Wednesday, November 25, 2026

Monthly Archives: October 2014

ਅਸ਼ਟਮੀ ਮੋਕੇ ਵੈਸ਼ਨੋ ਮੰਦਿਰ ‘ਚ ਕੰਜਕ ਪੂਜਨ ਦਾ ਅਯੋਜਨ

ਛੇਹਰਟਾ, 3 ਅਕਤੂਬਰ (ਰਾਜੂ )  ਸਥਾਨਕ ਇੰਡਸਟ੍ਰੀਅਲ ਏਰੀਆ ਸਥਿਤ ਮੰਦਿਰ ਮਾਤਾ ਵੈਸ਼ਨੋ ਦੇਵੀ ਵਿਖੇ ਹਰ ਸਾਲ ਦੀ ਤਰਾਂ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਇਸ ਮੌਕੇ ਅਯੋਜਿਤ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਦੌਰਾਨ ਸੁਵਿਧਾ ਸੈਂਟਰ ਛੇਹਰਟਾ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੋਹਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ, ਜਦਕਿ ਇੰਡਸਟ੍ਰੀਅਲ ਅਸਟੇਟ ਦੇ ਪ੍ਰਧਾਨ ਕੁਲਜਿੰਦਰ ਸਿੰਘ ਭੁੱਲਰ ਤੇ ਉੱਪ ਪ੍ਰਧਾਨ …

Read More »

ਮੰਦਿਰ ਆਰਤੀ ਦੇਵਾ ਜੀ ਨੇ ਮਨਾਈ ਦੁਰਗਾ ਅਸ਼ਟਮੀ

ਹਿੰਦੂ ਧਰਮ ਵਿਚ ਦੁਰਗਾ ਮਾਂ ਦਾ ਵਿਸ਼ੇਸ਼ ਸਥਾਨ ਤੇ ਮਹੱਤਵ – ਆਰਤੀ ਦੇਵਾ ਜੀ ਛੇਹਰਟਾ, 3 ਅਕਤੂਬਰ ( ਰਾਜੂ )  ਸਥਾਨਕ ਕਰਤਾਰ ਨਗਰ ਸਥਿਤ ਮੰਦਿਰ ਮਾਤਾ ਆਰਤੀ ਦੇਵਾ ਜੀ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਮੰਦਿਰ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਜਿਸ ਵਿੱਚ ਚਿੰਤਨਗਰ ਵਾਲੇ ਦੇਵਾ ਪ੍ਰੇਮਾ ਜੀ ਨੇ ਵੀ ਉੱਚੇਚੇ ਤੋਰ ਤੇ ਹਾਜਰੀ ਭਰੀ।ਮੰਦਿਰ ਕਮੇਟੀ …

Read More »

ਸੇਮ ਦੇ ਮਾਰੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ ਸਪੂਰਨ ਐਗਰੀ ਐਂਡਵੈਂਚਰ ਪਲਾਂਟ

ਕਿਸਾਨ ਸੰਜੀਵ ਨਾਗਪਾਲ ਵੱਲੋਂ ਕਿਸਾਨਾਂ ਨੂੰ ਇਸ ਪਾਸੇ ਮੁੜਨ ਦਾ ਸੱਦਾ ਮੱਛੀ ਪਾਲਣ ਧੰਦਾ ਦੀ ਜਾਣਕਾਰੀ ਦਿੰਦੇ  ਸੰਜੀਵ ਨਾਗਪਾਲ ਫਾਜਿਲਕਾ, 3 ਅਕਤੂਬਰ (ਵਿਨੀਤ ਅਰੋੜਾ) –  ਰਾਜ ਦੇ ਦੱਖਣੀ-ਪੱਛਮੀ ਹਿੱਸੇ ਦੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਫਰੀਦਕੋਟ ਵਿਚ ਖੇਤੀ ਲਈ ਸਰਹੰਦ ਨਹਿਰ ਦਾ ਪਾਣੀ ਵਰਤਿਆ ਜਾਂਦਾ ਹੈ। ਜਿਸ ਕਰਕੇ ਇਸ ਇਲਾਕੇ ਦੇ ਕਈ ਹਿੱਸਿਆਂ ਵਿਚ ਪਾਣੀ ਕਾਫ਼ੀ ਮਾਤਰਾ ਵਿਚ ਇੱਕਠਾ …

