ਅਮੀਤੋਜ਼ ਕੌਰ ਅੰਮ੍ਰਿਤਸਰ
Read More »Monthly Archives: September 2014
ਜਨਮ ਦਿਨ ਮੁਬਾਰਕ : ਕੁਸ਼ਨ ਗਰਗ
ਜਨਮ ਦਿਨ ਮੁਬਾਰਕ : ਕੁਸ਼ਨ ਗਰਗ ਪਿਤਾ : ਮੰਗਤ ਗਰਗ ਮਾਤਾ : ਰੇਣੂ ਗਰਗ ਵਾਸੀ : ਹਾਜ਼ੀ ਰਤਨ (ਬਠਿੰਡਾ)
Read More »ਜਨਮ ਦਿਨ ਮੁਬਾਰਕ : ਭਵਲੀਨ
ਜਨਮ ਦਿਨ ਮੁਬਾਰਕ : ਭਵਲੀਨ ਪਿਤਾ : ਅਮਿਤ ਸਿੰਗਲਾ ਮਾਤਾ : ਰਮਨਦੀਪ ਵਾਸੀ ਬਠਿੰਡਾ
Read More »ਸਰਕਾਰੀ ਹਾਈ ਸਕੂਲ ਕਾਲਾ ਨੇ ਬੱਚਿਆਂ ਨੂੰ ਐਜੁਸੈਟ ਰਾਹੀ ਦਿੱਤੀ ਮੰਗਲ ਗ੍ਰਹਿ ਸਬੰਧੀ ਜਾਣਕਾਰੀ
ਛੇਹਰਟਾ, 25 ਸਤੰਬਰ (ਰਾਜੂ) – ਸਰਕਾਰੀ ਹਾਈ ਸਕੂਲ ਕਾਲਾ ਵਿਖੇ ਸਿੱਖਿਆ ਵਿਭਾਂਗ ਦੇ ਹੁਕਮਾਂ ਅਨੁਸਾਰ ਤੇ ਸਕੂਲ ਦੀ ਹੈਡਮਿਸਟਰਸ ਰਵਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਵੇਰੇ 6:45 8:45 ਤੱਕ ਦੋ ਘੰਟੇ ਤੱਕ ਮੰਗਲ ਗ੍ਰਹਿ ਵਿਖੇ ਭੇਜੇ ਸੈਟੇਲਾਈਟ ਸਬੰਧੀ ਪ੍ਰੋਗਰਾਮ ਐਜੂਸੈਟ ਰਾਹੀ ਵਿਦਿਆਰਥੀਆਂ ਨੂੰ ਵਿਖਾਇਆ ਗਿਆ। ਇਸ ਮੋਕੇ ਸਕੂਲ ਦੇ ਬੱਚਿਆਂ ਨੂੰ ਪ੍ਰੋਗਰਾਮ ਵਿਖਾਉਣ ਲਈ ਵੱਡੇ ਟੀਵੀ ਦਾ ਖਾਂਸ ਪ੍ਰਬੰਧ ਕੀਤਾ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੇ ਅਧਿਆਪਕ ਭਾਰਤ ਜਣਗਨਣਾ ਐਵਾਰਡ 2011 ਨਾਲ ਸਨਮਾਨਿਤ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ ਬਿਊਰੋੋ) – ਸਾਲ 2011 ਵਿੱਚ ਹੋਈ ਭਾਰਤ ਦੀ ਜਨਗਨਣਾ ਦੇ ਦੌਰਾਨ ਅਤਿਅੰਤ ਉਤਸਾਹ ਅਤੇ ਉੱਚ ਦਰਜੇ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ‘ਰਾਸ਼ਟਰਪਤੀ ਜਨਗਨਣਾ ਰਜਤ ਪਦਕ ਐਵਾਰਡੁ੨੦੧੧’ ਦਿੱਤੇ ਗਏ। ਇਹ ਐਵਾਰਡ ਡਾਇਰੈਕਟਰ ਜਨਗਨਣਾ ਆਪਰੇਸ਼ਨ ਵਿਭਾਗ ਚੰਡੀਗੜ੍ਹ ਵੱਲੋਂ ਲਾਅ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਆਯੋਜਿਤ …
Read More »ਜਥੇ: ਅਵਤਾਰ ਸਿੰਘ ਨੇ ਸਿੱਖਾਂ ਦੇ ਮੁੜ ਵਸੇਬੇ ਲਈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ ਦਾ ਪ੍ਰਵਾਹ ਜਾਰੀ ਰਹੇਗਾ ਅੰਮ੍ਰਿਤਸਰ, 25 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੰਮੂੁਕਸ਼ਮੀਰ ਵਿੱਚ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਕਸ਼ਮੀਰੀ ਸਿੱਖਾਂ ਦਾ ਹਾਲ ਜਾਨਣ ਅਤੇ ਇਸ ਸਬੰਧੀ ਜੰਮੂੁਕਸ਼ਮੀਰ ਸਰਕਾਰ ਨਾਲ ਗੱਲਬਾਤ ਕਰਨ ਲਈ ਦੋ ਦਿਨਾ ਦੌਰੇ ਤੇ ਸ੍ਰੀਨਗਰ ਵਿਖੇ ਪੁੱਜੇ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ …
