ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣ ਵਾਸਤੇ ਚਲਾਏ ਜਾ ਰਹੇ ਮਿਸ਼ਨ ਐਕਸੀਲੈਂਸ ਦੇ ਤਹਿਤ ਪਹਿਲੇ ਬੈਚ ਦੌਰਾਨ 107 ਅਧਿਆਪਕਾਂ ਨੂੰ ਯੂ.ਕੇ. ਦੀ ਹੈਲਗਾ ਟੋਡ ਫਾਉਂਡੇਸ਼ਨ ਵੱਲੋਂ 5 ਹਫ਼ਤੇ ਦੇ ਪੜਾਈ ਦੌਰਾਨ ਚੰਗੇ ਤਰੀਕੇ ਵਰਤਣ ਦੇ ਪੜਤਾਲੀਆਂ ਪੱੱਖੀ ਕੌਮਾਂਤਰੀ ਪੱਧਰ ਦੇ …
Read More »Monthly Archives: October 2014
ਦਿੱਲੀ ਕਮੇਟੀ ਦੇ ਮੈਨੇਜਮੈਂਟ ਅਤੇ ਆਈ.ਟੀ ਅਦਾਰੇ ਨੇ ਮਨਾਇਆ ਸਲਾਨਾ ਦਿਵਸ
ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਯੂਟ ਆਫ ਮੈਨੇਜਮੈਂਟ ਐਂਡ ਆਈ.ਟੀ. (ਨਾਨਕ ਪਿਆਉ) ਦਾ ਸਲਾਨਾ ਸਮਾਗਮ ਸ਼ਾਹ ਆਡੀਟੋਰੀਅਮ ਵਿਖੇ ਸਿੱਖ ਵਿਰਾਸਤ ਅਤੇ ਲੋਕ ਸੰਸਕ੍ਰਿਤੀ ਨੂੰ ਪੇਸ਼ ਕਰਦਾ ਹੋਇਆ ਅਮਿਟ ਯਾਦਾਂ ਛੱਡ ਗਿਆ। ਸਲਾਨਾ ਦਿਹਾੜੇ ਦੀ ਰਸਮੀ ਸ਼ੁਰੂਆਤ ਇੰਸਟੀਚਿਯੂਟ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਕੈਪਟਨ, ਮੈਨੇਜਰ ਮਨਮੋਹਨ ਸਿੰਘ ਅਤੇ …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਸੀ.ਬੀ.ਐਸ.ਈ. ਨਾਰਥ ਜੋਨ ਬੈਡਮਿੰਟਨ ਟੂਰਨਾਮੈਂਟ ‘ਚ ਜਿੱਤਿਆ ਗੋਲਡ ਮੈਡਲ
ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਸੀ.ਬੀ.ਐਸ.ਈ. ਨਾਰਥ ਜ਼ੋਨ ਬੈਡਮਿੰਟਨ ਟੂਰਨਾਮੈਂਟ, ਜੋ ਕਿ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ, ਫ਼ਰੀਦਾਬਾਦ ਵਿੱਚ ਹੋਇਆ ਸੀ, ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।ਇਸ ਮੁਕਾਬਲੇ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਆਏ 128 ਸਕੂਲਾਂ ਨੇ ਭਾਗ ਲਿਆ ਸੀ।ਸਕੂਲ ਦੀ ਅੰਡਰ 19(ਲੜਕਿਆਂ) ਦੀ ਟੀਮ ਨੇ ਇਸ ਵਿੱਚ ਗੋਲਡ ਮੈਡਲ ਹਾਸਲ ਕਰਕੇ …
Read More »HDFC visits CKDMIT Amritsar for Joint Campus Placement
Amritsar, Oct. 15 (Manjit Kaur) – CKD Institute of Management & Technology (CKDIMT) in collaboration with Punjab Technical University (PTU) conducted a successful joint campus placement drive for the HDFC Bank here today. The mega placement drive was open to various streams of MBA; BCA; BBA; B.Sc(ATHM) and B.Com (Professional). A large number of candidates from seven prominent colleges across …
Read More »ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਅਵਤਾਰ ਦਿਹਾੜਾ ਮਨਾਇਆ
ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਦਿਹਾੜਾ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।ਪਹਿਲਾਂ ਸਵੇਰੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਬੱਚਿਆਂ ਵਲੋ ਕੀਰਤਨ ਦੀ ਹਾਜਰੀ ਵੀ ਭਰੀ ਗਈ।ਇਸ ਉਪਰੰਤ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਰਤਨ ਕਰਨ ਵਾਲੇ ਬੱਚਿਆਂ ਦੀ ਵਡਿਆਈ ਕੀਤੀ।ਉਨਾਂ ਨੇ …
Read More »BBK DAV College for Women won the GNDU Inter College Chess Championship
