ਜੰਡਿਆਲਾ ਗੁਰੂ, 11 ਸਤੰਬਰ (ਹਰਿੰਦਰਪਾਲ ਸਿੰਘ)- ਅੱਜ ਇੰਟਰਨੈਸ਼ਲ ਫਤਿਹ ਅਕੈਡਮੀ ਵਿਚ ਸਾਰਾਗੜ੍ਹੀ ਸਾਕੇ ਨੂੰ ਸਮਰਪਿੱਤ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਕੇ ਨਾਲ ਸਬੰਧਤ 21 ਸ਼ਹੀਦ ਪਰਿਵਾਰਾਂ ਨੂੰ ਸਨਮਾਨ ਚਿੰਨ ਦੇਕੇ ਉਤਸਾਹਿਤ ਕੀਤਾ ਗਿਆ।ਅਕੈਡਮੀ ਦੇ ਬੱਚਿਆ ਵਲੋਂ ਆਏ ਹੋਏ ਵਿਦੇਸ਼ੀ ਮਹਿਮਾਨਾ ਦੀ ਮਹਿਮਾਨ ਨਿਵਾਜ਼ੀ ਲਈ ਸਿੱਖ ਵਿਰਸੇ ਤੋਂ ਜਾਣੂ ਕਰਵਾਉਂਦੇ ਹੋਏ ਗਤਕੇ ਦੇ ਸ਼ਾਨਦਾਰ ਜੋਹਰ ਦਿਖਾਏ ਗਏ।ਸਮਾਰੋਹ …
Read More »Daily Archives: September 12, 2014
ਪੰਜਾਬ ਸਰਕਾਰ ਨੇ ਸਟੇਟ ਅਵਾਰਡ-ਟੂ-ਫਿਜ਼ੀਕਲੀ ਹੈਂਡੀਕੈਪਡ-2014 ਲਈ ਅਰਜ਼ੀਆਂ ਮੰਗੀਆਂ
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵਲੋਂ ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਨੂੰ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ ਸਾਲ 2014 ਲਈ ਸਨਮਾਨਿਤ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਸਨਮਾਨ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ …
Read More »ਵਿਦਿਆਰਥੀਆਂ ਲਗਾਇਆ ਰੋਡਵੇਜ ਦੇ ਕੰਡਕਟਰ ‘ਤੇ ਗਲਤ ਵਰਤਾਰੇ ਦਾ ਦੋਸ਼
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਪਿਛਲੇ ਕਈ ਮਹੀਨੀਆਂ ਤੋਂ ਫਾਜਿਲਕਾ ਤੋਂ ਅਬੋਹਰ ਜਾਣ ਵਾਲੇ ਸਟੂਡੇਂਟਸ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੈ ਰਿਹਾ ਹੈ । ਜਾਣਕਾਰੀ ਦਿੰਦੇ ਬਸ ਵਿੱਚ ਰੋਜਾਨਾ ਸਫਰ ਕਰਣ ਵਾਲੇ ਸਟੂਡੇਂਟਸ ਨਵੀਨ, ਪਵਨ, ਚੰਦਰ, ਗੁਰਵਿੰਦਰ, ਅਮ੍ਰਤ ਪਾਲ, ਕਾਮੇਸ਼, ਗਗਨਦੀਪ, ਅਜਯ ਅਤੇ ਦੀਪਕ ਨੇ ਦੱਸਿਆ ਕਿ ਰੋਡਵੇਜ ਦੇ ਕੰਡਕਟਰ ਅਤੇ ਸਟੂਡੇਂਟਸ ਦੇ ਨਾਲ ਗਲਤ ਵਰਤਾਰਾ ਕਰਦੇ ਹਨ। …
Read More »ਐਸ.ਐਸ.ਪੀ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਨੇ ਅੱਜ ਦੁਪਹਿਰ ੨ ਵਜੇ ਫਾਜਿਲਕਾ, ਅਰਨੀਵਾਲਾ ਅਤੇ ਅਬੋਹਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ।ਇਸ ਖੇਤਰਾਂ ਵਿੱਚ ਉਨ੍ਹਾਂ ਨੇ ਪਿੰਡ ਰੇਤੇ ਵਾਲੀ ਭੈਣੀ, ਸਾਬੂਆਨਾ, ਅਰਨੀਵਾਲਾ ਨੇ ਅਧੀ ਪੈਂਦੇ ਪਿੰਡਾਂ ਚੱਕ ਪੱਖੀ, ਮੰਮੂਖੇੜਾ ਅਤੇ ਅਬੋਹਰ ਸਡ ਡਿਵੀਜਨ ਦੇ ਤਹਿਤ ਪੈਂਦੀ ਬੱਲੂਆਨਾ ਦੇ ਗੱਦਾਡੋਬ, ਰਾਮਗੜ ਅਤੇ ਭੰਗਾਲਾ ਦਾ ਦੌਰਾ …
Read More » ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਜਾਰੀ
ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਤੀਸਰੇ ਦਿਨ ਜਿਲ੍ਹਾ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਮਜਦੂਰਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ । ਜਿਸ ਵਿੱਚ ਉਨ੍ਹਾਂ ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀ ਮੰਗ ਰੱਖੀ ਗਈ। ਮਗਨਰੇਗਾ ਕਰਮਚਾਰੀਆਂ ਨੂੰ ਅੱਜ ਕਈ ਸੰਗਠਨਾਂ …
Read More »
Punjab Post Daily Online Newspaper & Print Media