Read More »ਸ਼੍ਰੋਮਣੀ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਦੋ ਟਰੱਕ ਹੋਰ ਰਵਾਨਾ ਕੀਤੇ
ਨਵਰਾਤਰਿਆਂ ਦੇ ਸ਼ੂਭ ਮੌਕੇ ਤੇ ਮਾਲਾ ਲੋਂਗਹਾਂ ਵਾਲੀ ਮੰਦਰ ਹੋਏ ਦੂਰਗਾ ਸਤੂਤਿ ਪਾਠ ਸ਼ੁਰੂ
ਅੰਮ੍ਰਿਤਸਰ, 25 ਸਤੰਬਰ (ਸਾਜਨ ਮਹਿਰਾ) – ਨਵਰਾਤਰਿਆ ਦੇ ਸ਼ੂਭ ਮੌਕੇ ਤੇ ਮਾਤਾ ਲੋਂਗਹਾ ਵਾਲੀ ਮੰਦਰ ਵਿਖੇ ਮਹੰਤ ਦਿਵਆਮੰਬਰ ਮੂਨੀ ਦੀ ਅਗਵਾਈ ਵਿੱਚ ਦੂਰਗਾ ਸਤੂਤਿ ਦੇ ਪਾਠ ਸ਼ੁਰੂ ਕਰਵਾਏ ਗਏ।ਭਾਰੀ ਇੱਕਠ ਵਿੱਚ ਸੰਗਤਾਂ ਨੇ ਪਹਿਲੇ ਨਵਰਾਤਰੇ ਦੇ ਸ਼ੂਭ ਮੌਕੇ ਤੇ ਦੂਰਗਾ ਸਤੂਤਿ ਦੇ ਪਾਠ ਕੀਤੇ ਅਤੇ ਮੱਥਾ ਟੇਕ ਹਾਜਰਿਆ ਭਰੀਆਂ।ਮੰਦਰ ਦੇ ਬਾਹਰ ਬਜਾਰ ਵਿੱਚ ਵੱਖ ਵੱਖ ਆਇਟਮਾ ਵਿੱਚ ਸਾਮਾਨ ਲਗਾਇਆ ਗਿਆ।ਇਸ …
Read More »ਨਵਰਾਤਰੇ ਦੇ ਸ਼ੂਭ ਮੌਕੇ ਤੇ ਸ਼੍ਰੀ ਵੱਡਾ ਹਨੂਮਾਨ ਮੰਦਰ ਲੰਗੂਰ ਹੋਏ ਨਸਮਸਤਕ
ਸ਼੍ਰੀ ਦੂਰਗਿਆਣਾ ਮੰਦਰ ਵਿੱਚ ਨਰਵਾਰਤਰਿਆਂ ਮੌਕੇ ਤੇ ਲੱਗਾ ਲੰਗੂਰ ਮੇਲਾ ਅੰਮ੍ਰਿਤਸਰ, 25 ਸਤੰਬਰ (ਰਾਜਨ ਮਹਿਰਾ) – ਹਿੰਦੂ ਤੀਰਥ ਸ਼੍ਰੀ ਦੂਰਗਿਆਣਾ ਮੰਦਰ ਵਿੱਚ ਨਵਰਾਤਰਿਆ ਦੇ ਸ਼ੂਭ ਮੌਕੇ ਤੇ ਸ਼ਰਧਾਲੂ ਭਾਰੀ ਇੱਕਠ ਵਿੱਚ ਨਸਮਸਤਕ ਹੋਏ।ਨਵਰਤਾਰਿਆਂ ਦੇ ਸ਼ੂਭ ਮੌਕੇ ਤੇ ਲੋਕਾਂ ਵਲੋਂ ਮੰਗੀਆਂ ਗਈਆਂ ਮੰਨਤਾ ਪੁਰੀਆਂ ਹੋਣ ਤੇ ਸ਼ਰਧਾਲੂ ਆਪਣੇ ਬੱਚਿਆ ਨੂੰ ਲੰਗੂਰ ਬਣਾਊਣ ਲਈ ਦੂਰਗਿਆਣਾ ਤੀਰਥ ਪਹੁੰਚੇ।ਭਾਰੀ ਇੱਕਠ ਵਿੱਚ ਸੰਗਤਾਂ ਨੇ ਛੋਟੇ …
Read More »’ਸਾਫ-ਸੁਥਰੇ ਭਾਰਤ’ ਦਾ ਅੰਮ੍ਰਿਤਸਰ ਵਿਚ ਹਾਲ ਗੇਟ ਤੋਂ ਅਗਾਜ਼
ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਕਰਾਂਗੇ ਸ਼ਹਿਰ ਨੂੰ ਸਾਫ-ਮੇਅਰ ਲੋਕ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਸਾਡਾ ਸਾਥ ਦੇਣ-ਕਮਿਸ਼ਨਰ ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਫ-ਸੁਥਰੇ ਭਾਰਤ ਦੇ ਦਿੱਤੇ ਗਏ ਦੇਸ਼ ਵਿਆਪੀ ਸੱਦੇ ਤਹਿਤ ਅੱਜ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਨਿਰਦੇਸ਼ਾਂ ਹੇਠ ਹਾਲ ਗੇਟ ਅੰਮ੍ਰਿਤਸਰ ਤੋਂ ਸ਼ਹਿਰ ਨੂੰ ਸਾਫ ਕਰਨ ਦੀ …
Read More »
Punjab Post Daily Online Newspaper & Print Media