Wednesday, November 25, 2026

Daily Archives: September 14, 2014

ਵਾਰਡ ਸਥਾਪਨ ਕਮੇਟੀ ਮੁਹਾਲੀ ਦੇ ਮੁਖੀ ਰਾਮੂਵਾਲੀਆ ਹੀ ਹਨ ਤੇ ਓਹੀ ਰਹਿਣਗੇ – ਸੁਖਬੀਰ ਬਾਦਲ

ਨਵੀਂ ਦਿੱਲੀ, 13 ਸਤੰਬਰ (ਅੰਮ੍ਰਿਤ ਲਾਲ ਮੰਨਣ)- ਅੱਜ ਇੱਥੇ ਜਦੋਂ ਅਜੀਤਗੜ੍ਹ (ਮੁਹਾਲੀ) ਕਾਰਪੋਰੇਸ਼ਨ ਦੀ ਵਾਰਡਬੰਦੀ ਕਮੇਟੀ ਬਾਰੇ ਹਲਕਾ ਇੰਚਾਰਜ ਸ. ਬਲਵੰਤ ਸਿੰਘ ਰਾਮੂਵਾਲੀਆ ਨੂੰ ਹਟਾ ਕੇ ਕਿਸੇ ਹੋਰ ਵਿਆਕਤੀ ਨੂੰ ਉਨ੍ਹਾਂ ਦੀ ਥਾਂ ਨਿਯੂੱਕਤ ਕਰਨ ਬਾਰੇ ਪੁੱਛਿਆ ਗਿਆ ਤਾਂ ਸ. ਸੁਖਬੀਰ ਸਿੰਘ ਬਾਦਲ ਨੇ ਹੱਕੇ-ਬੱਕੇ ਰਹਿਣ ਵਾਲੀ ਹੈਰਾਨੀ ਪ੍ਰਗਟ ਕੀਤੀ।ਉਨ੍ਹਾਂ ਨੇ ਉਸੇ ਵੇਲੇ ਕਮਿਸ਼ਨਰ ਰੈਂਕ ਦੇ ਇਕ ਉੱਚ ਅਧਿਕਾਰੀ ਨੂੰ …

Read More »

Chief Khalsa Diwan dispatched 1000 Blankets to J & K Flood Victims

Amritsar, Sept. 13 (Manjit Kaur)- Chief Khalsa Diwan Charitable Society gave the start to their cooperation to flood victims of Jammu Kashmir by dispatching truck loaded with 1000 blankets which had been purchased from the Amritsar Swadeshi Mill at the cost of Rs. 5 lac with the best quality. After performing Ardass, with the cooperation of District Commissioner Sh. Ravi …

Read More »

ਪੰਜਾਬੀ ਵਿਭਾਗ ਵੱਲੋਂ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, ੧3 ਸਤੰਬਰ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੁੰ ਪੰਜਾਬੀ ਵਿਭਾਗ ਵੱਲੋਂ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰਸਿੱਧ ਪੰਜਾਬੀ ਭਾਸ਼ਾ ਵਿਗਿਆਨੀ ਡਾ. ਸਿੰਘ ਸੰਘਾ (ਮੁੱਖੀ ਪੰਜਾਬੀ ਵਿਭਾਗ) ਰਿਜਨਲ ਸੈਂਟਰ ਜਲੰਧਰ ਮੁੱਖ ਬੁਲਾਰੇ ਵੱਜੋ ਸ਼ਾਮਲ ਹੋਏੇ।ਪ੍ਰਿੰਸੀਪਲ ਡਾ. ਨੀਲਮ ਕਾਮਰਾ, ਡਾ ਰੁਪਿੰਦਰ ਕੌਰ (ਮੁੱਖੀ ਪੰਜਾਬੀ ਵਿਭਾਗ) ਅਤੇ ਡਾ. ਰਾਣੀ ਨੇ ਉਨਾਂ ਦਾ ਸੁਆਗਤ ਕਰਦਿਆਂ ਫੁੱਲਾਂ ਦੇ …

Read More »

Mega Workshop” organized by Department of Design (Foundation)

Amritsar, Sept. 13 (Punjab Post Bureau)- BBK DAV College for Women Department of Design (Foundation) organized a “Mega Workshop” in which the renowned Fine Arts expert Mr. Rakesh Kumar Sen from Delhi (Pidilite Industrise Limited), guided the students in 3D Art and creating the Best out of Waste. More then 60 students participated in this workshop. In this three days …

Read More »

ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ-2014 ਲਈ ਅਰਜੀਆਂ ਦੀ ਮੰਗ

ਬਟਾਲਾ, 12 ਸਤੰਬਰ  (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ  ਕਰਨ ਵਾਲੇ ਵਿਆਕਤੀਆਂ ਨੂੰ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ ਸਾਲ 2014 ਲਈ ਸਨਮਾਨਿਤ ਕਰਨ ਲਈ ਅਰਜੀਆਂ ਦੀ ਮੰਗ ਕੀਤੀ ਹੈ। ਬਟਾਲਾ ਦੇ ਐੱਸ.ਡੀ.ਐੱਮ. ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਇਹ ਸਨਮਾਨ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ …

Read More »

Punjab Invites Applications For State Award To Physically Handicapped -2014

Batala, Sept. 13 (Narinder Barnal) – The Punjab Governemnt has invited applications for State Award to Physically Handicapped for the year 2014. This award is given to the persons, self employed, organisations, employees who have done a comendable work for the welfare of Physically Handicapped. Disclosing this here today SDM Batala Mr. Jagvinderjit Singh Grewal said that Rs 25000/- per …

Read More »

ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ

ਬਟਾਲਾ, 13 ਸਤੰਬਰ (ਨਰਿੰਦਰ ਬਰਨਾਲ ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਬੀ.ਯੂ.ਸੀ.ਕਾਲਜ, ਬਟਾਲਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਅੱਜ ਕਾਲਜ ਦੇ ਕਾਨਫਰੰਸ ਹਾਲ ਵਿੱਚ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ ਹੋਇਆ।ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਨੇ ਆਪਣੇ ਸੁਆਗਤੀ ਸ਼ਬਦਾਂ ਨਾਲ ਕੀਤੀ। ਉਨ੍ਹਾਂ ਨੇ …

Read More »

ਬਲਾਕ ਪੱਧਰ ਤੇ ਮੁਫ਼ਤ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਹੋਵੇਗਾ ਆਯੋਜਨ – ਮਾਨ

ਫਾਜਿਲਕਾ, 13 ਸਤੰਬਰ (ਵਿਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ  ਜਿਲ੍ਹਾ ਫਾਜਿਲਕਾ ਸ. ਚਰਨਦੇਵ ਸਿੰਘ ਮਾਨ ਅਤੇ ਉਤਰੀ ਭਾਰਤ ਤਕਨੀਕੀ ਸਲਾਹਾਕਾਰ ਸੰਗਠਨ(ਨਿਟਕੋਨ) ਚੰਡੀਗੜ੍ਹ ਵੱਲੋਂ ਕੇਵਲ ਅਨੁਸੂਚਿਤ ਜਾਤੀ ਦੇ ਗਰੀਬ ਅਤੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ  ਅਤੇ ਲੜਕੀਆਂ ਨੂੰ ਰੋਜ਼ਗਾਰ ਦੇਣ ਵਾਸਤੇ ਕੇਂਦਰੀ ਸਰਕਾਰ ਦੀ ਸਪੈਸ਼ਲ ਸੈਂਟਰਲ ਅਸੀਸਟੈਂਸ ਸਕੀਮ ਤਹਿਤ ਬਲਾਕ ਪੱਧਰ ਤੇ ਮੁਫ਼ਤ ਸਕਿਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ …

Read More »

ਡਿਪਟੀ ਕਮਿਸ਼ਨਰ ਸ. ਬਰਾੜ, ਵਿਧਾਇਕ ਘੁੜਿਆਣਾ ਤੇ ਜਿਲ੍ਹਾ ਪੁਲਿਸ ਮੁਖੀ ਵੱਲੋਂ ਬਰਸਾਤ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਫਾਜਿਲਕਾ, 13 ਸਤੰਬਰ (ਵਿਨੀਤ ਅਰੋੜਾ) – ਅੱਜ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ., ਜਿਲ੍ਹਾ ਪੁਲਿਸ ਮੁੱਖੀ ਸ੍ਰੀ ਸਵਪਨ ਸ਼ਰਮਾ, ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ ਤੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਬੋਹਰ ਸਬ ਡਵੀਜਨ ਦੇ ਬਰਸਾਤ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋ ਰਾਹਤ ਕਾਰਜਾਂ ਦਾ ਜਾਇਜਾ ਲਿਆ।ਡਿਪਟੀ …

Read More »

ਡਿੱਗੀ ਦੀਵਾਰ ਲਈ ਗ੍ਰਾਂਟ ਰਾਸ਼ੀ ਦੇਣ ਦੀ ਮੰਗ

ਫਾਜਿਲਕਾ, 13  ਸਤੰਬਰ ( ਵਿਨੀਤ ਅਰੋੜਾ ) –  ਬਰਸਾਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭੰਬਾਵੱਟੂ (ਜਵਾਲੇਵਾਲਾ) ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਡਿੱਗ ਪਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਮਾਸਟਰ ਸ਼ਗਨ ਸਿੰਘ ਨੇ ਦੱਸਿਆ ਕਿ ਸਕੂਲ ਦੀ ਦੀਵਾਰ ਖ਼ਸਤਾ ਹਾਲ ਹੋਣ ਕਾਰਨ ਕੁੱਝ ਦਿਨ ਪਹਿਲਾ ਤੇਜ ਬਰਸਾਤ ਕਾਰਨ ਡਿੱਗ ਪਈ ਸੀ, ਜਿਸ ਨਾਲ ਹੁਣ ਸਕੂਲ ਵਿਚ …

Read More »