਵਲੋਂ ਸਥਾਨਕ ਡੀ.ਏ.ਵੀ ਕਾਲਜ ਹਾਥੀ ਗੇਟ ਨੂੰ ਯੂ.ਜੀ.ਸੀ ਦੁਆਰਾ ਪ੍ਰਦਾਨ ਕੀਤੀ ਗਈ ਬਾਰਵੀ ਯੋਜਨਾ ‘ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਦੇ ਅਧੀਨ ਗਾਂਧੀਅਨ ਅਤੇ ਅੰਬੇਦਕਰ ਯੁਵਾ ਕਲੱਬ ਦੇ ਸਹਿੋਯਗ ਨਾਲ ਇਕ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਡਾ. ਬੰਧੂ (ਮੁੱਖੀ ਇਤਿਹਾਸ ਵਿਭਾਗ) ਡੀ.ਏ.ਵੀ ਕਾਲਜ ਜਿੰਨਾਂ …
Read More »ਦਿੱਲੀ ਕਮੇਟੀ ਦੀ ਆਈ.ਟੀ.ਆਈ ਵਿੱਚ ਹੋਇਆ ਅੰਮ੍ਰਿਤ ਸੰਚਾਰ
ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ, ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਅੰਮ੍ਰਿਤ ਦੀ ਵੱਡਮੁਲੀ ਦਾਤ ਵੀ ਪ੍ਰਾਪਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ …
Read More »DAV Public Wins Inter School Mathematics Project Competition
Amritsar, Sept. 3 (Punjab Post Bureau)- DAV Public School, Lawrence Road bagged First position in Inter School Mathematics Project Competition organized under the auspices of Sahodaya Schools Complex, Amritsar at DIPS school, Mehta Chowk. As many as 50 modals were presented by different schools in the competition. The school presented a working model in Maths under the Senior category which …
Read More »Inter College Quiz Competition held at BBK DAV College for Women
Amritsar, 3 September (Jagdeep Singh Saggu) – The Department of History of BBK DAV College for Women organized an Inter College Quiz Competition in collaboration with Gandhian and Ambedkar Yuva Club, a unit of UGC Sponsored Epoch Making Social Thinker of India during XII Plan. Dr. Vishav Bandhu Head Department of History DAV College, Amritsar gave a thought provoking speech …
Read More »’ਰਹੀਏ ਸੋਚਦੇ’ ਸੂਫ਼ੀ ਸਿੰਗਲ ਟ੍ਰੈਕ ਗੀਤ ਫਿਲਮਾਇਆ
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਅੱਜ ਦੇ ਯੁੱਗ ਵਿਚ ਮੀਡੀਆ, ਟੀ.ਵੀ ਦੇ ਕਾਰਨ ਗਾਇਕ ਅਤੇ ਮਾਡਲ ਬਨਣ ਦੀ ਚਾਹ ਨੌਜਵਾਨਾਂ ਵਿਚ ਘਰ ਧਾਰ ਚੁੱਕਿਆ ਹੈ। ਅੱਗੇ ਲੋਕ ਸਿਆਣੇ ਕਹਿੰਦੇ ਹੁੰਦੇ ਸੀ ਕਿ ਡਾਕਟਰ ਦਾ ਬੇਟਾ ਡਾਕਟਰ, ਨੇਤਾ ਦਾ ਨੇਤਾ ਅਤੇ ਹੁਣ ਪੁਲਿਸ ਵਾਲਿਆਂ ਦੇ ਧੀ ਪੁੱਤਰ ਪੁਲਿਸ ਵਾਲਾ ਅਸਰ ਰਸਖੂ ਛੱਡ ਕੇ ਮਾਡਲ/ਗਾਇਕੀ ਦੀ ਲਾਇਨ ਵਿਚ ਜਾ …
Read More »ਅਪਾਹਜਾਂ ਦੀ ਸਮਾਜਿਕ ਸੁਰੱਖਿਆ ਲਈ ਬਣੇ ਕਾਨੂੰਨ ਨੂੰ ਸਰਕਾਰ ਤੁਰੰਤ ਲਾਗੂ ਕਰੁੇ ਹਰਭਜਨ ਸਿੰਘ
ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਪੰਜਾਬ ਅੰਦਰ ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਅਤੇ ਸਮਾਜ ਦਾ ਧਿਆਨ ਖਿੱਚਣ ਲਈ ਫਿਜੀਕਲ ਹੈਂਡੀਕੈਪਟ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਨੇ ਜੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਪੂਰੇ ਦੇਸ਼ ਭਰ ਵਿਵਿੱਚ ਅੰਗਹੀਣ ਲੋਕਾਂ ਦੀ 80% ਆਬਾਦੀ ਗਰੀਬੀ ਦੀ ਰੇਖਾ ਤੋਂ ਹੇਠਲੇ ਪੱਧਰ …
Read More »
Punjab Post Daily Online Newspaper & Print Media