Amritsar, Oct. 15 (Punjab Post Bureau) – BBK DAV College for Women won the GNDU Inter College Chess Championship held at GNDU Campus, Amritsar form October 13-14, 2014. College players won the trophy by defeating HMV College, Jalandhar, and S.R. Govt College, Amritsar, with a score line of 3-1 and 4-0 respectively. Ms. Rhythm got selected to represent GNDU team …
Read More »ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੰਪਿਊਟਰ ਐਪਲੀਕੇਸ਼ਨਜ਼ ਕਾਲਜ ਦੇ ਨਵੇਂ ਵਿਦਿਆਰਥੀਆਂ ਦਾ ਕੀਤਾ ਸਵਾਗਤ
ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਜਿਵੇਂ ਜ਼ਿੰਦਗੀ ਦਾ ਹਰ ਇਕ ਨਵਾਂ ਪੜਾਅ ਇਕ ਨਵਾਂ ਅਨੁਭਵ ਲੈ ਕੇ ਆਉਂਦਾ ਹੈ, ਉਨ੍ਹਾਂ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੰਪਿਊਟਰ ਐਪਲੀਕੇਸ਼ਨਜ਼ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਨੇ ਨਵੇਂ ਦਾਖਲ ਹੋਏ ਵਿਦਿਅਿਾਰਥੀਆਂ ਦਾ ਇਕ ਦਿਲ ਖਿੱਚਵੇਂ ਅੰਦਾਜ਼ ਵਿਚ ਸਵਾਗਤ ਕੀਤਾ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ …
Read More »ਖੇਡ ਵਿਭਾਗ ਵਲੋਂ 2 ਰੋਜਾ ਜ਼ਿਲ੍ਹਾ ਪੱਧਰੀ ਵੂਮੈਨ ਟੂਰਨਾਮੈਂਟ ਬਠਿੰਡਾ ‘ਚ
ਬਠਿੰਡਾ ਜ਼ਿਲ੍ਹੇ ਦੀਆਂ ਅੰਡਰ 25 ਖਿਡਾਰਨਾਂ ਲੈ ਸਕਦੀਆਂ ਹਨ ਭਾਗ-ਭੁੱਲਰ ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਸਾਲ 2014-15 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਵੂਮੈਨ ਟੂਰਨਾਮੈਂਟ ਅੰਡਰ 25 ਤੱਕ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਥਾਨਾਂ ਤੇ 20 ਤੋਂ 21 ਅਕਤੂਬਰ …
Read More »ਗ੍ਰੇਡਾਂ ਦੀ ਤਬਦੀਲੀ ਦੇ ਰੋਸ ਵੱਜੋਂ ਨੋਟੀਫਿਕੇਸਨ ਦੀਆਂ ਕਾਪੀਆਂ ਸਾੜੀਆਂ
ਵੱਖ-ਵੱਖ ਕਲੱਸਟਰਾਂ ਵਿਚ ਕੀਤਾ ਮਾਸਟਰ ਕੇਡਰ ਵੱਲੋ ਰੋਸ ਪ੍ਰਦਰਸਨ ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਪ੍ਰਧਾਂਨ ਗੁਰਪ੍ਰੀਤ ਸਿਘ ਰਿਆੜ ਤੇ ਓੁਪ ਪ੍ਰਧਾਨ ਬਲਦੇਵ ਸਿੰਘ ਬੁਟਰ ਤੇ ਭਰਾਤਰੀ ਜਥੇ ਬੰਦੀਆਂ ਦੇ ਸੱਦੇ ਬੀਤੇ ਪੰਜਾਬ ਸਰਕਾਰ ਵੱਲੋ ਗ੍ਰੇਡਾਂ ਨਾਲ ਛੇੜ ਕੀਤੀ ਗਈ ਹੈ, ਇਹਨਾ ਗ੍ਰੇਡਾਂ ਨਾਲ ਮੋਬਾਇਲ ਭੱਤਾ ਵੀ ਘਟੇਗਾ ਤੇ ਮਾਨ ਸਨਮਾਨ ਨੂੰ ਵੀ ਠੇਸ ਵੱਜੇਗੀ, ਇਸ …
Read More » ਕੁਦਰਤੀ ਆਫਤਾਂ ਸਬੰਧੀ ਮੁਢਲੀ ਸਹਾਇਤਾ ਦੀ ਦਿਤੀ ਜਾਣਕਾਰੀ
ਮੁਹਿੰਮ ਸਰਕਾਰੀ ਸੀਨੀ: ਸੈਕੰ: ਸਕੂਲ ਤਲਵੰਡੀ ਰਾਮਾ ਤੋਂ ਸ਼ੁਰੂ ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ) – ਮਹਾਤਮਾ ਗਾਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟੇਸਨ ਪੰਜਾਬ ਤੇ ਡਾਇਰੈਕਟਰ ਜਨਰਲ ਸਕੂਲਜ ਪੰਜਾਬ ਦੇ ਆਪਸੀ ਸਹਿਯੋਗ ਨਾਲ ਸੁਰੂ ਕੀਤੀ ਕੁਦਰਤੀ ਆਫਤਾਂ ਦੇ ਬਚਾਅ ਸਬੰਧੀ ਸਹਾਇਤਾ ਦੇ ਸਬੰਧੀ ਵਿਚ ਵਿਦਿਆਰਥੀਆਂ ਨੂੰ ਜਿਲਾ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਵਿਚ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਦਾ ਉਦਘਾਟਨ …
Read More »
Punjab Post Daily Online Newspaper & Print Media