ਹਾਲੇ ਤੱਕ ਨਹੀ ਪਹੁੰਚਾਇਆ ਕੋਈ ਅਧਿਕਾਰੀ ਫਾਜਿਲਕਾ, 13 ਸਤੰਬਰ ( ਵਿਨੀਤ ਅਰੋੜਾ ) – ਬੀਤੇ ਦਿਨੀ ਹੋਈ ਤੇਜ ਬਰਸਾਤ ਨਾਲ ਪਿੰਡ ਲੱਖੇਕੇ ਮੁਸਾਹਿਬ ਵਿਖੇ ਦੋਂ ਕੱਚੇ ਮਕਾਨ ਡਿੱਗ ਪਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਪੁਤਰ ਦਿਆਲ ਸਿੰਘ ਨੇ ਦੱਸਿਆ ਕਿ ਬਰਸਾਤ ਨਾਲ ਉਸਦਾ ਕੱਚਾ ਕਮਰਾ ਡਿੱਗ ਪਿਆ ਅਤੇ ਕਮਰੇਂ ਵਿਚ ਮੌਜ਼ੂਦ ਸਾਈਕਲ ਅਤੇ ਹੋਰ ਸਾਮਾਨ ਵੀ ਬੁਰੀ ਤਰ੍ਹਾਂ …
Read More »Daily Archives: September 14, 2014
2 ਰੋਜ਼ਾ ਸੂਫੀਆਨ ਦਰਬਾਰ 28 ‘ਤੇ 29 ਸਤੰਬਰ ਨੂੰ
ਫਾਜਿਲਕਾ, 13 ਸਤੰਬਰ ( ਵਿਨੀਤ ਅਰੋੜਾ ) – ਸਾਂਈ ਮੀਆ ਮੀਰ ਸਮਾਜ ਭਲਾਈ ਸੋਸਾਇਟੀ ਪਿੰਡ ਹੌਜ ਗੰਧੜ ਵਲੋਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਦੇ ਉੱਦਮ ਸਦਕਾ 2 ਰੋਜ਼ਾ 28 ਅਤੇ 29 ਸਤੰਬਰ ਨੂੰ ਸੂਫੀਅਨ ਦਰਬਾਰ ਪਿੰਡ ਦੀ ਖੇਡ ਗਰਾਊਡ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ28 ਸਤੰਬਰ ਨੂੰ ਅਰਥਿਕ ਪੱਖੋ ਕਮਜ਼ੋਰ …
Read More » ਝੋਟਿਆਂ ਵਾਲੀ ਪਿੰਡ ਨੇ ਧਾਰਨ ਕੀਤਾ ਸਮੁੰਦਰ ਦਾ ਰੂਪ
ਫਾਜਿਲਕਾ, 13 ਸਤੰਬਰ ( ਵਿਨੀਤ ਅਰੋੜਾ ) – ਪਿਛਲੇ ਦਿਨੀ ਪਈ ਭਾਰੀ ਬਾਰਿਸ਼ ਕਾਰਨ ਕਰੀਬ 40 ਪਿੰਡਾਂ ਦਾ ਪਾਣੀ ਹਲੇ ਵੀ ਪਿੰਡ ਝੋਟਿਆਂ ਵਾਲਾ ਵਿੱਖੇ ਖੜਾਂ ਹੈ । ਜਿਸ ਕਾਰਣ ਪਿੰਡ ਨੇ ਸਮੁੰਦਰ ਦਾ ਰੂਪ ਧਾਰਨ ਕੀਤਾ ਹੋਇਆ ਹੈ। ਭਾਰੀ ਬਾਰਿਸ਼ ਅਤੇ ਪਿੰਡ ਵਿਖੇ ਖੜੇ ਪਾਣੀ ਕਰਕੇ ਕਰੀਬ 150 ਕੱਚੇ- ਪੱਕੇ ਘਰ ਬਹਿ ਗਏ ਹਨ ਅਤੇ ਕਈ ਘਰਾਂ ਦੀਆਂ ਛੱਤਾਂ …
Read More »
Punjab Post Daily Online Newspaper & Print Media