ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) -ਇਸਾਈ ਧਰਮ ਨਾਲ ਸਬੰਧਤ ਈਸਾਈ ਫਰੰਟ ਸੋਸ਼ਲ ਵੈਲਫੇਅਰ ਸੋਸਾਈਟੀ ਨੇ ਪਿਛਲੇ ਦਿਨਾਂ ਦਿੱਲੀ ਵਿੱਚ ਅਰਾਜਕ ਤਤਾਂ ਦੁਆਰਾ ਗਿਰਜਾ ਘਰ ਉੱਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।ਇਸ ਮੌਕੇ ਉੱਤੇ ਆਲ ਇੰਡਿਆ ਪੋਸਟਰ ਵੈਲਫੇਅਰ ਐਸੋਸਇਏਸ਼ਨ ਦੇ ਮੈਂਬਰਾਂ ਨੇ ਇਸਨੂੰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਕਾਰਵਾਈ ਕਰਾਰ ਦਿੰਦੇ ਹੋਏ ਅਜਿਹੀ ਕਾਰਵਾਈ ਦੁਬਾਰਾ ਨਾ ਹੋਵੇ ਉੱਤੇ ਕੇਂਦਰ ਸਰਕਾਰ ਨੂੰ …
Read More »Monthly Archives: December 2014
ਗੀਤਾ ਭਵਨ ਮੰਦਿਰ ਵਿਖੇ 150 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ
ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿਖੇ ਐਤਵਾਰ ਨੂੰ 150 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਿਡਆ ਗਿਆ।ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਵੇਦ ਪ੍ਰਕਾਸ਼ ਸੇਠੀ ਅਤੇ ਅਮਨਦੀਪ ਸੇਠੀ ਨੇ ਆਪਣੇ ਹੱਥਾਂ ਨਾਲ 150 ਜਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ।ਉਨ੍ਹਾਂ ਨੇ ਦੱਸਿਆ …
Read More »ਕੌਂਸਲਰ ਦਿਲਬਾਗ ਸਿੰਘ ਵਲੋਂ ਸਾਥੀਆਂ ਸਮੇਤ ਥਾਣਾ ਗੇਟ ਹਕੀਮਾਂ ਸਾਹਮਣੇ ਧਰਨਾ ਤੇ ਰੋਸ ਪ੍ਰਦਰਸ਼ਨ
ਅੰਮ੍ਰਿਤਸਰ, 7 ਦਸੰਬਰ, (ਸੁਖਬੀਰ ਸਿੰਘ/ਬਲਜੀਤ ਸਿੰਘ) ਸਥਾਨਕ ਥਾਣਾ ਹਕੀਮਾਂ ਵਾਲਾ ਗੇਟ ਜੋ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾਂ ਹੈ ਅਤੇ ਲੋਕਾਂ ਨੂੰ ਸ਼ਿਕਾਇਤ ਹੈ ਕਿ ਪੁਲਿਸ ਆਮ ਜਨਤਾ ਦੀ ਸੁਣਵਾਈ ਨਹੀ ਕਰਦੀ, ਜਿਸ ਕਰਕੇ ਆਏ ਦਿਨ ਹੀ ਇੱਥੇ ਧਰਨਿਆਂ ਅਤੇ ਪ੍ਰਦਰਸ਼ਨਾਂ ਦਾ ਦੋਰ ਚੱਲਦਾ ਰਹਿੰਦਾ ਹੈ।ਅੱਜ ਵਾਰਡ ਨੰਬਰ 59 ਦੇ ਕੋਂਸਲਰ ਦਿਲਬਾਗ ਸਿੰਘ ਵੱਲੋਂ ਥਾਣਾ ਹਕੀਮਾਂ ਗੇਟ ਦੀਆਂ ਪੁਲਿਸ ਦੀਆਂ ਵਧੀਕੀਆਂ …
Read More »DPS traces the lives of Sita and Draupadi at glittering “Scholar Badge Ceremony”
Amritsar, Dec. 7 (Punjab Post Bureau) – Students of Delhi Public School, traced the lives of Sita from epic ‘Ramayan’ and Drupadi from Epic ‘Mahabharta’ in a moving dance-drama presentation, depicting the lives of the two protagonists that give a peep into the way women were treated in society then and laid a question mark on treatment of women …
Read More » ਕਾਂਗਰਸੀ ਆਗੂ ਸੁਖਪਾਲ ਸਿੰਘ ਸਚਦੇਵਾ ਦਾ ਦਿਹਾਂਤ – ਅੰਤਿਮ ਸਸਕਾਰ ਕੀਤਾ
ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਸਥਾਨਕ ਪਿੰਡ ਸੁਲਤਾਨਵਿੰਡ ਦੇ ਨੌਜਵਾਨ ਕਾਂਗਰਸੀ ਆਗੂ ਅਤੇ ਸਾਬਕਾ ਨੰਬਰਦਾਰ ਮਾਹਣ ਸਿੰਘ ਦੇ ਸਪੁੱਤਰ ਸੁਖਪਾਲ ਸਿੰਘ ਸਚਦੇਵਾ ਜੋ ਜਲੰਧਰ ਵਿਖੇ ਇੱਕ ਸੜਕ ਹਾਦਸੇ ਵਿੱਚ ਜਖਮੀ ਹੋ ਗਏ ਸਨ, ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਜਿੰਨ੍ਹਾਂ ਦਾ ਅੰਤਿਮ ਸਸਕਾਰ ਅੱਜ ਸੁਲਤਾਨਵਿੰਡ ਦੇ ਸ਼ਮਾਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਸੜਕ ਹਾਦਸੇ ਵਿੱਚ ਸੁਖਪਾਲ ਸਿੰਘ ਦੀ ਲੱਤ ਬੁਰੀ …
Read More »ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਫੌਜੀ ਸੁਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ
ਸਾਰਾ ਇਲਾਕਾ ਹੋਇਆ ਗਮਗੀਨ -ਫੌਜ ਅਤੇ ਸਿਵਲ ਦੇ ਉੱਚ ਅਧਿਕਾਰੀ ਵੀ ਪਹੁੰਚੇ ਪੰਜਾਬ ਸਰਕਾਰ ਵੱਲੋਂ ਸਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ, 9 ਲੱਖ ਰੁਪਏ, ਇੱਕ ਪਲਾਟ ਅਤੇ ਪਿੰਡ ਵਿੱਚ ਸ਼ਹੀਦ ਦੀ ਯਾਦ ‘ਚ ਗੇਟ ਬਨਾਉਣ ਦਾ ਐਲਾਨ ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਅੱਤਵਾਦੀਆਂ ਵੱਲੋਂ ਉੜੀ ਸੈਕਟਰ ਦੇ ਮੋਹਰਾ ਗੰਜ ਏਰਂੀਏ ਵਿਚ ਕੀਤੇ ਗਏ ਹਮਲੇ ਵਿਚ ਸੈਨਾ …
Read More » ਯਾਦਗਾਰੀ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸੰਗਤਾਂ ਮੋਗੇ ਲਈ ਰਵਾਨਾ
ਭਿੱਖੀਵਿੰਡ, 7 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ)- ਸੰਤ ਬਾਬਾ ਚਰਨ ਸਿੰਘ ਜੀ ਦਾ ਜੋ ਯਾਦਗਾਰੀ ਸਮਾਗਮ ਡਰੋਲੀ ਭਾਈ ਜਿਲ੍ਹਾ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ, ਉਸ ਵਿੱਚ ਹਾਜ਼ਰੀ ਭਰਨ ਲਈ ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਤੋਂ ਚੇਅਰਮੈਨ ਭਗਵੰਤ ਸਿੰਘ ਅਤੇ ਅਕਾਲੀ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਪੰਜਾਬ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ।ਇਸ ਮੌਕੇ …
Read More »ਵਰੇਗੰਢ੍ਹ ਮੁਬਾਰਕ : ਅਜੇਪਾਲ ਅਤੇ ਮੋਨੀਕਾ ਨੇ ਵਿਆਹ ਦੀ ਵਰੇਗੰਢ੍ਹ ਮਨਾਈ।
ਵਰੇਗੰਢ੍ਹ ਮੁਬਾਰਕ ਅਜੇਪਾਲ ਅਤੇ ਮੋਨੀਕਾ ਨੇ ਵਿਆਹ ਦੀ ਵਰੇਗੰਢ੍ਹ ਮਨਾਈ।
Read More »ਜਨਮ ਦਿਨ ਮੁਬਾਰਕ : ਮਿਮਾਨਸ਼ਾ
ਮਿਮਾਨਸ਼ਾ ਪਿਤਾ : ਸ੍ਰੀ. ਅਜੇਪਾਲ ਮਾਤਾ ਦਾ ਨਾਮ : ਮੋਨੀਕਾ ਵਾਸੀ : ਅਸਲਾਮਾਬਾਦ, ਅੰਮ੍ਰਿਤਸਰ
Read More »Sri Guru Har Rai Sahib Sarai in the premises of Guru Nanak Dev Hospital
A Milestone for Chief Khalsa Diwan Charitable Society A Special Report by Manjit Kaur, Amritsar Chief Khalsa Diwan Charitable Society has a long history of 112 years to serve the every section of society and deeply concerned with the social and economic welfare for the needy ones. Chief Khalsa Diwan is always involved in the efforts to serve humanity. Old …
Read More »
Punjab Post Daily Online Newspaper & Print Media