Amritsar, Dec. 6 (Manjit Kaur) – Chief Khalsa Diwan has a long history of 112 years to serve the every section of society and deeply concerned with the social and economic welfare of the needy ones. Chief Khalsa Diwan is always involved in the efforts to serve humanity through Old age homes , Orphanages , a number of Charitable hospitals …
Read More »Monthly Archives: December 2014
ਚੀਫ ਖਾਲਸਾ ਦੀਵਾਨ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸ੍ਰੀ ਗੁਰੁ ਹਰਿ ਰਾਏ ਸਾਹਿਬ ਨਿਵਾਸ ਦਾ ਉਦਘਾਟਨ
ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਹਮੇਸ਼ਾ ਤੋ ਹੀ ਧਾਰਮਿਕ, ਵਿਦਿਅਕ ਅਤੇ ਸਮਾਜਿਕ ਖੇਤਰ ਵਿਚ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਸੰਸਥਾ ਅਧੀਨ 50 ਸਕੂਲਾਂ ਤੋ ਇਲਾਵਾ ਬਜੁਰਗਾਂ ਲਈ ਬਿਰਧਘਰ, ਫ੍ਰੀ ਹਸਪਤਾਲ ਅਤੇ ਦਵਾਖਾਨੇ, ਯਤੀਮਖਾਨਾ ਜਿਹੀਆਂ ਸੰਸਥਾਵਾਂ ਇਸ ਦੀਆਂ ਪ੍ਰਾਪਤੀਆਂ ਵਿਚ ਪ੍ਰਮੁੱਖ ਹਨ। ਇਹਨਾ ਸੇਵਾਵਾਂ ਨੂੰ ਹੋਰ ਵਧਾਉਂਦਿਆਂ ਹੋਇਆਂ ਸੁਸਾਇਟੀ ਵਲੋਂ …
Read More »ਐਮ.ਐਮ.ਐਮਈਜ਼ ਨੂੰ ਵਧਾਉਣ ਲਈ ਸਾਰੇ ਧਾਰਕਾਂ ਵਲੋਂ ਵਧੇਰੇ ਕੋਸ਼ਿਸ਼ਾਂ ਦੀ ਜ਼ਰੂਰਤ – ਬੈਂਕਿੰਗ ਮਾਹਿਰ
ਅੰਮ੍ਰਿਤਸਰ, 6 ਦਸੰਬਰ (ਰੋਮਿਤ ਸ਼ਰਮਾ) ਐਮ.ਐਮ.ਐਮਈਜ਼ ਦੇ ਵਿਕਾਸ ਦੀ ਵਧੇਰੇ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਵਿਨੈ ਮਹਾਜਨ, ਖੇਤਰੀ ਮੈਨੇਜਰ, ਸਟੇਟ ਬੈਂਕ ਆੱਫ ਇੰਡੀਆ ਨੇ ਕਿਹਾ, ‘ਐਮਐਸਐਮਈਜ਼ ਦੇ ਵਿਕਾਸ ਦੇ ਲਈ ਰਾਜ ਸਰਕਾਰਾਂ, ਬੈਂਕਾਂ, ਇੰਡਸਟਰੀ ਅਤੇ ਸਾਰੇ ਧਾਰਕਾਂ ਨੂੰ ਮਿਲ ਕੇ ਅੱਗੇ ਆਉਂਣ ਅਤੇ ਇੱਕ ਦੂਸਰੇ ਦੇ ਪੂਰਕ ਬਣਨ ਦੀ ਜ਼ਰੂਰਤ ਹੈ।’ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ, ਪੀਐਚਡੀ-ਪੀਟੈਕਸ 2014 ਦੇ ਤੀਸਰੇ ਦਿਨ …
Read More »ਅੰਤਰਰਾਸ਼ਟਰੀ ਸਰਹੱਦ ਰਸਤੇ ਨਸ਼ੇ ਦੀ ਸਮਗਲਿੰਗ ਰੋਕੀ ਜਾਵੇ-ਰਣੀਕੇ
ਵਪਾਰ ਵਿਚ ਵਾਧੇ ਲਈ ਵੀਜ਼ਾ ਪ੍ਰਣਾਲੀ ਅਸਾਨ ਕਰਨ ਦੀ ਲੋੜ-ਗਜ਼ਨਵੀ ਅੰਮ੍ਰਿਤਸਰ, 6 ਦਸੰਬਰ ( ਰੋਮਿਤ ਸ਼ਰਮਾ ) -‘ਦੋਵਾਂ ਮੁਲਕਾਂ ਦਾ ਅਵਾਮ ਦੋਸਤੀ ਚਾਹੁੰਦਾ ਹੈ ਅਤੇ ਇਸ ਮਾਹੌਲ ਨਾਲ ਹੀ ਦੋਵਾਂ ਦੇਸ਼ਾਂ ਦਾ ਭਲਾ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਆਪਣੀ ‘ਈਗੋ’ ਨੂੰ ਛੱਡ ਕੇ ਮਿਲਵਤਰਣ ਵਧਾਉਣ ਲਈ ਅੱਗੇ ਆਉਣ।’ ਉਕਤ ਸ਼ਬਦਾਂ ਦਾ ਪ੍ਰਗਟਾਾਵ ਪਾਈਟੈਕਸ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਨੂੰ ‘ਬ੍ਰਿਟਿਸ਼ ਕੌਂਸਲ ਵੱਲੋਂ ਆਈ.ਐਸ.ਏ. ਐਵਾਰਡ
ਅਮ੍ਰਿzਤਸਰ, 6 ਦਸਬਰ (ਜਗਦੀਫ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਨੇ ਕਾਮਯਾਬੀ ਦੀਆਂ ਨਵੀਆਂ ਪੁਲਾਂਘਾਂ ਪੁੱਟਦੇ ਹੋਏ ਬ੍ਰਿਟਿਸ਼ ਕੌਂਸਲ ਪਾਸੋਂ 2014 ਤੋਂ 2017 ਤੱਕ ਦਾ ਅੰਤਰਰਾਸ਼ਟਰੀ ਆਈ. ਐਸ. ਏ. ਐਵਾਰਡ ਪ੍ਰਾਪਤ ਕੀਤਾ ਹੈ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਆਈ. ਐਸ. ਏ. ਕੋਆਰਡੀਨੇਟਰ ਸ਼੍ਰੀਮਤੀ …