Read More »

ਆਪਣਾ ਆਲਾ ਦੁਆਲਾ ਸਾਫ ਰੱਖਣਾ ਸਾਡਾ ਨੈਤਿਕ ਫਰਜ਼ ਹੈ – ਬਿਸ਼ਨੋਈ

ਜਯੋਤੀ ਕਾਲਜ ਆਫ ਟੈਕਨੀਕਲ, ਆਤਮ ਵੱਲਭ ਸਕੂਲ ਵਿਚ ਚੁੱਕੀ ਗਈ ਸਹੁੰ ਫਾਜਿਲਕਾ,  3 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਦਾਣਾ ਮੰਡੀ ਸਥਿਤ ਮਾਰਕੀਟ ਕਮੇਟੀ ਦਫਤਰ ਵਿਚ ਸਕੱਤਰ ਸਲੋਧ ਬਿਸ਼ਨੋਈ ਦੀ ਅਗਵਾਈ ਵਿਚ ਸਾਫ ਸੁਥਰਾ ਭਾਰਤ ਦਿਵਸ ਤਹਿਤ ਸਫਾਈ ਕਰਵਾਈ ਗਈ। ਇਸ ਮੌਕੇ ਸਕੱਤਰ ਬਿਸ਼ਨੋਈ ਸਮੇਤ ਸਮੂਹ ਸਟਾਫ ਵੱਲੋਂ ਦਫਤਰ ਦੀ ਸਫਾਈ ਕਰਵਾਈ ਗਈ। ਆਪਣੇ ਸੰਬੋਧਨ ਵਿਚ ਸਕੱਤਰ ਬਿਸ਼ਨੋਈ ਨੇ ਸਮੂਹ ਸਟਾਫ …

Read More »

ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਯਾਤਰਾ ਦਾ ਜਥੇ ਰਵਾਨਾ

ਫਾਜਿਲਕਾ,  3 ਅਕਤੂਬਰ (ਵਿਨੀਤ ਅਰੋੜਾ) – ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਵਿੱਚ ਹਾਜਰੀ ਭਰਨ ਲਈ ਪੈਦਲ ਯਾਤਰਾ ਦੇ ਜਥੇ ਅੱਜ ਸਥਾਨਕ ਇਲਾਕੇ ਦੇ ਵੱਖ ਵੱਖ ਪਿੰਡਾਂ ਤੋ ਜਾਣੇ ਸ਼ੁਰੂ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਅਤੇ ਸਿੱਖੀ ਸਿਧਾਤਾਂ ਦੀ ਪਾਲਣਾ ਕਰਨ ਅਤੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਵਿਖਾਏ ਗਏ ਮਾਰਗ …

Read More »

ਭਾਸ਼ਾ ਕਨਵੈਨਸ਼ਨ ਵਿੱਚ ਗੁਰੂ ਨਗਰੀ ਤੋਂ ਲੇਖਕਾਂ ਦਾ ਕਾਫ਼ਲਾ ਕਰੇਗਾ ਸ਼ਿਰਕਤ

ਮੀਟਿੰਗ ‘ਚ ਸ੍ਰੀ ਨਿਰਮਲ ਅਰਪਨ, ਦੀਪ ਦਵਿੰਦਰ ਸਿੰਘ, ਦੇਵ ਦਰਦ, ਹਰਭਜਨ ਖੇਮਕਰਨੀ ਤੇ ਹੋਰ। ਅੰਮ੍ਰਿਤਸਰ, ੩ ਅਕਤੂਬਰ (ਦੀਪ ਦਵਿੰਦਰ)- ਸਾਹਿਤ ਸਮਾਜ ਅਤੇ ਸਿਰਜਨਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਵਿਸ਼ਵ ਭਰ ਦੇ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਡਾ. ਲਾਭ ਸਿੰਘ ਖੀਵਾ ਅਤੇ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਕਨਵੈਨਸ਼ਨ …

Read More »

ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵੱਲੋਂ ਪਲੇਠਾ ਰਾਸ਼ਟਰੀ ਪੱਧਰ ਦਾ ਸੈਮੀਨਾਰ ੫ ਨੂੰ

ਖੇਤਰੀ ਭਾਸ਼ਾਵਾਂ  ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਦਵਾਨ ਕਰਨਗੇ ਚਰਚਾ ਕੈਪਸ਼ਨ- ਵਰਗਿਸ ਸਲਾਮ, ਸੰਧੂ  ਬਟਾਲਾਵੀ ਤੇ ਡਾ. ਅਨੂਪ ਸਿੰਘ । ਬਟਾਲਾ, ੩ ਅਕਤੂਬਰ (ਨਰਿੰਦਰ ਬਰਨਾਲ) – ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵੱਲੋਂ ੫ ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਡਾ. ਲਾਭ ਸਿੰਘ ਖੀਵਾ ਜੀ ਦੀ ਅਗਵਾਈ ‘ਚ ਨਵੀਂ ਬਣੀ ਟੀਮ ਵੱਲੋਂ ਪਲੇਠਾ ਰਾਟਰੀ ਸਲ਼ਮੀਨਾਰ ਅਯੋਜਿਤ ਕੀਤਾ ਜਾ ਰਿਹਾ ਜਿਸ …

Read More »

ਪਟਨਾ ਵਿੱਚ ਦੁਸ਼ਹਿਰਾ ਦੇਖਣ ਗਏ ਲੋਕਾਂ ਵਿੱਚ ਮੱਚੀ ਭਗਦੜ – 35 ਮਰੇ 100 ਤੋਂ ਵਧ ਜਖਮੀ

ਪਟਨਾ, ੩ ਅਕਤੂਬਰ (ਬਿਊਰੋ) –ਬਿਹਾਰ ਰਾਜ ਦੇ ਪਟਨਾ ਸਥਿਤ ਗਾਂਧੀ ਮੈਦਾਨ ਵਿੱਚ ਰਾਵਣ ਸੜਣ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਲੋਕਾਂ ਵਿੱਚ ਭਗਦੜ ਮੱਚ ਜਾਣ ਤੇ 35 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਤੇ 100 ਤੋਂ ਵੱਧ ਦੇ ਜਖਮੀ ਹੋਣ ਦੀ ਸੂਚਨਾ ਹੈ। ਮਿਲ ਰਹੀਆਂ ਖਬਰਾਂ ਮੁਤਾਬਿਕ ਮਰਨ ਵਾਲਿਆਂ ਵਿੱਚ ਜਿਆਦਾਤਰ ਬੱਚੇ ਅਤੇ ਔਰਤਾਂ ਹਨ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ …

Read More »

Narendra Modi is Following a Pro-Active Foreign Policy with Respect to China

A special Report from Harjap Singh Aujla Newyork   India has two extremely difficult neighbors. In sixty seven year history since independence, we have had several violent disputes with Pakistan. But to our North the People’s Republic of China is a far more difficult neighbor to deal with. We had at least three full blown wars with Pakistan in 1947-48, 1965 …

Read More »

ਪੁਤਲੇ ਸਾੜ ਕੇ ਕੀ ਮਿਲਣਾ…… ?

ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ ਮਿਲਣਾ…… ? ਰੋਜ਼ ਹੀ ਸੀਤਾ ਚੋਰੀ ਹੋਵੇ, ਰੋਜ਼ ਹੀ ਰਾਵਣ ਜੰਮਦੇ ਏਥੇ, ਘਰ ਤੋਂ ਨਿਕਲਣਾ ਔਖਾ ਏ, ਥਾਂ-ਥਾਂ ਤੇ ਲੋਭੀ ਚੰਮ ਦੇ ਏਥੇ। ਏਸੇ ਡਰ ਤੋਂ ਜੰਮਦੀਆਂ ਕੁੜੀਆਂ, ਕੁੱਖ ਵਿਚ ਮਾਰ ਕੇ ਕੀ ਮਿਲਣਾ? ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ …

Read More »