Read More »ਪੰਜਾਬ ਐਂਡ ਸਿੰਧ ਬੈੰਕ ਨੇ ਪੀਟੈਕਸ ਮੇਲੇ ਵਿੱਚ ਸਟਾਲ ਲਗਾਇਆ
ਅਮ੍ਰਿ੍ਰਤਸਰ, 6 ਦਸਬਰ (ਰੋਮਿਤ ਸ਼ਰਮਾ) – ਪੰਜਾਬ ਐਂਡ ਸਿੰਧ ਬੈੰਕ ਨੇ ਰਣਜੀਤ ਐਵਨਿਊ ਦੀ ਗਰਾਉੰਡ ਵਿਚ ਪੀ ਐੇਚ ਡੀ ਚੈਮਬਰ ਆਫ ਕਾਮਰਸ ਵਲੋ ਗਏ ਪੀਟੈਕਸ ਮੇਲੇ ਵਿੱਚ ਆਪਣਾ ਸਟਾਲ ਲਗਾਇਆ ਹੈ।ਹਰ ਸਾਲ ਲਗਦੇ ਇਸ ਮੇਲੇ ਨੂੰ ਦੇਖਣ ਲਈ ਰੋਜਾਨਾ ਲੱਖਾਂ ਲੋਕ ਆਉੰਦੇ ਹਨ।ਬੈਂਕ ਦੇ ਸਟਾਲ ਦਾ ਉਦਘਾਟਨ ਜੋਨਲ ਮੈਨੇਜਰ ਸ. ਹਰਚਰਨ ਸਿੰਘ ਵਲੋ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਹਰਚਰਨ ਸਿੰਘ …
Read More »ਫੈਸਟੀਵਲ ਦੇ ਪਹਿਲੇ ਦਿਨ ਪੰਜਾਬੀ ਨਾਟਕ ‘ਪੁਲ-ਸਿਰਾਤ’ ਦੀ ਹੋਈ ਸਫ਼ਲ ਪੇਸ਼ਕਾਰੀ
12ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦਾ ਹੋਇਆ ਆਗਾਜ਼ ਅੰਮ੍ਰਿਤਸਰ, 06 ਦਸੰਬਰ (ਦੀਪ ਦਵਿੰਦਰ ਸਿੰਘ) – ਕੇਵਲ ਧਾਲੀਵਾਲ ਵੱਲੋਂ ਆਪਣੇ ਨਾਟ-ਗਰੁੱਪ ਮੰਚ-ਰੰਗਮੰਚ ਵੱਲੋਂ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 06-12-2014 ਤੋਂ 15-12-14 ਤੱਕ ਆਯੋਜਿਤ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਪੁਲ-ਸਿਰਾਤ’ ਪੇਸ਼ ਕੀਤਾ ਗਿਆ। ਨਾਟਕ ਤੋਂ ਪਹਿਲਾ ਇਸ ਫੈਸਟੀਵਲ ਦਾ ਉਦਘਾਟਨ ਪੰਜਾਬ ਆਰਟਸ …
Read More »ਸ਼ੋ੍ਮਣੀ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਾਰਜ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ …
Read More »ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾਈ ਖੇਡਾਂ 8 ਦਸੰਬਰ ਤੋਂ – ਮਨਜੀਤ ਸਿੰਘ
ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤਰਨ-ਤਾਰਨ ਵਿਖੇ 8 ਤੋਂ 10 ਦਸੰਬਰ ਤੀਕ ਕਰਵਾਈਆਂ ਜਾ ਰਹੀਆਂ ਹਨ। ਇਥੋਂ ਜਾਰੀ ਪੈ੍ਰੱਸ ਨੋਟ ‘ਚ ਜਾਣਕਾਰੀ ਦੇਂਦਿਆਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ …
Read More »ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਸਿੱਖ ਨੋਜਵਾਨ ਦੀ ਮਾਰਕੁਟਾਈ
ਮਾਮਲਾ-ਕਾਰ ਤੇ ਮੋਟਰਸਾਈਕਲ ਵਿਚ ਮਾਮੂਲੀ ਟੱਕਰ ਦਾ ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਥਾਨਕ ਛੇਹਰਟਾ ਦੇ ਮੇਨ ਬਜਾਰ ਛੇਹਰਟਾ ਵਿੱਚ ਗਿਫਟ ਹਾਊਸ ਦੀ ਦੁਕਾਨਦਾਰੀ ਕਰਨ ਵਾਲੇ ਕਾਰ ਸਵਾਰ ਇਕ ਦੁਕਾਨਦਾਰ ਦੀ ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਮਾਰਕੁਟਾਈ ਕਰਨ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਗਏ ਛੇਹਰਟਾ ਬਜਾਰ ‘ਚ ਰਵੀ ਗਿਫਟ ਹਾਊਸ ਦੇ ਮਾਲਕ ਰਵੀਜੋਤ ਸਿੰਘ ਪੁੱਤਰ ਮਨਧੀਰ ਸਿੰਘ …
Read More »
Punjab Post Daily Online Newspaper & Print Media